Sri Guru Granth Sahib
Displaying Ang 349 of 1430
- 1
- 2
- 3
- 4
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
Kehanai Vaalae Thaerae Rehae Samaae ||1||
Those who describe You, remain absorbed in You. ||1||
ਆਸਾ ² (ਮਃ ੧) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧
Raag Asa Guru Nanak Dev
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
Vaddae Maerae Saahibaa Gehir Ganbheeraa Gunee Geheeraa ||
O my Great Lord and Master of Unfathomable Depth, You are the Ocean of Excellence.
ਆਸਾ ² (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧
Raag Asa Guru Nanak Dev
ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
Koee N Jaanai Thaeraa Kaethaa Kaevadd Cheeraa ||1|| Rehaao ||
No one knows the greatness of Your expanse. ||1||Pause||
ਆਸਾ ² (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧
Raag Asa Guru Nanak Dev
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
Sabh Surathee Mil Surath Kamaaee ||
All the contemplators met together and practiced contemplation;
ਆਸਾ ² (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੨
Raag Asa Guru Nanak Dev
ਸਭ ਕੀਮਤਿ ਮਿਲਿ ਕੀਮਤਿ ਪਾਈ ॥
Sabh Keemath Mil Keemath Paaee ||
All the appraisers met together and tried to appraise You.
ਆਸਾ ² (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੨
Raag Asa Guru Nanak Dev
ਗਿਆਨੀ ਧਿਆਨੀ ਗੁਰ ਗੁਰ ਹਾਈ ॥
Giaanee Dhhiaanee Gur Gur Haaee ||
The theologians, the meditators and the teachers of teachers
ਆਸਾ ² (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੩
Raag Asa Guru Nanak Dev
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
Kehan N Jaaee Thaeree Thil Vaddiaaee ||2||
Could not express even an iota of Your Greatness. ||2||
ਆਸਾ ² (ਮਃ ੧) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੩
Raag Asa Guru Nanak Dev
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
Sabh Sath Sabh Thap Sabh Changiaaeeaa ||
All Truth, all austerities, all goodness,
ਆਸਾ ² (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੩
Raag Asa Guru Nanak Dev
ਸਿਧਾ ਪੁਰਖਾ ਕੀਆ ਵਡਿਆਈਆਂ ॥
Sidhhaa Purakhaa Keeaa Vaddiaaeeaaan ||
And the greatness of the Siddhas, the beings of perfect spiritual powers
ਆਸਾ ² (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੪
Raag Asa Guru Nanak Dev
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
Thudhh Vin Sidhhee Kinai N Paaeeaa ||
Without You, none has attained such spiritual powers.
ਆਸਾ ² (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੪
Raag Asa Guru Nanak Dev
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
Karam Milai Naahee Thaak Rehaaeeaa ||3||
They are obtained by Your Grace; their flow cannot be blocked. ||3||
ਆਸਾ ² (ਮਃ ੧) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੪
Raag Asa Guru Nanak Dev
ਆਖਣ ਵਾਲਾ ਕਿਆ ਬੇਚਾਰਾ ॥
Aakhan Vaalaa Kiaa Baechaaraa ||
What can the helpless speaker do?
ਆਸਾ ² (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੫
Raag Asa Guru Nanak Dev
ਸਿਫਤੀ ਭਰੇ ਤੇਰੇ ਭੰਡਾਰਾ ॥
Sifathee Bharae Thaerae Bhanddaaraa ||
Your bounties are overflowing with Your Praises.
ਆਸਾ ² (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੫
Raag Asa Guru Nanak Dev
ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥
Jis Thoon Dhaehi Thisai Kiaa Chaaraa ||
And the one, unto whom You give - why should he think of any other?
ਆਸਾ ² (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੫
Raag Asa Guru Nanak Dev
ਨਾਨਕ ਸਚੁ ਸਵਾਰਣਹਾਰਾ ॥੪॥੧॥
Naanak Sach Savaaranehaaraa ||4||1||
O Nanak, the True Lord is the Embellisher. ||4||1||
ਆਸਾ ² (ਮਃ ੧) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੬
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ
ਆਖਾ ਜੀਵਾ ਵਿਸਰੈ ਮਰਿ ਜਾਉ ॥
Aakhaa Jeevaa Visarai Mar Jaao ||
Chanting the Name, I live; forgetting it, I die.
ਆਸਾ ² (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੬
Raag Asa Guru Nanak Dev
ਆਖਣਿ ਅਉਖਾ ਸਾਚਾ ਨਾਉ ॥
Aakhan Aoukhaa Saachaa Naao ||
It is so difficult to chant the True Name.
ਆਸਾ ² (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੭
Raag Asa Guru Nanak Dev
ਸਾਚੇ ਨਾਮ ਕੀ ਲਾਗੈ ਭੂਖ ॥
Saachae Naam Kee Laagai Bhookh ||
If someone feels hunger for the True Name,
ਆਸਾ ² (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੭
Raag Asa Guru Nanak Dev
ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥
Thith Bhookhai Khaae Chaleeahi Dhookh ||1||
Then that hunger shall consume his pains. ||1||
ਆਸਾ ² (ਮਃ ੧) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੭
Raag Asa Guru Nanak Dev
ਸੋ ਕਿਉ ਵਿਸਰੈ ਮੇਰੀ ਮਾਇ ॥
So Kio Visarai Maeree Maae ||
So how could I ever forget Him, O my Mother?
ਆਸਾ ² (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੭
Raag Asa Guru Nanak Dev
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
Saachaa Saahib Saachai Naae ||1|| Rehaao ||
True is the Master, and True is His Name. ||1||Pause||
ਆਸਾ ² (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੮
Raag Asa Guru Nanak Dev
ਸਾਚੇ ਨਾਮ ਕੀ ਤਿਲੁ ਵਡਿਆਈ ॥
Saachae Naam Kee Thil Vaddiaaee ||
People have grown weary of trying to appraise the greatness of the True Name,
ਆਸਾ ² (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੮
Raag Asa Guru Nanak Dev
ਆਖਿ ਥਕੇ ਕੀਮਤਿ ਨਹੀ ਪਾਈ ॥
Aakh Thhakae Keemath Nehee Paaee ||
But they have not been able to appraise even an iota of it.
ਆਸਾ ² (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੮
Raag Asa Guru Nanak Dev
ਜੇ ਸਭਿ ਮਿਲਿ ਕੈ ਆਖਣ ਪਾਹਿ ॥
Jae Sabh Mil Kai Aakhan Paahi ||
Even if they were all to meet together and recount them,
ਆਸਾ ² (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੯
Raag Asa Guru Nanak Dev
ਵਡਾ ਨ ਹੋਵੈ ਘਾਟਿ ਨ ਜਾਇ ॥੨॥
Vaddaa N Hovai Ghaatt N Jaae ||2||
You would not be made any greater or lesser. ||2||
ਆਸਾ ² (ਮਃ ੧) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੯
Raag Asa Guru Nanak Dev
ਨਾ ਓਹੁ ਮਰੈ ਨ ਹੋਵੈ ਸੋਗੁ ॥
Naa Ouhu Marai N Hovai Sog ||
He does not die - there is no reason to mourn.
ਆਸਾ ² (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੯
Raag Asa Guru Nanak Dev
ਦੇਂਦਾ ਰਹੈ ਨ ਚੂਕੈ ਭੋਗੁ ॥
Dhaenadhaa Rehai N Chookai Bhog ||
He continues to give, but His Provisions are never exhausted.
ਆਸਾ ² (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੦
Raag Asa Guru Nanak Dev
ਗੁਣੁ ਏਹੋ ਹੋਰੁ ਨਾਹੀ ਕੋਇ ॥
Gun Eaeho Hor Naahee Koe ||
This Glorious Virtue is His alone - no one else is like Him;
ਆਸਾ ² (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੦
Raag Asa Guru Nanak Dev
ਨਾ ਕੋ ਹੋਆ ਨਾ ਕੋ ਹੋਇ ॥੩॥
Naa Ko Hoaa Naa Ko Hoe ||3||
There has never been anyone like Him, and there never shall be. ||3||
ਆਸਾ ² (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੦
Raag Asa Guru Nanak Dev
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
Jaevadd Aap Thaevadd Thaeree Dhaath ||
As Great as You Yourself are, so Great are Your Gifts.
ਆਸਾ ² (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੦
Raag Asa Guru Nanak Dev
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
Jin Dhin Kar Kai Keethee Raath ||
It is You who created day and night as well.
ਆਸਾ ² (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੧
Raag Asa Guru Nanak Dev
ਖਸਮੁ ਵਿਸਾਰਹਿ ਤੇ ਕਮਜਾਤਿ ॥
Khasam Visaarehi Thae Kamajaath ||
Those who forget their Lord and Master are vile and despicable.
ਆਸਾ ² (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੧
Raag Asa Guru Nanak Dev
ਨਾਨਕ ਨਾਵੈ ਬਾਝੁ ਸਨਾਤਿ ॥੪॥੨॥
Naanak Naavai Baajh Sanaath ||4||2||
O Nanak, without the Name, people are wretched outcasts. ||4||2||
ਆਸਾ ² (ਮਃ ੧) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੧
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੪੯
ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥
Jae Dhar Maangath Kook Karae Mehalee Khasam Sunae ||
If a beggar cries out at the door, the Master hears it in His Mansion.
ਆਸਾ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੨
Raag Asa Guru Nanak Dev
ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥
Bhaavai Dhheerak Bhaavai Dhhakae Eaek Vaddaaee Dhaee ||1||
Whether He receives him or pushes him away, it is the Gift of the Lord's Greatness. ||1||
ਆਸਾ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੨
Raag Asa Guru Nanak Dev
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥
Jaanahu Joth N Pooshhahu Jaathee Aagai Jaath N Hae ||1|| Rehaao ||
Recognize the Lord's Light within all, and do not consider social class or status; there are no classes or castes in the world hereafter. ||1||Pause||
ਆਸਾ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੩
Raag Asa Guru Nanak Dev
ਆਪਿ ਕਰਾਏ ਆਪਿ ਕਰੇਇ ॥
Aap Karaaeae Aap Karaee ||
He Himself acts, and He Himself inspires us to act.
ਆਸਾ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੩
Raag Asa Guru Nanak Dev
ਆਪਿ ਉਲਾਮ੍ਹ੍ਹੇ ਚਿਤਿ ਧਰੇਇ ॥
Aap Oulaamhae Chith Dhharaee ||
He Himself considers our complaints.
ਆਸਾ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੪
Raag Asa Guru Nanak Dev
ਜਾ ਤੂੰ ਕਰਣਹਾਰੁ ਕਰਤਾਰੁ ॥
Jaa Thoon Karanehaar Karathaar ||
Since You, O Creator Lord, are the Doer,
ਆਸਾ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੪
Raag Asa Guru Nanak Dev
ਕਿਆ ਮੁਹਤਾਜੀ ਕਿਆ ਸੰਸਾਰੁ ॥੨॥
Kiaa Muhathaajee Kiaa Sansaar ||2||
Why should I submit to the world? ||2||
ਆਸਾ (ਮਃ ੧) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੪
Raag Asa Guru Nanak Dev
ਆਪਿ ਉਪਾਏ ਆਪੇ ਦੇਇ ॥
Aap Oupaaeae Aapae Dhaee ||
You Yourself created and You Yourself give.
ਆਸਾ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੪
Raag Asa Guru Nanak Dev
ਆਪੇ ਦੁਰਮਤਿ ਮਨਹਿ ਕਰੇਇ ॥
Aapae Dhuramath Manehi Karaee ||
You Yourself eliminate evil-mindedness;
ਆਸਾ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੫
Raag Asa Guru Nanak Dev
ਗੁਰ ਪਰਸਾਦਿ ਵਸੈ ਮਨਿ ਆਇ ॥
Gur Parasaadh Vasai Man Aae ||
By Guru's Grace, You come to abide in our minds,
ਆਸਾ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੫
Raag Asa Guru Nanak Dev
ਦੁਖੁ ਅਨ੍ਹ੍ਹੇਰਾ ਵਿਚਹੁ ਜਾਇ ॥੩॥
Dhukh Anhaeraa Vichahu Jaae ||3||
And then, pain and darkness are dispelled from within. ||3||
ਆਸਾ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੫
Raag Asa Guru Nanak Dev
ਸਾਚੁ ਪਿਆਰਾ ਆਪਿ ਕਰੇਇ ॥
Saach Piaaraa Aap Karaee ||
He Himself infuses love for the Truth.
ਆਸਾ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੬
Raag Asa Guru Nanak Dev
ਅਵਰੀ ਕਉ ਸਾਚੁ ਨ ਦੇਇ ॥
Avaree Ko Saach N Dhaee ||
Unto others, the Truth is not bestowed.
ਆਸਾ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੬
Raag Asa Guru Nanak Dev
ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥
Jae Kisai Dhaee Vakhaanai Naanak Aagai Pooshh N Laee ||4||3||
If He bestows it upon someone, says Nanak, then, in the world hereafter, that person is not called to account. ||4||3||
ਆਸਾ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੬
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੪੯
ਤਾਲ ਮਦੀਰੇ ਘਟ ਕੇ ਘਾਟ ॥
Thaal Madheerae Ghatt Kae Ghaatt ||
The urges of the heart are like cymbals and ankle-bells;
ਆਸਾ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੭
Raag Asa Guru Nanak Dev
ਦੋਲਕ ਦੁਨੀਆ ਵਾਜਹਿ ਵਾਜ ॥
Dholak Dhuneeaa Vaajehi Vaaj ||
The drum of the world resounds with the beat.
ਆਸਾ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੭
Raag Asa Guru Nanak Dev
ਨਾਰਦੁ ਨਾਚੈ ਕਲਿ ਕਾ ਭਾਉ ॥
Naaradh Naachai Kal Kaa Bhaao ||
Naarad dances to the tune of the Dark Age of Kali Yuga;
ਆਸਾ (ਮਃ ੧) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੭
Raag Asa Guru Nanak Dev
ਜਤੀ ਸਤੀ ਕਹ ਰਾਖਹਿ ਪਾਉ ॥੧॥
Jathee Sathee Keh Raakhehi Paao ||1||
Where can the celibates and the men of truth place their feet? ||1||
ਆਸਾ (ਮਃ ੧) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੮
Raag Asa Guru Nanak Dev
ਨਾਨਕ ਨਾਮ ਵਿਟਹੁ ਕੁਰਬਾਣੁ ॥
Naanak Naam Vittahu Kurabaan ||
Nanak is a sacrifice to the Naam, the Name of the Lord.
ਆਸਾ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੮
Raag Asa Guru Nanak Dev
ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥
Andhhee Dhuneeaa Saahib Jaan ||1|| Rehaao ||
The world is blind; our Lord and Master is All-seeing. ||1||Pause||
ਆਸਾ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੮
Raag Asa Guru Nanak Dev
ਗੁਰੂ ਪਾਸਹੁ ਫਿਰਿ ਚੇਲਾ ਖਾਇ ॥
Guroo Paasahu Fir Chaelaa Khaae ||
The disciple feeds on the Guru;
ਆਸਾ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੯
Raag Asa Guru Nanak Dev
ਤਾਮਿ ਪਰੀਤਿ ਵਸੈ ਘਰਿ ਆਇ ॥
Thaam Pareeth Vasai Ghar Aae ||
Out of love for bread, he comes to dwell in his home.
ਆਸਾ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੯
Raag Asa Guru Nanak Dev
ਜੇ ਸਉ ਵਰ੍ਹਿਆ ਜੀਵਣ ਖਾਣੁ ॥
Jae So Varihaaa Jeevan Khaan ||
If one were to live and eat for hundreds of years,
ਆਸਾ (ਮਃ ੧) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੯
Raag Asa Guru Nanak Dev