Sri Guru Granth Sahib
Displaying Ang 348 of 1430
- 1
- 2
- 3
- 4
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ ਸੋਪੁਰਖ
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
So Purakh Niranjan Har Purakh Niranjan Har Agamaa Agam Apaaraa ||
That Lord is Immaculate; the Lord God is Immaculate. The Lord is Unapproachable, Unfathomable and Incomparable.
ਆਸਾ ਸੋਪੁਰਖ² (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧
Raag Asa Guru Ram Das
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
Sabh Dhhiaavehi Sabh Dhhiaavehi Thudhh Jee Har Sachae Sirajanehaaraa ||
All meditate, all meditate on You, O Dear Lord, O True Creator.
ਆਸਾ ਸੋਪੁਰਖ² (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੨
Raag Asa Guru Ram Das
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
Sabh Jeea Thumaarae Jee Thoon Jeeaa Kaa Dhaathaaraa ||
All beings are Yours; You are the Giver of all beings.
ਆਸਾ ਸੋਪੁਰਖ² (ਮਃ ੪) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੨
Raag Asa Guru Ram Das
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
Har Dhhiaavahu Santhahu Jee Sabh Dhookh Visaaranehaaraa ||
So meditate on the Lord, O Saints; He is the One who takes away all pain.
ਆਸਾ ਸੋਪੁਰਖ² (ਮਃ ੪) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੩
Raag Asa Guru Ram Das
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
Har Aapae Thaakur Har Aapae Saevak Jee Kiaa Naanak Janth Vichaaraa ||1||
The Lord Himself is the Master, and He Himself is His own servant. O Nanak, how insignificant are mortal beings! ||1||
ਆਸਾ ਸੋਪੁਰਖ² (ਮਃ ੪) (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੩
Raag Asa Guru Ram Das
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
Thoon Ghatt Ghatt Anthar Sarab Niranthar Jee Har Eaeko Purakh Samaanaa ||
You are totally pervading within each and every heart; O Lord, You are the One Primal Being, All-permeating.
ਆਸਾ ਸੋਪੁਰਖ² (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੪
Raag Asa Guru Ram Das
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
Eik Dhaathae Eik Bhaekhaaree Jee Sabh Thaerae Choj Viddaanaa ||
Some are givers, and some are beggars; all of this is Your wondrous play!
ਆਸਾ ਸੋਪੁਰਖ² (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੪
Raag Asa Guru Ram Das
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
Thoon Aapae Dhaathaa Aapae Bhugathaa Jee Ho Thudhh Bin Avar N Jaanaa ||
You Yourself are the Giver, and You Yourself are the Enjoyer. I know of no other than You.
ਆਸਾ ਸੋਪੁਰਖ² (ਮਃ ੪) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੫
Raag Asa Guru Ram Das
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
Thoon Paarabreham Baeanth Baeanth Jee Thaerae Kiaa Gun Aakh Vakhaanaa ||
You are the Supreme Lord God, Infinite and Eternal; what Glorious Praises of Yours should I speak and chant?
ਆਸਾ ਸੋਪੁਰਖ² (ਮਃ ੪) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੬
Raag Asa Guru Ram Das
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥
Jo Saevehi Jo Saevehi Thudhh Jee Jan Naanak Thinh Kurabaanaa ||2||
Unto those who serve, unto those who serve You, slave Nanak is a sacrifice. ||2||
ਆਸਾ ਸੋਪੁਰਖ² (ਮਃ ੪) (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੬
Raag Asa Guru Ram Das
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥
Har Dhhiaavehi Har Dhhiaavehi Thudhh Jee Sae Jan Jug Mehi Sukh Vaasee ||
Those who meditate on the Lord, those who meditate on You, O Dear Lord, those humble beings dwell in peace in this world.
ਆਸਾ ਸੋਪੁਰਖ² (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੭
Raag Asa Guru Ram Das
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥
Sae Mukath Sae Mukath Bheae Jinh Har Dhhiaaeiaa Jeeo Thin Ttoottee Jam Kee Faasee ||
They are liberated, they are liberated, who meditate on the Lord; the noose of Death is cut away from them.
ਆਸਾ ਸੋਪੁਰਖ² (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੭
Raag Asa Guru Ram Das
ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥
Jin Nirabho Jinh Har Nirabho Dhhiaaeiaa Jeeo Thin Kaa Bho Sabh Gavaasee ||
Those who meditate on the Fearless One, on the Fearless Lord, all their fears are dispelled.
ਆਸਾ ਸੋਪੁਰਖ² (ਮਃ ੪) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੮
Raag Asa Guru Ram Das
ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥
Jinh Saeviaa Jinh Saeviaa Maeraa Har Jeeo Thae Har Har Roop Samaasee ||
Those who have served, those who have served my Dear Lord, are absorbed into the Being of the Lord, Har, Har.
ਆਸਾ ਸੋਪੁਰਖ² (ਮਃ ੪) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੯
Raag Asa Guru Ram Das
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
Sae Dhhann Sae Dhhann Jin Har Dhhiaaeiaa Jeeo Jan Naanak Thin Bal Jaasee ||3||
Blessed are they, blessed are they, who have meditated on the Dear Lord; slave Nanak is a sacrifice to them. ||3||
ਆਸਾ ਸੋਪੁਰਖ² (ਮਃ ੪) (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੯
Raag Asa Guru Ram Das
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥
Thaeree Bhagath Thaeree Bhagath Bhanddaar Jee Bharae Baeanth Baeanthaa ||
Devotion to You, devotion to You, is a treasure, overflowing, infinite and endless.
ਆਸਾ ਸੋਪੁਰਖ² (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੦
Raag Asa Guru Ram Das
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
Thaerae Bhagath Thaerae Bhagath Salaahan Thudhh Jee Har Anik Anaek Ananthaa ||
Your devotees, Your devotees praise You, O Dear Lord, in many and various ways.
ਆਸਾ ਸੋਪੁਰਖ² (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੧
Raag Asa Guru Ram Das
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
Thaeree Anik Thaeree Anik Karehi Har Poojaa Jee Thap Thaapehi Japehi Baeanthaa ||
For You, so many, for You, so very many, O Dear Lord, perform worship and adoration; they practice penance and endlessly chant in meditation.
ਆਸਾ ਸੋਪੁਰਖ² (ਮਃ ੪) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੧
Raag Asa Guru Ram Das
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
Thaerae Anaek Thaerae Anaek Parrehi Bahu Sinmrith Saasath Jee Kar Kiriaa Khatt Karam Karanthaa ||
For You, many - for You, so very many read the various Simritees and Shaastras; they perform religious rituals and the six ceremonies.
ਆਸਾ ਸੋਪੁਰਖ² (ਮਃ ੪) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੨
Raag Asa Guru Ram Das
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
Sae Bhagath Sae Bhagath Bhalae Jan Naanak Jee Jo Bhaavehi Maerae Har Bhagavanthaa ||4||
Those devotees, those devotees are good, O servant Nanak, who are pleasing to my Lord God. ||4||
ਆਸਾ ਸੋਪੁਰਖ² (ਮਃ ੪) (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੩
Raag Asa Guru Ram Das
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥
Thoon Aadh Purakh Aparanpar Karathaa Jee Thudhh Jaevadd Avar N Koee ||
You are the Primal Being, the Unrivalled Creator Lord; there is no other as Great as You.
ਆਸਾ ਸੋਪੁਰਖ² (ਮਃ ੪) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੪
Raag Asa Guru Ram Das
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
Thoon Jug Jug Eaeko Sadhaa Sadhaa Thoon Eaeko Jee Thoon Nihachal Karathaa Soee ||
You are the One, age after age; forever and ever, You are One and the same. You are the Eternal, Unchanging Creator.
ਆਸਾ ਸੋਪੁਰਖ² (ਮਃ ੪) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੪
Raag Asa Guru Ram Das
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
Thudhh Aapae Bhaavai Soee Varathai Jee Thoon Aapae Karehi S Hoee ||
Whatever pleases You comes to pass. Whatever You Yourself do, happens.
ਆਸਾ ਸੋਪੁਰਖ² (ਮਃ ੪) (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੫
Raag Asa Guru Ram Das
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
Thudhh Aapae Srisatt Sabh Oupaaee Jee Thudhh Aapae Siraj Sabh Goee ||
You Yourself created the entire Universe, and having done so, You Yourself shall destroy it all.
ਆਸਾ ਸੋਪੁਰਖ² (ਮਃ ੪) (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੬
Raag Asa Guru Ram Das
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥
Jan Naanak Gun Gaavai Karathae Kae Jee Jo Sabhasai Kaa Jaanoee ||5||2||
Servant Nanak sings the Glorious Praises of the Creator, the Knower of all. ||5||2||
ਆਸਾ ਸੋਪੁਰਖ² (ਮਃ ੪) (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੬
Raag Asa Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
Raag Aasaa Mehalaa 1 Choupadhae Ghar 2 ||
Raag Aasaa, First Mehl, Chaupaday, Second House:
ਆਸਾ
ਸੁਣਿ ਵਡਾ ਆਖੈ ਸਭ ਕੋਈ ॥
Sun Vaddaa Aakhai Sabh Koee ||
Hearing, everyone calls You Great,
ਆਸਾ ² (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੯
Raag Asa Guru Nanak Dev
ਕੇਵਡੁ ਵਡਾ ਡੀਠਾ ਹੋਈ ॥
Kaevadd Vaddaa Ddeethaa Hoee ||
But only one who has seen You, knows just how Great You are.
ਆਸਾ ² (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੯
Raag Asa Guru Nanak Dev
ਕੀਮਤਿ ਪਾਇ ਨ ਕਹਿਆ ਜਾਇ ॥
Keemath Paae N Kehiaa Jaae ||
No one can measure Your Worth, or describe You.
ਆਸਾ ² (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੯
Raag Asa Guru Nanak Dev