Sri Guru Granth Sahib
Displaying Ang 323 of 1430
- 1
- 2
- 3
- 4
ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥
Naanak Larr Laae Oudhhaarian Dhay Saev Amithaa ||19||
O Nanak, serve the Infinite Lord; grasp the hem of His robe, and He will save you. ||19||
ਗਉੜੀ ਵਾਰ² (ਮਃ ੫) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੯
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥
Dhhandhharrae Kulaah Chith N Aavai Haekarro ||
Worldly affairs are unprofitable, if the One Lord does not come to mind.
ਗਉੜੀ ਵਾਰ² (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧
Raag Gauri Guru Arjan Dev
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥
Naanak Saeee Thann Futtann Jinaa Saanee Visarai ||1||
O Nanak, the bodies of those who forget their Master shall burst apart. ||1||
ਗਉੜੀ ਵਾਰ² (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
Paraethahu Keethon Dhaevathaa Thin Karanaihaarae ||
The ghost has been transformed into an angel by the Creator Lord.
ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੨
Raag Gauri Guru Arjan Dev
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
Sabhae Sikh Oubaarian Prabh Kaaj Savaarae ||
God has emancipated all the Sikhs and resolved their affairs.
ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੨
Raag Gauri Guru Arjan Dev
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
Nindhak Pakarr Pashhaarrian Jhoothae Dharabaarae ||
He has seized the slanderers and thrown them to the ground, and declared them false in His Court.
ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੩
Raag Gauri Guru Arjan Dev
ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥
Naanak Kaa Prabh Vaddaa Hai Aap Saaj Savaarae ||2||
Nanak's God is glorious and great; He Himself creates and adorns. ||2||
ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੩
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥
Prabh Baeanth Kishh Anth Naahi Sabh Thisai Karanaa ||
God is unlimited; He has no limit; He is the One who does everything.
ਗਉੜੀ ਵਾਰ² (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੪
Raag Gauri Guru Arjan Dev
ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥
Agam Agochar Saahibo Jeeaaan Kaa Paranaa ||
The Inaccessible and Unapproachable Lord and Master is the Support of His beings.
ਗਉੜੀ ਵਾਰ² (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੪
Raag Gauri Guru Arjan Dev
ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥
Hasath Dhaee Prathipaaladhaa Bharan Pokhan Karanaa ||
Giving His Hand, He nurtures and cherishes; He is the Filler and Fulfiller.
ਗਉੜੀ ਵਾਰ² (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੫
Raag Gauri Guru Arjan Dev
ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥
Miharavaan Bakhasindh Aap Jap Sachae Tharanaa ||
He Himself is Merciful and Forgiving. Chanting the True Name, one is saved.
ਗਉੜੀ ਵਾਰ² (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੫
Raag Gauri Guru Arjan Dev
ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥
Jo Thudhh Bhaavai So Bhalaa Naanak Dhaas Saranaa ||20||
Whatever pleases You - that alone is good; slave Nanak seeks Your Sanctuary. ||20||
ਗਉੜੀ ਵਾਰ² (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੬
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
Thinnaa Bhukh N Kaa Rehee Jis Dhaa Prabh Hai Soe ||
One who belongs to God has no hunger.
ਗਉੜੀ ਵਾਰ² (ਮਃ ੫) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੬
Raag Gauri Guru Arjan Dev
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥
Naanak Charanee Lagiaa Oudhharai Sabho Koe ||1||
O Nanak, everyone who falls at his feet is saved. ||1||
ਗਉੜੀ ਵਾਰ² (ਮਃ ੫) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੭
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
Jaachik Mangai Nith Naam Saahib Karae Kabool ||
If the beggar begs for the Lord's Name every day, his Lord and Master will grant his request.
ਗਉੜੀ ਵਾਰ² (ਮਃ ੫) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੭
Raag Gauri Guru Arjan Dev
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥
Naanak Paramaesar Jajamaan Thisehi Bhukh N Mool ||2||
O Nanak, the Transcendent Lord is the most generous host; He does not lack anything at all. ||2||
ਗਉੜੀ ਵਾਰ² (ਮਃ ੫) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੮
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
Man Rathaa Govindh Sang Sach Bhojan Jorrae ||
To imbue the mind with the Lord of the Universe is the true food and dress.
ਗਉੜੀ ਵਾਰ² (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੯
Raag Gauri Guru Arjan Dev
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
Preeth Lagee Har Naam Sio Eae Hasathee Ghorrae ||
To embrace love for the Name of the Lord is to possess horses and elephants.
ਗਉੜੀ ਵਾਰ² (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੯
Raag Gauri Guru Arjan Dev
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
Raaj Milakh Khuseeaa Ghanee Dhhiaae Mukh N Morrae ||
To meditate on the Lord steadfastly is to rule over kingdoms of property and enjoy all sorts of pleasures.
ਗਉੜੀ ਵਾਰ² (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੯
Raag Gauri Guru Arjan Dev
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
Dtaadtee Dhar Prabh Manganaa Dhar Kadhae N Shhorrae ||
The minstrel begs at God's Door - he shall never leave that Door.
ਗਉੜੀ ਵਾਰ² (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੯
Raag Gauri Guru Arjan Dev
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ
Naanak Man Than Chaao Eaehu Nith Prabh Ko Lorrae ||21||1|| Sudhh Keechae
Nanak has this yearning in his mind and body - he longs continually for God. ||21||1|| Sudh Keechay||
ਗਉੜੀ ਵਾਰ² (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੦
Raag Gauri Guru Arjan Dev
ਰਾਗੁ ਗਉੜੀ ਭਗਤਾਂ ਕੀ ਬਾਣੀ
Raag Gourree Bhagathaan Kee Baanee
Raag Gauree, The Word Of The Devotees:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
Ik Oankaar Sathinaam Karathaa Purakh Gur Prasaadh ||
One Universal Creator God. Truth Is The Name. Creative Being Personified. By Guru's Grace:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
Gourree Guaaraeree Sree Kabeer Jeeo Kae Choupadhae 14 ||
Gauree Gwaarayree, Fourteen Chau-Padas Of Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਅਬ ਮੋਹਿ ਜਲਤ ਰਾਮ ਜਲੁ ਪਾਇਆ ॥
Ab Mohi Jalath Raam Jal Paaeiaa ||
I was on fire, but now I have found the Water of the Lord's Name.
ਗਉੜੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੩
Raag Gauri Guaarayree Bhagat Kabir
ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
Raam Oudhak Than Jalath Bujhaaeiaa ||1|| Rehaao ||
This Water of the Lord's Name has cooled my burning body. ||1||Pause||
ਗਉੜੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੩
Raag Gauri Guaarayree Bhagat Kabir
ਮਨੁ ਮਾਰਣ ਕਾਰਣਿ ਬਨ ਜਾਈਐ ॥
Man Maaran Kaaran Ban Jaaeeai ||
To subdue their minds, some go off into the forests;
ਗਉੜੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੩
Raag Gauri Guaarayree Bhagat Kabir
ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
So Jal Bin Bhagavanth N Paaeeai ||1||
But that Water is not found without the Lord God. ||1||
ਗਉੜੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੪
Raag Gauri Guaarayree Bhagat Kabir
ਜਿਹ ਪਾਵਕ ਸੁਰਿ ਨਰ ਹੈ ਜਾਰੇ ॥
Jih Paavak Sur Nar Hai Jaarae ||
That fire has consumed angels and mortal beings,
ਗਉੜੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੪
Raag Gauri Guaarayree Bhagat Kabir
ਰਾਮ ਉਦਕਿ ਜਨ ਜਲਤ ਉਬਾਰੇ ॥੨॥
Raam Oudhak Jan Jalath Oubaarae ||2||
But the Water of the Lord's Name saves His humble servants from burning. ||2||
ਗਉੜੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੫
Raag Gauri Guaarayree Bhagat Kabir
ਭਵ ਸਾਗਰ ਸੁਖ ਸਾਗਰ ਮਾਹੀ ॥
Bhav Saagar Sukh Saagar Maahee ||
In the terrifying world-ocean, there is an ocean of peace.
ਗਉੜੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੫
Raag Gauri Guaarayree Bhagat Kabir
ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
Peev Rehae Jal Nikhuttath Naahee ||3||
I continue to drink it in, but this Water is never exhausted. ||3||
ਗਉੜੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੫
Raag Gauri Guaarayree Bhagat Kabir
ਕਹਿ ਕਬੀਰ ਭਜੁ ਸਾਰਿੰਗਪਾਨੀ ॥
Kehi Kabeer Bhaj Saaringapaanee ||
Says Kabeer, meditate and vibrate upon the Lord, like the rainbird remembering the water.
ਗਉੜੀ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੬
Raag Gauri Guaarayree Bhagat Kabir
ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
Raam Oudhak Maeree Thikhaa Bujhaanee ||4||1||
The Water of the Lord's Name has quenched my thirst. ||4||1||
ਗਉੜੀ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੬
Raag Gauri Guaarayree Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩
ਮਾਧਉ ਜਲ ਕੀ ਪਿਆਸ ਨ ਜਾਇ ॥
Maadhho Jal Kee Piaas N Jaae ||
O Lord, my thirst for the Water of Your Name will not go away.
ਗਉੜੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੭
Raag Gauri Bhagat Kabir
ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
Jal Mehi Agan Outhee Adhhikaae ||1|| Rehaao ||
The fire of my thirst burns even more brightly in that Water. ||1||Pause||
ਗਉੜੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੭
Raag Gauri Bhagat Kabir
ਤੂੰ ਜਲਨਿਧਿ ਹਉ ਜਲ ਕਾ ਮੀਨੁ ॥
Thoon Jalanidhh Ho Jal Kaa Meen ||
You are the Ocean of Water, and I am just a fish in that Water.
ਗਉੜੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੭
Raag Gauri Bhagat Kabir
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
Jal Mehi Reho Jalehi Bin Kheen ||1||
In that Water, I remain; without that Water, I would perish. ||1||
ਗਉੜੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੮
Raag Gauri Bhagat Kabir
ਤੂੰ ਪਿੰਜਰੁ ਹਉ ਸੂਅਟਾ ਤੋਰ ॥
Thoon Pinjar Ho Sooattaa Thor ||
You are the cage, and I am Your parrot.
ਗਉੜੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੮
Raag Gauri Bhagat Kabir
ਜਮੁ ਮੰਜਾਰੁ ਕਹਾ ਕਰੈ ਮੋਰ ॥੨॥
Jam Manjaar Kehaa Karai Mor ||2||
So what can the cat of death do to me? ||2||
ਗਉੜੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੮
Raag Gauri Bhagat Kabir
ਤੂੰ ਤਰਵਰੁ ਹਉ ਪੰਖੀ ਆਹਿ ॥
Thoon Tharavar Ho Pankhee Aahi ||
You are the tree, and I am the bird.
ਗਉੜੀ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੯
Raag Gauri Bhagat Kabir
ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
Mandhabhaagee Thaero Dharasan Naahi ||3||
I am so unfortunate - I cannot see the Blessed Vision of Your Darshan! ||3||
ਗਉੜੀ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧੯
Raag Gauri Bhagat Kabir