Sri Guru Granth Sahib
Displaying Ang 339 of 1430
- 1
- 2
- 3
- 4
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
Sankatt Nehee Parai Jon Nehee Aavai Naam Niranjan Jaa Ko Rae ||
He does not fall into misfortune, and He does not take birth; His Name is the Immaculate Lord.
ਗਉੜੀ (ਭ. ਕਬੀਰ) ਅਸਟ. (੭੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੯
Raag Gauri Bhagat Kabir
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥
Kabeer Ko Suaamee Aiso Thaakur Jaa Kai Maaee N Baapo Rae ||2||19||70||
Kabeer's Lord is such a Lord and Master, who has no mother or father. ||2||19||70||
ਗਉੜੀ (ਭ. ਕਬੀਰ) ਅਸਟ. (੭੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੯
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
Nindho Nindho Mo Ko Log Nindho ||
Slander me, slander me - go ahead, people, and slander me.
ਗਉੜੀ (ਭ. ਕਬੀਰ) ਅਸਟ. (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੨
Raag Gauri Bhagat Kabir
ਨਿੰਦਾ ਜਨ ਕਉ ਖਰੀ ਪਿਆਰੀ ॥
Nindhaa Jan Ko Kharee Piaaree ||
Slander is pleasing to the Lord's humble servant.
ਗਉੜੀ (ਭ. ਕਬੀਰ) ਅਸਟ. (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੨
Raag Gauri Bhagat Kabir
ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥
Nindhaa Baap Nindhaa Mehathaaree ||1|| Rehaao ||
Slander is my father, slander is my mother. ||1||Pause||
ਗਉੜੀ (ਭ. ਕਬੀਰ) ਅਸਟ. (੭੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੨
Raag Gauri Bhagat Kabir
ਨਿੰਦਾ ਹੋਇ ਤ ਬੈਕੁੰਠਿ ਜਾਈਐ ॥
Nindhaa Hoe Th Baikunth Jaaeeai ||
If I am slandered, I go to heaven;
ਗਉੜੀ (ਭ. ਕਬੀਰ) ਅਸਟ. (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੩
Raag Gauri Bhagat Kabir
ਨਾਮੁ ਪਦਾਰਥੁ ਮਨਹਿ ਬਸਾਈਐ ॥
Naam Padhaarathh Manehi Basaaeeai ||
The wealth of the Naam, the Name of the Lord, abides within my mind.
ਗਉੜੀ (ਭ. ਕਬੀਰ) ਅਸਟ. (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੩
Raag Gauri Bhagat Kabir
ਰਿਦੈ ਸੁਧ ਜਉ ਨਿੰਦਾ ਹੋਇ ॥
Ridhai Sudhh Jo Nindhaa Hoe ||
If my heart is pure, and I am slandered,
ਗਉੜੀ (ਭ. ਕਬੀਰ) ਅਸਟ. (੭੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੩
Raag Gauri Bhagat Kabir
ਹਮਰੇ ਕਪਰੇ ਨਿੰਦਕੁ ਧੋਇ ॥੧॥
Hamarae Kaparae Nindhak Dhhoe ||1||
Then the slanderer washes my clothes. ||1||
ਗਉੜੀ (ਭ. ਕਬੀਰ) ਅਸਟ. (੭੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੪
Raag Gauri Bhagat Kabir
ਨਿੰਦਾ ਕਰੈ ਸੁ ਹਮਰਾ ਮੀਤੁ ॥
Nindhaa Karai S Hamaraa Meeth ||
One who slanders me is my friend;
ਗਉੜੀ (ਭ. ਕਬੀਰ) ਅਸਟ. (੭੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੪
Raag Gauri Bhagat Kabir
ਨਿੰਦਕ ਮਾਹਿ ਹਮਾਰਾ ਚੀਤੁ ॥
Nindhak Maahi Hamaaraa Cheeth ||
The slanderer is in my thoughts.
ਗਉੜੀ (ਭ. ਕਬੀਰ) ਅਸਟ. (੭੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੪
Raag Gauri Bhagat Kabir
ਨਿੰਦਕੁ ਸੋ ਜੋ ਨਿੰਦਾ ਹੋਰੈ ॥
Nindhak So Jo Nindhaa Horai ||
The slanderer is the one who prevents me from being slandered.
ਗਉੜੀ (ਭ. ਕਬੀਰ) ਅਸਟ. (੭੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੫
Raag Gauri Bhagat Kabir
ਹਮਰਾ ਜੀਵਨੁ ਨਿੰਦਕੁ ਲੋਰੈ ॥੨॥
Hamaraa Jeevan Nindhak Lorai ||2||
The slanderer wishes me long life. ||2||
ਗਉੜੀ (ਭ. ਕਬੀਰ) ਅਸਟ. (੭੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੫
Raag Gauri Bhagat Kabir
ਨਿੰਦਾ ਹਮਰੀ ਪ੍ਰੇਮ ਪਿਆਰੁ ॥
Nindhaa Hamaree Praem Piaar ||
I have love and affection for the slanderer.
ਗਉੜੀ (ਭ. ਕਬੀਰ) ਅਸਟ. (੭੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੫
Raag Gauri Bhagat Kabir
ਨਿੰਦਾ ਹਮਰਾ ਕਰੈ ਉਧਾਰੁ ॥
Nindhaa Hamaraa Karai Oudhhaar ||
Slander is my salvation.
ਗਉੜੀ (ਭ. ਕਬੀਰ) ਅਸਟ. (੭੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੫
Raag Gauri Bhagat Kabir
ਜਨ ਕਬੀਰ ਕਉ ਨਿੰਦਾ ਸਾਰੁ ॥
Jan Kabeer Ko Nindhaa Saar ||
Slander is the best thing for servant Kabeer.
ਗਉੜੀ (ਭ. ਕਬੀਰ) ਅਸਟ. (੭੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੬
Raag Gauri Bhagat Kabir
ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥
Nindhak Ddoobaa Ham Outharae Paar ||3||20||71||
The slanderer is drowned, while I am carried across. ||3||20||71||
ਗਉੜੀ (ਭ. ਕਬੀਰ) ਅਸਟ. (੭੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੬
Raag Gauri Bhagat Kabir
ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥
Raajaa Raam Thoon Aisaa Nirabho Tharan Thaaran Raam Raaeiaa ||1|| Rehaao ||
O my Sovereign Lord King, You are Fearless; You are the Carrier to carry us across, O my Lord King. ||1||Pause||
ਗਉੜੀ (ਭ. ਕਬੀਰ) ਅਸਟ. (੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੬
Raag Gauri Bhagat Kabir
ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥
Jab Ham Hothae Thab Thum Naahee Ab Thum Hahu Ham Naahee ||
When I was, then You were not; now that You are, I am not.
ਗਉੜੀ (ਭ. ਕਬੀਰ) ਅਸਟ. (੭੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੭
Raag Gauri Bhagat Kabir
ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥
Ab Ham Thum Eaek Bheae Hehi Eaekai Dhaekhath Man Patheeaahee ||1||
Now, You and I have become one; seeing this, my mind is content. ||1||
ਗਉੜੀ (ਭ. ਕਬੀਰ) ਅਸਟ. (੭੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੭
Raag Gauri Bhagat Kabir
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥
Jab Budhh Hothee Thab Bal Kaisaa Ab Budhh Bal N Khattaaee ||
When there was wisdom, how could there be strength? Now that there is wisdom, strength cannot prevail.
ਗਉੜੀ (ਭ. ਕਬੀਰ) ਅਸਟ. (੭੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੮
Raag Gauri Bhagat Kabir
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
Kehi Kabeer Budhh Har Lee Maeree Budhh Badhalee Sidhh Paaee ||2||21||72||
Says Kabeer, the Lord has taken away my wisdom, and I have attained spiritual perfection. ||2||21||72||
ਗਉੜੀ (ਭ. ਕਬੀਰ) ਅਸਟ. (੭੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੯
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੯
ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥
Khatt Naem Kar Kotharree Baandhhee Basath Anoop Beech Paaee ||
He fashioned the body chamber with six rings, and placed within it the incomparable thing.
ਗਉੜੀ (ਭ. ਕਬੀਰ) ਅਸਟ. (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੦
Raag Gauri Bhagat Kabir
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥
Kunjee Kulaf Praan Kar Raakhae Karathae Baar N Laaee ||1||
He made the breath of life the watchman, with lock and key to protect it; the Creator did this in no time at all. ||1||
ਗਉੜੀ (ਭ. ਕਬੀਰ) ਅਸਟ. (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੦
Raag Gauri Bhagat Kabir
ਅਬ ਮਨ ਜਾਗਤ ਰਹੁ ਰੇ ਭਾਈ ॥
Ab Man Jaagath Rahu Rae Bhaaee ||
Keep your mind awake and aware now, O Sibling of Destiny.
ਗਉੜੀ (ਭ. ਕਬੀਰ) ਅਸਟ. (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੧
Raag Gauri Bhagat Kabir
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
Gaafal Hoe Kai Janam Gavaaeiou Chor Musai Ghar Jaaee ||1|| Rehaao ||
You were careless, and you have wasted your life; your home is being plundered by thieves. ||1||Pause||
ਗਉੜੀ (ਭ. ਕਬੀਰ) ਅਸਟ. (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੧
Raag Gauri Bhagat Kabir
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
Panch Peharooaa Dhar Mehi Rehathae Thin Kaa Nehee Patheeaaraa ||
The five senses stand as guards at the gate, but now can they be trusted?
ਗਉੜੀ (ਭ. ਕਬੀਰ) ਅਸਟ. (੭੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੧
Raag Gauri Bhagat Kabir
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥
Chaeth Suchaeth Chith Hoe Rahu Tho Lai Paragaas Oujaaraa ||2||
When you are conscious in your consciousness, you shall be enlightened and illuminated. ||2||
ਗਉੜੀ (ਭ. ਕਬੀਰ) ਅਸਟ. (੭੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੨
Raag Gauri Bhagat Kabir
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥
No Ghar Dhaekh J Kaaman Bhoolee Basath Anoop N Paaee ||
Seeing the nine openings of the body, the soul-bride is led astray; she does not obtain that incomparable thing.
ਗਉੜੀ (ਭ. ਕਬੀਰ) ਅਸਟ. (੭੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੩
Raag Gauri Bhagat Kabir
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥
Kehath Kabeer Navai Ghar Moosae Dhasavain Thath Samaaee ||3||22||73||
Says Kabeer, the nine openings of the body are being plundered; rise up to the Tenth Gate, and discover the true essence. ||3||22||73||
ਗਉੜੀ (ਭ. ਕਬੀਰ) ਅਸਟ. (੭੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੩
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੯
ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥
Maaee Mohi Avar N Jaaniou Aanaanaan ||
O mother, I do not know any other, except Him.
ਗਉੜੀ (ਭ. ਕਬੀਰ) ਅਸਟ. (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੪
Raag Gauri Bhagat Kabir
ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
Siv Sanakaadh Jaas Gun Gaavehi Thaas Basehi Morae Praanaanaan || Rehaao ||
My breath of life resides in Him, whose praises are sung by Shiva and Sanak and so many others. ||Pause||
ਗਉੜੀ (ਭ. ਕਬੀਰ) ਅਸਟ. (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੪
Raag Gauri Bhagat Kabir
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥
Hiradhae Pragaas Giaan Gur Ganmith Gagan Manddal Mehi Dhhiaanaanaan ||
My heart is illuminated by spiritual wisdom; meeting the Guru, I meditate in the Sky of the Tenth Gate.
ਗਉੜੀ (ਭ. ਕਬੀਰ) ਅਸਟ. (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੫
Raag Gauri Bhagat Kabir
ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥
Bikhai Rog Bhai Bandhhan Bhaagae Man Nij Ghar Sukh Jaanaanaa ||1||
The diseases of corruption, fear and bondage have run away; my mind has come to know peace in its own true home. ||1||
ਗਉੜੀ (ਭ. ਕਬੀਰ) ਅਸਟ. (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੬
Raag Gauri Bhagat Kabir
ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥
Eaek Sumath Rath Jaan Maan Prabh Dhoosar Manehi N Aanaanaa ||
Imbued with a balanced single-mindedness, I know and obey God; nothing else enters my mind.
ਗਉੜੀ (ਭ. ਕਬੀਰ) ਅਸਟ. (੭੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੬
Raag Gauri Bhagat Kabir
ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥
Chandhan Baas Bheae Man Baasan Thiaag Ghattiou Abhimaanaanaa ||2||
My mind has become fragrant with the scent of sandalwood; I have renounced egotistical selfishness and conceit. ||2||
ਗਉੜੀ (ਭ. ਕਬੀਰ) ਅਸਟ. (੭੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੭
Raag Gauri Bhagat Kabir
ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥
Jo Jan Gaae Dhhiaae Jas Thaakur Thaas Prabhoo Hai Thhaanaanaan ||
That humble being, who sings and meditates on the Praises of his Lord and Master, is the dwelling-place of God.
ਗਉੜੀ (ਭ. ਕਬੀਰ) ਅਸਟ. (੭੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੭
Raag Gauri Bhagat Kabir
ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥
Thih Badd Bhaag Basiou Man Jaa Kai Karam Pradhhaan Mathhaanaanaa ||3||
He is blessed with great good fortune; the Lord abides in his mind. Good karma radiates from his forehead. ||3||
ਗਉੜੀ (ਭ. ਕਬੀਰ) ਅਸਟ. (੭੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੮
Raag Gauri Bhagat Kabir
ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥
Kaatt Sakath Siv Sehaj Pragaasiou Eaekai Eaek Samaanaanaa ||
I have broken the bonds of Maya; the intuitive peace and poise of Shiva has dawned within me, and I am merged in oneness with the One.
ਗਉੜੀ (ਭ. ਕਬੀਰ) ਅਸਟ. (੭੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੯ ਪੰ. ੧੯
Raag Gauri Bhagat Kabir