Sri Guru Granth Sahib
Displaying Ang 34 of 1430
- 1
- 2
- 3
- 4
ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥
Sabadh Manniai Gur Paaeeai Vichahu Aap Gavaae ||
With faith in the Shabad, the Guru is found, and selfishness is eradicated from within.
ਸਿਰੀਰਾਗੁ (ਮਃ ੩) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧
Sri Raag Guru Amar Das
ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ ॥
Anadhin Bhagath Karae Sadhaa Saachae Kee Liv Laae ||
Night and day, worship the True Lord with devotion and love forever.
ਸਿਰੀਰਾਗੁ (ਮਃ ੩) (੫੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧
Sri Raag Guru Amar Das
ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ॥੪॥੧੯॥੫੨॥
Naam Padhaarathh Man Vasiaa Naanak Sehaj Samaae ||4||19||52||
The Treasure of the Naam abides in the mind; O Nanak, in the poise of perfect balance, merge into the Lord. ||4||19||52||
ਸਿਰੀਰਾਗੁ (ਮਃ ੩) (੫੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੨
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੪
ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥
Jinee Purakhee Sathagur N Saeviou Sae Dhukheeeae Jug Chaar ||
Those who do not serve the True Guru shall be miserable throughout the four ages.
ਸਿਰੀਰਾਗੁ (ਮਃ ੩) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੩
Sri Raag Guru Amar Das
ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥
Ghar Hodhaa Purakh N Pashhaaniaa Abhimaan Muthae Ahankaar ||
The Primal Being is within their own home, but they do not recognize Him. They are plundered by their egotistical pride and arrogance.
ਸਿਰੀਰਾਗੁ (ਮਃ ੩) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੩
Sri Raag Guru Amar Das
ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥
Sathaguroo Kiaa Fittakiaa Mang Thhakae Sansaar ||
Cursed by the True Guru, they wander around the world begging, until they are exhausted.
ਸਿਰੀਰਾਗੁ (ਮਃ ੩) (੫੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੪
Sri Raag Guru Amar Das
ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥੧॥
Sachaa Sabadh N Saeviou Sabh Kaaj Savaaranehaar ||1||
They do not serve the True Word of the Shabad, which is the solution to all of their problems. ||1||
ਸਿਰੀਰਾਗੁ (ਮਃ ੩) (੫੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੪
Sri Raag Guru Amar Das
ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥
Man Maerae Sadhaa Har Vaekh Hadhoor ||
O my mind, see the Lord ever close at hand.
ਸਿਰੀਰਾਗੁ (ਮਃ ੩) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੫
Sri Raag Guru Amar Das
ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥
Janam Maran Dhukh Pareharai Sabadh Rehiaa Bharapoor ||1|| Rehaao ||
He shall remove the pains of death and rebirth; the Word of the Shabad shall fill you to overflowing. ||1||Pause||
ਸਿਰੀਰਾਗੁ (ਮਃ ੩) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੫
Sri Raag Guru Amar Das
ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥
Sach Salaahan Sae Sachae Sachaa Naam Adhhaar ||
Those who praise the True One are true; the True Name is their Support.
ਸਿਰੀਰਾਗੁ (ਮਃ ੩) (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੬
Sri Raag Guru Amar Das
ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ ॥
Sachee Kaar Kamaavanee Sachae Naal Piaar ||
They act truthfully, in love with the True Lord.
ਸਿਰੀਰਾਗੁ (ਮਃ ੩) (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੬
Sri Raag Guru Amar Das
ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥
Sachaa Saahu Varathadhaa Koe N Maettanehaar ||
The True King has written His Order, which no one can erase.
ਸਿਰੀਰਾਗੁ (ਮਃ ੩) (੫੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੬
Sri Raag Guru Amar Das
ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥੨॥
Manamukh Mehal N Paaeinee Koorr Muthae Koorriaar ||2||
The self-willed manmukhs do not obtain the Mansion of the Lord's Presence. The false are plundered by falsehood. ||2||
ਸਿਰੀਰਾਗੁ (ਮਃ ੩) (੫੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੭
Sri Raag Guru Amar Das
ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥
Houmai Karathaa Jag Muaa Gur Bin Ghor Andhhaar ||
Engrossed in egotism, the world perishes. Without the Guru, there is utter darkness.
ਸਿਰੀਰਾਗੁ (ਮਃ ੩) (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੭
Sri Raag Guru Amar Das
ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ ॥
Maaeiaa Mohi Visaariaa Sukhadhaathaa Dhaathaar ||
In emotional attachment to Maya, they have forgotten the Great Giver, the Giver of Peace.
ਸਿਰੀਰਾਗੁ (ਮਃ ੩) (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੮
Sri Raag Guru Amar Das
ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ ॥
Sathagur Saevehi Thaa Oubarehi Sach Rakhehi Our Dhhaar ||
Those who serve the True Guru are saved; they keep the True One enshrined in their hearts.
ਸਿਰੀਰਾਗੁ (ਮਃ ੩) (੫੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੮
Sri Raag Guru Amar Das
ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥੩॥
Kirapaa Thae Har Paaeeai Sach Sabadh Veechaar ||3||
By His Grace, we find the Lord, and reflect on the True Word of the Shabad. ||3||
ਸਿਰੀਰਾਗੁ (ਮਃ ੩) (੫੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੯
Sri Raag Guru Amar Das
ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ ॥
Sathagur Saev Man Niramalaa Houmai Thaj Vikaar ||
Serving the True Guru, the mind becomes immaculate and pure; egotism and corruption are discarded.
ਸਿਰੀਰਾਗੁ (ਮਃ ੩) (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੯
Sri Raag Guru Amar Das
ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥
Aap Shhodd Jeevath Marai Gur Kai Sabadh Veechaar ||
So abandon your selfishness, and remain dead while yet alive. Contemplate the Word of the Guru's Shabad.
ਸਿਰੀਰਾਗੁ (ਮਃ ੩) (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੦
Sri Raag Guru Amar Das
ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥
Dhhandhhaa Dhhaavath Rehi Geae Laagaa Saach Piaar ||
The pursuit of worldly affairs comes to an end, when you embrace love for the True One.
ਸਿਰੀਰਾਗੁ (ਮਃ ੩) (੫੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੦
Sri Raag Guru Amar Das
ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ ॥੪॥
Sach Rathae Mukh Oujalae Thith Saachai Dharabaar ||4||
Those who are attuned to Truth-their faces are radiant in the Court of the True Lord. ||4||
ਸਿਰੀਰਾਗੁ (ਮਃ ੩) (੫੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੧
Sri Raag Guru Amar Das
ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥
Sathagur Purakh N Manniou Sabadh N Lago Piaar ||
Those who do not have faith in the Primal Being, the True Guru, and who do not enshrine love for the Shabad
ਸਿਰੀਰਾਗੁ (ਮਃ ੩) (੫੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੧
Sri Raag Guru Amar Das
ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥
Eisanaan Dhaan Jaethaa Karehi Dhoojai Bhaae Khuaar ||
They take their cleansing baths, and give to charity again and again, but they are ultimately consumed by their love of duality.
ਸਿਰੀਰਾਗੁ (ਮਃ ੩) (੫੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੨
Sri Raag Guru Amar Das
ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥
Har Jeeo Aapanee Kirapaa Karae Thaa Laagai Naam Piaar ||
When the Dear Lord Himself grants His Grace, they are inspired to love the Naam.
ਸਿਰੀਰਾਗੁ (ਮਃ ੩) (੫੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੨
Sri Raag Guru Amar Das
ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥
Naanak Naam Samaal Thoo Gur Kai Haeth Apaar ||5||20||53||
O Nanak, immerse yourself in the Naam, through the Infinite Love of the Guru. ||5||20||53||
ਸਿਰੀਰਾਗੁ (ਮਃ ੩) (੫੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੩
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੪
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥
Kis Ho Saevee Kiaa Jap Karee Sathagur Pooshho Jaae ||
Whom shall I serve? What shall I chant? I will go and ask the Guru.
ਸਿਰੀਰਾਗੁ (ਮਃ ੩) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੩
Sri Raag Guru Amar Das
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥
Sathagur Kaa Bhaanaa Mann Lee Vichahu Aap Gavaae ||
I will accept the Will of the True Guru, and eradicate selfishness from within.
ਸਿਰੀਰਾਗੁ (ਮਃ ੩) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੪
Sri Raag Guru Amar Das
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥
Eaehaa Saevaa Chaakaree Naam Vasai Man Aae ||
By this work and service, the Naam shall come to dwell within my mind.
ਸਿਰੀਰਾਗੁ (ਮਃ ੩) (੫੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੪
Sri Raag Guru Amar Das
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥੧॥
Naamai Hee Thae Sukh Paaeeai Sachai Sabadh Suhaae ||1||
Through the Naam, peace is obtained; I am adorned and embellished by the True Word of the Shabad. ||1||
ਸਿਰੀਰਾਗੁ (ਮਃ ੩) (੫੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੫
Sri Raag Guru Amar Das
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥
Man Maerae Anadhin Jaag Har Chaeth ||
O my mind, remain awake and aware night and day, and think of the Lord.
ਸਿਰੀਰਾਗੁ (ਮਃ ੩) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੫
Sri Raag Guru Amar Das
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥
Aapanee Khaethee Rakh Lai Koonj Parraigee Khaeth ||1|| Rehaao ||
Protect your crops, or else the birds shall descend on your farm. ||1||Pause||
ਸਿਰੀਰਾਗੁ (ਮਃ ੩) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੬
Sri Raag Guru Amar Das
ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ ॥
Man Keeaa Eishhaa Pooreeaa Sabadh Rehiaa Bharapoor ||
The desires of the mind are fulfilled, when one is filled to overflowing with the Shabad.
ਸਿਰੀਰਾਗੁ (ਮਃ ੩) (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੬
Sri Raag Guru Amar Das
ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ ॥
Bhai Bhaae Bhagath Karehi Dhin Raathee Har Jeeo Vaekhai Sadhaa Hadhoor ||
One who fears, loves, and is devoted to the Dear Lord day and night, sees Him always close at hand.
ਸਿਰੀਰਾਗੁ (ਮਃ ੩) (੫੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੭
Sri Raag Guru Amar Das
ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥
Sachai Sabadh Sadhaa Man Raathaa Bhram Gaeiaa Sareerahu Dhoor ||
Doubt runs far away from the bodies of those, whose minds remain forever attuned to the True Word of the Shabad.
ਸਿਰੀਰਾਗੁ (ਮਃ ੩) (੫੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੭
Sri Raag Guru Amar Das
ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥੨॥
Niramal Saahib Paaeiaa Saachaa Gunee Geheer ||2||
The Immaculate Lord and Master is found. He is True; He is the Ocean of Excellence. ||2||
ਸਿਰੀਰਾਗੁ (ਮਃ ੩) (੫੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੮
Sri Raag Guru Amar Das
ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥
Jo Jaagae Sae Oubarae Soothae Geae Muhaae ||
Those who remain awake and aware are saved, while those who sleep are plundered.
ਸਿਰੀਰਾਗੁ (ਮਃ ੩) (੫੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੮
Sri Raag Guru Amar Das
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥
Sachaa Sabadh N Pashhaaniou Supanaa Gaeiaa Vihaae ||
They do not recognize the True Word of the Shabad, and like a dream, their lives fade away.
ਸਿਰੀਰਾਗੁ (ਮਃ ੩) (੫੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੯
Sri Raag Guru Amar Das
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥
Sunnjae Ghar Kaa Paahunaa Jio Aaeiaa Thio Jaae ||
Like guests in a deserted house, they leave just exactly as they have come.
ਸਿਰੀਰਾਗੁ (ਮਃ ੩) (੫੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪ ਪੰ. ੧੯
Sri Raag Guru Amar Das