Sri Guru Granth Sahib
Displaying Ang 320 of 1430
- 1
- 2
- 3
- 4
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
Thisai Saraevahu Praaneeho Jis Dhai Naao Palai ||
Serve Him O mortals who has the Lord's Name in His lap.
ਗਉੜੀ ਵਾਰ² (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧
Raag Gauri Guru Arjan Dev
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥
Aithhai Rehahu Suhaeliaa Agai Naal Chalai ||
You shall dwell in peace and ease in this world; in the world hereafter, it shall go with you.
ਗਉੜੀ ਵਾਰ² (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧
Raag Gauri Guru Arjan Dev
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥
Ghar Bandhhahu Sach Dhharam Kaa Gadd Thhanm Ahalai ||
So build your home of true righteousness, with the unshakable pillars of Dharma.
ਗਉੜੀ ਵਾਰ² (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧
Raag Gauri Guru Arjan Dev
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
Outt Laihu Naaraaeinai Dheen Dhuneeaa Jhalai ||
Take the Support of the Lord, who gives support in the spiritual and material worlds.
ਗਉੜੀ ਵਾਰ² (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੨
Raag Gauri Guru Arjan Dev
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥
Naanak Pakarrae Charan Har This Dharageh Malai ||8||
Nanak grasps the Lotus Feet of the Lord; he humbly bows in His Court. ||8||
ਗਉੜੀ ਵਾਰ² (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੨
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
Jaachak Mangai Dhaan Dhaehi Piaariaa ||
The beggar begs for charity: give to me, O my Beloved!
ਗਉੜੀ ਵਾਰ² (ਮਃ ੫) (੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੩
Raag Gauri Guru Arjan Dev
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
Dhaevanehaar Dhaathaar Mai Nith Chithaariaa ||
O Great Giver, O Giving Lord, my consciousness is continually centered on You.
ਗਉੜੀ ਵਾਰ² (ਮਃ ੫) (੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੩
Raag Gauri Guru Arjan Dev
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
Nikhutt N Jaaee Mool Athul Bhanddaariaa ||
The immeasurable warehouses of the Lord can never be emptied out.
ਗਉੜੀ ਵਾਰ² (ਮਃ ੫) (੯) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੪
Raag Gauri Guru Arjan Dev
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
Naanak Sabadh Apaar Thin Sabh Kishh Saariaa ||1||
O Nanak, the Word of the Shabad is infinite; it has arranged everything perfectly. ||1||
ਗਉੜੀ ਵਾਰ² (ਮਃ ੫) (੯) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੪
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
Sikhahu Sabadh Piaariho Janam Maran Kee Ttaek ||
O Sikhs, love the Word of the Shabad; in life and death, it is our only support.
ਗਉੜੀ ਵਾਰ² (ਮਃ ੫) (੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੫
Raag Gauri Guru Arjan Dev
ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥
Mukh Oojal Sadhaa Sukhee Naanak Simarath Eaek ||2||
Your face shall be radiant, and you shall find a lasting peace, O Nanak, remembering the One Lord in meditation. ||2||
ਗਉੜੀ ਵਾਰ² (ਮਃ ੫) (੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੫
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥
Outhhai Anmrith Vanddeeai Sukheeaa Har Karanae ||
There, the Ambrosial Nectar is distributed; the Lord is the Bringer of peace.
ਗਉੜੀ ਵਾਰ² (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੬
Raag Gauri Guru Arjan Dev
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥
Jam Kai Panthh N Paaeeahi Fir Naahee Maranae ||
They are not placed upon the path of Death, and they shall not have to die again.
ਗਉੜੀ ਵਾਰ² (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੬
Raag Gauri Guru Arjan Dev
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥
Jis No Aaeiaa Praem Ras Thisai Hee Jaranae ||
One who comes to savor the Lord's Love experiences it.
ਗਉੜੀ ਵਾਰ² (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੬
Raag Gauri Guru Arjan Dev
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥
Baanee Oucharehi Saadhh Jan Amio Chalehi Jharanae ||
The Holy beings chant the Bani of the Word, like nectar flowing from a spring.
ਗਉੜੀ ਵਾਰ² (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੭
Raag Gauri Guru Arjan Dev
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥
Paekh Dharasan Naanak Jeeviaa Man Andhar Dhharanae ||9||
Nanak lives by beholding the Blessed Vision of the Darshan of those who have implanted the Lord's Name within their minds. ||9||
ਗਉੜੀ ਵਾਰ² (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੭
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥
Sathigur Poorai Saeviai Dhookhaa Kaa Hoe Naas ||
Serving the Perfect True Guru, suffering ends.
ਗਉੜੀ ਵਾਰ² (ਮਃ ੫) (੧੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੮
Raag Gauri Guru Arjan Dev
ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥
Naanak Naam Araadhhiai Kaaraj Aavai Raas ||1||
O Nanak, worshipping the Naam in adoration, one's affairs come to be resolved. ||1||
ਗਉੜੀ ਵਾਰ² (ਮਃ ੫) (੧੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੯
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥
Jis Simarath Sankatt Shhuttehi Anadh Mangal Bisraam ||
Remembering Him in meditation, misfortune departs, and one comes to abide in peace and bliss.
ਗਉੜੀ ਵਾਰ² (ਮਃ ੫) (੧੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੯
Raag Gauri Guru Arjan Dev
ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥
Naanak Japeeai Sadhaa Har Nimakh N Bisaro Naam ||2||
O Nanak, meditate forever on the Lord - do not forget Him, even for an instant. ||2||
ਗਉੜੀ ਵਾਰ² (ਮਃ ੫) (੧੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੦
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥
Thin Kee Sobhaa Kiaa Ganee Jinee Har Har Ladhhaa ||
How can I estimate the glory of those, who have found the Lord, Har, Har?
ਗਉੜੀ ਵਾਰ² (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੧
Raag Gauri Guru Arjan Dev
ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥
Saadhhaa Saranee Jo Pavai S Shhuttai Badhhaa ||
One who seeks the Sanctuary of the Holy is released from bondage.
ਗਉੜੀ ਵਾਰ² (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੧
Raag Gauri Guru Arjan Dev
ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥
Gun Gaavai Abinaaseeai Jon Garabh N Dhadhhaa ||
One who sings the Glorious Praises of the Imperishable Lord does not burn in the womb of reincarnation.
ਗਉੜੀ ਵਾਰ² (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੧
Raag Gauri Guru Arjan Dev
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥
Gur Bhaettiaa Paarabreham Har Parr Bujh Samadhhaa ||
One who meets the Guru and the Supreme Lord God, who reads and understands, enters the state of Samaadhi.
ਗਉੜੀ ਵਾਰ² (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੨
Raag Gauri Guru Arjan Dev
ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥
Naanak Paaeiaa So Dhhanee Har Agam Agadhhaa ||10||
Nanak has obtained that Lord Master, who is inaccessible and unfathomable. ||10||
ਗਉੜੀ ਵਾਰ² (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੨
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥
Kaam N Karehee Aapanaa Firehi Avathaa Loe ||
People do not perform their duties, but instead, they wander around aimlessly.
ਗਉੜੀ ਵਾਰ² (ਮਃ ੫) (੧੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੩
Raag Gauri Guru Arjan Dev
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥
Naanak Naae Visaariai Sukh Kinaehaa Hoe ||1||
O Nanak, if they forget the Name, how can they ever find peace? ||1||
ਗਉੜੀ ਵਾਰ² (ਮਃ ੫) (੧੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੩
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥
Bikhai Kourrathan Sagal Maahi Jagath Rehee Lapattaae ||
The bitter poison of corruption is everywhere; it clings to the substance of the world.
ਗਉੜੀ ਵਾਰ² (ਮਃ ੫) (੧੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੪
Raag Gauri Guru Arjan Dev
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥
Naanak Jan Veechaariaa Meethaa Har Kaa Naao ||2||
O Nanak, the humble being has realized that the Name of the Lord alone is sweet. ||2||
ਗਉੜੀ ਵਾਰ² (ਮਃ ੫) (੧੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੪
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥
Eih Neesaanee Saadhh Kee Jis Bhaettath Thareeai ||
This is the distinguishing sign of the Holy Saint, that by meeting with him, one is saved.
ਗਉੜੀ ਵਾਰ² (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੫
Raag Gauri Guru Arjan Dev
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥
Jamakankar Naerr N Aavee Fir Bahurr N Mareeai ||
The Messenger of Death does not come near him; he never has to die again.
ਗਉੜੀ ਵਾਰ² (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੫
Raag Gauri Guru Arjan Dev
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥
Bhav Saagar Sansaar Bikh So Paar Outhareeai ||
He crosses over the terrifying, poisonous world-ocean.
ਗਉੜੀ ਵਾਰ² (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੬
Raag Gauri Guru Arjan Dev
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥
Har Gun Gunfahu Man Maal Har Sabh Mal Parehareeai ||
So weave the garland of the Lord's Glorious Praises into your mind, and all your filth shall be washed away.
ਗਉੜੀ ਵਾਰ² (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੬
Raag Gauri Guru Arjan Dev
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥
Naanak Preetham Mil Rehae Paarabreham Narehareeai ||11||
Nanak remains blended with his Beloved, the Supreme Lord God. ||11||
ਗਉੜੀ ਵਾਰ² (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੭
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥
Naanak Aaeae Sae Paravaan Hai Jin Har Vuthaa Chith ||
O Nanak, approved is the birth of those, within whose consciousness the Lord abides.
ਗਉੜੀ ਵਾਰ² (ਮਃ ੫) (੧੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੮
Raag Gauri Guru Arjan Dev
ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥
Gaalhee Al Palaaleeaa Kanm N Aavehi Mith ||1||
Useless talk and babbling is useless, my friend. ||1||
ਗਉੜੀ ਵਾਰ² (ਮਃ ੫) (੧੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੮
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੦
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥
Paarabreham Prabh Dhrisattee Aaeiaa Pooran Agam Bisamaadh ||
I have come to see the Supreme Lord God, the Perfect, Inaccessible, Wonderful Lord.
ਗਉੜੀ ਵਾਰ² (ਮਃ ੫) (੧੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੦ ਪੰ. ੧੯
Raag Gauri Guru Arjan Dev