Sri Guru Granth Sahib
Displaying Ang 329 of 1430
- 1
- 2
- 3
- 4
ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥
Manehi Maar Kavan Sidhh Thhaapee ||1||
Who has established himself as a Siddha, a being of miraculous spiritual powers, by killing his mind? ||1||
ਗਉੜੀ (ਭ. ਕਬੀਰ) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੯
Raag Gauri Bhagat Kabir
ਕਵਨੁ ਸੁ ਮੁਨਿ ਜੋ ਮਨੁ ਮਾਰੈ ॥
Kavan S Mun Jo Man Maarai ||
Who is that silent sage, who has killed his mind?
ਗਉੜੀ (ਭ. ਕਬੀਰ) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧
Raag Gauri Bhagat Kabir
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥
Man Ko Maar Kehahu Kis Thaarai ||1|| Rehaao ||
By killing the mind, tell me, who is saved? ||1||Pause||
ਗਉੜੀ (ਭ. ਕਬੀਰ) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧
Raag Gauri Bhagat Kabir
ਮਨ ਅੰਤਰਿ ਬੋਲੈ ਸਭੁ ਕੋਈ ॥
Man Anthar Bolai Sabh Koee ||
Everyone speaks through the mind.
ਗਉੜੀ (ਭ. ਕਬੀਰ) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧
Raag Gauri Bhagat Kabir
ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥
Man Maarae Bin Bhagath N Hoee ||2||
Without killing the mind, devotional worship is not performed. ||2||
ਗਉੜੀ (ਭ. ਕਬੀਰ) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੨
Raag Gauri Bhagat Kabir
ਕਹੁ ਕਬੀਰ ਜੋ ਜਾਨੈ ਭੇਉ ॥
Kahu Kabeer Jo Jaanai Bhaeo ||
Says Kabeer, one who knows the secret of this mystery,
ਗਉੜੀ (ਭ. ਕਬੀਰ) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੨
Raag Gauri Bhagat Kabir
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥
Man Madhhusoodhan Thribhavan Dhaeo ||3||28||
Beholds within his own mind the Lord of the three worlds. ||3||28||
ਗਉੜੀ (ਭ. ਕਬੀਰ) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੨
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੯
ਓਇ ਜੁ ਦੀਸਹਿ ਅੰਬਰਿ ਤਾਰੇ ॥
Oue J Dheesehi Anbar Thaarae ||
The stars which are seen in the sky
ਗਉੜੀ (ਭ. ਕਬੀਰ) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੩
Raag Gauri Bhagat Kabir
ਕਿਨਿ ਓਇ ਚੀਤੇ ਚੀਤਨਹਾਰੇ ॥੧॥
Kin Oue Cheethae Cheethanehaarae ||1||
- who is the painter who painted them? ||1||
ਗਉੜੀ (ਭ. ਕਬੀਰ) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੩
Raag Gauri Bhagat Kabir
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
Kahu Rae Panddith Anbar Kaa Sio Laagaa ||
Tell me, O Pandit, what is the sky attached to?
ਗਉੜੀ (ਭ. ਕਬੀਰ) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੪
Raag Gauri Bhagat Kabir
ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥
Boojhai Boojhanehaar Sabhaagaa ||1|| Rehaao ||
Very fortunate is the knower who knows this. ||1||Pause||
ਗਉੜੀ (ਭ. ਕਬੀਰ) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੪
Raag Gauri Bhagat Kabir
ਸੂਰਜ ਚੰਦੁ ਕਰਹਿ ਉਜੀਆਰਾ ॥
Sooraj Chandh Karehi Oujeeaaraa ||
The sun and the moon give their light;
ਗਉੜੀ (ਭ. ਕਬੀਰ) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੪
Raag Gauri Bhagat Kabir
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥
Sabh Mehi Pasariaa Breham Pasaaraa ||2||
God's creative extension extends everywhere. ||2||
ਗਉੜੀ (ਭ. ਕਬੀਰ) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੫
Raag Gauri Bhagat Kabir
ਕਹੁ ਕਬੀਰ ਜਾਨੈਗਾ ਸੋਇ ॥
Kahu Kabeer Jaanaigaa Soe ||
Says Kabeer, he alone knows this,
ਗਉੜੀ (ਭ. ਕਬੀਰ) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੫
Raag Gauri Bhagat Kabir
ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥
Hiradhai Raam Mukh Raamai Hoe ||3||29||
Whose heart is filled with the Lord, and whose mouth is also filled with the Lord. ||3||29||
ਗਉੜੀ (ਭ. ਕਬੀਰ) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੫
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੯
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
Baedh Kee Puthree Sinmrith Bhaaee ||
The Simritee is the daughter of the Vedas, O Siblings of Destiny.
ਗਉੜੀ (ਭ. ਕਬੀਰ) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੬
Raag Gauri Bhagat Kabir
ਸਾਂਕਲ ਜੇਵਰੀ ਲੈ ਹੈ ਆਈ ॥੧॥
Saankal Jaevaree Lai Hai Aaee ||1||
She has brought a chain and a rope. ||1||
ਗਉੜੀ (ਭ. ਕਬੀਰ) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੬
Raag Gauri Bhagat Kabir
ਆਪਨ ਨਗਰੁ ਆਪ ਤੇ ਬਾਧਿਆ ॥
Aapan Nagar Aap Thae Baadhhiaa ||
She has imprisoned the people in her own city.
ਗਉੜੀ (ਭ. ਕਬੀਰ) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੬
Raag Gauri Bhagat Kabir
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥
Moh Kai Faadhh Kaal Sar Saandhhiaa ||1|| Rehaao ||
She has tightened the noose of emotional attachment and shot the arrow of death. ||1||Pause||
ਗਉੜੀ (ਭ. ਕਬੀਰ) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੭
Raag Gauri Bhagat Kabir
ਕਟੀ ਨ ਕਟੈ ਤੂਟਿ ਨਹ ਜਾਈ ॥
Kattee N Kattai Thoott Neh Jaaee ||
By cutting, she cannot be cut, and she cannot be broken.
ਗਉੜੀ (ਭ. ਕਬੀਰ) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੭
Raag Gauri Bhagat Kabir
ਸਾ ਸਾਪਨਿ ਹੋਇ ਜਗ ਕਉ ਖਾਈ ॥੨॥
Saa Saapan Hoe Jag Ko Khaaee ||2||
She has become a serpent, and she is eating the world. ||2||
ਗਉੜੀ (ਭ. ਕਬੀਰ) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੮
Raag Gauri Bhagat Kabir
ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥
Ham Dhaekhath Jin Sabh Jag Loottiaa ||
Before my very eyes, she has plundered the entire world.
ਗਉੜੀ (ਭ. ਕਬੀਰ) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੮
Raag Gauri Bhagat Kabir
ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥
Kahu Kabeer Mai Raam Kehi Shhoottiaa ||3||30||
Says Kabeer, chanting the Lord's Name, I have escaped her. ||3||30||
ਗਉੜੀ (ਭ. ਕਬੀਰ) (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੮
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੯
ਦੇਇ ਮੁਹਾਰ ਲਗਾਮੁ ਪਹਿਰਾਵਉ ॥
Dhaee Muhaar Lagaam Pehiraavo ||
I have grasped the reins and attached the bridle;
ਗਉੜੀ (ਭ. ਕਬੀਰ) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੯
Raag Gauri Bhagat Kabir
ਸਗਲ ਤ ਜੀਨੁ ਗਗਨ ਦਉਰਾਵਉ ॥੧॥
Sagal Th Jeen Gagan Dhouraavo ||1||
Abandoning everything, I now ride through the skies. ||1||
ਗਉੜੀ (ਭ. ਕਬੀਰ) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੯
Raag Gauri Bhagat Kabir
ਅਪਨੈ ਬੀਚਾਰਿ ਅਸਵਾਰੀ ਕੀਜੈ ॥
Apanai Beechaar Asavaaree Keejai ||
I made self-reflection my mount,
ਗਉੜੀ (ਭ. ਕਬੀਰ) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੦
Raag Gauri Bhagat Kabir
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥
Sehaj Kai Paavarrai Pag Dhhar Leejai ||1|| Rehaao ||
And in the stirrups of intuitive poise, I placed my feet. ||1||Pause||
ਗਉੜੀ (ਭ. ਕਬੀਰ) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੦
Raag Gauri Bhagat Kabir
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
Chal Rae Baikunth Thujhehi Lae Thaaro ||
Come, and let me ride you to heaven.
ਗਉੜੀ (ਭ. ਕਬੀਰ) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੦
Raag Gauri Bhagat Kabir
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥
Hichehi Th Praem Kai Chaabuk Maaro ||2||
If you hold back, then I shall strike you with the whip of spiritual love. ||2||
ਗਉੜੀ (ਭ. ਕਬੀਰ) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੧
Raag Gauri Bhagat Kabir
ਕਹਤ ਕਬੀਰ ਭਲੇ ਅਸਵਾਰਾ ॥
Kehath Kabeer Bhalae Asavaaraa ||
Says Kabeer, those who remain detached from the Vedas,
ਗਉੜੀ (ਭ. ਕਬੀਰ) (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੧
Raag Gauri Bhagat Kabir
ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
Baedh Kathaeb Thae Rehehi Niraaraa ||3||31||
The Koran and the Bible are the best riders. ||3||31||
ਗਉੜੀ (ਭ. ਕਬੀਰ) (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੨
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੯
ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥
Jih Mukh Paancho Anmrith Khaaeae ||
That mouth, which used to eat the five delicacies
ਗਉੜੀ (ਭ. ਕਬੀਰ) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੨
Raag Gauri Bhagat Kabir
ਤਿਹ ਮੁਖ ਦੇਖਤ ਲੂਕਟ ਲਾਏ ॥੧॥
Thih Mukh Dhaekhath Lookatt Laaeae ||1||
- I have seen the flames being applied to that mouth. ||1||
ਗਉੜੀ (ਭ. ਕਬੀਰ) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੨
Raag Gauri Bhagat Kabir
ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥
Eik Dhukh Raam Raae Kaattahu Maeraa ||
O Lord, my King, please rid me of this one affliction:
ਗਉੜੀ (ਭ. ਕਬੀਰ) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੩
Raag Gauri Bhagat Kabir
ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥
Agan Dhehai Ar Garabh Basaeraa ||1|| Rehaao ||
May I not be burned in fire, or cast into the womb again. ||1||Pause||
ਗਉੜੀ (ਭ. ਕਬੀਰ) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੩
Raag Gauri Bhagat Kabir
ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥
Kaaeiaa Bigoothee Bahu Bidhh Bhaathee ||
The body is destroyed by so many ways and means.
ਗਉੜੀ (ਭ. ਕਬੀਰ) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੩
Raag Gauri Bhagat Kabir
ਕੋ ਜਾਰੇ ਕੋ ਗਡਿ ਲੇ ਮਾਟੀ ॥੨॥
Ko Jaarae Ko Gadd Lae Maattee ||2||
Some burn it, and some bury it in the earth. ||2||
ਗਉੜੀ (ਭ. ਕਬੀਰ) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੪
Raag Gauri Bhagat Kabir
ਕਹੁ ਕਬੀਰ ਹਰਿ ਚਰਣ ਦਿਖਾਵਹੁ ॥
Kahu Kabeer Har Charan Dhikhaavahu ||
Says Kabeer, O Lord, please reveal to me Your Lotus Feet;
ਗਉੜੀ (ਭ. ਕਬੀਰ) (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੪
Raag Gauri Bhagat Kabir
ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥
Paashhai Thae Jam Kio N Pathaavahu ||3||32||
After that, go ahead and send me to my death. ||3||32||
ਗਉੜੀ (ਭ. ਕਬੀਰ) (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੫
Raag Gauri Bhagat Kabir
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੯
ਆਪੇ ਪਾਵਕੁ ਆਪੇ ਪਵਨਾ ॥
Aapae Paavak Aapae Pavanaa ||
He Himself is the fire, and He Himself is the wind.
ਗਉੜੀ (ਭ. ਕਬੀਰ) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੫
Raag Gauri Bhagat Kabir
ਜਾਰੈ ਖਸਮੁ ਤ ਰਾਖੈ ਕਵਨਾ ॥੧॥
Jaarai Khasam Th Raakhai Kavanaa ||1||
When our Lord and Master wishes to burn someone, then who can save him? ||1||
ਗਉੜੀ (ਭ. ਕਬੀਰ) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੬
Raag Gauri Bhagat Kabir
ਰਾਮ ਜਪਤ ਤਨੁ ਜਰਿ ਕੀ ਨ ਜਾਇ ॥
Raam Japath Than Jar Kee N Jaae ||
When I chant the Lord's Name, what does it matter if my body burns?
ਗਉੜੀ (ਭ. ਕਬੀਰ) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੬
Raag Gauri Bhagat Kabir
ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥
Raam Naam Chith Rehiaa Samaae ||1|| Rehaao ||
My consciousness remains absorbed in the Lord's Name. ||1||Pause||
ਗਉੜੀ (ਭ. ਕਬੀਰ) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੬
Raag Gauri Bhagat Kabir
ਕਾ ਕੋ ਜਰੈ ਕਾਹਿ ਹੋਇ ਹਾਨਿ ॥
Kaa Ko Jarai Kaahi Hoe Haan ||
Who is burned, and who suffers loss?
ਗਉੜੀ (ਭ. ਕਬੀਰ) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੬
Raag Gauri Bhagat Kabir
ਨਟ ਵਟ ਖੇਲੈ ਸਾਰਿਗਪਾਨਿ ॥੨॥
Natt Vatt Khaelai Saarigapaan ||2||
The Lord plays, like the juggler with his ball. ||2||
ਗਉੜੀ (ਭ. ਕਬੀਰ) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੭
Raag Gauri Bhagat Kabir
ਕਹੁ ਕਬੀਰ ਅਖਰ ਦੁਇ ਭਾਖਿ ॥
Kahu Kabeer Akhar Dhue Bhaakh ||
Says Kabeer, chant the two letters of the Lord's Name - Raa Maa.
ਗਉੜੀ (ਭ. ਕਬੀਰ) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੭
Raag Gauri Bhagat Kabir
ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥
Hoeigaa Khasam Th Laeeigaa Raakh ||3||33||
If He is your Lord and Master, He will protect you. ||3||33||
ਗਉੜੀ (ਭ. ਕਬੀਰ) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੮
Raag Gauri Bhagat Kabir
ਗਉੜੀ ਕਬੀਰ ਜੀ ਦੁਪਦੇ ॥
Gourree Kabeer Jee Dhupadhae ||
Gauree, Kabeer Jee, Du-Padas:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੯
ਨਾ ਮੈ ਜੋਗ ਧਿਆਨ ਚਿਤੁ ਲਾਇਆ ॥
Naa Mai Jog Dhhiaan Chith Laaeiaa ||
I have not practiced Yoga, or focused my consciousness on meditation.
ਗਉੜੀ (ਭ. ਕਬੀਰ) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੮
Raag Gauri Bhagat Kabir
ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥
Bin Bairaag N Shhoottas Maaeiaa ||1||
Without renunciation, I cannot escape Maya. ||1||
ਗਉੜੀ (ਭ. ਕਬੀਰ) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੯
Raag Gauri Bhagat Kabir
ਕੈਸੇ ਜੀਵਨੁ ਹੋਇ ਹਮਾਰਾ ॥
Kaisae Jeevan Hoe Hamaaraa ||
How have I passed my life?
ਗਉੜੀ (ਭ. ਕਬੀਰ) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੯
Raag Gauri Bhagat Kabir