Sri Guru Granth Sahib
Displaying Ang 322 of 1430
- 1
- 2
- 3
- 4
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥
Jeevan Padh Nirabaan Eiko Simareeai ||
To obtain the state of life of Nirvaanaa, meditate in remembrance on the One Lord.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੯
Raag Gauri Guru Arjan Dev
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥
Dhoojee Naahee Jaae Kin Bidhh Dhheereeai ||
There is no other place; how else can we be comforted?
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧
Raag Gauri Guru Arjan Dev
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
Ddithaa Sabh Sansaar Sukh N Naam Bin ||
I have seen the whole world - without the Lord's Name, there is no peace at all.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧
Raag Gauri Guru Arjan Dev
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥
Than Dhhan Hosee Shhaar Jaanai Koe Jan ||
Body and wealth shall return to dust - hardly anyone realizes this.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧
Raag Gauri Guru Arjan Dev
ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥
Rang Roop Ras Baadh K Karehi Paraaneeaa ||
Pleasure, beauty and delicious tastes are useless; what are you doing, O mortal?
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੨
Raag Gauri Guru Arjan Dev
ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥
Jis Bhulaaeae Aap This Kal Nehee Jaaneeaa ||
One whom the Lord Himself misleads, does not understand His awesome power.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੨
Raag Gauri Guru Arjan Dev
ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥
Rang Rathae Nirabaan Sachaa Gaavehee ||
Those who are imbued with the Love of the Lord attain Nirvaanaa, singing the Praises of the True One.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੨
Raag Gauri Guru Arjan Dev
ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥
Naanak Saran Dhuaar Jae Thudhh Bhaavehee ||2||
Nanak: those who are pleasing to Your Will, O Lord, seek Sanctuary at Your Door. ||2||
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੩
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਜੰਮਣੁ ਮਰਣੁ ਨ ਤਿਨ੍ਹ੍ਹ ਕਉ ਜੋ ਹਰਿ ਲੜਿ ਲਾਗੇ ॥
Janman Maran N Thinh Ko Jo Har Larr Laagae ||
Those who are attached to the hem of the Lord's robe, do not suffer birth and death.
ਗਉੜੀ ਵਾਰ² (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੪
Raag Gauri Guru Arjan Dev
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥
Jeevath Sae Paravaan Hoeae Har Keerathan Jaagae ||
Those who remain awake to the Kirtan of the Lord's Praises - their lives are approved.
ਗਉੜੀ ਵਾਰ² (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੪
Raag Gauri Guru Arjan Dev
ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥
Saadhhasang Jin Paaeiaa Saeee Vaddabhaagae ||
Those who attain the Saadh Sangat, the Company of the Holy, are very fortunate.
ਗਉੜੀ ਵਾਰ² (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੪
Raag Gauri Guru Arjan Dev
ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥
Naae Visariai Dhhrig Jeevanaa Thoottae Kach Dhhaagae ||
But those who forget the Name - their lives are cursed, and broken like thin strands of thread.
ਗਉੜੀ ਵਾਰ² (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੫
Raag Gauri Guru Arjan Dev
ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥
Naanak Dhhoorr Puneeth Saadhh Lakh Kott Piraagae ||16||
O Nanak, the dust of the feet of the Holy is more sacred than hundreds of thousands, even millions of cleansing baths at sacred shrines. ||16||
ਗਉੜੀ ਵਾਰ² (ਮਃ ੫) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੫
Raag Gauri Guru Arjan Dev
ਸਲੋਕੁ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥
Dhharan Suvannee Kharr Rathan Jarraavee Har Praem Purakh Man Vuthaa ||
Like the beautiful earth, adorned with jewels of grass - such is the mind, within which the Love of the Lord abides.
ਗਉੜੀ ਵਾਰ² (ਮਃ ੫) (੧੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੬
Raag Gauri Guru Arjan Dev
ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥
Sabhae Kaaj Suhaelarrae Thheeeae Gur Naanak Sathigur Thuthaa ||1||
All one's affairs are easily resolved, O Nanak, when the Guru, the True Guru, is pleased. ||1||
ਗਉੜੀ ਵਾਰ² (ਮਃ ੫) (੧੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੬
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥
Firadhee Firadhee Dheh Dhisaa Jal Parabath Banaraae ||
Roaming and wandering in the ten directions, over water, mountains and forests
ਗਉੜੀ ਵਾਰ² (ਮਃ ੫) (੧੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੭
Raag Gauri Guru Arjan Dev
ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥
Jithhai Ddithaa Mirathako Eil Behithee Aae ||2||
- wherever the vulture sees a dead body, he flies down and lands. ||2||
ਗਉੜੀ ਵਾਰ² (ਮਃ ੫) (੧੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੭
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥
Jis Sarab Sukhaa Fal Lorreeahi So Sach Kamaavo ||
One who longs for all comforts and rewards should practice Truth.
ਗਉੜੀ ਵਾਰ² (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੮
Raag Gauri Guru Arjan Dev
ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥
Naerrai Dhaekho Paarabreham Eik Naam Dhhiaavo ||
Behold the Supreme Lord God near you, and meditate on the Naam, the Name of the One Lord.
ਗਉੜੀ ਵਾਰ² (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੯
Raag Gauri Guru Arjan Dev
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
Hoe Sagal Kee Raenukaa Har Sang Samaavo ||
Become the dust of all men's feet, and so merge with the Lord.
ਗਉੜੀ ਵਾਰ² (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੯
Raag Gauri Guru Arjan Dev
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥
Dhookh N Dhaeee Kisai Jeea Path Sio Ghar Jaavo ||
Do not cause any being to suffer, and you shall go to your true home with honor.
ਗਉੜੀ ਵਾਰ² (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੯
Raag Gauri Guru Arjan Dev
ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥
Pathith Puneeth Karathaa Purakh Naanak Sunaavo ||17||
Nanak speaks of the Purifier of sinners, the Creator, the Primal Being. ||17||
ਗਉੜੀ ਵਾਰ² (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੦
Raag Gauri Guru Arjan Dev
ਸਲੋਕ ਦੋਹਾ ਮਃ ੫ ॥
Salok Dhohaa Ma 5 ||
Shalok, Dohaa, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥
Eaek J Saajan Mai Keeaa Sarab Kalaa Samarathh ||
I have made the One Lord my Friend; He is All-powerful to do everything.
ਗਉੜੀ ਵਾਰ² (ਮਃ ੫) (੧੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੧
Raag Gauri Guru Arjan Dev
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥
Jeeo Hamaaraa Khanneeai Har Man Than Sandharree Vathh ||1||
My soul is a sacrifice to Him; the Lord is the treasure of my mind and body. ||1||
ਗਉੜੀ ਵਾਰ² (ਮਃ ੫) (੧੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੧
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥
Jae Kar Gehehi Piaararrae Thudhh N Shhoddaa Mool ||
Take my hand, O my Beloved; I shall never forsake You.
ਗਉੜੀ ਵਾਰ² (ਮਃ ੫) (੧੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੨
Raag Gauri Guru Arjan Dev
ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥
Har Shhoddan Sae Dhurajanaa Parrehi Dhojak Kai Sool ||2||
Those who forsake the Lord, are the most evil people; they shall fall into the horrible pit of hell. ||2||
ਗਉੜੀ ਵਾਰ² (ਮਃ ੫) (੧੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੨
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥
Sabh Nidhhaan Ghar Jis Dhai Har Karae S Hovai ||
All treasures are in His Home; whatever the Lord does, comes to pass.
ਗਉੜੀ ਵਾਰ² (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੩
Raag Gauri Guru Arjan Dev
ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥
Jap Jap Jeevehi Santh Jan Paapaa Mal Dhhovai ||
The Saints live by chanting and meditating on the Lord, washing off the filth of their sins.
ਗਉੜੀ ਵਾਰ² (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੩
Raag Gauri Guru Arjan Dev
ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥
Charan Kamal Hiradhai Vasehi Sankatt Sabh Khovai ||
With the Lotus Feet of the Lord dwelling within the heart, all misfortune is taken away.
ਗਉੜੀ ਵਾਰ² (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੪
Raag Gauri Guru Arjan Dev
ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥
Gur Pooraa Jis Bhaetteeai Mar Janam N Rovai ||
One who meets the Perfect Guru, shall not have to suffer through birth and death.
ਗਉੜੀ ਵਾਰ² (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੪
Raag Gauri Guru Arjan Dev
ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥
Prabh Dharas Piaas Naanak Ghanee Kirapaa Kar Dhaevai ||18||
Nanak is thirsty for the Blessed Vision of God's Darshan; by His Grace, He has bestowed it. ||18||
ਗਉੜੀ ਵਾਰ² (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੫
Raag Gauri Guru Arjan Dev
ਸਲੋਕ ਡਖਣਾ ਮਃ ੫ ॥
Salok Ddakhanaa Ma 5 ||
Shalok, Dakhanaa, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥
Bhoree Bharam Vanjaae Piree Muhabath Hik Thoo ||
If you can dispel your doubts, even for an instant, and love your only Beloved,
ਗਉੜੀ ਵਾਰ² (ਮਃ ੫) (੧੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੬
Raag Gauri Guru Arjan Dev
ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥
Jithhahu Vannjai Jaae Thithhaaoo Moujoodh Soe ||1||
Then wherever you go, there you shall find Him. ||1||
ਗਉੜੀ ਵਾਰ² (ਮਃ ੫) (੧੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੬
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥
Charr Kai Ghorrarrai Kundhae Pakarrehi Khoonddee Dhee Khaeddaaree ||
Can they mount horses and handle guns, if all they know is the game of polo?
ਗਉੜੀ ਵਾਰ² (ਮਃ ੫) (੧੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੭
Raag Gauri Guru Arjan Dev
ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥
Hansaa Saethee Chith Oulaasehi Kukarr Dhee Ouddaaree ||2||
Can they be swans, and fulfill their conscious desires, if they can only fly like chickens? ||2||
ਗਉੜੀ ਵਾਰ² (ਮਃ ੫) (੧੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੭
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥
Rasanaa Oucharai Har Sravanee Sunai So Oudhharai Mithaa ||
Those who chant the Lord's Name with their tongues and hear it with their ears are saved, O my friend.
ਗਉੜੀ ਵਾਰ² (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੮
Raag Gauri Guru Arjan Dev
ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥
Har Jas Likhehi Laae Bhaavanee Sae Hasath Pavithaa ||
Those hands which lovingly write the Praises of the Lord are pure.
ਗਉੜੀ ਵਾਰ² (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੮
Raag Gauri Guru Arjan Dev
ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥
Athasath Theerathh Majanaa Sabh Punn Thin Kithaa ||
It is like performing all sorts of virtuous deeds, and bathing at the sixty-eight sacred shrines of pilgrimage.
ਗਉੜੀ ਵਾਰ² (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੮
Raag Gauri Guru Arjan Dev
ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥
Sansaar Saagar Thae Oudhharae Bikhiaa Garr Jithaa ||
They cross over the world-ocean, and conquer the fortress of corruption.
ਗਉੜੀ ਵਾਰ² (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੯
Raag Gauri Guru Arjan Dev