Sri Guru Granth Sahib
Displaying Ang 335 of 1430
- 1
- 2
- 3
- 4
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
Thhir Bhee Thanthee Thoottas Naahee Anehadh Kinguree Baajee ||3||
The string has become steady, and it does not break; this guitar vibrates with the unstruck melody. ||3||
ਗਉੜੀ (ਭ. ਕਬੀਰ) ਅਸਟ. (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੯
Raag Gauri Bhagat Kabir
ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
Sun Man Magan Bheae Hai Poorae Maaeiaa Ddol N Laagee ||
Hearing it, the mind is enraptured and becomes perfect; it does not waver, and it is not affected by Maya.
ਗਉੜੀ (ਭ. ਕਬੀਰ) ਅਸਟ. (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧
Raag Gauri Bhagat Kabir
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥
Kahu Kabeer Thaa Ko Punarap Janam Nehee Khael Gaeiou Bairaagee ||4||2||53||
Says Kabeer, the bairaagee, the renunciate, who has played such a game, is not reincarnated again into the world of form and substance. ||4||2||53||
ਗਉੜੀ (ਭ. ਕਬੀਰ) ਅਸਟ. (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੫
ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥
Gaj Nav Gaj Dhas Gaj Eikees Pureeaa Eaek Thanaaee ||
Nine yards, ten yards, and twenty-one yards - weave these into the full piece of cloth;
ਗਉੜੀ (ਭ. ਕਬੀਰ) ਅਸਟ. (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੩
Raag Gauri Bhagat Kabir
ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥
Saath Sooth Nav Khandd Behathar Paatt Lago Adhhikaaee ||1||
Take the sixty threads and add nine joints to the seventy-two on the loom. ||1||
ਗਉੜੀ (ਭ. ਕਬੀਰ) ਅਸਟ. (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੩
Raag Gauri Bhagat Kabir
ਗਈ ਬੁਨਾਵਨ ਮਾਹੋ ॥
Gee Bunaavan Maaho ||
Life weaves itself into its patterns.
ਗਉੜੀ (ਭ. ਕਬੀਰ) ਅਸਟ. (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੩
Raag Gauri Bhagat Kabir
ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥
Ghar Shhoddiai Jaae Julaaho ||1|| Rehaao ||
Leaving her home, the soul goes to the world of the weaver. ||1||Pause||
ਗਉੜੀ (ਭ. ਕਬੀਰ) ਅਸਟ. (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੪
Raag Gauri Bhagat Kabir
ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥
Gajee N Mineeai Thol N Thuleeai Paachan Saer Adtaaee ||
This cloth cannot be measured in yards or weighed with weights; its food is two and a half measures.
ਗਉੜੀ (ਭ. ਕਬੀਰ) ਅਸਟ. (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੪
Raag Gauri Bhagat Kabir
ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥
Ja Kar Paachan Baeg N Paavai Jhagar Karai Gharehaaee ||2||
If it does not obtain food right away, it quarrels with the master of the house. ||2||
ਗਉੜੀ (ਭ. ਕਬੀਰ) ਅਸਟ. (੫੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੪
Raag Gauri Bhagat Kabir
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥
Dhin Kee Baith Khasam Kee Barakas Eih Baelaa Kath Aaee ||
How many days will you sit here, in opposition to your Lord and Master? When will this opportunity come again?
ਗਉੜੀ (ਭ. ਕਬੀਰ) ਅਸਟ. (੫੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੫
Raag Gauri Bhagat Kabir
ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥
Shhoottae Koonddae Bheegai Pureeaa Chaliou Julaaho Reesaaee ||3||
Leaving his pots and pans, and the bobbins wet with his tears, the weaver soul departs in jealous anger. ||3||
ਗਉੜੀ (ਭ. ਕਬੀਰ) ਅਸਟ. (੫੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੫
Raag Gauri Bhagat Kabir
ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥
Shhoshhee Nalee Thanth Nehee Nikasai Nathar Rehee Ourajhaaee ||
The wind-pipe is empty now; the thread of the breath does not come out any longer. The thread is tangled; it has run out.
ਗਉੜੀ (ਭ. ਕਬੀਰ) ਅਸਟ. (੫੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੬
Raag Gauri Bhagat Kabir
ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥
Shhodd Pasaar Eehaa Rahu Bapuree Kahu Kabeer Samajhaaee ||4||3||54||
So renounce the world of form and substance while you remain here, O poor soul; says Kabeer: you must understand this! ||4||3||54||
ਗਉੜੀ (ਭ. ਕਬੀਰ) ਅਸਟ. (੫੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੬
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੫
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
Eaek Joth Eaekaa Milee Kinbaa Hoe Mehoe ||
When one light merges into another, what becomes of it then?
ਗਉੜੀ (ਭ. ਕਬੀਰ) ਅਸਟ. (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੮
Raag Gauri Bhagat Kabir
ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥
Jith Ghatt Naam N Oopajai Foott Marai Jan Soe ||1||
That person, within whose heart the Lord's Name does not well up - may that person burst and die! ||1||
ਗਉੜੀ (ਭ. ਕਬੀਰ) ਅਸਟ. (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੮
Raag Gauri Bhagat Kabir
ਸਾਵਲ ਸੁੰਦਰ ਰਾਮਈਆ ॥
Saaval Sundhar Raameeaa ||
O my dark and beautiful Lord,
ਗਉੜੀ (ਭ. ਕਬੀਰ) ਅਸਟ. (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੮
Raag Gauri Bhagat Kabir
ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥
Maeraa Man Laagaa Thohi ||1|| Rehaao ||
My mind is attached to You. ||1||Pause||
ਗਉੜੀ (ਭ. ਕਬੀਰ) ਅਸਟ. (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੯
Raag Gauri Bhagat Kabir
ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥
Saadhh Milai Sidhh Paaeeai K Eaehu Jog K Bhog ||
Meeting with the Holy, the perfection of the Siddhas is obtained. What good is Yoga or indulgence in pleasures?
ਗਉੜੀ (ਭ. ਕਬੀਰ) ਅਸਟ. (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੯
Raag Gauri Bhagat Kabir
ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥
Dhuhu Mil Kaaraj Oopajai Raam Naam Sanjog ||2||
When the two meet together, the business is conducted, and the link with the Lord's Name is established. ||2||
ਗਉੜੀ (ਭ. ਕਬੀਰ) ਅਸਟ. (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੯
Raag Gauri Bhagat Kabir
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
Log Jaanai Eihu Geeth Hai Eihu Tho Breham Beechaar ||
People believe that this is just a song, but it is a meditation on God.
ਗਉੜੀ (ਭ. ਕਬੀਰ) ਅਸਟ. (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੦
Raag Gauri Bhagat Kabir
ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥
Jio Kaasee Oupadhaes Hoe Maanas Marathee Baar ||3||
It is like the instructions given to the dying man at Benares. ||3||
ਗਉੜੀ (ਭ. ਕਬੀਰ) ਅਸਟ. (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੦
Raag Gauri Bhagat Kabir
ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥
Koee Gaavai Ko Sunai Har Naamaa Chith Laae ||
Whoever sings or listens to the Lord's Name with conscious awareness
ਗਉੜੀ (ਭ. ਕਬੀਰ) ਅਸਟ. (੫੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੧
Raag Gauri Bhagat Kabir
ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
Kahu Kabeer Sansaa Nehee Anth Param Gath Paae ||4||1||4||55||
- says Kabeer, without a doubt, in the end, he obtains the highest status. ||4||1||4||55||
ਗਉੜੀ (ਭ. ਕਬੀਰ) ਅਸਟ. (੫੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੧
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੫
ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥
Jaethae Jathan Karath Thae Ddoobae Bhav Saagar Nehee Thaariou Rae ||
Those who try to do things by their own efforts are drowned in the terrifying world-ocean; they cannot cross over.
ਗਉੜੀ (ਭ. ਕਬੀਰ) ਅਸਟ. (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੨
Raag Gauri Bhagat Kabir
ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥
Karam Dhharam Karathae Bahu Sanjam Ahanbudhh Man Jaariou Rae ||1||
Those who practice religious rituals and strict self-discipline - their egotistical pride shall consume their minds. ||1||
ਗਉੜੀ (ਭ. ਕਬੀਰ) ਅਸਟ. (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੨
Raag Gauri Bhagat Kabir
ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥
Saas Graas Ko Dhaatho Thaakur So Kio Manahu Bisaariou Rae ||
Your Lord and Master has given you the breath of life and food to sustain you; Oh, why have you forgotten Him?
ਗਉੜੀ (ਭ. ਕਬੀਰ) ਅਸਟ. (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੩
Raag Gauri Bhagat Kabir
ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
Heeraa Laal Amol Janam Hai Kouddee Badhalai Haariou Rae ||1|| Rehaao ||
Human birth is a priceless jewel, which has been squandered in exchange for a worthless shell. ||1||Pause||
ਗਉੜੀ (ਭ. ਕਬੀਰ) ਅਸਟ. (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੩
Raag Gauri Bhagat Kabir
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥
Thrisanaa Thrikhaa Bhookh Bhram Laagee Hiradhai Naahi Beechaariou Rae ||
The thirst of desire and the hunger of doubt afflict you; you do not contemplate the Lord in your heart.
ਗਉੜੀ (ਭ. ਕਬੀਰ) ਅਸਟ. (੫੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੪
Raag Gauri Bhagat Kabir
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥
Ounamath Maan Hiriou Man Maahee Gur Kaa Sabadh N Dhhaariou Rae ||2||
Intoxicated with pride, you cheat yourself; you have not enshrined the Word of the Guru's Shabad within your mind. ||2||
ਗਉੜੀ (ਭ. ਕਬੀਰ) ਅਸਟ. (੫੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੫
Raag Gauri Bhagat Kabir
ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥
Suaadh Lubhath Eindhree Ras Praeriou Madh Ras Laith Bikaariou Rae ||
Those who are deluded by sensual pleasures, who are tempted by sexual delights and enjoy wine are corrupt.
ਗਉੜੀ (ਭ. ਕਬੀਰ) ਅਸਟ. (੫੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੫
Raag Gauri Bhagat Kabir
ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥
Karam Bhaag Santhan Sangaanae Kaasatt Loh Oudhhaariou Rae ||3||
But those who, through destiny and good karma, join the Society of the Saints, float over the ocean, like iron attached to wood. ||3||
ਗਉੜੀ (ਭ. ਕਬੀਰ) ਅਸਟ. (੫੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੬
Raag Gauri Bhagat Kabir
ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥
Dhhaavath Jon Janam Bhram Thhaakae Ab Dhukh Kar Ham Haariou Rae ||
I have wandered in doubt and confusion, through birth and reincarnation; now, I am so tired. I am suffering in pain and wasting away.
ਗਉੜੀ (ਭ. ਕਬੀਰ) ਅਸਟ. (੫੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੭
Raag Gauri Bhagat Kabir
ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
Kehi Kabeer Gur Milath Mehaa Ras Praem Bhagath Nisathaariou Rae ||4||1||5||56||
Says Kabeer, meeting with the Guru, I have obtained supreme joy; my love and devotion have saved me. ||4||1||5||56||
ਗਉੜੀ (ਭ. ਕਬੀਰ) ਅਸਟ. (੫੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੭
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੫
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥
Kaalabooth Kee Hasathanee Man Bouraa Rae Chalath Rachiou Jagadhees ||
Like the straw figure of a female elephant, fashioned to trap the bull elephant, O crazy mind, the Lord of the Universe has staged the drama of this world.
ਗਉੜੀ (ਭ. ਕਬੀਰ) ਅਸਟ. (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੯
Raag Gauri Bhagat Kabir
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥
Kaam Suaae Gaj Bas Parae Man Bouraa Rae Ankas Sehiou Sees ||1||
Attracted by the lure of sexual desire, the elephant is captured, O crazy mind, and now the halter is placed around its neck. ||1||
ਗਉੜੀ (ਭ. ਕਬੀਰ) ਅਸਟ. (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੯
Raag Gauri Bhagat Kabir