Sri Guru Granth Sahib
Displaying Ang 344 of 1430
- 1
- 2
- 3
- 4
ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥
Jug Jug Jeevahu Amar Fal Khaahu ||10||
You shall live throughout the ages, eating the fruit of immortality. ||10||
ਗਉੜੀ ਥਿਤੀ (ਭ. ਕਬੀਰ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੮
Gauri Thiteen Bhagat Kabir
ਦਸਮੀ ਦਹ ਦਿਸ ਹੋਇ ਅਨੰਦ ॥
Dhasamee Dheh Dhis Hoe Anandh ||
On the tenth day of the lunar cycle, there is ecstasy in all directions.
ਗਉੜੀ ਥਿਤੀ (ਭ. ਕਬੀਰ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧
Gauri Thiteen Bhagat Kabir
ਛੂਟੈ ਭਰਮੁ ਮਿਲੈ ਗੋਬਿੰਦ ॥
Shhoottai Bharam Milai Gobindh ||
Doubt is dispelled, and the Lord of the Universe is met.
ਗਉੜੀ ਥਿਤੀ (ਭ. ਕਬੀਰ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧
Gauri Thiteen Bhagat Kabir
ਜੋਤਿ ਸਰੂਪੀ ਤਤ ਅਨੂਪ ॥
Joth Saroopee Thath Anoop ||
He is the Embodiment of light, the incomparable essence.
ਗਉੜੀ ਥਿਤੀ (ਭ. ਕਬੀਰ) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧
Gauri Thiteen Bhagat Kabir
ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥
Amal N Mal N Shhaah Nehee Dhhoop ||11||
He is stainless, without stain, beyond both sunshine and shade. ||11||
ਗਉੜੀ ਥਿਤੀ (ਭ. ਕਬੀਰ) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧
Gauri Thiteen Bhagat Kabir
ਏਕਾਦਸੀ ਏਕ ਦਿਸ ਧਾਵੈ ॥
Eaekaadhasee Eaek Dhis Dhhaavai ||
On the eleventh day of the lunar cycle, if you run in the direction of the One,
ਗਉੜੀ ਥਿਤੀ (ਭ. ਕਬੀਰ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੨
Gauri Thiteen Bhagat Kabir
ਤਉ ਜੋਨੀ ਸੰਕਟ ਬਹੁਰਿ ਨ ਆਵੈ ॥
Tho Jonee Sankatt Bahur N Aavai ||
You will not have to suffer the pains of reincarnation again.
ਗਉੜੀ ਥਿਤੀ (ਭ. ਕਬੀਰ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੨
Gauri Thiteen Bhagat Kabir
ਸੀਤਲ ਨਿਰਮਲ ਭਇਆ ਸਰੀਰਾ ॥
Seethal Niramal Bhaeiaa Sareeraa ||
Your body will become cool, immaculate and pure.
ਗਉੜੀ ਥਿਤੀ (ਭ. ਕਬੀਰ) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੨
Gauri Thiteen Bhagat Kabir
ਦੂਰਿ ਬਤਾਵਤ ਪਾਇਆ ਨੀਰਾ ॥੧੨॥
Dhoor Bathaavath Paaeiaa Neeraa ||12||
The Lord was said to be far away, but He is found near at hand. ||12||
ਗਉੜੀ ਥਿਤੀ (ਭ. ਕਬੀਰ) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੩
Gauri Thiteen Bhagat Kabir
ਬਾਰਸਿ ਬਾਰਹ ਉਗਵੈ ਸੂਰ ॥
Baaras Baareh Ougavai Soor ||
On the twelfth day of the lunar cycle, twelve suns rise.
ਗਉੜੀ ਥਿਤੀ (ਭ. ਕਬੀਰ) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੩
Gauri Thiteen Bhagat Kabir
ਅਹਿਨਿਸਿ ਬਾਜੇ ਅਨਹਦ ਤੂਰ ॥
Ahinis Baajae Anehadh Thoor ||
Day and night, the celestial bugles vibrate the unstruck melody.
ਗਉੜੀ ਥਿਤੀ (ਭ. ਕਬੀਰ) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੩
Gauri Thiteen Bhagat Kabir
ਦੇਖਿਆ ਤਿਹੂੰ ਲੋਕ ਕਾ ਪੀਉ ॥
Dhaekhiaa Thihoon Lok Kaa Peeo ||
Then, one beholds the Father of the three worlds.
ਗਉੜੀ ਥਿਤੀ (ਭ. ਕਬੀਰ) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੪
Gauri Thiteen Bhagat Kabir
ਅਚਰਜੁ ਭਇਆ ਜੀਵ ਤੇ ਸੀਉ ॥੧੩॥
Acharaj Bhaeiaa Jeev Thae Seeo ||13||
This is wonderful! The human being has become God! ||13||
ਗਉੜੀ ਥਿਤੀ (ਭ. ਕਬੀਰ) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੪
Gauri Thiteen Bhagat Kabir
ਤੇਰਸਿ ਤੇਰਹ ਅਗਮ ਬਖਾਣਿ ॥
Thaeras Thaereh Agam Bakhaan ||
On the thirteenth day of the lunar cycle, the thirteen holy books proclaim
ਗਉੜੀ ਥਿਤੀ (ਭ. ਕਬੀਰ) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੪
Gauri Thiteen Bhagat Kabir
ਅਰਧ ਉਰਧ ਬਿਚਿ ਸਮ ਪਹਿਚਾਣਿ ॥
Aradhh Ouradhh Bich Sam Pehichaan ||
That you must recognize the Lord in the nether regions of the underworld as well as the heavens.
ਗਉੜੀ ਥਿਤੀ (ਭ. ਕਬੀਰ) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੫
Gauri Thiteen Bhagat Kabir
ਨੀਚ ਊਚ ਨਹੀ ਮਾਨ ਅਮਾਨ ॥
Neech Ooch Nehee Maan Amaan ||
There is no high or low, no honor or dishonor.
ਗਉੜੀ ਥਿਤੀ (ਭ. ਕਬੀਰ) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੫
Gauri Thiteen Bhagat Kabir
ਬਿਆਪਿਕ ਰਾਮ ਸਗਲ ਸਾਮਾਨ ॥੧੪॥
Biaapik Raam Sagal Saamaan ||14||
The Lord is pervading and permeating all. ||14||
ਗਉੜੀ ਥਿਤੀ (ਭ. ਕਬੀਰ) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੫
Gauri Thiteen Bhagat Kabir
ਚਉਦਸਿ ਚਉਦਹ ਲੋਕ ਮਝਾਰਿ ॥
Choudhas Choudheh Lok Majhaar ||
On the fourteenth day of the lunar cycle, in the fourteen worlds
ਗਉੜੀ ਥਿਤੀ (ਭ. ਕਬੀਰ) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੬
Gauri Thiteen Bhagat Kabir
ਰੋਮ ਰੋਮ ਮਹਿ ਬਸਹਿ ਮੁਰਾਰਿ ॥
Rom Rom Mehi Basehi Muraar ||
And on each and every hair, the Lord abides.
ਗਉੜੀ ਥਿਤੀ (ਭ. ਕਬੀਰ) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੬
Gauri Thiteen Bhagat Kabir
ਸਤ ਸੰਤੋਖ ਕਾ ਧਰਹੁ ਧਿਆਨ ॥
Sath Santhokh Kaa Dhharahu Dhhiaan ||
Center yourself and meditate on truth and contentment.
ਗਉੜੀ ਥਿਤੀ (ਭ. ਕਬੀਰ) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੬
Gauri Thiteen Bhagat Kabir
ਕਥਨੀ ਕਥੀਐ ਬ੍ਰਹਮ ਗਿਆਨ ॥੧੫॥
Kathhanee Kathheeai Breham Giaan ||15||
Speak the speech of God's spiritual wisdom. ||15||
ਗਉੜੀ ਥਿਤੀ (ਭ. ਕਬੀਰ) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੭
Gauri Thiteen Bhagat Kabir
ਪੂਨਿਉ ਪੂਰਾ ਚੰਦ ਅਕਾਸ ॥
Poonio Pooraa Chandh Akaas ||
On the day of the full moon, the full moon fills the heavens.
ਗਉੜੀ ਥਿਤੀ (ਭ. ਕਬੀਰ) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੭
Gauri Thiteen Bhagat Kabir
ਪਸਰਹਿ ਕਲਾ ਸਹਜ ਪਰਗਾਸ ॥
Pasarehi Kalaa Sehaj Paragaas ||
Its power is diffused through its gentle light.
ਗਉੜੀ ਥਿਤੀ (ਭ. ਕਬੀਰ) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੭
Gauri Thiteen Bhagat Kabir
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥
Aadh Anth Madhh Hoe Rehiaa Thheer ||
In the beginning, in the end, and in the middle, God remains firm and steady.
ਗਉੜੀ ਥਿਤੀ (ਭ. ਕਬੀਰ) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੭
Gauri Thiteen Bhagat Kabir
ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥
Sukh Saagar Mehi Ramehi Kabeer ||16||
Kabeer is immersed in the ocean of peace. ||16||
ਗਉੜੀ ਥਿਤੀ (ਭ. ਕਬੀਰ) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੮
Gauri Thiteen Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ ਸਤ ਵਾਰ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੪੪
ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥
Raag Gourree Vaar Kabeer Jeeo Kae 7 ||
Raag Gauree, The Seven Days Of The Week Of Kabeer Jee:
ਗਉੜੀ ਸਤ ਵਾਰ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੪੪
ਬਾਰ ਬਾਰ ਹਰਿ ਕੇ ਗੁਨ ਗਾਵਉ ॥
Baar Baar Har Kae Gun Gaavo ||
Sing the Glorious Praises of the Lord each and every day.
ਗਉੜੀ ਸਤ ਵਾਰ (ਭ. ਕਬੀਰ) (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੯
Raag Gauri Bhagat Kabir
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥
Gur Gam Bhaedh S Har Kaa Paavo ||1|| Rehaao ||
Meeting with the Guru, you shall come to know the mystery of the Lord. ||1||Pause||
ਗਉੜੀ ਸਤ ਵਾਰ (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੯
Raag Gauri Bhagat Kabir
ਆਦਿਤ ਕਰੈ ਭਗਤਿ ਆਰੰਭ ॥
Aadhith Karai Bhagath Aaranbh ||
On Sunday, begin the devotional worship of the Lord,
ਗਉੜੀ ਸਤ ਵਾਰ (ਭ. ਕਬੀਰ) (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੯
Raag Gauri Bhagat Kabir
ਕਾਇਆ ਮੰਦਰ ਮਨਸਾ ਥੰਭ ॥
Kaaeiaa Mandhar Manasaa Thhanbh ||
And restrain the desires within the temple of the body.
ਗਉੜੀ ਸਤ ਵਾਰ (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੦
Raag Gauri Bhagat Kabir
ਅਹਿਨਿਸਿ ਅਖੰਡ ਸੁਰਹੀ ਜਾਇ ॥
Ahinis Akhandd Surehee Jaae ||
When your attention is focused day and night upon that imperishable place,
ਗਉੜੀ ਸਤ ਵਾਰ (ਭ. ਕਬੀਰ) (੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੦
Raag Gauri Bhagat Kabir
ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥
Tho Anehadh Baen Sehaj Mehi Baae ||1||
Then the celestial flutes play the unstruck melody in tranquil peace and poise. ||1||
ਗਉੜੀ ਸਤ ਵਾਰ (ਭ. ਕਬੀਰ) (੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੧
Raag Gauri Bhagat Kabir
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥
Somavaar Sas Anmrith Jharai ||
On Monday, the Ambrosial Nectar trickles down from the moon.
ਗਉੜੀ ਸਤ ਵਾਰ (ਭ. ਕਬੀਰ) (੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੧
Raag Gauri Bhagat Kabir
ਚਾਖਤ ਬੇਗਿ ਸਗਲ ਬਿਖ ਹਰੈ ॥
Chaakhath Baeg Sagal Bikh Harai ||
Tasting it, all poisons are removed in an instant.
ਗਉੜੀ ਸਤ ਵਾਰ (ਭ. ਕਬੀਰ) (੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੧
Raag Gauri Bhagat Kabir
ਬਾਣੀ ਰੋਕਿਆ ਰਹੈ ਦੁਆਰ ॥
Baanee Rokiaa Rehai Dhuaar ||
Restrained by Gurbani, the mind remains indoors;
ਗਉੜੀ ਸਤ ਵਾਰ (ਭ. ਕਬੀਰ) (੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੨
Raag Gauri Bhagat Kabir
ਤਉ ਮਨੁ ਮਤਵਾਰੋ ਪੀਵਨਹਾਰ ॥੨॥
Tho Man Mathavaaro Peevanehaar ||2||
Drinking in this Nectar, it is intoxicated. ||2||
ਗਉੜੀ ਸਤ ਵਾਰ (ਭ. ਕਬੀਰ) (੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੨
Raag Gauri Bhagat Kabir
ਮੰਗਲਵਾਰੇ ਲੇ ਮਾਹੀਤਿ ॥
Mangalavaarae Lae Maaheeth ||
On Tuesday, understand reality;
ਗਉੜੀ ਸਤ ਵਾਰ (ਭ. ਕਬੀਰ) (੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੨
Raag Gauri Bhagat Kabir
ਪੰਚ ਚੋਰ ਕੀ ਜਾਣੈ ਰੀਤਿ ॥
Panch Chor Kee Jaanai Reeth ||
You must know the way the five thieves work.
ਗਉੜੀ ਸਤ ਵਾਰ (ਭ. ਕਬੀਰ) (੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir
ਘਰ ਛੋਡੇਂ ਬਾਹਰਿ ਜਿਨਿ ਜਾਇ ॥
Ghar Shhoddaen Baahar Jin Jaae ||
Those who leave their own home to go out wandering
ਗਉੜੀ ਸਤ ਵਾਰ (ਭ. ਕਬੀਰ) (੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir
ਨਾਤਰੁ ਖਰਾ ਰਿਸੈ ਹੈ ਰਾਇ ॥੩॥
Naathar Kharaa Risai Hai Raae ||3||
Shall feel the terrible wrath of the Lord, their King. ||3||
ਗਉੜੀ ਸਤ ਵਾਰ (ਭ. ਕਬੀਰ) (੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir
ਬੁਧਵਾਰਿ ਬੁਧਿ ਕਰੈ ਪ੍ਰਗਾਸ ॥
Budhhavaar Budhh Karai Pragaas ||
On Wednesday, one's understanding is enlightened.
ਗਉੜੀ ਸਤ ਵਾਰ (ਭ. ਕਬੀਰ) (੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir
ਹਿਰਦੈ ਕਮਲ ਮਹਿ ਹਰਿ ਕਾ ਬਾਸ ॥
Hiradhai Kamal Mehi Har Kaa Baas ||
The Lord comes to dwell in the lotus of the heart.
ਗਉੜੀ ਸਤ ਵਾਰ (ਭ. ਕਬੀਰ) (੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੪
Raag Gauri Bhagat Kabir
ਗੁਰ ਮਿਲਿ ਦੋਊ ਏਕ ਸਮ ਧਰੈ ॥
Gur Mil Dhooo Eaek Sam Dhharai ||
Meeting the Guru, one comes to look alike upon pleasure and pain,
ਗਉੜੀ ਸਤ ਵਾਰ (ਭ. ਕਬੀਰ) (੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੪
Raag Gauri Bhagat Kabir
ਉਰਧ ਪੰਕ ਲੈ ਸੂਧਾ ਕਰੈ ॥੪॥
Ouradhh Pank Lai Soodhhaa Karai ||4||
And the inverted lotus is turned upright. ||4||
ਗਉੜੀ ਸਤ ਵਾਰ (ਭ. ਕਬੀਰ) (੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੪
Raag Gauri Bhagat Kabir
ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥
Brihasapath Bikhiaa Dhaee Behaae ||
On Thursday, wash off your corruption.
ਗਉੜੀ ਸਤ ਵਾਰ (ਭ. ਕਬੀਰ) (੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir
ਤੀਨਿ ਦੇਵ ਏਕ ਸੰਗਿ ਲਾਇ ॥
Theen Dhaev Eaek Sang Laae ||
Forsake the trinity, and attach yourself to the One God.
ਗਉੜੀ ਸਤ ਵਾਰ (ਭ. ਕਬੀਰ) (੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥
Theen Nadhee Theh Thrikuttee Maahi ||
At the confluence of the three rivers of knowledge, right action and devotion, there,
ਗਉੜੀ ਸਤ ਵਾਰ (ਭ. ਕਬੀਰ) (੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir
ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥
Ahinis Kasamal Dhhovehi Naahi ||5||
Why not wash away your sinful mistakes? ||5||
ਗਉੜੀ ਸਤ ਵਾਰ (ਭ. ਕਬੀਰ) (੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥
Sukirath Sehaarai S Eih Brath Charrai ||
On Friday, keep up and complete your fast;
ਗਉੜੀ ਸਤ ਵਾਰ (ਭ. ਕਬੀਰ) (੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੬
Raag Gauri Bhagat Kabir
ਅਨਦਿਨ ਆਪਿ ਆਪ ਸਿਉ ਲੜੈ ॥
Anadhin Aap Aap Sio Larrai ||
Day and night, you must fight against your own self.
ਗਉੜੀ ਸਤ ਵਾਰ (ਭ. ਕਬੀਰ) (੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੬
Raag Gauri Bhagat Kabir
ਸੁਰਖੀ ਪਾਂਚਉ ਰਾਖੈ ਸਬੈ ॥
Surakhee Paancho Raakhai Sabai ||
If you restrain your five senses,
ਗਉੜੀ ਸਤ ਵਾਰ (ਭ. ਕਬੀਰ) (੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir
ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥
Tho Dhoojee Dhrisatt N Paisai Kabai ||6||
Then you shall not cast your glance on another. ||6||
ਗਉੜੀ ਸਤ ਵਾਰ (ਭ. ਕਬੀਰ) (੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir
ਥਾਵਰ ਥਿਰੁ ਕਰਿ ਰਾਖੈ ਸੋਇ ॥
Thhaavar Thhir Kar Raakhai Soe ||
On Saturday, keep the candle of God's Light
ਗਉੜੀ ਸਤ ਵਾਰ (ਭ. ਕਬੀਰ) (੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir
ਜੋਤਿ ਦੀ ਵਟੀ ਘਟ ਮਹਿ ਜੋਇ ॥
Joth Dhee Vattee Ghatt Mehi Joe ||
Steady within your heart;
ਗਉੜੀ ਸਤ ਵਾਰ (ਭ. ਕਬੀਰ) (੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir
ਬਾਹਰਿ ਭੀਤਰਿ ਭਇਆ ਪ੍ਰਗਾਸੁ ॥
Baahar Bheethar Bhaeiaa Pragaas ||
You will be enlightened, inwardly and outwardly.
ਗਉੜੀ ਸਤ ਵਾਰ (ਭ. ਕਬੀਰ) (੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੮
Raag Gauri Bhagat Kabir
ਤਬ ਹੂਆ ਸਗਲ ਕਰਮ ਕਾ ਨਾਸੁ ॥੭॥
Thab Hooaa Sagal Karam Kaa Naas ||7||
All your karma will be erased. ||7||
ਗਉੜੀ ਸਤ ਵਾਰ (ਭ. ਕਬੀਰ) (੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੮
Raag Gauri Bhagat Kabir