Sri Guru Granth Sahib
Displaying Ang 315 of 1430
- 1
- 2
- 3
- 4
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥
Rehadhae Khuhadhae Nindhak Maarian Kar Aapae Aahar ||
By their own efforts, the slanderers have destroyed all remnants of themselves.
ਗਉੜੀ ਵਾਰ¹ (ਮਃ ੪) (੨੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧
Raag Gauri Guru Arjan Dev
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥
Santh Sehaaee Naanakaa Varathai Sabh Jaahar ||1||
The Support of the Saints, O Nanak, is manifest, pervading everywhere. ||1||
ਗਉੜੀ ਵਾਰ¹ (ਮਃ ੪) (੨੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥
Mundtahu Bhulae Mundt Thae Kithhai Paaein Hathh ||
Those who went astray from the Primal Being in the very beginning - where can they find refuge?
ਗਉੜੀ ਵਾਰ¹ (ਮਃ ੪) (੨੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੨
Raag Gauri Guru Arjan Dev
ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥
Thinnai Maarae Naanakaa J Karan Kaaran Samarathh ||2||
O Nanak, they are struck down by the All-powerful, the Cause of causes. ||2||
ਗਉੜੀ ਵਾਰ¹ (ਮਃ ੪) (੨੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੨
Raag Gauri Guru Arjan Dev
ਪਉੜੀ ੫ ॥
Pourree 5 ||
Pauree, Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥
Lai Faahae Raathee Thurehi Prabh Jaanai Praanee ||
They take the noose in their hands, and go out at night to strangle others, but God knows everything, O mortal.
ਗਉੜੀ ਵਾਰ¹ (ਮਃ ੪) (ਮਃ ੫) ੨੭:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੩
Raag Gauri Guru Arjan Dev
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥
Thakehi Naar Paraaeeaa Luk Andhar Thaanee ||
They spy on other men's women, concealed in their hiding places.
ਗਉੜੀ ਵਾਰ¹ (ਮਃ ੪) (ਮਃ ੫) ੨੭:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੩
Raag Gauri Guru Arjan Dev
ਸੰਨ੍ਹ੍ਹੀ ਦੇਨ੍ਹ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥
Sannhee Dhaenih Vikhanm Thhaae Mithaa Madh Maanee ||
They break into well-protected places, and revel in sweet wine.
ਗਉੜੀ ਵਾਰ¹ (ਮਃ ੪) (ਮਃ ੫) ੨੭:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੪
Raag Gauri Guru Arjan Dev
ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥
Karamee Aapo Aapanee Aapae Pashhuthaanee ||
But they shall come to regret their actions - they create their own karma.
ਗਉੜੀ ਵਾਰ¹ (ਮਃ ੪) (ਮਃ ੫) ੨੭:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੪
Raag Gauri Guru Arjan Dev
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥
Ajaraaeel Faraesathaa Thil Peerrae Ghaanee ||27||
Azraa-eel, the Angel of Death, shall crush them like sesame seeds in the oil-press. ||27||
ਗਉੜੀ ਵਾਰ¹ (ਮਃ ੪) (ਮਃ ੫) ੨੭:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੪
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥
Saevak Sachae Saah Kae Saeee Paravaan ||
The servants of the True King are acceptable and approved.
ਗਉੜੀ ਵਾਰ¹ (ਮਃ ੪) (੨੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੫
Raag Gauri Guru Arjan Dev
ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥
Dhoojaa Saevan Naanakaa Sae Pach Pach Mueae Ajaan ||1||
Those ignorant ones who serve duality, O Nanak, rot, waste away and die. ||1||
ਗਉੜੀ ਵਾਰ¹ (ਮਃ ੪) (੨੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੫
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥
Jo Dhhur Likhiaa Laekh Prabh Maettanaa N Jaae ||
That destiny which was pre-ordained by God from the very beginning cannot be erased.
ਗਉੜੀ ਵਾਰ¹ (ਮਃ ੪) (੨੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੬
Raag Gauri Guru Arjan Dev
ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥
Raam Naam Dhhan Vakharo Naanak Sadhaa Dhhiaae ||2||
The wealth of the Lord's Name is Nanak's capital; he meditates on it forever. ||2||
ਗਉੜੀ ਵਾਰ¹ (ਮਃ ੪) (੨੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੬
Raag Gauri Guru Arjan Dev
ਪਉੜੀ ੫ ॥
Pourree 5 ||
Pauree, Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥
Naaraaein Laeiaa Naathoongarraa Pair Kithhai Rakhai ||
One who has received a kick from the Lord God - where can he place his foot?
ਗਉੜੀ ਵਾਰ¹ (ਮਃ ੪) (ਮਃ ੫) ੨੮:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੭
Raag Gauri Guru Arjan Dev
ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥
Karadhaa Paap Amithiaa Nith Viso Chakhai ||
He commits countless sins, and continually eats poison.
ਗਉੜੀ ਵਾਰ¹ (ਮਃ ੪) (ਮਃ ੫) ੨੮:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੭
Raag Gauri Guru Arjan Dev
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥
Nindhaa Karadhaa Pach Muaa Vich Dhaehee Bhakhai ||
Slandering others, he wastes away and dies; within his body, he burns.
ਗਉੜੀ ਵਾਰ¹ (ਮਃ ੪) (ਮਃ ੫) ੨੮:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੮
Raag Gauri Guru Arjan Dev
ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥
Sachai Saahib Maariaa Koun This No Rakhai ||
One who has been struck down by the True Lord and Master - who can save him now?
ਗਉੜੀ ਵਾਰ¹ (ਮਃ ੪) (ਮਃ ੫) ੨੮:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੮
Raag Gauri Guru Arjan Dev
ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥
Naanak This Saranaagathee Jo Purakh Alakhai ||28||
Nanak has entered the Sanctuary of the Unseen Lord, the Primal Being. ||28||
ਗਉੜੀ ਵਾਰ¹ (ਮਃ ੪) (ਮਃ ੫) ੨੮:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੯
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
Narak Ghor Bahu Dhukh Ghanae Akirathaghanaa Kaa Thhaan ||
In the most horrible hell, there is terrible pain and suffering. It is the place of the ungrateful.
ਗਉੜੀ ਵਾਰ¹ (ਮਃ ੪) (੨੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੯
Raag Gauri Guru Arjan Dev
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥
Thin Prabh Maarae Naanakaa Hoe Hoe Mueae Haraam ||1||
They are struck down by God, O Nanak, and they die a most miserable death. ||1||
ਗਉੜੀ ਵਾਰ¹ (ਮਃ ੪) (੨੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੦
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥
Avakhadhh Sabhae Keethian Nindhak Kaa Dhaaroo Naahi ||
All kinds of medicines may be prepared, but there is no cure for the slanderer.
ਗਉੜੀ ਵਾਰ¹ (ਮਃ ੪) (੨੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੦
Raag Gauri Guru Arjan Dev
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥
Aap Bhulaaeae Naanakaa Pach Pach Jonee Paahi ||2||
Those whom the Lord Himself misleads, O Nanak, putrefy and rot in reincarnation. ||2||
ਗਉੜੀ ਵਾਰ¹ (ਮਃ ੪) (੨੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੧
Raag Gauri Guru Arjan Dev
ਪਉੜੀ ੫ ॥
Pourree 5 ||
Pauree, Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥
Thus Dhithaa Poorai Sathiguroo Har Dhhan Sach Akhutt ||
By His Pleasure, the True Guru has blessed me with the inexhaustible wealth of the Name of the True Lord.
ਗਉੜੀ ਵਾਰ¹ (ਮਃ ੪) (ਮਃ ੫) ੨੯:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੧
Raag Gauri Guru Arjan Dev
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥
Sabh Andhaesae Mitt Geae Jam Kaa Bho Shhutt ||
All my anxiety is ended; I am rid of the fear of death.
ਗਉੜੀ ਵਾਰ¹ (ਮਃ ੪) (ਮਃ ੫) ੨੯:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੨
Raag Gauri Guru Arjan Dev
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥
Kaam Krodhh Buriaaeeaaan Sang Saadhhoo Thutt ||
Sexual desire, anger and other evils have been subdued in the Saadh Sangat, the Company of the Holy.
ਗਉੜੀ ਵਾਰ¹ (ਮਃ ੪) (ਮਃ ੫) ੨੯:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੨
Raag Gauri Guru Arjan Dev
ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥
Vin Sachae Dhoojaa Saevadhae Hue Marasan Butt ||
Those who serve another, instead of the True Lord, die unfulfilled in the end.
ਗਉੜੀ ਵਾਰ¹ (ਮਃ ੪) (ਮਃ ੫) ੨੯:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੩
Raag Gauri Guru Arjan Dev
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥
Naanak Ko Gur Bakhasiaa Naamai Sang Jutt ||29||
The Guru has blessed Nanak with forgiveness; he is united with the Naam, the Name of the Lord. ||29||
ਗਉੜੀ ਵਾਰ¹ (ਮਃ ੪) (ਮਃ ੫) ੨੯:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੩
Raag Gauri Guru Arjan Dev
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੫
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥
Thapaa N Hovai Andhrahu Lobhee Nith Maaeiaa No Firai Jajamaaliaa ||
He is not a penitent, who is greedy within his heart, and who constantly chases after Maya like a leper.
ਗਉੜੀ ਵਾਰ¹ (ਮਃ ੪) (੩੦) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੪
Raag Gauri Guru Ram Das
ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥
Ago Dhae Sadhiaa Sathai Dhee Bhikhiaa Leae Naahee Pishho Dhae Pashhuthaae Kai Aan Thapai Puth Vich Behaaliaa ||
When this penitent was first invited, he refused our charity; but later he repented and sent his son, who was seated in the congregation.
ਗਉੜੀ ਵਾਰ¹ (ਮਃ ੪) (੩੦) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੪
Raag Gauri Guru Ram Das
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥
Panch Log Sabh Hasan Lagae Thapaa Lobh Lehar Hai Gaaliaa ||
The village elders all laughed, saying that the waves of greed have destroyed this penitent.
ਗਉੜੀ ਵਾਰ¹ (ਮਃ ੪) (੩੦) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੫
Raag Gauri Guru Ram Das
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥
Jithhai Thhorraa Dhhan Vaekhai Thithhai Thapaa Bhittai Naahee Dhhan Bahuthai Ddithai Thapai Dhharam Haariaa ||
If he sees only a little wealth, he does not bother to go there; but when he sees a lot of wealth, the penitent forsakes his vows.
ਗਉੜੀ ਵਾਰ¹ (ਮਃ ੪) (੩੦) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੬
Raag Gauri Guru Ram Das
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥
Bhaaee Eaehu Thapaa N Hovee Bagulaa Hai Behi Saadhh Janaa Veechaariaa ||
O Siblings of Destiny, he is not a penitent - he is only a stork. Sitting together, the Holy Congregation has so decided.
ਗਉੜੀ ਵਾਰ¹ (ਮਃ ੪) (੩੦) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੭
Raag Gauri Guru Ram Das
ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥
Sath Purakh Kee Thapaa Nindhaa Karai Sansaarai Kee Ousathathee Vich Hovai Eaeth Dhokhai Thapaa Dhay Maariaa ||
The penitent slanders the True Primal Being, and sings the praises of the material world. For this sin, he is cursed by the Lord.
ਗਉੜੀ ਵਾਰ¹ (ਮਃ ੪) (੩੦) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੭
Raag Gauri Guru Ram Das
ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥
Mehaa Purakhaan Kee Nindhaa Kaa Vaekh J Thapae No Fal Lagaa Sabh Gaeiaa Thapae Kaa Ghaaliaa ||
Behold the fruit the penitent gathers, for slandering the Great Primal Being; all his labors have gone in vain.
ਗਉੜੀ ਵਾਰ¹ (ਮਃ ੪) (੩੦) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੮
Raag Gauri Guru Ram Das
ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥
Baahar Behai Panchaa Vich Thapaa Sadhaaeae ||
When he sits outside among the elders, he is called a penitent;
ਗਉੜੀ ਵਾਰ¹ (ਮਃ ੪) (੩੦) ਸ. (੪) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੯
Raag Gauri Guru Ram Das
ਅੰਦਰਿ ਬਹੈ ਤਪਾ ਪਾਪ ਕਮਾਏ ॥
Andhar Behai Thapaa Paap Kamaaeae ||
But when he sits within the congregation, the penitent commits sin.
ਗਉੜੀ ਵਾਰ¹ (ਮਃ ੪) (੩੦) ਸ. (੪) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੩੧੫ ਪੰ. ੧੯
Raag Gauri Guru Ram Das