Sri Guru Granth Sahib
Displaying Ang 331 of 1430
- 1
- 2
- 3
- 4
ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥
Koun Ko Pooth Pithaa Ko Kaa Ko ||
Whose son is he? Whose father is he?
ਗਉੜੀ (ਭ. ਕਬੀਰ) ਅਸਟ. (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੯
Gauri and Sorith Bhagat Kabir
ਕਉਨੁ ਮਰੈ ਕੋ ਦੇਇ ਸੰਤਾਪੋ ॥੧॥
Koun Marai Ko Dhaee Santhaapo ||1||
Who dies? Who inflicts pain? ||1||
ਗਉੜੀ (ਭ. ਕਬੀਰ) ਅਸਟ. (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧
Gauri and Sorith Bhagat Kabir
ਹਰਿ ਠਗ ਜਗ ਕਉ ਠਗਉਰੀ ਲਾਈ ॥
Har Thag Jag Ko Thagouree Laaee ||
The Lord is the thug, who has drugged and robbed the whole world.
ਗਉੜੀ (ਭ. ਕਬੀਰ) ਅਸਟ. (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧
Gauri and Sorith Bhagat Kabir
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥
Har Kae Bioug Kaisae Jeeao Maeree Maaee ||1|| Rehaao ||
I am separated from the Lord; how can I survive, O my mother? ||1||Pause||
ਗਉੜੀ (ਭ. ਕਬੀਰ) ਅਸਟ. (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧
Gauri and Sorith Bhagat Kabir
ਕਉਨ ਕੋ ਪੁਰਖੁ ਕਉਨ ਕੀ ਨਾਰੀ ॥
Koun Ko Purakh Koun Kee Naaree ||
Whose husband is he? Whose wife is she?
ਗਉੜੀ (ਭ. ਕਬੀਰ) ਅਸਟ. (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੨
Gauri and Sorith Bhagat Kabir
ਇਆ ਤਤ ਲੇਹੁ ਸਰੀਰ ਬਿਚਾਰੀ ॥੨॥
Eiaa Thath Laehu Sareer Bichaaree ||2||
Contemplate this reality within your body. ||2||
ਗਉੜੀ (ਭ. ਕਬੀਰ) ਅਸਟ. (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੨
Gauri and Sorith Bhagat Kabir
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
Kehi Kabeer Thag Sio Man Maaniaa ||
Says Kabeer, my mind is pleased and satisfied with the thug.
ਗਉੜੀ (ਭ. ਕਬੀਰ) ਅਸਟ. (੩੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੨
Gauri and Sorith Bhagat Kabir
ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥
Gee Thagouree Thag Pehichaaniaa ||3||39||
The effects of the drug have vanished, since I recognized the thug. ||3||39||
ਗਉੜੀ (ਭ. ਕਬੀਰ) ਅਸਟ. (੩੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੩
Gauri and Sorith Bhagat Kabir
ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥
Ab Mo Ko Bheae Raajaa Raam Sehaaee ||
Now, the Lord, my King, has become my help and support.
ਗਉੜੀ (ਭ. ਕਬੀਰ) ਅਸਟ. (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੩
Gauri and Sorith Bhagat Kabir
ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥
Janam Maran Katt Param Gath Paaee ||1|| Rehaao ||
I have cut away birth and death, and attained the supreme status. ||1||Pause||
ਗਉੜੀ (ਭ. ਕਬੀਰ) ਅਸਟ. (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੪
Gauri and Sorith Bhagat Kabir
ਸਾਧੂ ਸੰਗਤਿ ਦੀਓ ਰਲਾਇ ॥
Saadhhoo Sangath Dheeou Ralaae ||
He has united me with the Saadh Sangat, the Company of the Holy.
ਗਉੜੀ (ਭ. ਕਬੀਰ) ਅਸਟ. (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੪
Gauri and Sorith Bhagat Kabir
ਪੰਚ ਦੂਤ ਤੇ ਲੀਓ ਛਡਾਇ ॥
Panch Dhooth Thae Leeou Shhaddaae ||
He has rescued me from the five demons.
ਗਉੜੀ (ਭ. ਕਬੀਰ) ਅਸਟ. (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੫
Gauri and Sorith Bhagat Kabir
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥
Anmrith Naam Japo Jap Rasanaa ||
I chant with my tongue and meditate on the Ambrosial Naam, the Name of the Lord.
ਗਉੜੀ (ਭ. ਕਬੀਰ) ਅਸਟ. (੪੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੫
Gauri and Sorith Bhagat Kabir
ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥
Amol Dhaas Kar Leeno Apanaa ||1||
He has made me his own slave. ||1||
ਗਉੜੀ (ਭ. ਕਬੀਰ) ਅਸਟ. (੪੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੫
Gauri and Sorith Bhagat Kabir
ਸਤਿਗੁਰ ਕੀਨੋ ਪਰਉਪਕਾਰੁ ॥
Sathigur Keeno Paroupakaar ||
The True Guru has blessed me with His generosity.
ਗਉੜੀ (ਭ. ਕਬੀਰ) ਅਸਟ. (੪੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੫
Gauri and Sorith Bhagat Kabir
ਕਾਢਿ ਲੀਨ ਸਾਗਰ ਸੰਸਾਰ ॥
Kaadt Leen Saagar Sansaar ||
He has lifted me up, out of the world-ocean.
ਗਉੜੀ (ਭ. ਕਬੀਰ) ਅਸਟ. (੪੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੬
Gauri and Sorith Bhagat Kabir
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
Charan Kamal Sio Laagee Preeth ||
I have fallen in love with His Lotus Feet.
ਗਉੜੀ (ਭ. ਕਬੀਰ) ਅਸਟ. (੪੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੬
Gauri and Sorith Bhagat Kabir
ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥
Gobindh Basai Nithaa Nith Cheeth ||2||
The Lord of the Universe dwells continually within my consciousness. ||2||
ਗਉੜੀ (ਭ. ਕਬੀਰ) ਅਸਟ. (੪੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੬
Gauri and Sorith Bhagat Kabir
ਮਾਇਆ ਤਪਤਿ ਬੁਝਿਆ ਅੰਗਿਆਰੁ ॥
Maaeiaa Thapath Bujhiaa Angiaar ||
The burning fire of Maya has been extinguished.
ਗਉੜੀ (ਭ. ਕਬੀਰ) ਅਸਟ. (੪੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੭
Gauri and Sorith Bhagat Kabir
ਮਨਿ ਸੰਤੋਖੁ ਨਾਮੁ ਆਧਾਰੁ ॥
Man Santhokh Naam Aadhhaar ||
My mind is contented with the Support of the Naam.
ਗਉੜੀ (ਭ. ਕਬੀਰ) ਅਸਟ. (੪੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੭
Gauri and Sorith Bhagat Kabir
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥
Jal Thhal Poor Rehae Prabh Suaamee ||
God, the Lord and Master, is totally permeating the water and the land.
ਗਉੜੀ (ਭ. ਕਬੀਰ) ਅਸਟ. (੪੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੮
Gauri and Sorith Bhagat Kabir
ਜਤ ਪੇਖਉ ਤਤ ਅੰਤਰਜਾਮੀ ॥੩॥
Jath Paekho Thath Antharajaamee ||3||
Wherever I look, there is the Inner-knower, the Searcher of hearts. ||3||
ਗਉੜੀ (ਭ. ਕਬੀਰ) ਅਸਟ. (੪੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੮
Gauri and Sorith Bhagat Kabir
ਅਪਨੀ ਭਗਤਿ ਆਪ ਹੀ ਦ੍ਰਿੜਾਈ ॥
Apanee Bhagath Aap Hee Dhrirraaee ||
He Himself has implanted His devotional worship within me.
ਗਉੜੀ (ਭ. ਕਬੀਰ) ਅਸਟ. (੪੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੮
Gauri and Sorith Bhagat Kabir
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥
Poorab Likhath Miliaa Maerae Bhaaee ||
By pre-ordained destiny, one meets Him, O my Siblings of Destiny.
ਗਉੜੀ (ਭ. ਕਬੀਰ) ਅਸਟ. (੪੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੯
Gauri and Sorith Bhagat Kabir
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥
Jis Kirapaa Karae This Pooran Saaj ||
When He grants His Grace, one is perfectly fulfilled.
ਗਉੜੀ (ਭ. ਕਬੀਰ) ਅਸਟ. (੪੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੯
Gauri and Sorith Bhagat Kabir
ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥
Kabeer Ko Suaamee Gareeb Nivaaj ||4||40||
Kabeer's Lord and Master is the Cherisher of the poor. ||4||40||
ਗਉੜੀ (ਭ. ਕਬੀਰ) ਅਸਟ. (੪੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੯
Gauri and Sorith Bhagat Kabir
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
Jal Hai Soothak Thhal Hai Soothak Soothak Oupath Hoee ||
There is pollution in the water, and pollution on the land; whatever is born is polluted.
ਗਉੜੀ (ਭ. ਕਬੀਰ) ਅਸਟ. (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੦
Gauri and Sorith Bhagat Kabir
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
Janamae Soothak Mooeae Fun Soothak Soothak Paraj Bigoee ||1||
There is pollution in birth, and more pollution in death; all beings are ruined by pollution. ||1||
ਗਉੜੀ (ਭ. ਕਬੀਰ) ਅਸਟ. (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੦
Gauri and Sorith Bhagat Kabir
ਕਹੁ ਰੇ ਪੰਡੀਆ ਕਉਨ ਪਵੀਤਾ ॥
Kahu Rae Panddeeaa Koun Paveethaa ||
Tell me, O Pandit, O religious scholar: who is clean and pure?
ਗਉੜੀ (ਭ. ਕਬੀਰ) ਅਸਟ. (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੧
Gauri and Sorith Bhagat Kabir
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥
Aisaa Giaan Japahu Maerae Meethaa ||1|| Rehaao ||
Meditate on such spiritual wisdom, O my friend. ||1||Pause||
ਗਉੜੀ (ਭ. ਕਬੀਰ) ਅਸਟ. (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੧
Gauri and Sorith Bhagat Kabir
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥
Nainahu Soothak Bainahu Soothak Soothak Sravanee Hoee ||
There is pollution in the eyes, and pollution in speech; there is pollution in the ears as well.
ਗਉੜੀ (ਭ. ਕਬੀਰ) ਅਸਟ. (੪੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੨
Gauri and Sorith Bhagat Kabir
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥
Oothath Baithath Soothak Laagai Soothak Parai Rasoee ||2||
Standing up and sitting down, one is polluted; one's kitchen is polluted as well. ||2||
ਗਉੜੀ (ਭ. ਕਬੀਰ) ਅਸਟ. (੪੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੨
Gauri and Sorith Bhagat Kabir
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
Faasan Kee Bidhh Sabh Kooo Jaanai Shhoottan Kee Eik Koee ||
Everyone knows how to be caught, but hardly anyone knows how to escape.
ਗਉੜੀ (ਭ. ਕਬੀਰ) ਅਸਟ. (੪੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੨
Gauri and Sorith Bhagat Kabir
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥
Kehi Kabeer Raam Ridhai Bichaarai Soothak Thinai N Hoee ||3||41||
Says Kabeer, those who meditate on the Lord within their hearts, are not polluted. ||3||41||
ਗਉੜੀ (ਭ. ਕਬੀਰ) ਅਸਟ. (੪੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੩
Gauri and Sorith Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੧
ਝਗਰਾ ਏਕੁ ਨਿਬੇਰਹੁ ਰਾਮ ॥
Jhagaraa Eaek Nibaerahu Raam ||
Resolve this one conflict for me, O Lord,
ਗਉੜੀ (ਭ. ਕਬੀਰ) ਅਸਟ. (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੪
Raag Gauri Bhagat Kabir
ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥
Jo Thum Apanae Jan Sa Kaam ||1|| Rehaao ||
If you require any work from Your humble servant. ||1||Pause||
ਗਉੜੀ (ਭ. ਕਬੀਰ) ਅਸਟ. (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੪
Raag Gauri Bhagat Kabir
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥
Eihu Man Baddaa K Jaa So Man Maaniaa ||
Is this mind greater, or the One to whom the mind is attuned?
ਗਉੜੀ (ਭ. ਕਬੀਰ) ਅਸਟ. (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੫
Raag Gauri Bhagat Kabir
ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥
Raam Baddaa Kai Raamehi Jaaniaa ||1||
Is the Lord greater, or one who knows the Lord? ||1||
ਗਉੜੀ (ਭ. ਕਬੀਰ) ਅਸਟ. (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੫
Raag Gauri Bhagat Kabir
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥
Brehamaa Baddaa K Jaas Oupaaeiaa ||
Is Brahma greater, or the One who created Him?
ਗਉੜੀ (ਭ. ਕਬੀਰ) ਅਸਟ. (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੫
Raag Gauri Bhagat Kabir
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥
Baedh Baddaa K Jehaan Thae Aaeiaa ||2||
Are the Vedas greater, or the One from which they came? ||2||
ਗਉੜੀ (ਭ. ਕਬੀਰ) ਅਸਟ. (੪੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੬
Raag Gauri Bhagat Kabir
ਕਹਿ ਕਬੀਰ ਹਉ ਭਇਆ ਉਦਾਸੁ ॥
Kehi Kabeer Ho Bhaeiaa Oudhaas ||
Says Kabeer, I have become depressed;
ਗਉੜੀ (ਭ. ਕਬੀਰ) ਅਸਟ. (੪੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੬
Raag Gauri Bhagat Kabir
ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥
Theerathh Baddaa K Har Kaa Dhaas ||3||42||
Is the sacred shrine of pilgrimage greater, or the slave of the Lord? ||3||42||
ਗਉੜੀ (ਭ. ਕਬੀਰ) ਅਸਟ. (੪੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੭
Raag Gauri Bhagat Kabir
ਰਾਗੁ ਗਉੜੀ ਚੇਤੀ ॥
Raag Gourree Chaethee ||
Raag Gauree Chaytee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੧
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥
Dhaekha Bhaaee Gyaan Kee Aaee Aaandhhee ||
Behold, O Siblings of Destiny, the storm of spiritual wisdom has come.
ਗਉੜੀ (ਭ. ਕਬੀਰ) ਅਸਟ. (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੭
Raag Gauri Chaytee Bhagat Kabir
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
Sabhai Ouddaanee Bhram Kee Ttaattee Rehai N Maaeiaa Baandhhee ||1|| Rehaao ||
It has totally blown away the thatched huts of doubt, and torn apart the bonds of Maya. ||1||Pause||
ਗਉੜੀ (ਭ. ਕਬੀਰ) ਅਸਟ. (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੮
Raag Gauri Chaytee Bhagat Kabir
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥
Dhuchithae Kee Dhue Thhoon Giraanee Moh Balaeddaa Ttoottaa ||
The two pillars of double-mindedness have fallen, and the beams of emotional attachment have come crashing down.
ਗਉੜੀ (ਭ. ਕਬੀਰ) ਅਸਟ. (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੮
Raag Gauri Chaytee Bhagat Kabir
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥
Thisanaa Shhaan Paree Dhhar Oopar Dhuramath Bhaanddaa Foottaa ||1||
The thatched roof of greed has caved in, and the pitcher of evil-mindedness has been broken. ||1||
ਗਉੜੀ (ਭ. ਕਬੀਰ) ਅਸਟ. (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੧ ਪੰ. ੧੯
Raag Gauri Chaytee Bhagat Kabir