Sri Guru Granth Sahib
Displaying Ang 336 of 1430
- 1
- 2
- 3
- 4
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥
Bikhai Baach Har Raach Samajh Man Bouraa Rae ||
So escape from corruption and immerse yourself in the Lord; take this advice, O crazy mind.
ਗਉੜੀ (ਭ. ਕਬੀਰ) ਅਸਟ. (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੯
Raag Gauri Bhagat Kabir
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
Nirabhai Hoe N Har Bhajae Man Bouraa Rae Gehiou N Raam Jehaaj ||1|| Rehaao ||
You have not meditated fearlessly on the Lord, O crazy mind; you have not embarked upon the Lord's Boat. ||1||Pause||
ਗਉੜੀ (ਭ. ਕਬੀਰ) ਅਸਟ. (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧
Raag Gauri Bhagat Kabir
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
Marakatt Musattee Anaaj Kee Man Bouraa Rae Leenee Haathh Pasaar ||
The monkey stretches out its hand, O crazy mind, and takes a handful of corn;
ਗਉੜੀ (ਭ. ਕਬੀਰ) ਅਸਟ. (੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧
Raag Gauri Bhagat Kabir
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
Shhoottan Ko Sehasaa Pariaa Man Bouraa Rae Naachiou Ghar Ghar Baar ||2||
Now unable to escape, O crazy mind, it is made to dance door to door. ||2||
ਗਉੜੀ (ਭ. ਕਬੀਰ) ਅਸਟ. (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੨
Raag Gauri Bhagat Kabir
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
Jio Nalanee Sooattaa Gehiou Man Bouraa Rae Maayaa Eihu Biouhaar ||
Like the parrot caught in the trap, O crazy mind, you trapped by the affairs of Maya.
ਗਉੜੀ (ਭ. ਕਬੀਰ) ਅਸਟ. (੫੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੩
Raag Gauri Bhagat Kabir
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
Jaisaa Rang Kasunbh Kaa Man Bouraa Rae Thio Pasariou Paasaar ||3||
Like the weak dye of the safflower, O crazy mind, so is the expanse of this world of form and substance. ||3||
ਗਉੜੀ (ਭ. ਕਬੀਰ) ਅਸਟ. (੫੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੩
Raag Gauri Bhagat Kabir
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
Naavan Ko Theerathh Ghanae Man Bouraa Rae Poojan Ko Bahu Dhaev ||
There are so many holy shrines in which to bathe, O crazy mind, and so many gods to worship.
ਗਉੜੀ (ਭ. ਕਬੀਰ) ਅਸਟ. (੫੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੪
Raag Gauri Bhagat Kabir
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
Kahu Kabeer Shhoottan Nehee Man Bouraa Rae Shhoottan Har Kee Saev ||4||1||6||57||
Says Kabeer, you shall not be saved like this, O crazy mind; only by serving the Lord will you find release. ||4||1||6||57||
ਗਉੜੀ (ਭ. ਕਬੀਰ) ਅਸਟ. (੫੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੫
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੬
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥
Agan N Dhehai Pavan Nehee Maganai Thasakar Naer N Aavai ||
Fire does not burn it, and the wind does not blow it away; thieves cannot get near it.
ਗਉੜੀ (ਭ. ਕਬੀਰ) ਅਸਟ. (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੬
Raag Gauri Bhagat Kabir
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥
Raam Naam Dhhan Kar Sanchounee So Dhhan Kath Hee N Jaavai ||1||
Accumulate the wealth of the Lord's Name; that wealth does not go anywhere. ||1||
ਗਉੜੀ (ਭ. ਕਬੀਰ) ਅਸਟ. (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੬
Raag Gauri Bhagat Kabir
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥
Hamaraa Dhhan Maadhho Gobindh Dhharaneedhhar Eihai Saar Dhhan Keheeai ||
My wealth is God, the Lord of Wealth, the Lord of the Universe, the Support of the earth: this is called the most excellent wealth.
ਗਉੜੀ (ਭ. ਕਬੀਰ) ਅਸਟ. (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੭
Raag Gauri Bhagat Kabir
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥
Jo Sukh Prabh Gobindh Kee Saevaa So Sukh Raaj N Leheeai ||1|| Rehaao ||
The peace which is obtained by serving God, the Lord of the Universe - that peace cannot be found in kingdoms or power. ||1||Pause||
ਗਉੜੀ (ਭ. ਕਬੀਰ) ਅਸਟ. (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੭
Raag Gauri Bhagat Kabir
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥
Eis Dhhan Kaaran Siv Sanakaadhik Khojath Bheae Oudhaasee ||
Shiva and Sanak, in their search for this wealth, became Udaasees, and renounced the world.
ਗਉੜੀ (ਭ. ਕਬੀਰ) ਅਸਟ. (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੮
Raag Gauri Bhagat Kabir
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥
Man Mukandh Jihabaa Naaraaein Parai N Jam Kee Faasee ||2||
One whose mind is filled with the Lord of liberation, and whose tongue chants the Name of the Lord, shall not be caught by the noose of Death. ||2||
ਗਉੜੀ (ਭ. ਕਬੀਰ) ਅਸਟ. (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੮
Raag Gauri Bhagat Kabir
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
Nij Dhhan Giaan Bhagath Gur Dheenee Thaas Sumath Man Laagaa ||
My own wealth is the spiritual wisdom and devotion given by the Guru; my mind is held steady in perfect neutral balance.
ਗਉੜੀ (ਭ. ਕਬੀਰ) ਅਸਟ. (੫੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੯
Raag Gauri Bhagat Kabir
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥
Jalath Anbh Thhanbh Man Dhhaavath Bharam Bandhhan Bho Bhaagaa ||3||
It is like water for the burning soul, like an anchoring support for the wandering mind; the bondage of doubt and fear is dispelled. ||3||
ਗਉੜੀ (ਭ. ਕਬੀਰ) ਅਸਟ. (੫੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੦
Raag Gauri Bhagat Kabir
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥
Kehai Kabeer Madhan Kae Maathae Hiradhai Dhaekh Beechaaree ||
Says Kabeer: O you who are intoxicated with sexual desire, reflect upon this in your heart, and see.
ਗਉੜੀ (ਭ. ਕਬੀਰ) ਅਸਟ. (੫੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੦
Raag Gauri Bhagat Kabir
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥
Thum Ghar Laakh Kott Asv Hasathee Ham Ghar Eaek Muraaree ||4||1||7||58||
Within your home there are hundreds of thousands, millions of horses and elephants; but within my home is the One Lord. ||4||1||7||58||
ਗਉੜੀ (ਭ. ਕਬੀਰ) ਅਸਟ. (੫੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੧
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੬
ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥
Jio Kap Kae Kar Musatt Chanan Kee Lubadhh N Thiaag Dhaeiou ||
Like the monkey with a handful of grain, who will not let go because of greed
ਗਉੜੀ (ਭ. ਕਬੀਰ) ਅਸਟ. (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੨
Raag Gauri Bhagat Kabir
ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥
Jo Jo Karam Keeeae Laalach Sio Thae Fir Garehi Pariou ||1||
- just so, all the deeds committed in greed ultimately become a noose around one's neck. ||1||
ਗਉੜੀ (ਭ. ਕਬੀਰ) ਅਸਟ. (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੨
Raag Gauri Bhagat Kabir
ਭਗਤਿ ਬਿਨੁ ਬਿਰਥੇ ਜਨਮੁ ਗਇਓ ॥
Bhagath Bin Birathhae Janam Gaeiou ||
Without devotional worship, human life passes away in vain.
ਗਉੜੀ (ਭ. ਕਬੀਰ) ਅਸਟ. (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੩
Raag Gauri Bhagat Kabir
ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥
Saadhhasangath Bhagavaan Bhajan Bin Kehee N Sach Rehiou ||1|| Rehaao ||
Without the Saadh Sangat, the Company of the Holy, without vibrating and meditating on the Lord God, one does not abide in Truth. ||1||Pause||
ਗਉੜੀ (ਭ. ਕਬੀਰ) ਅਸਟ. (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੩
Raag Gauri Bhagat Kabir
ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥
Jio Oudhiaan Kusam Parafulith Kinehi N Ghraao Laeiou ||
Like the flower which blossoms in the wilderness with no one to enjoy its fragrance,
ਗਉੜੀ (ਭ. ਕਬੀਰ) ਅਸਟ. (੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੪
Raag Gauri Bhagat Kabir
ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥
Thaisae Bhramath Anaek Jon Mehi Fir Fir Kaal Haeiou ||2||
So do people wander in reincarnation; over and over again, they are destroyed by Death. ||2||
ਗਉੜੀ (ਭ. ਕਬੀਰ) ਅਸਟ. (੫੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੪
Raag Gauri Bhagat Kabir
ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥
Eiaa Dhhan Joban Ar Suth Dhaaraa Paekhan Ko J Dhaeiou ||
This wealth, youth, children and spouse which the Lord has given you - this is all just a passing show.
ਗਉੜੀ (ਭ. ਕਬੀਰ) ਅਸਟ. (੫੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੫
Raag Gauri Bhagat Kabir
ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥
Thin Hee Maahi Attak Jo Ourajhae Eindhree Praer Laeiou ||3||
Those who are caught and entangled in these are carried away by sensual desire. ||3||
ਗਉੜੀ (ਭ. ਕਬੀਰ) ਅਸਟ. (੫੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੬
Raag Gauri Bhagat Kabir
ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥
Aoudhh Anal Than Thin Ko Mandhar Chahu Dhis Thaatt Thaeiou ||
Age is the fire, and the body is the house of straw; on all four sides, this play is being played out.
ਗਉੜੀ (ਭ. ਕਬੀਰ) ਅਸਟ. (੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੬
Raag Gauri Bhagat Kabir
ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥
Kehi Kabeer Bhai Saagar Tharan Ko Mai Sathigur Outt Laeiou ||4||1||8||59||
Says Kabeer, to cross over the terriffying world-ocean, I have taken to the Shelter of the True Guru. ||4||1||8||59||
ਗਉੜੀ (ਭ. ਕਬੀਰ) ਅਸਟ. (੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੭
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੬
ਪਾਨੀ ਮੈਲਾ ਮਾਟੀ ਗੋਰੀ ॥
Paanee Mailaa Maattee Goree ||
The water of the sperm is cloudy, and the egg of the ovary is crimson.
ਗਉੜੀ (ਭ. ਕਬੀਰ) ਅਸਟ. (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੮
Raag Gauri Bhagat Kabir
ਇਸ ਮਾਟੀ ਕੀ ਪੁਤਰੀ ਜੋਰੀ ॥੧॥
Eis Maattee Kee Putharee Joree ||1||
From this clay, the puppet is fashioned. ||1||
ਗਉੜੀ (ਭ. ਕਬੀਰ) ਅਸਟ. (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੮
Raag Gauri Bhagat Kabir
ਮੈ ਨਾਹੀ ਕਛੁ ਆਹਿ ਨ ਮੋਰਾ ॥
Mai Naahee Kashh Aahi N Moraa ||
I am nothing, and nothing is mine.
ਗਉੜੀ (ਭ. ਕਬੀਰ) ਅਸਟ. (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੮
Raag Gauri Bhagat Kabir
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥
Than Dhhan Sabh Ras Gobindh Thoraa ||1|| Rehaao ||
This body, wealth, and all delicacies are Yours, O Lord of the Universe. ||1||Pause||
ਗਉੜੀ (ਭ. ਕਬੀਰ) ਅਸਟ. (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੯
Raag Gauri Bhagat Kabir
ਇਸ ਮਾਟੀ ਮਹਿ ਪਵਨੁ ਸਮਾਇਆ ॥
Eis Maattee Mehi Pavan Samaaeiaa ||
Into this clay, the breath is infused.
ਗਉੜੀ (ਭ. ਕਬੀਰ) ਅਸਟ. (੬੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੬ ਪੰ. ੧੯
Raag Gauri Bhagat Kabir