Sri Guru Granth Sahib
Displaying Ang 347 of 1430
- 1
- 2
- 3
- 4
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥
Raag Aasaa Mehalaa 1 Ghar 1 So Dhar ||
Raag Aasaa, First Mehl, First House, So Dar ~ That Gate:
ਆਸਾ ਸੋਦਰੁ
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥
So Dhar Thaeraa Kaehaa So Ghar Kaehaa Jith Behi Sarab Samhaalae ||
What is that Gate, and what is that Home, in which You sit and take care of all?
ਆਸਾ ਸੋਦਰੁ² (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੩
Raag Asa Guru Nanak Dev
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
Vaajae Thaerae Naadh Anaek Asankhaa Kaethae Thaerae Vaavanehaarae ||
Countless musical instruments of so many various kinds vibrate there for You; so many are the musicians there for You.
ਆਸਾ ਸੋਦਰੁ² (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੪
Raag Asa Guru Nanak Dev
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
Kaethae Thaerae Raag Paree Sio Keheeahi Kaethae Thaerae Gaavanehaarae ||
There are so many Ragas there for You, along with their accompanying harmonies; so many minstrels sing to You.
ਆਸਾ ਸੋਦਰੁ² (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੪
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥
Gaavanih Thudhhano Poun Paanee Baisanthar Gaavai Raajaa Dhharam Dhuaarae ||
The winds sing to You, as do water and fire; the Righteous Judge of Dharma sings at Your Door.
ਆਸਾ ਸੋਦਰੁ² (ਮਃ ੧) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੫
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥
Gaavanih Thudhhano Chith Gupath Likh Jaanan Likh Likh Dhharam Veechaarae ||
Chitar and Gupat, the recording angels of the conscious and the subconscious, sing to You; they know, and they write, and on the basis of what they write, the Lord of Dharma passes judgement.
ਆਸਾ ਸੋਦਰੁ² (ਮਃ ੧) (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੫
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
Gaavanih Thudhhano Eesar Brehamaa Dhaevee Sohan Thaerae Sadhaa Savaarae ||
Shiva and Brahma and the Goddess Parvaati, so beautiful and ever adorned by You, sing to You.
ਆਸਾ ਸੋਦਰੁ² (ਮਃ ੧) (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੬
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
Gaavanih Thudhhano Eindhr Eindhraasan Baithae Dhaevathiaa Dhar Naalae ||
The Indras, seated upon their celestial thrones, with the deities at Your Gate, sing to You.
ਆਸਾ ਸੋਦਰੁ² (ਮਃ ੧) (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੭
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹ੍ਹਿ ਤੁਧਨੋ ਸਾਧ ਬੀਚਾਰੇ ॥
Gaavanih Thudhhano Sidhh Samaadhhee Andhar Gaavanih Thudhhano Saadhh Beechaarae ||
The Siddhas in Samaadhi sing to You, and the Holy Saints, in their contemplative meditation, sing to You.
ਆਸਾ ਸੋਦਰੁ² (ਮਃ ੧) (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੭
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
Gaavanih Thudhhano Jathee Sathee Santhokhee Gaavan Thudhhano Veer Karaarae ||
The celibates, the truthful and the patient beings sing to You, and the mighty warriors sing to You.
ਆਸਾ ਸੋਦਰੁ² (ਮਃ ੧) (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੮
Raag Asa Guru Nanak Dev
ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥
Gaavan Thudhhano Panddith Parrae Rakheesur Jug Jug Baedhaa Naalae ||
The scholarly Pandits sing to You, along with the holy Rishis and the readers of the Vedas throughout the ages.
ਆਸਾ ਸੋਦਰੁ² (ਮਃ ੧) (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੮
Raag Asa Guru Nanak Dev
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
Gaavan Thudhhano Mohaneeaa Man Mohan Surag Mashh Paeiaalae ||
The Mohinis, the heavenly beauties who entice the heart in paradise, in this world and in the nether regions, sing to You.
ਆਸਾ ਸੋਦਰੁ² (ਮਃ ੧) (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੯
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥
Gaavanih Thudhhano Rathan Oupaaeae Thaerae Jaethae Athasath Theerathh Naalae ||
The fourteen priceless jewels created by You, and the sixty-eight holy places of pilgrimage, sing to You.
ਆਸਾ ਸੋਦਰੁ² (ਮਃ ੧) (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੦
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹ੍ਹਿ ਤੁਧਨੋ ਖਾਣੀ ਚਾਰੇ ॥
Gaavanih Thudhhano Jodhh Mehaabal Sooraa Gaavanih Thudhhano Khaanee Chaarae ||
The mighty warriors and the divine heroes sing to You, and the four sources of creation sing to You.
ਆਸਾ ਸੋਦਰੁ² (ਮਃ ੧) (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੦
Raag Asa Guru Nanak Dev
ਗਾਵਨ੍ਹ੍ਹਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
Gaavanih Thudhhano Khandd Manddal Brehamanddaa Kar Kar Rakhae Thaerae Dhhaarae ||
The continents, the worlds and the solar systems, created and installed by Your Hand, sing to You.
ਆਸਾ ਸੋਦਰੁ² (ਮਃ ੧) (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੧
Raag Asa Guru Nanak Dev
ਸੇਈ ਤੁਧਨੋ ਗਾਵਨ੍ਹ੍ਹਿ ਜੋ ਤੁਧੁ ਭਾਵਨ੍ਹ੍ਹਿ ਰਤੇ ਤੇਰੇ ਭਗਤ ਰਸਾਲੇ ॥
Saeee Thudhhano Gaavanih Jo Thudhh Bhaavanih Rathae Thaerae Bhagath Rasaalae ||
They alone sing to You, who are pleasing to Your Will, and who are imbued with the nectar of Your devotional worship.
ਆਸਾ ਸੋਦਰੁ² (ਮਃ ੧) (੧) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੧
Raag Asa Guru Nanak Dev
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
Hor Kaethae Thudhhano Gaavan Sae Mai Chith N Aavan Naanak Kiaa Beechaarae ||
So many others sing to You, they do not come into my mind; how can Nanak think of them?
ਆਸਾ ਸੋਦਰੁ² (ਮਃ ੧) (੧) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੨
Raag Asa Guru Nanak Dev
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
Soee Soee Sadhaa Sach Saahib Saachaa Saachee Naaee ||
That Lord and Master - He is True, forever True; He is True, and True is His Name.
ਆਸਾ ਸੋਦਰੁ² (ਮਃ ੧) (੧) ੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੩
Raag Asa Guru Nanak Dev
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
Hai Bhee Hosee Jaae N Jaasee Rachanaa Jin Rachaaee ||
He who created the creation is True, and He shall always be True; He shall not depart, even when the creation departs.
ਆਸਾ ਸੋਦਰੁ² (ਮਃ ੧) (੧) ੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੩
Raag Asa Guru Nanak Dev
ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥
Rangee Rangee Bhaathee Jinasee Maaeiaa Jin Oupaaee ||
He created the world of Maya with its various colors and species.
ਆਸਾ ਸੋਦਰੁ² (ਮਃ ੧) (੧) ੧:੧੯ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੪
Raag Asa Guru Nanak Dev
ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥
Kar Kar Dhaekhai Keethaa Apanaa Jio This Dhee Vaddiaaee ||
Having created the creation, He Himself watches over it, as it pleases His Greatness.
ਆਸਾ ਸੋਦਰੁ² (ਮਃ ੧) (੧) ੧:੨੦ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੪
Raag Asa Guru Nanak Dev
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
Jo This Bhaavai Soee Karasee Fir Hukam N Karanaa Jaaee ||
Whatever pleases Him, that is what He does. No one can issue any commands to Him.
ਆਸਾ ਸੋਦਰੁ² (ਮਃ ੧) (੧) ੧:੨੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੭ ਪੰ. ੧੫
Raag Asa Guru Nanak Dev
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥
So Paathisaahu Saahaa Path Saahib Naanak Rehan Rajaaee ||1||1||
He is the King, the King of Kings, the Emperor of Kings! Nanak lives in surrender to His Will. ||1||1||
ਆਸਾ ਸੋਦਰੁ² (ਮਃ ੧) (੧) ੧:੨੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੫
Raag Asa Guru Nanak Dev