Sri Guru Granth Sahib
Displaying Ang 325 of 1430
- 1
- 2
- 3
- 4
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
Andhhakaar Sukh Kabehi N Soee Hai ||
In the darkness, no one can sleep in peace.
ਗਉੜੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧
Raag Gauri Bhagat Kabir
ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
Raajaa Rank Dhooo Mil Roee Hai ||1||
The king and the pauper both weep and cry. ||1||
ਗਉੜੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧
Raag Gauri Bhagat Kabir
ਜਉ ਪੈ ਰਸਨਾ ਰਾਮੁ ਨ ਕਹਿਬੋ ॥
Jo Pai Rasanaa Raam N Kehibo ||
As long as the tongue does not chant the Lord's Name,
ਗਉੜੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧
Raag Gauri Bhagat Kabir
ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
Oupajath Binasath Rovath Rehibo ||1|| Rehaao ||
The person continues coming and going in reincarnation, crying out in pain. ||1||Pause||
ਗਉੜੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧
Raag Gauri Bhagat Kabir
ਜਸ ਦੇਖੀਐ ਤਰਵਰ ਕੀ ਛਾਇਆ ॥
Jas Dhaekheeai Tharavar Kee Shhaaeiaa ||
It is like the shadow of a tree;
ਗਉੜੀ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੨
Raag Gauri Bhagat Kabir
ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
Praan Geae Kahu Kaa Kee Maaeiaa ||2||
When the breath of life passes out of the mortal being, tell me, what becomes of his wealth? ||2||
ਗਉੜੀ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੨
Raag Gauri Bhagat Kabir
ਜਸ ਜੰਤੀ ਮਹਿ ਜੀਉ ਸਮਾਨਾ ॥
Jas Janthee Mehi Jeeo Samaanaa ||
It is like the music contained in the instrument;
ਗਉੜੀ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੩
Raag Gauri Bhagat Kabir
ਮੂਏ ਮਰਮੁ ਕੋ ਕਾ ਕਰ ਜਾਨਾ ॥੩॥
Mooeae Maram Ko Kaa Kar Jaanaa ||3||
How can anyone know the secret of the dead? ||3||
ਗਉੜੀ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੩
Raag Gauri Bhagat Kabir
ਹੰਸਾ ਸਰਵਰੁ ਕਾਲੁ ਸਰੀਰ ॥
Hansaa Saravar Kaal Sareer ||
Like the swan on the lake, death hovers over the body.
ਗਉੜੀ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੩
Raag Gauri Bhagat Kabir
ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
Raam Rasaaein Peeo Rae Kabeer ||4||8||
Drink in the Lord's sweet elixir, Kabeer. ||4||8||
ਗਉੜੀ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੪
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
Joth Kee Jaath Jaath Kee Jothee ||
The creation is born of the Light, and the Light is in the creation.
ਗਉੜੀ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੪
Raag Gauri Bhagat Kabir
ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
Thith Laagae Kanchooaa Fal Mothee ||1||
It bears two fruits: the false glass and the true pearl. ||1||
ਗਉੜੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੪
Raag Gauri Bhagat Kabir
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
Kavan S Ghar Jo Nirabho Keheeai ||
Where is that home, which is said to be free of fear?
ਗਉੜੀ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੫
Raag Gauri Bhagat Kabir
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
Bho Bhaj Jaae Abhai Hoe Reheeai ||1|| Rehaao ||
There, fear is dispelled and one lives without fear. ||1||Pause||
ਗਉੜੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੫
Raag Gauri Bhagat Kabir
ਤਟਿ ਤੀਰਥਿ ਨਹੀ ਮਨੁ ਪਤੀਆਇ ॥
Thatt Theerathh Nehee Man Patheeaae ||
On the banks of sacred rivers, the mind is not appeased.
ਗਉੜੀ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੫
Raag Gauri Bhagat Kabir
ਚਾਰ ਅਚਾਰ ਰਹੇ ਉਰਝਾਇ ॥੨॥
Chaar Achaar Rehae Ourajhaae ||2||
People remain entangled in good and bad deeds. ||2||
ਗਉੜੀ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੬
Raag Gauri Bhagat Kabir
ਪਾਪ ਪੁੰਨ ਦੁਇ ਏਕ ਸਮਾਨ ॥
Paap Punn Dhue Eaek Samaan ||
Sin and virtue are both the same.
ਗਉੜੀ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੬
Raag Gauri Bhagat Kabir
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
Nij Ghar Paaras Thajahu Gun Aan ||3||
In the home of your own being, is the Philosopher's Stone; renounce your search for any other virtue. ||3||
ਗਉੜੀ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੭
Raag Gauri Bhagat Kabir
ਕਬੀਰ ਨਿਰਗੁਣ ਨਾਮ ਨ ਰੋਸੁ ॥
Kabeer Niragun Naam N Ros ||
Kabeer: O worthless mortal, do not lose the Naam, the Name of the Lord.
ਗਉੜੀ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੭
Raag Gauri Bhagat Kabir
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
Eis Parachaae Parach Rahu Eaes ||4||9||
Keep this mind of yours involved in this involvement. ||4||9||
ਗਉੜੀ (ਭ. ਕਬੀਰ) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੭
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫
ਜੋ ਜਨ ਪਰਮਿਤਿ ਪਰਮਨੁ ਜਾਨਾ ॥
Jo Jan Paramith Paraman Jaanaa ||
He claims to know the Lord, who is beyond measure and beyond thought;
ਗਉੜੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੮
Raag Gauri Bhagat Kabir
ਬਾਤਨ ਹੀ ਬੈਕੁੰਠ ਸਮਾਨਾ ॥੧॥
Baathan Hee Baikunth Samaanaa ||1||
By mere words, he plans to enter heaven. ||1||
ਗਉੜੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੮
Raag Gauri Bhagat Kabir
ਨਾ ਜਾਨਾ ਬੈਕੁੰਠ ਕਹਾ ਹੀ ॥
Naa Jaanaa Baikunth Kehaa Hee ||
I do not know where heaven is.
ਗਉੜੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੮
Raag Gauri Bhagat Kabir
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
Jaan Jaan Sabh Kehehi Thehaa Hee ||1|| Rehaao ||
Everyone claims that he plans to go there. ||1||Pause||
ਗਉੜੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੯
Raag Gauri Bhagat Kabir
ਕਹਨ ਕਹਾਵਨ ਨਹ ਪਤੀਅਈ ਹੈ ॥
Kehan Kehaavan Neh Patheeaee Hai ||
By mere talk, the mind is not appeased.
ਗਉੜੀ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੯
Raag Gauri Bhagat Kabir
ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
Tho Man Maanai Jaa Thae Houmai Jee Hai ||2||
The mind is only appeased, when egotism is conquered. ||2||
ਗਉੜੀ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੯
Raag Gauri Bhagat Kabir
ਜਬ ਲਗੁ ਮਨਿ ਬੈਕੁੰਠ ਕੀ ਆਸ ॥
Jab Lag Man Baikunth Kee Aas ||
As long as the mind is filled with the desire for heaven,
ਗਉੜੀ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੦
Raag Gauri Bhagat Kabir
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
Thab Lag Hoe Nehee Charan Nivaas ||3||
He does not dwell at the Lord's Feet. ||3||
ਗਉੜੀ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੦
Raag Gauri Bhagat Kabir
ਕਹੁ ਕਬੀਰ ਇਹ ਕਹੀਐ ਕਾਹਿ ॥
Kahu Kabeer Eih Keheeai Kaahi ||
Says Kabeer, unto whom should I tell this?
ਗਉੜੀ (ਭ. ਕਬੀਰ) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੧
Raag Gauri Bhagat Kabir
ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
Saadhhasangath Baikunthai Aahi ||4||10||
The Saadh Sangat, the Company of the Holy, is heaven. ||4||10||
ਗਉੜੀ (ਭ. ਕਬੀਰ) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੧
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫
ਉਪਜੈ ਨਿਪਜੈ ਨਿਪਜਿ ਸਮਾਈ ॥
Oupajai Nipajai Nipaj Samaaee ||
We are born, and we grow, and having grown, we pass away.
ਗਉੜੀ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੨
Raag Gauri Bhagat Kabir
ਨੈਨਹ ਦੇਖਤ ਇਹੁ ਜਗੁ ਜਾਈ ॥੧॥
Naineh Dhaekhath Eihu Jag Jaaee ||1||
Before our very eyes, this world is passing away. ||1||
ਗਉੜੀ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੨
Raag Gauri Bhagat Kabir
ਲਾਜ ਨ ਮਰਹੁ ਕਹਹੁ ਘਰੁ ਮੇਰਾ ॥
Laaj N Marahu Kehahu Ghar Maeraa ||
How can you not die of shame, claiming, ""This world is mine""?
ਗਉੜੀ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੨
Raag Gauri Bhagat Kabir
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
Anth Kee Baar Nehee Kashh Thaeraa ||1|| Rehaao ||
At the very last moment, nothing is yours. ||1||Pause||
ਗਉੜੀ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੨
Raag Gauri Bhagat Kabir
ਅਨਿਕ ਜਤਨ ਕਰਿ ਕਾਇਆ ਪਾਲੀ ॥
Anik Jathan Kar Kaaeiaa Paalee ||
Trying various methods, you cherish your body,
ਗਉੜੀ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੩
Raag Gauri Bhagat Kabir
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
Marathee Baar Agan Sang Jaalee ||2||
But at the time of death, it is burned in the fire. ||2||
ਗਉੜੀ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੩
Raag Gauri Bhagat Kabir
ਚੋਆ ਚੰਦਨੁ ਮਰਦਨ ਅੰਗਾ ॥
Choaa Chandhan Maradhan Angaa ||
You apply sandalwood oil to your limbs,
ਗਉੜੀ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੪
Raag Gauri Bhagat Kabir
ਸੋ ਤਨੁ ਜਲੈ ਕਾਠ ਕੈ ਸੰਗਾ ॥੩॥
So Than Jalai Kaath Kai Sangaa ||3||
But that body is burned with the firewood. ||3||
ਗਉੜੀ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੪
Raag Gauri Bhagat Kabir
ਕਹੁ ਕਬੀਰ ਸੁਨਹੁ ਰੇ ਗੁਨੀਆ ॥
Kahu Kabeer Sunahu Rae Guneeaa ||
Says Kabeer, listen, O virtuous people:
ਗਉੜੀ (ਭ. ਕਬੀਰ) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੪
Raag Gauri Bhagat Kabir
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
Binasaigo Roop Dhaekhai Sabh Dhuneeaa ||4||11||
Your beauty shall vanish, as the whole world watches. ||4||11||
ਗਉੜੀ (ਭ. ਕਬੀਰ) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੫
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫
ਅਵਰ ਮੂਏ ਕਿਆ ਸੋਗੁ ਕਰੀਜੈ ॥
Avar Mooeae Kiaa Sog Kareejai ||
Why do you cry and mourn, when another person dies?
ਗਉੜੀ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੫
Raag Gauri Bhagat Kabir
ਤਉ ਕੀਜੈ ਜਉ ਆਪਨ ਜੀਜੈ ॥੧॥
Tho Keejai Jo Aapan Jeejai ||1||
Do so only if you yourself are to live. ||1||
ਗਉੜੀ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੫
Raag Gauri Bhagat Kabir
ਮੈ ਨ ਮਰਉ ਮਰਿਬੋ ਸੰਸਾਰਾ ॥
Mai N Maro Maribo Sansaaraa ||
I shall not die as the rest of the world dies,
ਗਉੜੀ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੬
Raag Gauri Bhagat Kabir
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
Ab Mohi Miliou Hai Jeeaavanehaaraa ||1|| Rehaao ||
For now I have met the life-giving Lord. ||1||Pause||
ਗਉੜੀ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੬
Raag Gauri Bhagat Kabir
ਇਆ ਦੇਹੀ ਪਰਮਲ ਮਹਕੰਦਾ ॥
Eiaa Dhaehee Paramal Mehakandhaa ||
People anoint their bodies with fragrant oils,
ਗਉੜੀ (ਭ. ਕਬੀਰ) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੬
Raag Gauri Bhagat Kabir
ਤਾ ਸੁਖ ਬਿਸਰੇ ਪਰਮਾਨੰਦਾ ॥੨॥
Thaa Sukh Bisarae Paramaanandhaa ||2||
And in that pleasure, they forget the supreme bliss. ||2||
ਗਉੜੀ (ਭ. ਕਬੀਰ) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੭
Raag Gauri Bhagat Kabir
ਕੂਅਟਾ ਏਕੁ ਪੰਚ ਪਨਿਹਾਰੀ ॥
Kooattaa Eaek Panch Panihaaree ||
There is one well, and five water-carriers.
ਗਉੜੀ (ਭ. ਕਬੀਰ) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੭
Raag Gauri Bhagat Kabir
ਟੂਟੀ ਲਾਜੁ ਭਰੈ ਮਤਿ ਹਾਰੀ ॥੩॥
Ttoottee Laaj Bharai Math Haaree ||3||
Even though the rope is broken, the fools continue trying to draw water. ||3||
ਗਉੜੀ (ਭ. ਕਬੀਰ) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੮
Raag Gauri Bhagat Kabir
ਕਹੁ ਕਬੀਰ ਇਕ ਬੁਧਿ ਬੀਚਾਰੀ ॥
Kahu Kabeer Eik Budhh Beechaaree ||
Says Kabeer, through contemplation, I have obtained this one understanding.
ਗਉੜੀ (ਭ. ਕਬੀਰ) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੮
Raag Gauri Bhagat Kabir
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
Naa Ouhu Kooattaa Naa Panihaaree ||4||12||
There is no well, and no water-carrier. ||4||12||
ਗਉੜੀ (ਭ. ਕਬੀਰ) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੮
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫
ਅਸਥਾਵਰ ਜੰਗਮ ਕੀਟ ਪਤੰਗਾ ॥
Asathhaavar Jangam Keett Pathangaa ||
The mobile and immobile creatures, insects and moths
ਗਉੜੀ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੯
Raag Gauri Bhagat Kabir
ਅਨਿਕ ਜਨਮ ਕੀਏ ਬਹੁ ਰੰਗਾ ॥੧॥
Anik Janam Keeeae Bahu Rangaa ||1||
- in numerous lifetimes, I have passed through those many forms. ||1||
ਗਉੜੀ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੫ ਪੰ. ੧੯
Raag Gauri Bhagat Kabir