Sri Guru Granth Sahib
Displaying Ang 342 of 1430
- 1
- 2
- 3
- 4
ਬੰਦਕ ਹੋਇ ਬੰਧ ਸੁਧਿ ਲਹੈ ॥੨੯॥
Bandhak Hoe Bandhh Sudhh Lehai ||29||
If you turn your thoughts to the Lord, the Lord will take care of you like a relative. ||29||
ਗਉੜੀ ਬਾਵਨ ਅਖਰੀ (ਭ. ਕਬੀਰ) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir
ਭਭਾ ਭੇਦਹਿ ਭੇਦ ਮਿਲਾਵਾ ॥
Bhabhaa Bhaedhehi Bhaedh Milaavaa ||
BHABHA: When doubt is pierced, union is achieved.
ਗਉੜੀ ਬਾਵਨ ਅਖਰੀ (ਭ. ਕਬੀਰ) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧
Raag Gauri Poorbee Bhagat Kabir
ਅਬ ਭਉ ਭਾਨਿ ਭਰੋਸਉ ਆਵਾ ॥
Ab Bho Bhaan Bharoso Aavaa ||
I have shattered my fear, and now I have come to have faith.
ਗਉੜੀ ਬਾਵਨ ਅਖਰੀ (ਭ. ਕਬੀਰ) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧
Raag Gauri Poorbee Bhagat Kabir
ਜੋ ਬਾਹਰਿ ਸੋ ਭੀਤਰਿ ਜਾਨਿਆ ॥
Jo Baahar So Bheethar Jaaniaa ||
I thought that He was outside of me, but now I know that He is within me.
ਗਉੜੀ ਬਾਵਨ ਅਖਰੀ (ਭ. ਕਬੀਰ) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧
Raag Gauri Poorbee Bhagat Kabir
ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥
Bhaeiaa Bhaedh Bhoopath Pehichaaniaa ||30||
When I came to understand this mystery, then I recognized the Lord. ||30||
ਗਉੜੀ ਬਾਵਨ ਅਖਰੀ (ਭ. ਕਬੀਰ) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੨
Raag Gauri Poorbee Bhagat Kabir
ਮਮਾ ਮੂਲ ਗਹਿਆ ਮਨੁ ਮਾਨੈ ॥
Mamaa Mool Gehiaa Man Maanai ||
MAMMA: Clinging to the source, the mind is satisfied.
ਗਉੜੀ ਬਾਵਨ ਅਖਰੀ (ਭ. ਕਬੀਰ) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੨
Raag Gauri Poorbee Bhagat Kabir
ਮਰਮੀ ਹੋਇ ਸੁ ਮਨ ਕਉ ਜਾਨੈ ॥
Maramee Hoe S Man Ko Jaanai ||
One who knows this mystery understands his own mind.
ਗਉੜੀ ਬਾਵਨ ਅਖਰੀ (ਭ. ਕਬੀਰ) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੨
Raag Gauri Poorbee Bhagat Kabir
ਮਤ ਕੋਈ ਮਨ ਮਿਲਤਾ ਬਿਲਮਾਵੈ ॥
Math Koee Man Milathaa Bilamaavai ||
Let no one delay in uniting his mind.
ਗਉੜੀ ਬਾਵਨ ਅਖਰੀ (ਭ. ਕਬੀਰ) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੩
Raag Gauri Poorbee Bhagat Kabir
ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥
Magan Bhaeiaa Thae So Sach Paavai ||31||
Those who obtain the True Lord are immersed in delight. ||31||
ਗਉੜੀ ਬਾਵਨ ਅਖਰੀ (ਭ. ਕਬੀਰ) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੩
Raag Gauri Poorbee Bhagat Kabir
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
Mamaa Man Sio Kaaj Hai Man Saadhhae Sidhh Hoe ||
MAMMA: The mortal's business is with his own mind; one who disciplines his mind attains perfection.
ਗਉੜੀ ਬਾਵਨ ਅਖਰੀ (ਭ. ਕਬੀਰ) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੩
Raag Gauri Poorbee Bhagat Kabir
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥
Man Hee Man Sio Kehai Kabeeraa Man Saa Miliaa N Koe ||32||
Only the mind can deal with the mind; says Kabeer, I have not met anything like the mind. ||32||
ਗਉੜੀ ਬਾਵਨ ਅਖਰੀ (ਭ. ਕਬੀਰ) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੪
Raag Gauri Poorbee Bhagat Kabir
ਇਹੁ ਮਨੁ ਸਕਤੀ ਇਹੁ ਮਨੁ ਸੀਉ ॥
Eihu Man Sakathee Eihu Man Seeo ||
This mind is Shakti; this mind is Shiva.
ਗਉੜੀ ਬਾਵਨ ਅਖਰੀ (ਭ. ਕਬੀਰ) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੪
Raag Gauri Poorbee Bhagat Kabir
ਇਹੁ ਮਨੁ ਪੰਚ ਤਤ ਕੋ ਜੀਉ ॥
Eihu Man Panch Thath Ko Jeeo ||
This mind is the life of the five elements.
ਗਉੜੀ ਬਾਵਨ ਅਖਰੀ (ਭ. ਕਬੀਰ) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੫
Raag Gauri Poorbee Bhagat Kabir
ਇਹੁ ਮਨੁ ਲੇ ਜਉ ਉਨਮਨਿ ਰਹੈ ॥
Eihu Man Lae Jo Ounaman Rehai ||
When this mind is channeled, and guided to enlightenment,
ਗਉੜੀ ਬਾਵਨ ਅਖਰੀ (ਭ. ਕਬੀਰ) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੫
Raag Gauri Poorbee Bhagat Kabir
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
Tho Theen Lok Kee Baathai Kehai ||33||
It can describe the secrets of the three worlds. ||33||
ਗਉੜੀ ਬਾਵਨ ਅਖਰੀ (ਭ. ਕਬੀਰ) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੫
Raag Gauri Poorbee Bhagat Kabir
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
Yayaa Jo Jaanehi Tho Dhuramath Han Kar Bas Kaaeiaa Gaao ||
YAYYA: If you know anything, then destroy your evil-mindedness, and subjugate the body-village.
ਗਉੜੀ ਬਾਵਨ ਅਖਰੀ (ਭ. ਕਬੀਰ) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੬
Raag Gauri Poorbee Bhagat Kabir
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥
Ran Rootho Bhaajai Nehee Sooro Thhaaro Naao ||34||
When you are engaged in the battle, don't run away; then, you shall be known as a spiritual hero. ||34||
ਗਉੜੀ ਬਾਵਨ ਅਖਰੀ (ਭ. ਕਬੀਰ) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੬
Raag Gauri Poorbee Bhagat Kabir
ਰਾਰਾ ਰਸੁ ਨਿਰਸ ਕਰਿ ਜਾਨਿਆ ॥
Raaraa Ras Niras Kar Jaaniaa ||
RARRA: I have found tastes to be tasteless.
ਗਉੜੀ ਬਾਵਨ ਅਖਰੀ (ਭ. ਕਬੀਰ) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੭
Raag Gauri Poorbee Bhagat Kabir
ਹੋਇ ਨਿਰਸ ਸੁ ਰਸੁ ਪਹਿਚਾਨਿਆ ॥
Hoe Niras S Ras Pehichaaniaa ||
Becoming tasteless, I have realized that taste.
ਗਉੜੀ ਬਾਵਨ ਅਖਰੀ (ਭ. ਕਬੀਰ) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੭
Raag Gauri Poorbee Bhagat Kabir
ਇਹ ਰਸ ਛਾਡੇ ਉਹ ਰਸੁ ਆਵਾ ॥
Eih Ras Shhaaddae Ouh Ras Aavaa ||
Abandoning these tastes, I have found that taste.
ਗਉੜੀ ਬਾਵਨ ਅਖਰੀ (ਭ. ਕਬੀਰ) (੩੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੭
Raag Gauri Poorbee Bhagat Kabir
ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥
Ouh Ras Peeaa Eih Ras Nehee Bhaavaa ||35||
Drinking in that taste, this taste is no longer pleasing. ||35||
ਗਉੜੀ ਬਾਵਨ ਅਖਰੀ (ਭ. ਕਬੀਰ) (੩੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੮
Raag Gauri Poorbee Bhagat Kabir
ਲਲਾ ਐਸੇ ਲਿਵ ਮਨੁ ਲਾਵੈ ॥
Lalaa Aisae Liv Man Laavai ||
LALLA: Embrace such love for the Lord in your mind,
ਗਉੜੀ ਬਾਵਨ ਅਖਰੀ (ਭ. ਕਬੀਰ) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੮
Raag Gauri Poorbee Bhagat Kabir
ਅਨਤ ਨ ਜਾਇ ਪਰਮ ਸਚੁ ਪਾਵੈ ॥
Anath N Jaae Param Sach Paavai ||
That you shall not have to go to any other; you shall attain the supreme truth.
ਗਉੜੀ ਬਾਵਨ ਅਖਰੀ (ਭ. ਕਬੀਰ) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
Ar Jo Thehaa Praem Liv Laavai ||
And if you embrace love and affection for Him there,
ਗਉੜੀ ਬਾਵਨ ਅਖਰੀ (ਭ. ਕਬੀਰ) (੩੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir
ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥
Tho Aleh Lehai Lehi Charan Samaavai ||36||
Then you shall obtain the Lord; obtaining Him, you shall be absorbed in His Feet. ||36||
ਗਉੜੀ ਬਾਵਨ ਅਖਰੀ (ਭ. ਕਬੀਰ) (੩੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥
Vavaa Baar Baar Bisan Samhaar ||
WAWA: Time and time again, dwell upon the Lord.
ਗਉੜੀ ਬਾਵਨ ਅਖਰੀ (ਭ. ਕਬੀਰ) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੯
Raag Gauri Poorbee Bhagat Kabir
ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
Bisan Sanmhaar N Aavai Haar ||
Dwelling upon the Lord, defeat shall not come to you.
ਗਉੜੀ ਬਾਵਨ ਅਖਰੀ (ਭ. ਕਬੀਰ) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੦
Raag Gauri Poorbee Bhagat Kabir
ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥
Bal Bal Jae Bisanathanaa Jas Gaavai ||
I am a sacrifice, a sacrifice to those, who sing the praises of the Saints, the sons of the Lord.
ਗਉੜੀ ਬਾਵਨ ਅਖਰੀ (ਭ. ਕਬੀਰ) (੩੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੦
Raag Gauri Poorbee Bhagat Kabir
ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥
Visan Milae Sabh Hee Sach Paavai ||37||
Meeting the Lord, total Truth is obtained. ||37||
ਗਉੜੀ ਬਾਵਨ ਅਖਰੀ (ਭ. ਕਬੀਰ) (੩੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੦
Raag Gauri Poorbee Bhagat Kabir
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥
Vaavaa Vaahee Jaaneeai Vaa Jaanae Eihu Hoe ||
WAWA: Know Him. By knowing Him, this mortal becomes Him.
ਗਉੜੀ ਬਾਵਨ ਅਖਰੀ (ਭ. ਕਬੀਰ) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੧
Raag Gauri Poorbee Bhagat Kabir
ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥
Eihu Ar Ouhu Jab Milai Thab Milath N Jaanai Koe ||38||
When this soul and that Lord are blended, then, having been blended, they cannot be known separately. ||38||
ਗਉੜੀ ਬਾਵਨ ਅਖਰੀ (ਭ. ਕਬੀਰ) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੧
Raag Gauri Poorbee Bhagat Kabir
ਸਸਾ ਸੋ ਨੀਕਾ ਕਰਿ ਸੋਧਹੁ ॥
Sasaa So Neekaa Kar Sodhhahu ||
SASSA: Discipline your mind with sublime perfection.
ਗਉੜੀ ਬਾਵਨ ਅਖਰੀ (ਭ. ਕਬੀਰ) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੨
Raag Gauri Poorbee Bhagat Kabir
ਘਟ ਪਰਚਾ ਕੀ ਬਾਤ ਨਿਰੋਧਹੁ ॥
Ghatt Parachaa Kee Baath Nirodhhahu ||
Refrain from that talk which attracts the heart.
ਗਉੜੀ ਬਾਵਨ ਅਖਰੀ (ਭ. ਕਬੀਰ) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੨
Raag Gauri Poorbee Bhagat Kabir
ਘਟ ਪਰਚੈ ਜਉ ਉਪਜੈ ਭਾਉ ॥
Ghatt Parachai Jo Oupajai Bhaao ||
The heart is attracted, when love wells up.
ਗਉੜੀ ਬਾਵਨ ਅਖਰੀ (ਭ. ਕਬੀਰ) (੩੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੨
Raag Gauri Poorbee Bhagat Kabir
ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥
Poor Rehiaa Theh Thribhavan Raao ||39||
The King of the three worlds is perfectly pervading and permeating there. ||39||
ਗਉੜੀ ਬਾਵਨ ਅਖਰੀ (ਭ. ਕਬੀਰ) (੩੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੩
Raag Gauri Poorbee Bhagat Kabir
ਖਖਾ ਖੋਜਿ ਪਰੈ ਜਉ ਕੋਈ ॥
Khakhaa Khoj Parai Jo Koee ||
KHAKHA: Anyone who seeks Him,
ਗਉੜੀ ਬਾਵਨ ਅਖਰੀ (ਭ. ਕਬੀਰ) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੩
Raag Gauri Poorbee Bhagat Kabir
ਜੋ ਖੋਜੈ ਸੋ ਬਹੁਰਿ ਨ ਹੋਈ ॥
Jo Khojai So Bahur N Hoee ||
And by seeking Him, finds Him, shall not be born again.
ਗਉੜੀ ਬਾਵਨ ਅਖਰੀ (ਭ. ਕਬੀਰ) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੩
Raag Gauri Poorbee Bhagat Kabir
ਖੋਜ ਬੂਝਿ ਜਉ ਕਰੈ ਬੀਚਾਰਾ ॥
Khoj Boojh Jo Karai Beechaaraa ||
When someone seeks Him, and comes to understand and contemplate Him,
ਗਉੜੀ ਬਾਵਨ ਅਖਰੀ (ਭ. ਕਬੀਰ) (੪੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੪
Raag Gauri Poorbee Bhagat Kabir
ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥
Tho Bhavajal Tharath N Laavai Baaraa ||40||
Then he crosses over the terrifying world-ocean in an instant. ||40||
ਗਉੜੀ ਬਾਵਨ ਅਖਰੀ (ਭ. ਕਬੀਰ) (੪੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੪
Raag Gauri Poorbee Bhagat Kabir
ਸਸਾ ਸੋ ਸਹ ਸੇਜ ਸਵਾਰੈ ॥
Sasaa So Seh Saej Savaarai ||
SASSA: The bed of the soul-bride is adorned by her Husband Lord;
ਗਉੜੀ ਬਾਵਨ ਅਖਰੀ (ਭ. ਕਬੀਰ) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੪
Raag Gauri Poorbee Bhagat Kabir
ਸੋਈ ਸਹੀ ਸੰਦੇਹ ਨਿਵਾਰੈ ॥
Soee Sehee Sandhaeh Nivaarai ||
Her skepticism is dispelled.
ਗਉੜੀ ਬਾਵਨ ਅਖਰੀ (ਭ. ਕਬੀਰ) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੫
Raag Gauri Poorbee Bhagat Kabir
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
Alap Sukh Shhaadd Param Sukh Paavaa ||
Renouncing the shallow pleasures of the world, she obtains the supreme delight.
ਗਉੜੀ ਬਾਵਨ ਅਖਰੀ (ਭ. ਕਬੀਰ) (੪੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੫
Raag Gauri Poorbee Bhagat Kabir
ਤਬ ਇਹ ਤ੍ਰੀਅ ਓਹੁ ਕੰਤੁ ਕਹਾਵਾ ॥੪੧॥
Thab Eih Threea Ouhu Kanth Kehaavaa ||41||
Then, she is the soul-bride; He is called her Husband Lord. ||41||
ਗਉੜੀ ਬਾਵਨ ਅਖਰੀ (ਭ. ਕਬੀਰ) (੪੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੫
Raag Gauri Poorbee Bhagat Kabir
ਹਾਹਾ ਹੋਤ ਹੋਇ ਨਹੀ ਜਾਨਾ ॥
Haahaa Hoth Hoe Nehee Jaanaa ||
HAHA: He exists, but He is not known to exist.
ਗਉੜੀ ਬਾਵਨ ਅਖਰੀ (ਭ. ਕਬੀਰ) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੬
Raag Gauri Poorbee Bhagat Kabir
ਜਬ ਹੀ ਹੋਇ ਤਬਹਿ ਮਨੁ ਮਾਨਾ ॥
Jab Hee Hoe Thabehi Man Maanaa ||
When He is known to exist, then the mind is pleased and appeased.
ਗਉੜੀ ਬਾਵਨ ਅਖਰੀ (ਭ. ਕਬੀਰ) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੬
Raag Gauri Poorbee Bhagat Kabir
ਹੈ ਤਉ ਸਹੀ ਲਖੈ ਜਉ ਕੋਈ ॥
Hai Tho Sehee Lakhai Jo Koee ||
Of course the Lord exists, if one could only understand Him.
ਗਉੜੀ ਬਾਵਨ ਅਖਰੀ (ਭ. ਕਬੀਰ) (੪੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੬
Raag Gauri Poorbee Bhagat Kabir
ਤਬ ਓਹੀ ਉਹੁ ਏਹੁ ਨ ਹੋਈ ॥੪੨॥
Thab Ouhee Ouhu Eaehu N Hoee ||42||
Then, He alone exists, and not this mortal being. ||42||
ਗਉੜੀ ਬਾਵਨ ਅਖਰੀ (ਭ. ਕਬੀਰ) (੪੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੭
Raag Gauri Poorbee Bhagat Kabir
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥
Lino Lino Karath Firai Sabh Log ||
Everyone goes around saying, "I'll take this, and I'll take that."
ਗਉੜੀ ਬਾਵਨ ਅਖਰੀ (ਭ. ਕਬੀਰ) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੭
Raag Gauri Poorbee Bhagat Kabir
ਤਾ ਕਾਰਣਿ ਬਿਆਪੈ ਬਹੁ ਸੋਗੁ ॥
Thaa Kaaran Biaapai Bahu Sog ||
Because of that, they suffer in terrible pain.
ਗਉੜੀ ਬਾਵਨ ਅਖਰੀ (ਭ. ਕਬੀਰ) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੭
Raag Gauri Poorbee Bhagat Kabir
ਲਖਿਮੀ ਬਰ ਸਿਉ ਜਉ ਲਿਉ ਲਾਵੈ ॥
Lakhimee Bar Sio Jo Lio Laavai ||
When someone comes to love the Lord of Lakhshmi,
ਗਉੜੀ ਬਾਵਨ ਅਖਰੀ (ਭ. ਕਬੀਰ) (੪੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੮
Raag Gauri Poorbee Bhagat Kabir
ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥
Sog Mittai Sabh Hee Sukh Paavai ||43||
His sorrow departs, and he obtains total peace. ||43||
ਗਉੜੀ ਬਾਵਨ ਅਖਰੀ (ਭ. ਕਬੀਰ) (੪੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੮
Raag Gauri Poorbee Bhagat Kabir
ਖਖਾ ਖਿਰਤ ਖਪਤ ਗਏ ਕੇਤੇ ॥
Khakhaa Khirath Khapath Geae Kaethae ||
KHAKHA: Many have wasted their lives, and then perished.
ਗਉੜੀ ਬਾਵਨ ਅਖਰੀ (ਭ. ਕਬੀਰ) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੮
Raag Gauri Poorbee Bhagat Kabir
ਖਿਰਤ ਖਪਤ ਅਜਹੂੰ ਨਹ ਚੇਤੇ ॥
Khirath Khapath Ajehoon Neh Chaethae ||
Wasting away, they do not remember the Lord, even now.
ਗਉੜੀ ਬਾਵਨ ਅਖਰੀ (ਭ. ਕਬੀਰ) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir
ਅਬ ਜਗੁ ਜਾਨਿ ਜਉ ਮਨਾ ਰਹੈ ॥
Ab Jag Jaan Jo Manaa Rehai ||
But if someone, even now, comes to know the transitory nature of the world and restrain his mind,
ਗਉੜੀ ਬਾਵਨ ਅਖਰੀ (ਭ. ਕਬੀਰ) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir
ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥
Jeh Kaa Bishhuraa Theh Thhir Lehai ||44||
He shall find his permanent home, from which he was separated. ||44||
ਗਉੜੀ ਬਾਵਨ ਅਖਰੀ (ਭ. ਕਬੀਰ) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੨ ਪੰ. ੧੯
Raag Gauri Poorbee Bhagat Kabir