Sri Guru Granth Sahib
Displaying Ang 328 of 1430
- 1
- 2
- 3
- 4
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
ਜਾ ਕੈ ਹਰਿ ਸਾ ਠਾਕੁਰੁ ਭਾਈ ॥
Jaa Kai Har Saa Thaakur Bhaaee ||
One who has the Lord as his Master, O Siblings of Destiny
ਗਉੜੀ (ਭ. ਕਬੀਰ) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧
Raag Gauri Bhagat Kabir
ਮੁਕਤਿ ਅਨੰਤ ਪੁਕਾਰਣਿ ਜਾਈ ॥੧॥
Mukath Ananth Pukaaran Jaaee ||1||
- countless liberations knock at his door. ||1||
ਗਉੜੀ (ਭ. ਕਬੀਰ) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧
Raag Gauri Bhagat Kabir
ਅਬ ਕਹੁ ਰਾਮ ਭਰੋਸਾ ਤੋਰਾ ॥
Ab Kahu Raam Bharosaa Thoraa ||
If I say now that my trust is in You alone, Lord,
ਗਉੜੀ (ਭ. ਕਬੀਰ) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧
Raag Gauri Bhagat Kabir
ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥
Thab Kaahoo Kaa Kavan Nihoraa ||1|| Rehaao ||
Then what obligation do I have to anyone else? ||1||Pause||
ਗਉੜੀ (ਭ. ਕਬੀਰ) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧
Raag Gauri Bhagat Kabir
ਤੀਨਿ ਲੋਕ ਜਾ ਕੈ ਹਹਿ ਭਾਰ ॥
Theen Lok Jaa Kai Hehi Bhaar ||
He bears the burden of the three worlds;
ਗਉੜੀ (ਭ. ਕਬੀਰ) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੨
Raag Gauri Bhagat Kabir
ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥
So Kaahae N Karai Prathipaar ||2||
Why should He not cherish you also? ||2||
ਗਉੜੀ (ਭ. ਕਬੀਰ) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੨
Raag Gauri Bhagat Kabir
ਕਹੁ ਕਬੀਰ ਇਕ ਬੁਧਿ ਬੀਚਾਰੀ ॥
Kahu Kabeer Eik Budhh Beechaaree ||
Says Kabeer, through contemplation, I have obtained this one understanding.
ਗਉੜੀ (ਭ. ਕਬੀਰ) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੨
Raag Gauri Bhagat Kabir
ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥
Kiaa Bas Jo Bikh Dhae Mehathaaree ||3||22||
If the mother poisons her own child, what can anyone do? ||3||22||
ਗਉੜੀ (ਭ. ਕਬੀਰ) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੩
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥
Bin Sath Sathee Hoe Kaisae Naar ||
Without Truth, how can the woman be a true satee - a widow who burns herself on her husband's funeral pyre?
ਗਉੜੀ (ਭ. ਕਬੀਰ) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੩
Raag Gauri Bhagat Kabir
ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥
Panddith Dhaekhahu Ridhai Beechaar ||1||
O Pandit, O religious scholar, see this and contemplate it within your heart. ||1||
ਗਉੜੀ (ਭ. ਕਬੀਰ) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੪
Raag Gauri Bhagat Kabir
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥
Preeth Binaa Kaisae Badhhai Sanaehu ||
Without love, how can one's affection increase?
ਗਉੜੀ (ਭ. ਕਬੀਰ) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੪
Raag Gauri Bhagat Kabir
ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥
Jab Lag Ras Thab Lag Nehee Naehu ||1|| Rehaao ||
As long as there is attachment to pleasure, there can be no spiritual love. ||1||Pause||
ਗਉੜੀ (ਭ. ਕਬੀਰ) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੪
Raag Gauri Bhagat Kabir
ਸਾਹਨਿ ਸਤੁ ਕਰੈ ਜੀਅ ਅਪਨੈ ॥
Saahan Sath Karai Jeea Apanai ||
One who, in his own soul, believes the Queen Maya to be true,
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
Raag Gauri Bhagat Kabir
ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥
So Ramayae Ko Milai N Supanai ||2||
Does not meet the Lord, even in dreams. ||2||
ਗਉੜੀ (ਭ. ਕਬੀਰ) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੫
Raag Gauri Bhagat Kabir
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥
Than Man Dhhan Grihu Soup Sareer ||
One who surrenders her body, mind, wealth, home and self
ਗਉੜੀ (ਭ. ਕਬੀਰ) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੫
Raag Gauri Bhagat Kabir
ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥
Soee Suhaagan Kehai Kabeer ||3||23||
- she is the true soul-bride, says Kabeer. ||3||23||
ਗਉੜੀ (ਭ. ਕਬੀਰ) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੬
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
ਬਿਖਿਆ ਬਿਆਪਿਆ ਸਗਲ ਸੰਸਾਰੁ ॥
Bikhiaa Biaapiaa Sagal Sansaar ||
The whole world is engrossed in corruption.
ਗਉੜੀ (ਭ. ਕਬੀਰ) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੬
Raag Gauri Bhagat Kabir
ਬਿਖਿਆ ਲੈ ਡੂਬੀ ਪਰਵਾਰੁ ॥੧॥
Bikhiaa Lai Ddoobee Paravaar ||1||
This corruption has drowned entire families. ||1||
ਗਉੜੀ (ਭ. ਕਬੀਰ) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੭
Raag Gauri Bhagat Kabir
ਰੇ ਨਰ ਨਾਵ ਚਉੜਿ ਕਤ ਬੋੜੀ ॥
Rae Nar Naav Chourr Kath Borree ||
O man, why have you wrecked your boat and sunk it?
ਗਉੜੀ (ਭ. ਕਬੀਰ) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੭
Raag Gauri Bhagat Kabir
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
Har Sio Thorr Bikhiaa Sang Jorree ||1|| Rehaao ||
You have broken with the Lord, and joined hands with corruption. ||1||Pause||
ਗਉੜੀ (ਭ. ਕਬੀਰ) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੭
Raag Gauri Bhagat Kabir
ਸੁਰਿ ਨਰ ਦਾਧੇ ਲਾਗੀ ਆਗਿ ॥
Sur Nar Dhaadhhae Laagee Aag ||
Angels and human beings alike are burning in the raging fire.
ਗਉੜੀ (ਭ. ਕਬੀਰ) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੮
Raag Gauri Bhagat Kabir
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
Nikatt Neer Pas Peevas N Jhaag ||2||
The water is near at hand, but the beast does not drink it in. ||2||
ਗਉੜੀ (ਭ. ਕਬੀਰ) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੮
Raag Gauri Bhagat Kabir
ਚੇਤਤ ਚੇਤਤ ਨਿਕਸਿਓ ਨੀਰੁ ॥
Chaethath Chaethath Nikasiou Neer ||
By constant contemplation and awareness, the water is brought forth.
ਗਉੜੀ (ਭ. ਕਬੀਰ) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੮
Raag Gauri Bhagat Kabir
ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
So Jal Niramal Kathhath Kabeer ||3||24||
That water is immaculate and pure, says Kabeer. ||3||24||
ਗਉੜੀ (ਭ. ਕਬੀਰ) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੯
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
Jih Kul Pooth N Giaan Beechaaree ||
That family, whose son has no spiritual wisdom or contemplation
ਗਉੜੀ (ਭ. ਕਬੀਰ) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੦
Raag Gauri Bhagat Kabir
ਬਿਧਵਾ ਕਸ ਨ ਭਈ ਮਹਤਾਰੀ ॥੧॥
Bidhhavaa Kas N Bhee Mehathaaree ||1||
- why didn't his mother just become a widow? ||1||
ਗਉੜੀ (ਭ. ਕਬੀਰ) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੦
Raag Gauri Bhagat Kabir
ਜਿਹ ਨਰ ਰਾਮ ਭਗਤਿ ਨਹਿ ਸਾਧੀ ॥
Jih Nar Raam Bhagath Nehi Saadhhee ||
That man who has not practiced devotional worship of the Lord
ਗਉੜੀ (ਭ. ਕਬੀਰ) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੦
Raag Gauri Bhagat Kabir
ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥
Janamath Kas N Muou Aparaadhhee ||1|| Rehaao ||
- why didn't such a sinful man die at birth? ||1||Pause||
ਗਉੜੀ (ਭ. ਕਬੀਰ) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੦
Raag Gauri Bhagat Kabir
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥
Much Much Garabh Geae Keen Bachiaa ||
So many pregnancies end in miscarriage - why was this one spared?
ਗਉੜੀ (ਭ. ਕਬੀਰ) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੧
Raag Gauri Bhagat Kabir
ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥
Buddabhuj Roop Jeevae Jag Majhiaa ||2||
He lives his life in this world like a deformed amputee. ||2||
ਗਉੜੀ (ਭ. ਕਬੀਰ) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੧
Raag Gauri Bhagat Kabir
ਕਹੁ ਕਬੀਰ ਜੈਸੇ ਸੁੰਦਰ ਸਰੂਪ ॥
Kahu Kabeer Jaisae Sundhar Saroop ||
Says Kabeer, without the Naam, the Name of the Lord,
ਗਉੜੀ (ਭ. ਕਬੀਰ) (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੨
Raag Gauri Bhagat Kabir
ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥
Naam Binaa Jaisae Kubaj Kuroop ||3||25||
Beautiful and handsome people are just ugly hunch-backs. ||3||25||
ਗਉੜੀ (ਭ. ਕਬੀਰ) (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੨
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
ਜੋ ਜਨ ਲੇਹਿ ਖਸਮ ਕਾ ਨਾਉ ॥
Jo Jan Laehi Khasam Kaa Naao ||
I am forever a sacrifice to those humble beings
ਗਉੜੀ (ਭ. ਕਬੀਰ) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੩
Raag Gauri Bhagat Kabir
ਤਿਨ ਕੈ ਸਦ ਬਲਿਹਾਰੈ ਜਾਉ ॥੧॥
Thin Kai Sadh Balihaarai Jaao ||1||
Who take the Name of their Lord and Master. ||1||
ਗਉੜੀ (ਭ. ਕਬੀਰ) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੩
Raag Gauri Bhagat Kabir
ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥
So Niramal Niramal Har Gun Gaavai ||
Those who sing the Glorious Praises of the Pure Lord are pure.
ਗਉੜੀ (ਭ. ਕਬੀਰ) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੩
Raag Gauri Bhagat Kabir
ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥
So Bhaaee Maerai Man Bhaavai ||1|| Rehaao ||
They are my Siblings of Destiny, so dear to my heart. ||1||Pause||
ਗਉੜੀ (ਭ. ਕਬੀਰ) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੩
Raag Gauri Bhagat Kabir
ਜਿਹ ਘਟ ਰਾਮੁ ਰਹਿਆ ਭਰਪੂਰਿ ॥
Jih Ghatt Raam Rehiaa Bharapoor ||
I am the dust of the lotus feet of those
ਗਉੜੀ (ਭ. ਕਬੀਰ) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੪
Raag Gauri Bhagat Kabir
ਤਿਨ ਕੀ ਪਗ ਪੰਕਜ ਹਮ ਧੂਰਿ ॥੨॥
Thin Kee Pag Pankaj Ham Dhhoor ||2||
Whose hearts are filled with the All-pervading Lord. ||2||
ਗਉੜੀ (ਭ. ਕਬੀਰ) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੪
Raag Gauri Bhagat Kabir
ਜਾਤਿ ਜੁਲਾਹਾ ਮਤਿ ਕਾ ਧੀਰੁ ॥
Jaath Julaahaa Math Kaa Dhheer ||
I am a weaver by birth, and patient of mind.
ਗਉੜੀ (ਭ. ਕਬੀਰ) (੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੫
Raag Gauri Bhagat Kabir
ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
Sehaj Sehaj Gun Ramai Kabeer ||3||26||
Slowly, steadily, Kabeer chants the Glories of God. ||3||26||
ਗਉੜੀ (ਭ. ਕਬੀਰ) (੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੫
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
ਗਗਨਿ ਰਸਾਲ ਚੁਐ ਮੇਰੀ ਭਾਠੀ ॥
Gagan Rasaal Chuai Maeree Bhaathee ||
From the Sky of the Tenth Gate, the nectar trickles down, distilled from my furnace.
ਗਉੜੀ (ਭ. ਕਬੀਰ) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੬
Raag Gauri Bhagat Kabir
ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥
Sanch Mehaa Ras Than Bhaeiaa Kaathee ||1||
I have gathered in this most sublime essence, making my body into firewood. ||1||
ਗਉੜੀ (ਭ. ਕਬੀਰ) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੬
Raag Gauri Bhagat Kabir
ਉਆ ਕਉ ਕਹੀਐ ਸਹਜ ਮਤਵਾਰਾ ॥
Ouaa Ko Keheeai Sehaj Mathavaaraa ||
He alone is called intoxicated with intuitive peace and poise,
ਗਉੜੀ (ਭ. ਕਬੀਰ) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੬
Raag Gauri Bhagat Kabir
ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥
Peevath Raam Ras Giaan Beechaaraa ||1|| Rehaao ||
Who drinks in the juice of the Lord's essence, contemplating spiritual wisdom. ||1||Pause||
ਗਉੜੀ (ਭ. ਕਬੀਰ) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੭
Raag Gauri Bhagat Kabir
ਸਹਜ ਕਲਾਲਨਿ ਜਉ ਮਿਲਿ ਆਈ ॥
Sehaj Kalaalan Jo Mil Aaee ||
Intuitive poise is the bar-maid who comes to serve it.
ਗਉੜੀ (ਭ. ਕਬੀਰ) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੭
Raag Gauri Bhagat Kabir
ਆਨੰਦਿ ਮਾਤੇ ਅਨਦਿਨੁ ਜਾਈ ॥੨॥
Aanandh Maathae Anadhin Jaaee ||2||
I pass my nights and days in ecstasy. ||2||
ਗਉੜੀ (ਭ. ਕਬੀਰ) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੭
Raag Gauri Bhagat Kabir
ਚੀਨਤ ਚੀਤੁ ਨਿਰੰਜਨ ਲਾਇਆ ॥
Cheenath Cheeth Niranjan Laaeiaa ||
Through conscious meditation, I linked my consciousness with the Immaculate Lord.
ਗਉੜੀ (ਭ. ਕਬੀਰ) (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੮
Raag Gauri Bhagat Kabir
ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥
Kahu Kabeer Tha Anabho Paaeiaa ||3||27||
Says Kabeer, then I obtained the Fearless Lord. ||3||27||
ਗਉੜੀ (ਭ. ਕਬੀਰ) (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੮
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮
ਮਨ ਕਾ ਸੁਭਾਉ ਮਨਹਿ ਬਿਆਪੀ ॥
Man Kaa Subhaao Manehi Biaapee ||
The natural tendency of the mind is to chase the mind.
ਗਉੜੀ (ਭ. ਕਬੀਰ) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੮ ਪੰ. ੧੯
Raag Gauri Bhagat Kabir