Sri Guru Granth Sahib
Displaying Ang 326 of 1430
- 1
- 2
- 3
- 4
ਐਸੇ ਘਰ ਹਮ ਬਹੁਤੁ ਬਸਾਏ ॥
Aisae Ghar Ham Bahuth Basaaeae ||
I lived in many such homes, O Lord,
ਗਉੜੀ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੯
Raag Gauri Bhagat Kabir
ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
Jab Ham Raam Garabh Hoe Aaeae ||1|| Rehaao ||
Before I came into the womb this time. ||1||Pause||
ਗਉੜੀ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧
Raag Gauri Bhagat Kabir
ਜੋਗੀ ਜਤੀ ਤਪੀ ਬ੍ਰਹਮਚਾਰੀ ॥
Jogee Jathee Thapee Brehamachaaree ||
I was a Yogi, a celibate, a penitent, and a Brahmchaaree, with strict self-discipline.
ਗਉੜੀ (ਭ. ਕਬੀਰ) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧
Raag Gauri Bhagat Kabir
ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥
Kabehoo Raajaa Shhathrapath Kabehoo Bhaekhaaree ||2||
Sometimes I was a king, sitting on the throne, and sometimes I was a beggar. ||2||
ਗਉੜੀ (ਭ. ਕਬੀਰ) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੨
Raag Gauri Bhagat Kabir
ਸਾਕਤ ਮਰਹਿ ਸੰਤ ਸਭਿ ਜੀਵਹਿ ॥
Saakath Marehi Santh Sabh Jeevehi ||
The faithless cynics shall die, while the Saints shall all survive.
ਗਉੜੀ (ਭ. ਕਬੀਰ) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੨
Raag Gauri Bhagat Kabir
ਰਾਮ ਰਸਾਇਨੁ ਰਸਨਾ ਪੀਵਹਿ ॥੩॥
Raam Rasaaein Rasanaa Peevehi ||3||
They drink in the Lord's Ambrosial Essence with their tongues. ||3||
ਗਉੜੀ (ਭ. ਕਬੀਰ) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੨
Raag Gauri Bhagat Kabir
ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥
Kahu Kabeer Prabh Kirapaa Keejai ||
Says Kabeer, O God, have mercy on me.
ਗਉੜੀ (ਭ. ਕਬੀਰ) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੩
Raag Gauri Bhagat Kabir
ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥
Haar Parae Ab Pooraa Dheejai ||4||13||
I am so tired; now, please bless me with Your perfection. ||4||13||
ਗਉੜੀ (ਭ. ਕਬੀਰ) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੩
Raag Gauri Bhagat Kabir
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
Gourree Kabeer Jee Kee Naal Ralaae Likhiaa Mehalaa 5 ||
Gauree, Kabeer Jee, With Writings Of The Fifth Mehl:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬
ਐਸੋ ਅਚਰਜੁ ਦੇਖਿਓ ਕਬੀਰ ॥
Aiso Acharaj Dhaekhiou Kabeer ||
Kabeer has seen such wonders!
ਗਉੜੀ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੪
Raag Gauri Guru Arjan Dev
ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
Dhadhh Kai Bholai Birolai Neer ||1|| Rehaao ||
Mistaking it for cream, the people are churning water. ||1||Pause||
ਗਉੜੀ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੪
Raag Gauri Guru Arjan Dev
ਹਰੀ ਅੰਗੂਰੀ ਗਦਹਾ ਚਰੈ ॥
Haree Angooree Gadhehaa Charai ||
The donkey grazes upon the green grass;
ਗਉੜੀ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੪
Raag Gauri Guru Arjan Dev
ਨਿਤ ਉਠਿ ਹਾਸੈ ਹੀਗੈ ਮਰੈ ॥੧॥
Nith Outh Haasai Heegai Marai ||1||
Arising each day, he laughs and brays, and then dies. ||1||
ਗਉੜੀ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੫
Raag Gauri Guru Arjan Dev
ਮਾਤਾ ਭੈਸਾ ਅੰਮੁਹਾ ਜਾਇ ॥
Maathaa Bhaisaa Anmuhaa Jaae ||
The bull is intoxicated, and runs around wildly.
ਗਉੜੀ (ਭ. ਕਬੀਰ) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੫
Raag Gauri Guru Arjan Dev
ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥
Kudh Kudh Charai Rasaathal Paae ||2||
He romps and eats and then falls into hell. ||2||
ਗਉੜੀ (ਭ. ਕਬੀਰ) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੫
Raag Gauri Guru Arjan Dev
ਕਹੁ ਕਬੀਰ ਪਰਗਟੁ ਭਈ ਖੇਡ ॥
Kahu Kabeer Paragatt Bhee Khaedd ||
Says Kabeer, a strange sport has become manifest:
ਗਉੜੀ (ਭ. ਕਬੀਰ) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੬
Raag Gauri Guru Arjan Dev
ਲੇਲੇ ਕਉ ਚੂਘੈ ਨਿਤ ਭੇਡ ॥੩॥
Laelae Ko Chooghai Nith Bhaedd ||3||
The sheep is sucking the milk of her lamb. ||3||
ਗਉੜੀ (ਭ. ਕਬੀਰ) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੬
Raag Gauri Guru Arjan Dev
ਰਾਮ ਰਮਤ ਮਤਿ ਪਰਗਟੀ ਆਈ ॥
Raam Ramath Math Paragattee Aaee ||
Chanting the Lord's Name, my intellect is enlightened.
ਗਉੜੀ (ਭ. ਕਬੀਰ) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੬
Raag Gauri Guru Arjan Dev
ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥
Kahu Kabeer Gur Sojhee Paaee ||4||1||14||
Says Kabeer, the Guru has blessed me with this understanding. ||4||1||14||
ਗਉੜੀ (ਭ. ਕਬੀਰ) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੭
Raag Gauri Guru Arjan Dev
ਗਉੜੀ ਕਬੀਰ ਜੀ ਪੰਚਪਦੇ ॥
Gourree Kabeer Jee Panchapadhae ||
Gauree, Kabeer Jee, Panch-Padas:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥
Jio Jal Shhodd Baahar Bhaeiou Meenaa ||
I am like a fish out of water,
ਗਉੜੀ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੭
Raag Gauri Bhagat Kabir
ਪੂਰਬ ਜਨਮ ਹਉ ਤਪ ਕਾ ਹੀਨਾ ॥੧॥
Poorab Janam Ho Thap Kaa Heenaa ||1||
Because in my previous life, I did not practice penance and intense meditation. ||1||
ਗਉੜੀ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੮
Raag Gauri Bhagat Kabir
ਅਬ ਕਹੁ ਰਾਮ ਕਵਨ ਗਤਿ ਮੋਰੀ ॥
Ab Kahu Raam Kavan Gath Moree ||
Now tell me, Lord, what will my condition be?
ਗਉੜੀ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੮
Raag Gauri Bhagat Kabir
ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥
Thajee Lae Banaaras Math Bhee Thhoree ||1|| Rehaao ||
I left Benares - I had little common sense. ||1||Pause||
ਗਉੜੀ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੮
Raag Gauri Bhagat Kabir
ਸਗਲ ਜਨਮੁ ਸਿਵ ਪੁਰੀ ਗਵਾਇਆ ॥
Sagal Janam Siv Puree Gavaaeiaa ||
I wasted my whole life in the city of Shiva;
ਗਉੜੀ (ਭ. ਕਬੀਰ) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੯
Raag Gauri Bhagat Kabir
ਮਰਤੀ ਬਾਰ ਮਗਹਰਿ ਉਠਿ ਆਇਆ ॥੨॥
Marathee Baar Magehar Outh Aaeiaa ||2||
At the time of my death, I moved to Magahar. ||2||
ਗਉੜੀ (ਭ. ਕਬੀਰ) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੯
Raag Gauri Bhagat Kabir
ਬਹੁਤੁ ਬਰਸ ਤਪੁ ਕੀਆ ਕਾਸੀ ॥
Bahuth Baras Thap Keeaa Kaasee ||
For many years, I practiced penance and intense meditation at Kaashi;
ਗਉੜੀ (ਭ. ਕਬੀਰ) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੦
Raag Gauri Bhagat Kabir
ਮਰਨੁ ਭਇਆ ਮਗਹਰ ਕੀ ਬਾਸੀ ॥੩॥
Maran Bhaeiaa Magehar Kee Baasee ||3||
Now that my time to die has come, I have come to dwell at Magahar! ||3||
ਗਉੜੀ (ਭ. ਕਬੀਰ) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੦
Raag Gauri Bhagat Kabir
ਕਾਸੀ ਮਗਹਰ ਸਮ ਬੀਚਾਰੀ ॥
Kaasee Magehar Sam Beechaaree ||
Kaashi and Magahar - I consider them the same.
ਗਉੜੀ (ਭ. ਕਬੀਰ) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੦
Raag Gauri Bhagat Kabir
ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥
Oushhee Bhagath Kaisae Outharas Paaree ||4||
With inadequate devotion, how can anyone swim across? ||4||
ਗਉੜੀ (ਭ. ਕਬੀਰ) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੧
Raag Gauri Bhagat Kabir
ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥
Kahu Gur Gaj Siv Sabh Ko Jaanai ||
Says Kabeer, the Guru and Ganaysha and Shiva all know
ਗਉੜੀ (ਭ. ਕਬੀਰ) (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੧
Raag Gauri Bhagat Kabir
ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥
Muaa Kabeer Ramath Sree Raamai ||5||15||
That Kabeer died chanting the Lord's Name. ||5||15||
ਗਉੜੀ (ਭ. ਕਬੀਰ) (੧੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੧
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬
ਚੋਆ ਚੰਦਨ ਮਰਦਨ ਅੰਗਾ ॥
Choaa Chandhan Maradhan Angaa ||
You may anoint your limbs with sandalwood oil,
ਗਉੜੀ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੨
Raag Gauri Bhagat Kabir
ਸੋ ਤਨੁ ਜਲੈ ਕਾਠ ਕੈ ਸੰਗਾ ॥੧॥
So Than Jalai Kaath Kai Sangaa ||1||
But in the end, that body will be burned with the firewood. ||1||
ਗਉੜੀ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੨
Raag Gauri Bhagat Kabir
ਇਸੁ ਤਨ ਧਨ ਕੀ ਕਵਨ ਬਡਾਈ ॥
Eis Than Dhhan Kee Kavan Baddaaee ||
Why should anyone take pride in this body or wealth?
ਗਉੜੀ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੨
Raag Gauri Bhagat Kabir
ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥
Dhharan Parai Ouravaar N Jaaee ||1|| Rehaao ||
They shall end up lying on the ground; they shall not go along with you to the world beyond. ||1||Pause||
ਗਉੜੀ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੩
Raag Gauri Bhagat Kabir
ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥
Raath J Sovehi Dhin Karehi Kaam ||
They sleep by night and work during the day,
ਗਉੜੀ (ਭ. ਕਬੀਰ) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੩
Raag Gauri Bhagat Kabir
ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥
Eik Khin Laehi N Har Ko Naam ||2||
But they do not chant the Lord's Name, even for an instant. ||2||
ਗਉੜੀ (ਭ. ਕਬੀਰ) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੪
Raag Gauri Bhagat Kabir
ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥
Haathh Th Ddor Mukh Khaaeiou Thanbor ||
They hold the string of the kite in their hands, and chew betel leaves in their mouths,
ਗਉੜੀ (ਭ. ਕਬੀਰ) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੪
Raag Gauri Bhagat Kabir
ਮਰਤੀ ਬਾਰ ਕਸਿ ਬਾਧਿਓ ਚੋਰ ॥੩॥
Marathee Baar Kas Baadhhiou Chor ||3||
But at the time of death, they shall be tied up tight, like thieves. ||3||
ਗਉੜੀ (ਭ. ਕਬੀਰ) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੪
Raag Gauri Bhagat Kabir
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥
Guramath Ras Ras Har Gun Gaavai ||
Through the Guru's Teachings, and immersed in His Love, sing the Glorious Praises of the Lord.
ਗਉੜੀ (ਭ. ਕਬੀਰ) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੫
Raag Gauri Bhagat Kabir
ਰਾਮੈ ਰਾਮ ਰਮਤ ਸੁਖੁ ਪਾਵੈ ॥੪॥
Raamai Raam Ramath Sukh Paavai ||4||
Chant the Name of the Lord, Raam, Raam, and find peace. ||4||
ਗਉੜੀ (ਭ. ਕਬੀਰ) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੫
Raag Gauri Bhagat Kabir
ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥
Kirapaa Kar Kai Naam Dhrirraaee ||
In His Mercy, He implants the Naam within us;
ਗਉੜੀ (ਭ. ਕਬੀਰ) (੧੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੫
Raag Gauri Bhagat Kabir
ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥
Har Har Baas Sugandhh Basaaee ||5||
Inhale deeply the sweet aroma and fragrance of the Lord, Har, Har. ||5||
ਗਉੜੀ (ਭ. ਕਬੀਰ) (੧੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੬
Raag Gauri Bhagat Kabir
ਕਹਤ ਕਬੀਰ ਚੇਤਿ ਰੇ ਅੰਧਾ ॥
Kehath Kabeer Chaeth Rae Andhhaa ||
Says Kabeer, remember Him, you blind fool!
ਗਉੜੀ (ਭ. ਕਬੀਰ) (੧੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੬
Raag Gauri Bhagat Kabir
ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥
Sath Raam Jhoothaa Sabh Dhhandhhaa ||6||16||
The Lord is True; all worldly affairs are false. ||6||16||
ਗਉੜੀ (ਭ. ਕਬੀਰ) (੧੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੬
Raag Gauri Bhagat Kabir
ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥
Gourree Kabeer Jee Thipadhae Chaarathukae ||
Gauree, Kabeer Jee, Ti-Padas And Chau-Tukas:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬
ਜਮ ਤੇ ਉਲਟਿ ਭਏ ਹੈ ਰਾਮ ॥
Jam Thae Oulatt Bheae Hai Raam ||
I have turned away from death and turned to the Lord.
ਗਉੜੀ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੭
Raag Gauri Bhagat Kabir
ਦੁਖ ਬਿਨਸੇ ਸੁਖ ਕੀਓ ਬਿਸਰਾਮ ॥
Dhukh Binasae Sukh Keeou Bisaraam ||
Pain has been eliminated, and I dwell in peac and comfort.
ਗਉੜੀ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੭
Raag Gauri Bhagat Kabir
ਬੈਰੀ ਉਲਟਿ ਭਏ ਹੈ ਮੀਤਾ ॥
Bairee Oulatt Bheae Hai Meethaa ||
My enemies have been transformed into friends.
ਗਉੜੀ (ਭ. ਕਬੀਰ) (੧੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੮
Raag Gauri Bhagat Kabir
ਸਾਕਤ ਉਲਟਿ ਸੁਜਨ ਭਏ ਚੀਤਾ ॥੧॥
Saakath Oulatt Sujan Bheae Cheethaa ||1||
The faithless cynics have been transformed into good-hearted people. ||1||
ਗਉੜੀ (ਭ. ਕਬੀਰ) (੧੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੮
Raag Gauri Bhagat Kabir
ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥
Ab Mohi Sarab Kusal Kar Maaniaa ||
Now, I feel that everything brings me peace.
ਗਉੜੀ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੮
Raag Gauri Bhagat Kabir
ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥
Saanth Bhee Jab Gobidh Jaaniaa ||1|| Rehaao ||
Peace and tranquility have come, since I realized the Lord of the Universe. ||1||Pause||
ਗਉੜੀ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੬ ਪੰ. ੧੯
Raag Gauri Bhagat Kabir