Sri Guru Granth Sahib
Displaying Ang 317 of 1430
- 1
- 2
- 3
- 4
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
Jo Maarae Thin Paarabreham Sae Kisai N Sandhae ||
Those who are struck down by the Supreme Lord God do not belong to anyone.
ਗਉੜੀ ਵਾਰ¹ (ਮਃ ੪) (੫) ੩੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧
Raag Gauri Guru Arjan Dev
ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥
Vair Karan Niravair Naal Dhharam Niaae Pachandhae ||
Those who hate the One who has no hatred, are destroyed by righteous justice.
ਗਉੜੀ ਵਾਰ¹ (ਮਃ ੪) (੫) ੩੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧
Raag Gauri Guru Arjan Dev
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
Jo Jo Santh Saraapiaa Sae Firehi Bhavandhae ||
Those who are cursed by the Saints wander around lost.
ਗਉੜੀ ਵਾਰ¹ (ਮਃ ੪) (੫) ੩੧:੯ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੨
Raag Gauri Guru Arjan Dev
ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥
Paedd Mundtaahoo Kattiaa This Ddaal Sukandhae ||31||
When the tree is cut off at its roots, the branches wither and die. ||31||
ਗਉੜੀ ਵਾਰ¹ (ਮਃ ੪) (੫) ੩੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੨
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥
Gur Naanak Har Naam Dhrirraaeiaa Bhannan Gharran Samarathh ||
Guru Nanak implanted the Naam, the Name of the Lord, within me; He is All-powerful, to create and destroy.
ਗਉੜੀ ਵਾਰ¹ (ਮਃ ੪) (੩੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੩
Raag Gauri Guru Arjan Dev
ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥
Prabh Sadhaa Samaalehi Mithr Thoo Dhukh Sabaaeiaa Lathh ||1||
Remember God forever, my friend, and all your suffering will disappear. ||1||
ਗਉੜੀ ਵਾਰ¹ (ਮਃ ੪) (੩੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੩
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭
ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥
Khudhhiaavanth N Jaanee Laaj Kulaaj Kubol ||
The hungry person does not care about honor, dishonor or harsh words.
ਗਉੜੀ ਵਾਰ¹ (ਮਃ ੪) (੩੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੪
Raag Gauri Guru Arjan Dev
ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥
Naanak Maangai Naam Har Kar Kirapaa Sanjog ||2||
Nanak begs for the Name of the Lord; please grant Your Grace, and unite me with Yourself. ||2||
ਗਉੜੀ ਵਾਰ¹ (ਮਃ ੪) (੩੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੪
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭
ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥
Jaevaehae Karam Kamaavadhaa Thaevaehae Falathae ||
According to the deeds which one does, so are the fruits one obtains.
ਗਉੜੀ ਵਾਰ¹ (ਮਃ ੪) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੫
Raag Gauri Guru Arjan Dev
ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥
Chabae Thathaa Loh Saar Vich Sanghai Palathae ||
If someone chews on red-hot iron, his throat will be burned.
ਗਉੜੀ ਵਾਰ¹ (ਮਃ ੪) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੫
Raag Gauri Guru Arjan Dev
ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥
Ghath Galaavaan Chaaliaa Thin Dhooth Amal Thae ||
The halter is put around his neck and he is led away, because of the evil deeds he has done.
ਗਉੜੀ ਵਾਰ¹ (ਮਃ ੪) (੩੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੬
Raag Gauri Guru Arjan Dev
ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥
Kaaee Aas N Punneeaa Nith Par Mal Hirathae ||
None of his desires are fulfilled; he continually steals the filth of others.
ਗਉੜੀ ਵਾਰ¹ (ਮਃ ੪) (੩੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੬
Raag Gauri Guru Arjan Dev
ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥
Keeaa N Jaanai Akirathaghan Vich Jonee Firathae ||
The ungrateful wretch does not appreciate what he has been given; he wanders lost in reincarnation.
ਗਉੜੀ ਵਾਰ¹ (ਮਃ ੪) (੩੨):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੭
Raag Gauri Guru Arjan Dev
ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥
Sabhae Dhhiraan Nikhutteeas Hir Leeas Dhhar Thae ||
He loses all support, when the Support of the Lord is taken away from him.
ਗਉੜੀ ਵਾਰ¹ (ਮਃ ੪) (੩੨):੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੭
Raag Gauri Guru Arjan Dev
ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥
Vijhan Kaleh N Dhaevadhaa Thaan Laeiaa Karathae ||
He does not let the embers of strife die down, and so the Creator destroys him.
ਗਉੜੀ ਵਾਰ¹ (ਮਃ ੪) (੩੨):੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੮
Raag Gauri Guru Arjan Dev
ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥
Jo Jo Karathae Ahanmaeo Jharr Dhharathee Parrathae ||32||
Those who indulge in egotism crumble and fall to the ground. ||32||
ਗਉੜੀ ਵਾਰ¹ (ਮਃ ੪) (੩੨):੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੮
Raag Gauri Guru Arjan Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਗਉੜੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੭
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥
Guramukh Giaan Bibaek Budhh Hoe ||
The Gurmukh is blessed with spiritual wisdom and a discerning intellect.
ਗਉੜੀ ਵਾਰ¹ (ਮਃ ੪) (੩੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੯
Raag Gauri Guru Amar Das
ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥
Har Gun Gaavai Hiradhai Haar Paroe ||
He sings the Glorious Praises of the Lord, and weaves this garland into his heart.
ਗਉੜੀ ਵਾਰ¹ (ਮਃ ੪) (੩੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੯
Raag Gauri Guru Amar Das
ਪਵਿਤੁ ਪਾਵਨੁ ਪਰਮ ਬੀਚਾਰੀ ॥
Pavith Paavan Param Beechaaree ||
He becomes the purest of the pure, a being of supreme understanding.
ਗਉੜੀ ਵਾਰ¹ (ਮਃ ੪) (੩੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੯
Raag Gauri Guru Amar Das
ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥
J Ous Milai This Paar Outhaaree ||
Whoever he meets, he saves and carries across.
ਗਉੜੀ ਵਾਰ¹ (ਮਃ ੪) (੩੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੦
Raag Gauri Guru Amar Das
ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥
Anthar Har Naam Baasanaa Samaanee ||
The fragrance of the Lord's Name permeates his being deep within.
ਗਉੜੀ ਵਾਰ¹ (ਮਃ ੪) (੩੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੦
Raag Gauri Guru Amar Das
ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥
Har Dhar Sobhaa Mehaa Outham Baanee ||
He is honored in the Court of the Lord, and his speech is the most sublime.
ਗਉੜੀ ਵਾਰ¹ (ਮਃ ੪) (੩੩) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੦
Raag Gauri Guru Amar Das
ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥
J Purakh Sunai S Hoe Nihaal ||
Those who hear him are delighted.
ਗਉੜੀ ਵਾਰ¹ (ਮਃ ੪) (੩੩) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੧
Raag Gauri Guru Amar Das
ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥
Naanak Sathigur Miliai Paaeiaa Naam Dhhan Maal ||1||
O Nanak, meeting the True Guru, one obtains the wealth and property of the Naam. ||1||
ਗਉੜੀ ਵਾਰ¹ (ਮਃ ੪) (੩੩) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੧
Raag Gauri Guru Amar Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥
Sathigur Kae Jeea Kee Saar N Jaapai K Poorai Sathigur Bhaavai ||
The sublime state of the True Guru is not known; no one knows what pleases the Perfect True Guru.
ਗਉੜੀ ਵਾਰ¹ (ਮਃ ੪) (੩੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੨
Raag Gauri Guru Ram Das
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥
Gurasikhaan Andhar Sathiguroo Varathai Jo Sikhaan No Lochai So Gur Khusee Aavai ||
Deep within the hearts of His GurSikhs, the True Guru is pervading. The Guru is pleased with those who long for His Sikhs.
ਗਉੜੀ ਵਾਰ¹ (ਮਃ ੪) (੩੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੨
Raag Gauri Guru Ram Das
ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥
Sathigur Aakhai S Kaar Kamaavan S Jap Kamaavehi Gurasikhaan Kee Ghaal Sachaa Thhaae Paavai ||
As the True Guru directs them, they do their work and chant their prayers. The True Lord accepts the service of His GurSikhs.
ਗਉੜੀ ਵਾਰ¹ (ਮਃ ੪) (੩੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੩
Raag Gauri Guru Ram Das
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥
Vin Sathigur Kae Hukamai J Gurasikhaan Paasahu Kanm Karaaeiaa Lorrae This Gurasikh Fir Naerr N Aavai ||
But those who want the GurSikhs to work for them, without the Order of the True Guru - the Guru's Sikhs shall not come near them again.
ਗਉੜੀ ਵਾਰ¹ (ਮਃ ੪) (੩੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੪
Raag Gauri Guru Ram Das
ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥
Gur Sathigur Agai Ko Jeeo Laae Ghaalai This Agai Gurasikh Kaar Kamaavai ||
One who works diligently for the Guru, the True Guru - the GurSikhs work for him.
ਗਉੜੀ ਵਾਰ¹ (ਮਃ ੪) (੩੩) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੫
Raag Gauri Guru Ram Das
ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥
J Thagee Aavai Thagee Outh Jaae This Naerrai Gurasikh Mool N Aavai ||
One who comes to deceive, who rises up and goes out to deceive - the GurSikhs shall never come near him.
ਗਉੜੀ ਵਾਰ¹ (ਮਃ ੪) (੩੩) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੫
Raag Gauri Guru Ram Das
ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥
Breham Beechaar Naanak Aakh Sunaavai ||
Nanak proclaims and announces this wisdom of God.
ਗਉੜੀ ਵਾਰ¹ (ਮਃ ੪) (੩੩) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੬
Raag Gauri Guru Ram Das
ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥
J Vin Sathigur Kae Man Mannae Kanm Karaaeae So Janth Mehaa Dhukh Paavai ||2||
One who is not pleasing to the Mind of the True Guru may do his deeds, but that being will only suffer in terrible pain. ||2||
ਗਉੜੀ ਵਾਰ¹ (ਮਃ ੪) (੩੩) ਸ. (੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੬
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭
ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥
Thoon Sachaa Saahib Ath Vaddaa Thuhi Jaevadd Thoon Vadd Vaddae ||
O True Lord and Master, You are so very great. As great as You are, You are the greatest of the great.
ਗਉੜੀ ਵਾਰ¹ (ਮਃ ੪) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੭
Raag Gauri Guru Ram Das
ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥
Jis Thoon Maelehi So Thudhh Milai Thoon Aapae Bakhas Laihi Laekhaa Shhaddae ||
He alone is united with You, whom You unite with Yourself. You Yourself bless and forgive us, and tear up our accounts.
ਗਉੜੀ ਵਾਰ¹ (ਮਃ ੪) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੮
Raag Gauri Guru Ram Das
ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥
Jis No Thoon Aap Milaaeidhaa So Sathigur Saevae Man Gadd Gaddae ||
One whom You unite with Yourself, whole-heartedly serves the True Guru.
ਗਉੜੀ ਵਾਰ¹ (ਮਃ ੪) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੮
Raag Gauri Guru Ram Das
ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥
Thoon Sachaa Saahib Sach Thoo Sabh Jeeo Pindd Chanm Thaeraa Haddae ||
You are the True One, the True Lord and Master; my soul, body, flesh and bones are all Yours.
ਗਉੜੀ ਵਾਰ¹ (ਮਃ ੪) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੯
Raag Gauri Guru Ram Das
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥
Jio Bhaavai Thio Rakh Thoon Sachiaa Naanak Man Aas Thaeree Vadd Vaddae ||33||1|| Sudhh ||
If it pleases You, then save me, True Lord. Nanak places the hopes of his mind in You alone, O greatest of the great! ||33||1|| Sudh||
ਗਉੜੀ ਵਾਰ¹ (ਮਃ ੪) (੩੩):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੭ ਪੰ. ੧੯
Raag Gauri Guru Ram Das