Sri Guru Granth Sahib
Displaying Ang 337 of 1430
- 1
- 2
- 3
- 4
ਝੂਠਾ ਪਰਪੰਚੁ ਜੋਰਿ ਚਲਾਇਆ ॥੨॥
Jhoothaa Parapanch Jor Chalaaeiaa ||2||
By Your Power, You have set this false contrivance in motion. ||2||
ਗਉੜੀ (ਭ. ਕਬੀਰ) ਅਸਟ. (੬੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੯
Raag Gauri Bhagat Kabir
ਕਿਨਹੂ ਲਾਖ ਪਾਂਚ ਕੀ ਜੋਰੀ ॥
Kinehoo Laakh Paanch Kee Joree ||
Some collect hundreds of thousands of dollars,
ਗਉੜੀ (ਭ. ਕਬੀਰ) ਅਸਟ. (੬੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧
Raag Gauri Bhagat Kabir
ਅੰਤ ਕੀ ਬਾਰ ਗਗਰੀਆ ਫੋਰੀ ॥੩॥
Anth Kee Baar Gagareeaa Foree ||3||
But in the end, the pitcher of the body bursts. ||3||
ਗਉੜੀ (ਭ. ਕਬੀਰ) ਅਸਟ. (੬੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧
Raag Gauri Bhagat Kabir
ਕਹਿ ਕਬੀਰ ਇਕ ਨੀਵ ਉਸਾਰੀ ॥
Kehi Kabeer Eik Neev Ousaaree ||
Says Kabeer, that single foundation which you have laid
ਗਉੜੀ (ਭ. ਕਬੀਰ) ਅਸਟ. (੬੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧
Raag Gauri Bhagat Kabir
ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥
Khin Mehi Binas Jaae Ahankaaree ||4||1||9||60||
Will be destroyed in an instant - you are so egotistical. ||4||1||9||60||
ਗਉੜੀ (ਭ. ਕਬੀਰ) ਅਸਟ. (੬੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੨
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭
ਰਾਮ ਜਪਉ ਜੀਅ ਐਸੇ ਐਸੇ ॥
Raam Japo Jeea Aisae Aisae ||
Just as Dhroo and Prahlaad meditated on the Lord,
ਗਉੜੀ (ਭ. ਕਬੀਰ) ਅਸਟ. (੬੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੩
Raag Gauri Bhagat Kabir
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
Dhhroo Prehilaadh Japiou Har Jaisae ||1||
So should you meditate on the Lord, O my soul. ||1||
ਗਉੜੀ (ਭ. ਕਬੀਰ) ਅਸਟ. (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੩
Raag Gauri Bhagat Kabir
ਦੀਨ ਦਇਆਲ ਭਰੋਸੇ ਤੇਰੇ ॥
Dheen Dhaeiaal Bharosae Thaerae ||
O Lord, Merciful to the meek, I have placed my faith in You;
ਗਉੜੀ (ਭ. ਕਬੀਰ) ਅਸਟ. (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੩
Raag Gauri Bhagat Kabir
ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥
Sabh Paravaar Charraaeiaa Baerrae ||1|| Rehaao ||
Along with all my family, I have come aboard Your boat. ||1||Pause||
ਗਉੜੀ (ਭ. ਕਬੀਰ) ਅਸਟ. (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੩
Raag Gauri Bhagat Kabir
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
Jaa This Bhaavai Thaa Hukam Manaavai ||
When it is pleasing to Him, then He inspires us to obey the Hukam of His Command.
ਗਉੜੀ (ਭ. ਕਬੀਰ) ਅਸਟ. (੬੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੪
Raag Gauri Bhagat Kabir
ਇਸ ਬੇੜੇ ਕਉ ਪਾਰਿ ਲਘਾਵੈ ॥੨॥
Eis Baerrae Ko Paar Laghaavai ||2||
He causes this boat to cross over. ||2||
ਗਉੜੀ (ਭ. ਕਬੀਰ) ਅਸਟ. (੬੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੪
Raag Gauri Bhagat Kabir
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥
Gur Parasaadh Aisee Budhh Samaanee ||
By Guru's Grace, such understanding is infused into me;
ਗਉੜੀ (ਭ. ਕਬੀਰ) ਅਸਟ. (੬੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੪
Raag Gauri Bhagat Kabir
ਚੂਕਿ ਗਈ ਫਿਰਿ ਆਵਨ ਜਾਨੀ ॥੩॥
Chook Gee Fir Aavan Jaanee ||3||
My comings and goings in reincarnation have ended. ||3||
ਗਉੜੀ (ਭ. ਕਬੀਰ) ਅਸਟ. (੬੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੫
Raag Gauri Bhagat Kabir
ਕਹੁ ਕਬੀਰ ਭਜੁ ਸਾਰਿਗਪਾਨੀ ॥
Kahu Kabeer Bhaj Saarigapaanee ||
Says Kabeer, meditate, vibrate upon the Lord, the Sustainer of the earth.
ਗਉੜੀ (ਭ. ਕਬੀਰ) ਅਸਟ. (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੫
Raag Gauri Bhagat Kabir
ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥
Ouravaar Paar Sabh Eaeko Dhaanee ||4||2||10||61||
In this world, in the world beyond and everywhere, He alone is the Giver. ||4||2||10||61||
ਗਉੜੀ (ਭ. ਕਬੀਰ) ਅਸਟ. (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੫
Raag Gauri Bhagat Kabir
ਗਉੜੀ ੯ ॥
Gourree 9 ||
Gauree 9:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭
ਜੋਨਿ ਛਾਡਿ ਜਉ ਜਗ ਮਹਿ ਆਇਓ ॥
Jon Shhaadd Jo Jag Mehi Aaeiou ||
He leaves the womb, and comes into the world;
ਗਉੜੀ (ਭ. ਕਬੀਰ) ਅਸਟ. (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੬
Raag Gauri Bhagat Kabir
ਲਾਗਤ ਪਵਨ ਖਸਮੁ ਬਿਸਰਾਇਓ ॥੧॥
Laagath Pavan Khasam Bisaraaeiou ||1||
As soon as the air touches him, he forgets his Lord and Master. ||1||
ਗਉੜੀ (ਭ. ਕਬੀਰ) ਅਸਟ. (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੬
Raag Gauri Bhagat Kabir
ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥
Jeearaa Har Kae Gunaa Gaao ||1|| Rehaao ||
O my soul, sing the Glorious Praises of the Lord. ||1||Pause||
ਗਉੜੀ (ਭ. ਕਬੀਰ) ਅਸਟ. (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੭
Raag Gauri Bhagat Kabir
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥
Garabh Jon Mehi Ouradhh Thap Karathaa ||
You were upside-down, living in the womb; you generated the intense meditative heat of 'tapas'.
ਗਉੜੀ (ਭ. ਕਬੀਰ) ਅਸਟ. (੬੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੭
Raag Gauri Bhagat Kabir
ਤਉ ਜਠਰ ਅਗਨਿ ਮਹਿ ਰਹਤਾ ॥੨॥
Tho Jathar Agan Mehi Rehathaa ||2||
Then, you escaped the fire of the belly. ||2||
ਗਉੜੀ (ਭ. ਕਬੀਰ) ਅਸਟ. (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੮
Raag Gauri Bhagat Kabir
ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥
Lakh Chouraaseeh Jon Bhram Aaeiou ||
After wandering through 8.4 million incarnations, you came.
ਗਉੜੀ (ਭ. ਕਬੀਰ) ਅਸਟ. (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੮
Raag Gauri Bhagat Kabir
ਅਬ ਕੇ ਛੁਟਕੇ ਠਉਰ ਨ ਠਾਇਓ ॥੩॥
Ab Kae Shhuttakae Thour N Thaaeiou ||3||
If you stumble and fall now, you shall find no home or place of rest. ||3||
ਗਉੜੀ (ਭ. ਕਬੀਰ) ਅਸਟ. (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੮
Raag Gauri Bhagat Kabir
ਕਹੁ ਕਬੀਰ ਭਜੁ ਸਾਰਿਗਪਾਨੀ ॥
Kahu Kabeer Bhaj Saarigapaanee ||
Says Kabeer, meditate, vibrate upon the Lord, the Sustainer of the earth.
ਗਉੜੀ (ਭ. ਕਬੀਰ) ਅਸਟ. (੬੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੯
Raag Gauri Bhagat Kabir
ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥
Aavath Dheesai Jaath N Jaanee ||4||1||11||62||
He is not seen to be coming or going; He is the Knower of all. ||4||1||11||62||
ਗਉੜੀ (ਭ. ਕਬੀਰ) ਅਸਟ. (੬੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੯
Raag Gauri Bhagat Kabir
ਗਉੜੀ ਪੂਰਬੀ ॥
Gourree Poorabee ||
Gauree Poorbee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥
Surag Baas N Baashheeai Ddareeai N Narak Nivaas ||
Don't wish for a home in heaven, and don't be afraid to live in hell.
ਗਉੜੀ (ਭ. ਕਬੀਰ) ਅਸਟ. (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੦
Raag Gauri Poorbee Bhagat Kabir
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
Honaa Hai So Hoee Hai Manehi N Keejai Aas ||1||
Whatever will be will be, so don't get your hopes up in your mind. ||1||
ਗਉੜੀ (ਭ. ਕਬੀਰ) ਅਸਟ. (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੦
Raag Gauri Poorbee Bhagat Kabir
ਰਮਈਆ ਗੁਨ ਗਾਈਐ ॥
Rameeaa Gun Gaaeeai ||
Sing the Glorious Praises of the Lord,
ਗਉੜੀ (ਭ. ਕਬੀਰ) ਅਸਟ. (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੦
Raag Gauri Poorbee Bhagat Kabir
ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥
Jaa Thae Paaeeai Param Nidhhaan ||1|| Rehaao ||
From whom the most excellent treasure is obtained. ||1||Pause||
ਗਉੜੀ (ਭ. ਕਬੀਰ) ਅਸਟ. (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੧
Raag Gauri Poorbee Bhagat Kabir
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥
Kiaa Jap Kiaa Thap Sanjamo Kiaa Barath Kiaa Eisanaan ||
What good is chanting, penance or self-mortification? What good is fasting or cleansing baths,
ਗਉੜੀ (ਭ. ਕਬੀਰ) ਅਸਟ. (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੧
Raag Gauri Poorbee Bhagat Kabir
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥
Jab Lag Jugath N Jaaneeai Bhaao Bhagath Bhagavaan ||2||
Unless you know the way to worship the Lord God with loving devotion? ||2||
ਗਉੜੀ (ਭ. ਕਬੀਰ) ਅਸਟ. (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੨
Raag Gauri Poorbee Bhagat Kabir
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥
Sanpai Dhaekh N Harakheeai Bipath Dhaekh N Roe ||
Don't feel so delighted at the sight of wealth, and don't weep at the sight of suffering and adversity.
ਗਉੜੀ (ਭ. ਕਬੀਰ) ਅਸਟ. (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੨
Raag Gauri Poorbee Bhagat Kabir
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥
Jio Sanpai Thio Bipath Hai Bidhh Nae Rachiaa So Hoe ||3||
As is wealth, so is adversity; whatever the Lord proposes, comes to pass. ||3||
ਗਉੜੀ (ਭ. ਕਬੀਰ) ਅਸਟ. (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੩
Raag Gauri Poorbee Bhagat Kabir
ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥
Kehi Kabeer Ab Jaaniaa Santhan Ridhai Majhaar ||
Says Kabeer, now I know that the Lord dwells within the hearts of His Saints;
ਗਉੜੀ (ਭ. ਕਬੀਰ) ਅਸਟ. (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੩
Raag Gauri Poorbee Bhagat Kabir
ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥
Saevak So Saevaa Bhalae Jih Ghatt Basai Muraar ||4||1||12||63||
That servant performs the best service, whose heart is filled with the Lord. ||4||1||12||63||
ਗਉੜੀ (ਭ. ਕਬੀਰ) ਅਸਟ. (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੪
Raag Gauri Poorbee Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥
Rae Man Thaero Koe Nehee Khinch Laee Jin Bhaar ||
O my mind, even if you carry someone's burden, they don't belong to you.
ਗਉੜੀ (ਭ. ਕਬੀਰ) ਅਸਟ. (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੫
Raag Gauri Bhagat Kabir
ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥
Birakh Basaero Pankh Ko Thaiso Eihu Sansaar ||1||
This world is like the perch of the bird on the tree. ||1||
ਗਉੜੀ (ਭ. ਕਬੀਰ) ਅਸਟ. (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੫
Raag Gauri Bhagat Kabir
ਰਾਮ ਰਸੁ ਪੀਆ ਰੇ ॥
Raam Ras Peeaa Rae ||
I drink in the sublime essence of the Lord.
ਗਉੜੀ (ਭ. ਕਬੀਰ) ਅਸਟ. (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੬
Raag Gauri Bhagat Kabir
ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥
Jih Ras Bisar Geae Ras Aour ||1|| Rehaao ||
With the taste of this essence, I have forgotten all other tastes. ||1||Pause||
ਗਉੜੀ (ਭ. ਕਬੀਰ) ਅਸਟ. (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੬
Raag Gauri Bhagat Kabir
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥
Aour Mueae Kiaa Roeeai Jo Aapaa Thhir N Rehaae ||
Why should we weep at the death of others, when we ourselves are not permanent?
ਗਉੜੀ (ਭ. ਕਬੀਰ) ਅਸਟ. (੬੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੬
Raag Gauri Bhagat Kabir
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥
Jo Oupajai So Binas Hai Dhukh Kar Rovai Balaae ||2||
Whoever is born shall pass away; why should we cry out in grief? ||2||
ਗਉੜੀ (ਭ. ਕਬੀਰ) ਅਸਟ. (੬੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੭
Raag Gauri Bhagat Kabir
ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥
Jeh Kee Oupajee Theh Rachee Peevath Maradhan Laag ||
We are re-absorbed into the One from whom we came; drink in the Lord's essence, and remain attached to Him.
ਗਉੜੀ (ਭ. ਕਬੀਰ) ਅਸਟ. (੬੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੭
Raag Gauri Bhagat Kabir
ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
Kehi Kabeer Chith Chaethiaa Raam Simar Bairaag ||3||2||13||64||
Says Kabeer, my consciousness is filled with thoughts of remembrance of the Lord; I have become detached from the world. ||3||2||13||64||
ਗਉੜੀ (ਭ. ਕਬੀਰ) ਅਸਟ. (੬੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੮
Raag Gauri Bhagat Kabir
ਰਾਗੁ ਗਉੜੀ ॥
Raag Gourree ||
Raag Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
Panthh Nihaarai Kaamanee Lochan Bharee Lae Ousaasaa ||
The bride gazes at the path, and sighs with tearful eyes.
ਗਉੜੀ (ਭ. ਕਬੀਰ) ਅਸਟ. (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੯
Raag Gauri Bhagat Kabir