Sri Guru Granth Sahib
Displaying Ang 350 of 1430
- 1
- 2
- 3
- 4
ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥
Khasam Pashhaanai So Dhin Paravaan ||2||
That day alone would be auspicious, when he recognizes his Lord and Master. ||2||
ਆਸਾ (ਮਃ ੧) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧
Raag Asa Guru Nanak Dev
ਦਰਸਨਿ ਦੇਖਿਐ ਦਇਆ ਨ ਹੋਇ ॥
Dharasan Dhaekhiai Dhaeiaa N Hoe ||
Beholding the sight of the petitioner, compassion is not aroused.
ਆਸਾ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧
Raag Asa Guru Nanak Dev
ਲਏ ਦਿਤੇ ਵਿਣੁ ਰਹੈ ਨ ਕੋਇ ॥
Leae Dhithae Vin Rehai N Koe ||
No one lives without give and take.
ਆਸਾ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧
Raag Asa Guru Nanak Dev
ਰਾਜਾ ਨਿਆਉ ਕਰੇ ਹਥਿ ਹੋਇ ॥
Raajaa Niaao Karae Hathh Hoe ||
The king administers justice only if his palm is greased.
ਆਸਾ (ਮਃ ੧) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੨
Raag Asa Guru Nanak Dev
ਕਹੈ ਖੁਦਾਇ ਨ ਮਾਨੈ ਕੋਇ ॥੩॥
Kehai Khudhaae N Maanai Koe ||3||
No one is moved by the Name of God. ||3||
ਆਸਾ (ਮਃ ੧) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੨
Raag Asa Guru Nanak Dev
ਮਾਣਸ ਮੂਰਤਿ ਨਾਨਕੁ ਨਾਮੁ ॥
Maanas Moorath Naanak Naam ||
O Nanak, they are human beings in form and name only;
ਆਸਾ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੨
Raag Asa Guru Nanak Dev
ਕਰਣੀ ਕੁਤਾ ਦਰਿ ਫੁਰਮਾਨੁ ॥
Karanee Kuthaa Dhar Furamaan ||
By their deeds they are dogs - this is the Command of the Lord's Court.
ਆਸਾ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੩
Raag Asa Guru Nanak Dev
ਗੁਰ ਪਰਸਾਦਿ ਜਾਣੈ ਮਿਹਮਾਨੁ ॥
Gur Parasaadh Jaanai Mihamaan ||
By Guru's Grace, if one sees himself as a guest in this world,
ਆਸਾ (ਮਃ ੧) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੩
Raag Asa Guru Nanak Dev
ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥
Thaa Kishh Dharageh Paavai Maan ||4||4||
Then he gains honor in the Court of the Lord. ||4||4||
ਆਸਾ (ਮਃ ੧) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੩
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੦
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
Jaethaa Sabadh Surath Dhhun Thaethee Jaethaa Roop Kaaeiaa Thaeree ||
As much as the Shabad is in the mind, so much is Your melody; as much as the form of the universe is, so much is Your body, Lord.
ਆਸਾ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੪
Raag Asa Guru Nanak Dev
ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥
Thoon Aapae Rasanaa Aapae Basanaa Avar N Dhoojaa Keho Maaee ||1||
You Yourself are the tongue, and You Yourself are the nose. Do not speak of any other, O my mother. ||1||
ਆਸਾ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੪
Raag Asa Guru Nanak Dev
ਸਾਹਿਬੁ ਮੇਰਾ ਏਕੋ ਹੈ ॥
Saahib Maeraa Eaeko Hai ||
My Lord and Master is One;
ਆਸਾ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੪
Raag Asa Guru Nanak Dev
ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
Eaeko Hai Bhaaee Eaeko Hai ||1|| Rehaao ||
He is the One and Only; O Siblings of Destiny, He is the One alone. ||1||Pause||
ਆਸਾ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੫
Raag Asa Guru Nanak Dev
ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
Aapae Maarae Aapae Shhoddai Aapae Laevai Dhaee ||
He Himself kills, and He Himself emancipates; He Himself gives and takes.
ਆਸਾ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੫
Raag Asa Guru Nanak Dev
ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥
Aapae Vaekhai Aapae Vigasai Aapae Nadhar Karaee ||2||
He Himself beholds, and He Himself rejoices; He Himself bestows His Glance of Grace. ||2||
ਆਸਾ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੬
Raag Asa Guru Nanak Dev
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥
Jo Kishh Karanaa So Kar Rehiaa Avar N Karanaa Jaaee ||
Whatever He is to do, that is what He is doing. No one else can do anything.
ਆਸਾ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੬
Raag Asa Guru Nanak Dev
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥
Jaisaa Varathai Thaiso Keheeai Sabh Thaeree Vaddiaaee ||3||
As He projects Himself, so do we describe Him; this is all Your Glorious Greatness, Lord. ||3||
ਆਸਾ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੬
Raag Asa Guru Nanak Dev
ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥
Kal Kalavaalee Maaeiaa Madh Meethaa Man Mathavaalaa Peevath Rehai ||
The Dark Age of Kali Yuga is the bottle of wine; Maya is the sweet wine, and the intoxicated mind continues to drink it in.
ਆਸਾ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੭
Raag Asa Guru Nanak Dev
ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥
Aapae Roop Karae Bahu Bhaantheen Naanak Bapurraa Eaev Kehai ||4||5||
He Himself assumes all sorts of forms; thus poor Nanak speaks. ||4||5||
ਆਸਾ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੭
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੦
ਵਾਜਾ ਮਤਿ ਪਖਾਵਜੁ ਭਾਉ ॥
Vaajaa Math Pakhaavaj Bhaao ||
Make your intellect your instrument, and love your tambourine;
ਆਸਾ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੯
Raag Asa Guru Nanak Dev
ਹੋਇ ਅਨੰਦੁ ਸਦਾ ਮਨਿ ਚਾਉ ॥
Hoe Anandh Sadhaa Man Chaao ||
Thus bliss and lasting pleasure shall be produced in your mind.
ਆਸਾ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੯
Raag Asa Guru Nanak Dev
ਏਹਾ ਭਗਤਿ ਏਹੋ ਤਪ ਤਾਉ ॥
Eaehaa Bhagath Eaeho Thap Thaao ||
This is devotional worship, and this is the practice of penance.
ਆਸਾ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੯
Raag Asa Guru Nanak Dev
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥
Eith Rang Naachahu Rakh Rakh Paao ||1||
So dance in this love, and keep the beat with your feet. ||1||
ਆਸਾ (ਮਃ ੧) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੯
Raag Asa Guru Nanak Dev
ਪੂਰੇ ਤਾਲ ਜਾਣੈ ਸਾਲਾਹ ॥
Poorae Thaal Jaanai Saalaah ||
Know that the perfect beat is the Praise of the Lord;
ਆਸਾ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੦
Raag Asa Guru Nanak Dev
ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥
Hor Nachanaa Khuseeaa Man Maah ||1|| Rehaao ||
Other dances produce only temporary pleasure in the mind. ||1||Pause||
ਆਸਾ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੦
Raag Asa Guru Nanak Dev
ਸਤੁ ਸੰਤੋਖੁ ਵਜਹਿ ਦੁਇ ਤਾਲ ॥
Sath Santhokh Vajehi Dhue Thaal ||
Play the two cymbals of truth and contentment.
ਆਸਾ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੦
Raag Asa Guru Nanak Dev
ਪੈਰੀ ਵਾਜਾ ਸਦਾ ਨਿਹਾਲ ॥
Pairee Vaajaa Sadhaa Nihaal ||
Let your ankle bells be the lasting Vision of the Lord.
ਆਸਾ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੧
Raag Asa Guru Nanak Dev
ਰਾਗੁ ਨਾਦੁ ਨਹੀ ਦੂਜਾ ਭਾਉ ॥
Raag Naadh Nehee Dhoojaa Bhaao ||
Let your harmony and music be the elimination of duality.
ਆਸਾ (ਮਃ ੧) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੧
Raag Asa Guru Nanak Dev
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥
Eith Rang Naachahu Rakh Rakh Paao ||2||
So dance in this love, and keep the beat with your feet. ||2||
ਆਸਾ (ਮਃ ੧) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੧
Raag Asa Guru Nanak Dev
ਭਉ ਫੇਰੀ ਹੋਵੈ ਮਨ ਚੀਤਿ ॥
Bho Faeree Hovai Man Cheeth ||
Let the fear of God within your heart and mind be your spinning dance,
ਆਸਾ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੨
Raag Asa Guru Nanak Dev
ਬਹਦਿਆ ਉਠਦਿਆ ਨੀਤਾ ਨੀਤਿ ॥
Behadhiaa Outhadhiaa Neethaa Neeth ||
And keep up, whether sitting or standing.
ਆਸਾ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੨
Raag Asa Guru Nanak Dev
ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥
Laettan Laett Jaanai Than Suaahu ||
To roll around in the dust is to know that the body is only ashes.
ਆਸਾ (ਮਃ ੧) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੨
Raag Asa Guru Nanak Dev
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥
Eith Rang Naachahu Rakh Rakh Paao ||3||
So dance in this love, and keep the beat with your feet. ||3||
ਆਸਾ (ਮਃ ੧) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੩
Raag Asa Guru Nanak Dev
ਸਿਖ ਸਭਾ ਦੀਖਿਆ ਕਾ ਭਾਉ ॥
Sikh Sabhaa Dheekhiaa Kaa Bhaao ||
Keep the company of the disciples, the students who love the teachings.
ਆਸਾ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੩
Raag Asa Guru Nanak Dev
ਗੁਰਮੁਖਿ ਸੁਣਣਾ ਸਾਚਾ ਨਾਉ ॥
Guramukh Sunanaa Saachaa Naao ||
As Gurmukh, listen to the True Name.
ਆਸਾ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੩
Raag Asa Guru Nanak Dev
ਨਾਨਕ ਆਖਣੁ ਵੇਰਾ ਵੇਰ ॥
Naanak Aakhan Vaeraa Vaer ||
O Nanak, chant it, over and over again.
ਆਸਾ (ਮਃ ੧) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੪
Raag Asa Guru Nanak Dev
ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥
Eith Rang Naachahu Rakh Rakh Pair ||4||6||
So dance in this love, and keep the beat with your feet. ||4||6||
ਆਸਾ (ਮਃ ੧) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੪
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੦
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥
Poun Oupaae Dhharee Sabh Dhharathee Jal Aganee Kaa Bandhh Keeaa ||
He created the air, and He supports the whole world; he bound water and fire together.
ਆਸਾ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੫
Raag Asa Guru Nanak Dev
ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥
Andhhulai Dhehasir Moondd Kattaaeiaa Raavan Maar Kiaa Vaddaa Bhaeiaa ||1||
The blind, ten-headed Raavan had his heads cut off, but what greatness was obtained by killing him? ||1||
ਆਸਾ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੫
Raag Asa Guru Nanak Dev
ਕਿਆ ਉਪਮਾ ਤੇਰੀ ਆਖੀ ਜਾਇ ॥
Kiaa Oupamaa Thaeree Aakhee Jaae ||
What Glories of Yours can be chanted?
ਆਸਾ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੫
Raag Asa Guru Nanak Dev
ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥
Thoon Sarabae Poor Rehiaa Liv Laae ||1|| Rehaao ||
You are totally pervading everywhere; You love and cherish all. ||1||Pause||
ਆਸਾ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੬
Raag Asa Guru Nanak Dev
ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥
Jeea Oupaae Jugath Hathh Keenee Kaalee Nathh Kiaa Vaddaa Bhaeiaa ||
You created all beings, and You hold the world in Your Hands; what greatness is it to put a ring in the nose of the black cobra, as Krishna did?
ਆਸਾ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੬
Raag Asa Guru Nanak Dev
ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥
Kis Thoon Purakh Joroo Koun Keheeai Sarab Niranthar Rav Rehiaa ||2||
Whose Husband are You? Who is Your wife? You are subtly diffused and pervading in all. ||2||
ਆਸਾ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੭
Raag Asa Guru Nanak Dev
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
Naal Kuttanb Saathh Varadhaathaa Brehamaa Bhaalan Srisatt Gaeiaa ||
Brahma, the bestower of blessings, entered the stem of the lotus, with his relatives, to find the extent of the universe.
ਆਸਾ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੭
Raag Asa Guru Nanak Dev
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥
Aagai Anth N Paaeiou Thaa Kaa Kans Shhaedh Kiaa Vaddaa Bhaeiaa ||3||
Proceeding on, he could not find its limits; what glory was obtained by killing Kansa, the king? ||3||
ਆਸਾ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੮
Raag Asa Guru Nanak Dev
ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥
Rathan Oupaae Dhharae Kheer Mathhiaa Hor Bhakhalaaeae J Asee Keeaa ||
The jewels were produced and brought forth by churning the ocean of milk. The other gods proclaimed ""We are the ones who did this!""
ਆਸਾ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੦ ਪੰ. ੧੯
Raag Asa Guru Nanak Dev
ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥
Kehai Naanak Shhapai Kio Shhapiaa Eaekee Eaekee Vandd Dheeaa ||4||7||
Says Nanak, by hiding, how can the Lord be hidden? He has given each their share, one by one. ||4||7||
ਆਸਾ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੧ ਪੰ. ੧੯
Raag Asa Guru Nanak Dev