Sri Guru Granth Sahib
Displaying Ang 35 of 1430
- 1
- 2
- 3
- 4
ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥
Manamukh Janam Birathhaa Gaeiaa Kiaa Muhu Dhaesee Jaae ||3||
The life of the self-willed manmukh passes uselessly. What face will he show when he passes beyond? ||3||
ਸਿਰੀਰਾਗੁ (ਮਃ ੩) (੫੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧
Sri Raag Guru Amar Das
ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥
Sabh Kishh Aapae Aap Hai Houmai Vich Kehan N Jaae ||
God Himself is everything; those who are in their ego cannot even speak of this.
ਸਿਰੀਰਾਗੁ (ਮਃ ੩) (੫੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧
Sri Raag Guru Amar Das
ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥
Gur Kai Sabadh Pashhaaneeai Dhukh Houmai Vichahu Gavaae ||
Through the Word of the Guru's Shabad, He is realized, and the pain of egotism is eradicated from within.
ਸਿਰੀਰਾਗੁ (ਮਃ ੩) (੫੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੨
Sri Raag Guru Amar Das
ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥
Sathagur Saevan Aapanaa Ho Thin Kai Laago Paae ||
I fall at the feet of those who serve their True Guru.
ਸਿਰੀਰਾਗੁ (ਮਃ ੩) (੫੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੨
Sri Raag Guru Amar Das
ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥
Naanak Dhar Sachai Sachiaar Hehi Ho Thin Balihaarai Jaao ||4||21||54||
O Nanak, I am a sacrifice to those who are found to be true in the True Court. ||4||21||54||
ਸਿਰੀਰਾਗੁ (ਮਃ ੩) (੫੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੩
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੫
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥
Jae Vaelaa Vakhath Veechaareeai Thaa Kith Vaelaa Bhagath Hoe ||
Consider the time and the moment-when should we worship the Lord?
ਸਿਰੀਰਾਗੁ (ਮਃ ੩) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੪
Sri Raag Guru Amar Das
ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥
Anadhin Naamae Rathiaa Sachae Sachee Soe ||
Night and day, one who is attuned to the Name of the True Lord is true.
ਸਿਰੀਰਾਗੁ (ਮਃ ੩) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੪
Sri Raag Guru Amar Das
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
Eik Thil Piaaraa Visarai Bhagath Kinaehee Hoe ||
If someone forgets the Beloved Lord, even for an instant, what sort of devotion is that?
ਸਿਰੀਰਾਗੁ (ਮਃ ੩) (੫੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੫
Sri Raag Guru Amar Das
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥
Man Than Seethal Saach Sio Saas N Birathhaa Koe ||1||
One whose mind and body are cooled and soothed by the True Lord-no breath of his is wasted. ||1||
ਸਿਰੀਰਾਗੁ (ਮਃ ੩) (੫੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੫
Sri Raag Guru Amar Das
ਮੇਰੇ ਮਨ ਹਰਿ ਕਾ ਨਾਮੁ ਧਿਆਇ ॥
Maerae Man Har Kaa Naam Dhhiaae ||
O my mind, meditate on the Name of the Lord.
ਸਿਰੀਰਾਗੁ (ਮਃ ੩) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੬
Sri Raag Guru Amar Das
ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥
Saachee Bhagath Thaa Thheeai Jaa Har Vasai Man Aae ||1|| Rehaao ||
True devotional worship is performed when the Lord comes to dwell in the mind. ||1||Pause||
ਸਿਰੀਰਾਗੁ (ਮਃ ੩) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੬
Sri Raag Guru Amar Das
ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥
Sehajae Khaethee Raaheeai Sach Naam Beej Paae ||
With intuitive ease, cultivate your farm, and plant the Seed of the True Name.
ਸਿਰੀਰਾਗੁ (ਮਃ ੩) (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੭
Sri Raag Guru Amar Das
ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥
Khaethee Janmee Agalee Manooaa Rajaa Sehaj Subhaae ||
The seedlings have sprouted luxuriantly, and with intuitive ease, the mind is satisfied.
ਸਿਰੀਰਾਗੁ (ਮਃ ੩) (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੭
Sri Raag Guru Amar Das
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥
Gur Kaa Sabadh Anmrith Hai Jith Peethai Thikh Jaae ||
The Word of the Guru's Shabad is Ambrosial Nectar; drinking it in, thirst is quenched.
ਸਿਰੀਰਾਗੁ (ਮਃ ੩) (੫੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੮
Sri Raag Guru Amar Das
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥
Eihu Man Saachaa Sach Rathaa Sachae Rehiaa Samaae ||2||
This true mind is attuned to Truth, and it remains permeated with the True One. ||2||
ਸਿਰੀਰਾਗੁ (ਮਃ ੩) (੫੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੮
Sri Raag Guru Amar Das
ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥
Aakhan Vaekhan Bolanaa Sabadhae Rehiaa Samaae ||
In speaking, in seeing and in words, remain immersed in the Shabad.
ਸਿਰੀਰਾਗੁ (ਮਃ ੩) (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੯
Sri Raag Guru Amar Das
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥
Baanee Vajee Chahu Jugee Sacho Sach Sunaae ||
The Word of the Guru's Bani vibrates throughout the four ages. As Truth, it teaches Truth.
ਸਿਰੀਰਾਗੁ (ਮਃ ੩) (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੯
Sri Raag Guru Amar Das
ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥
Houmai Maeraa Rehi Gaeiaa Sachai Laeiaa Milaae ||
Egotism and possessiveness are eliminated, and the True One absorbs them into Himself.
ਸਿਰੀਰਾਗੁ (ਮਃ ੩) (੫੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੯
Sri Raag Guru Amar Das
ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥
Thin Ko Mehal Hadhoor Hai Jo Sach Rehae Liv Laae ||3||
Those who remain lovingly absorbed in the True One see the Mansion of His Presence close at hand. ||3||
ਸਿਰੀਰਾਗੁ (ਮਃ ੩) (੫੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੦
Sri Raag Guru Amar Das
ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥
Nadharee Naam Dhhiaaeeai Vin Karamaa Paaeiaa N Jaae ||
By His Grace, we meditate on the Naam, the Name of the Lord. Without His Mercy, it cannot be obtained.
ਸਿਰੀਰਾਗੁ (ਮਃ ੩) (੫੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੦
Sri Raag Guru Amar Das
ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥
Poorai Bhaag Sathasangath Lehai Sathagur Bhaettai Jis Aae ||
Through perfect good destiny, one finds the Sat Sangat, the True Congregation, and one comes to meet the True Guru.
ਸਿਰੀਰਾਗੁ (ਮਃ ੩) (੫੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੧
Sri Raag Guru Amar Das
ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥
Anadhin Naamae Rathiaa Dhukh Bikhiaa Vichahu Jaae ||
Night and day, remain attuned to the Naam, and the pain of corruption shall be dispelled from within.
ਸਿਰੀਰਾਗੁ (ਮਃ ੩) (੫੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੨
Sri Raag Guru Amar Das
ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥
Naanak Sabadh Milaavarraa Naamae Naam Samaae ||4||22||55||
O Nanak, merging with the Shabad through the Name, one is immersed in the Name. ||4||22||55||
ਸਿਰੀਰਾਗੁ (ਮਃ ੩) (੫੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੨
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੫
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
Aapanaa Bho Thin Paaeioun Jin Gur Kaa Sabadh Beechaar ||
Those who contemplate the Word of the Guru's Shabad are filled with the Fear of God.
ਸਿਰੀਰਾਗੁ (ਮਃ ੩) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੩
Sri Raag Guru Amar Das
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥
Sathasangathee Sadhaa Mil Rehae Sachae Kae Gun Saar ||
They remain forever merged with the Sat Sangat, the True Congregation; they dwell upon the Glories of the True One.
ਸਿਰੀਰਾਗੁ (ਮਃ ੩) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੩
Sri Raag Guru Amar Das
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
Dhubidhhaa Mail Chukaaeean Har Raakhiaa Our Dhhaar ||
They cast off the filth of their mental duality, and they keep the Lord enshrined in their hearts.
ਸਿਰੀਰਾਗੁ (ਮਃ ੩) (੫੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੪
Sri Raag Guru Amar Das
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥
Sachee Baanee Sach Man Sachae Naal Piaar ||1||
True is their speech, and true are their minds. They are in love with the True One. ||1||
ਸਿਰੀਰਾਗੁ (ਮਃ ੩) (੫੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੪
Sri Raag Guru Amar Das
ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥
Man Maerae Houmai Mail Bhar Naal ||
O my mind, you are filled with the filth of egotism.
ਸਿਰੀਰਾਗੁ (ਮਃ ੩) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੫
Sri Raag Guru Amar Das
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥
Har Niramal Sadhaa Sohanaa Sabadh Savaaranehaar ||1|| Rehaao ||
The Immaculate Lord is eternally Beautiful. We are adorned with the Word of the Shabad. ||1||Pause||
ਸਿਰੀਰਾਗੁ (ਮਃ ੩) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੫
Sri Raag Guru Amar Das
ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥
Sachai Sabadh Man Mohiaa Prabh Aapae Leae Milaae ||
God joins to Himself those whose minds are fascinated with the True Word of His Shabad.
ਸਿਰੀਰਾਗੁ (ਮਃ ੩) (੫੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੬
Sri Raag Guru Amar Das
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥
Anadhin Naamae Rathiaa Jothee Joth Samaae ||
Night and day, they are attuned to the Naam, and their light is absorbed into the Light.
ਸਿਰੀਰਾਗੁ (ਮਃ ੩) (੫੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੬
Sri Raag Guru Amar Das
ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥
Jothee Hoo Prabh Jaapadhaa Bin Sathagur Boojh N Paae ||
Through His Light, God is revealed. Without the True Guru, understanding is not obtained.
ਸਿਰੀਰਾਗੁ (ਮਃ ੩) (੫੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੭
Sri Raag Guru Amar Das
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥
Jin Ko Poorab Likhiaa Sathagur Bhaettiaa Thin Aae ||2||
The True Guru comes to meet those who have such pre-ordained destiny. ||2||
ਸਿਰੀਰਾਗੁ (ਮਃ ੩) (੫੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੭
Sri Raag Guru Amar Das
ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥
Vin Naavai Sabh Ddumanee Dhoojai Bhaae Khuaae ||
Without the Name, all are miserable. In the love of duality, they are ruined.
ਸਿਰੀਰਾਗੁ (ਮਃ ੩) (੫੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੮
Sri Raag Guru Amar Das
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥
This Bin Gharree N Jeevadhee Dhukhee Rain Vihaae ||
Without Him, I cannot survive even for an instant, and my life-night passes in anguish.
ਸਿਰੀਰਾਗੁ (ਮਃ ੩) (੫੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੮
Sri Raag Guru Amar Das
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥
Bharam Bhulaanaa Andhhulaa Fir Fir Aavai Jaae ||
Wandering in doubt, the spiritually blind come and go in reincarnation, over and over again.
ਸਿਰੀਰਾਗੁ (ਮਃ ੩) (੫੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੯
Sri Raag Guru Amar Das
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥
Nadhar Karae Prabh Aapanee Aapae Leae Milaae ||3||
When God Himself bestows His Glance of Grace, He blends us into Himself. ||3||
ਸਿਰੀਰਾਗੁ (ਮਃ ੩) (੫੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੯
Sri Raag Guru Amar Das