Sri Guru Granth Sahib
Displaying Ang 354 of 1430
- 1
- 2
- 3
- 4
ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥
Har Bhaj Maerae Man Gehir Ganbheeraa ||1|| Rehaao ||
O my soul, vibrate on the Profound, Unfathomable Lord. ||1||Pause||
ਆਸਾ (ਮਃ ੧) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧
Raag Asa Guru Nanak Dev
ਅਨਤ ਤਰੰਗ ਭਗਤਿ ਹਰਿ ਰੰਗਾ ॥
Anath Tharang Bhagath Har Rangaa ||
Loving devotion to the Lord brings endless waves of joy and delight.
ਆਸਾ (ਮਃ ੧) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧
Raag Asa Guru Nanak Dev
ਅਨਦਿਨੁ ਸੂਚੇ ਹਰਿ ਗੁਣ ਸੰਗਾ ॥
Anadhin Soochae Har Gun Sangaa ||
One who dwells with the Glorious Praises of the Lord, night and day, is sanctified.
ਆਸਾ (ਮਃ ੧) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੨
Raag Asa Guru Nanak Dev
ਮਿਥਿਆ ਜਨਮੁ ਸਾਕਤ ਸੰਸਾਰਾ ॥
Mithhiaa Janam Saakath Sansaaraa ||
The birth into the world of the faithless cynic is totally useless.
ਆਸਾ (ਮਃ ੧) (੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੨
Raag Asa Guru Nanak Dev
ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥
Raam Bhagath Jan Rehai Niraaraa ||2||
The humble devotee of the Lord remains unattached. ||2||
ਆਸਾ (ਮਃ ੧) (੧੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੨
Raag Asa Guru Nanak Dev
ਸੂਚੀ ਕਾਇਆ ਹਰਿ ਗੁਣ ਗਾਇਆ ॥
Soochee Kaaeiaa Har Gun Gaaeiaa ||
The body which sings the Glorious Praises of the Lord is sanctified.
ਆਸਾ (ਮਃ ੧) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੨
Raag Asa Guru Nanak Dev
ਆਤਮੁ ਚੀਨਿ ਰਹੈ ਲਿਵ ਲਾਇਆ ॥
Aatham Cheen Rehai Liv Laaeiaa ||
The soul remains conscious of the Lord, absorbed in His Love.
ਆਸਾ (ਮਃ ੧) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੩
Raag Asa Guru Nanak Dev
ਆਦਿ ਅਪਾਰੁ ਅਪਰੰਪਰੁ ਹੀਰਾ ॥
Aadh Apaar Aparanpar Heeraa ||
The Lord is the Infinite Primal Being, beyond the beyond, the priceless jewel.
ਆਸਾ (ਮਃ ੧) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੩
Raag Asa Guru Nanak Dev
ਲਾਲਿ ਰਤਾ ਮੇਰਾ ਮਨੁ ਧੀਰਾ ॥੩॥
Laal Rathaa Maeraa Man Dhheeraa ||3||
My mind is totally content, imbued with my Beloved. ||3||
ਆਸਾ (ਮਃ ੧) (੧੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੪
Raag Asa Guru Nanak Dev
ਕਥਨੀ ਕਹਹਿ ਕਹਹਿ ਸੇ ਮੂਏ ॥
Kathhanee Kehehi Kehehi Sae Mooeae ||
Those who speak and babble on and on, are truly dead.
ਆਸਾ (ਮਃ ੧) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੪
Raag Asa Guru Nanak Dev
ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥
So Prabh Dhoor Naahee Prabh Thoon Hai ||
God is not far away - O God, You are right here.
ਆਸਾ (ਮਃ ੧) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੪
Raag Asa Guru Nanak Dev
ਸਭੁ ਜਗੁ ਦੇਖਿਆ ਮਾਇਆ ਛਾਇਆ ॥
Sabh Jag Dhaekhiaa Maaeiaa Shhaaeiaa ||
I have seen that the whole world is engrossed in Maya.
ਆਸਾ (ਮਃ ੧) (੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੫
Raag Asa Guru Nanak Dev
ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥
Naanak Guramath Naam Dhhiaaeiaa ||4||17||
O Nanak, through the Guru's Teachings, I meditate on the Naam, the Name of the Lord. ||4||17||
ਆਸਾ (ਮਃ ੧) (੧੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੫
Raag Asa Guru Nanak Dev
ਆਸਾ ਮਹਲਾ ੧ ਤਿਤੁਕਾ ॥
Aasaa Mehalaa 1 Thithukaa ||
Aasaa, First Mehl, Ti-Tukas:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੪
ਕੋਈ ਭੀਖਕੁ ਭੀਖਿਆ ਖਾਇ ॥
Koee Bheekhak Bheekhiaa Khaae ||
One is a beggar, living on charity;
ਆਸਾ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੬
Raag Asa Guru Nanak Dev
ਕੋਈ ਰਾਜਾ ਰਹਿਆ ਸਮਾਇ ॥
Koee Raajaa Rehiaa Samaae ||
Another is a king, absorbed in himself.
ਆਸਾ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੬
Raag Asa Guru Nanak Dev
ਕਿਸ ਹੀ ਮਾਨੁ ਕਿਸੈ ਅਪਮਾਨੁ ॥
Kis Hee Maan Kisai Apamaan ||
One receives honor, and another dishonor.
ਆਸਾ (ਮਃ ੧) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੬
Raag Asa Guru Nanak Dev
ਢਾਹਿ ਉਸਾਰੇ ਧਰੇ ਧਿਆਨੁ ॥
Dtaahi Ousaarae Dhharae Dhhiaan ||
The Lord destroys and creates; He is enshrined in His meditation.
ਆਸਾ (ਮਃ ੧) (੧੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੭
Raag Asa Guru Nanak Dev
ਤੁਝ ਤੇ ਵਡਾ ਨਾਹੀ ਕੋਇ ॥
Thujh Thae Vaddaa Naahee Koe ||
There is no other as great as You.
ਆਸਾ (ਮਃ ੧) (੧੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੭
Raag Asa Guru Nanak Dev
ਕਿਸੁ ਵੇਖਾਲੀ ਚੰਗਾ ਹੋਇ ॥੧॥
Kis Vaekhaalee Changaa Hoe ||1||
So whom should I present to You? Who is good enough? ||1||
ਆਸਾ (ਮਃ ੧) (੧੮) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੭
Raag Asa Guru Nanak Dev
ਮੈ ਤਾਂ ਨਾਮੁ ਤੇਰਾ ਆਧਾਰੁ ॥
Mai Thaan Naam Thaeraa Aadhhaar ||
The Naam, the Name of the Lord, is my only Support.
ਆਸਾ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੭
Raag Asa Guru Nanak Dev
ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥
Thoon Dhaathaa Karanehaar Karathaar ||1|| Rehaao ||
You are the Great Giver, the Doer, the Creator. ||1||Pause||
ਆਸਾ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੮
Raag Asa Guru Nanak Dev
ਵਾਟ ਨ ਪਾਵਉ ਵੀਗਾ ਜਾਉ ॥
Vaatt N Paavo Veegaa Jaao ||
I have not walked on Your Path; I have followed the crooked path.
ਆਸਾ (ਮਃ ੧) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੮
Raag Asa Guru Nanak Dev
ਦਰਗਹ ਬੈਸਣ ਨਾਹੀ ਥਾਉ ॥
Dharageh Baisan Naahee Thhaao ||
In the Court of the Lord, I find no place to sit.
ਆਸਾ (ਮਃ ੧) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੮
Raag Asa Guru Nanak Dev
ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥
Man Kaa Andhhulaa Maaeiaa Kaa Bandhh ||
I am mentally blind, in the bondage of Maya.
ਆਸਾ (ਮਃ ੧) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੯
Raag Asa Guru Nanak Dev
ਖੀਨ ਖਰਾਬੁ ਹੋਵੈ ਨਿਤ ਕੰਧੁ ॥
Kheen Kharaab Hovai Nith Kandhh ||
The wall of my body is breaking down, wearing away, growing weaker.
ਆਸਾ (ਮਃ ੧) (੧੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੯
Raag Asa Guru Nanak Dev
ਖਾਣ ਜੀਵਣ ਕੀ ਬਹੁਤੀ ਆਸ ॥
Khaan Jeevan Kee Bahuthee Aas ||
You have such high hopes of eating and living
ਆਸਾ (ਮਃ ੧) (੧੮) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੯
Raag Asa Guru Nanak Dev
ਲੇਖੈ ਤੇਰੈ ਸਾਸ ਗਿਰਾਸ ॥੨॥
Laekhai Thaerai Saas Giraas ||2||
- your breaths and morsels of food are already counted! ||2||
ਆਸਾ (ਮਃ ੧) (੧੮) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੦
Raag Asa Guru Nanak Dev
ਅਹਿਨਿਸਿ ਅੰਧੁਲੇ ਦੀਪਕੁ ਦੇਇ ॥
Ahinis Andhhulae Dheepak Dhaee ||
Night and day they are blind - please, bless them with Your Light.
ਆਸਾ (ਮਃ ੧) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੦
Raag Asa Guru Nanak Dev
ਭਉਜਲ ਡੂਬਤ ਚਿੰਤ ਕਰੇਇ ॥
Bhoujal Ddoobath Chinth Karaee ||
They are drowning in the terrifying world-ocean, crying out in pain.
ਆਸਾ (ਮਃ ੧) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੦
Raag Asa Guru Nanak Dev
ਕਹਹਿ ਸੁਣਹਿ ਜੋ ਮਾਨਹਿ ਨਾਉ ॥
Kehehi Sunehi Jo Maanehi Naao ||
I am a sacrifice to those who chant,
ਆਸਾ (ਮਃ ੧) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੦
Raag Asa Guru Nanak Dev
ਹਉ ਬਲਿਹਾਰੈ ਤਾ ਕੈ ਜਾਉ ॥
Ho Balihaarai Thaa Kai Jaao ||
Hear and believe in the Name.
ਆਸਾ (ਮਃ ੧) (੧੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੧
Raag Asa Guru Nanak Dev
ਨਾਨਕੁ ਏਕ ਕਹੈ ਅਰਦਾਸਿ ॥
Naanak Eaek Kehai Aradhaas ||
Nanak utters this one prayer;
ਆਸਾ (ਮਃ ੧) (੧੮) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੧
Raag Asa Guru Nanak Dev
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
Jeeo Pindd Sabh Thaerai Paas ||3||
Soul and body, all belong to You, Lord. ||3||
ਆਸਾ (ਮਃ ੧) (੧੮) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੧
Raag Asa Guru Nanak Dev
ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥
Jaan Thoon Dhaehi Japee Thaeraa Naao ||
When You bless me, I chant Your Name.
ਆਸਾ (ਮਃ ੧) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੨
Raag Asa Guru Nanak Dev
ਦਰਗਹ ਬੈਸਣ ਹੋਵੈ ਥਾਉ ॥
Dharageh Baisan Hovai Thhaao ||
Thus I find my seat in the Court of the Lord.
ਆਸਾ (ਮਃ ੧) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੨
Raag Asa Guru Nanak Dev
ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥
Jaan Thudhh Bhaavai Thaa Dhuramath Jaae ||
When it pleases You, evil-mindedness departs,
ਆਸਾ (ਮਃ ੧) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੨
Raag Asa Guru Nanak Dev
ਗਿਆਨ ਰਤਨੁ ਮਨਿ ਵਸੈ ਆਇ ॥
Giaan Rathan Man Vasai Aae ||
And the jewel of spiritual wisdom comes to dwell in the mind.
ਆਸਾ (ਮਃ ੧) (੧੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੨
Raag Asa Guru Nanak Dev
ਨਦਰਿ ਕਰੇ ਤਾ ਸਤਿਗੁਰੁ ਮਿਲੈ ॥
Nadhar Karae Thaa Sathigur Milai ||
When the Lord bestows His Glance of Grace, then one comes to meet the True Guru.
ਆਸਾ (ਮਃ ੧) (੧੮) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੩
Raag Asa Guru Nanak Dev
ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥
Pranavath Naanak Bhavajal Tharai ||4||18||
Prays Nanak, carry us across the terrifying world-ocean. ||4||18||
ਆਸਾ (ਮਃ ੧) (੧੮) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੩
Raag Asa Guru Nanak Dev
ਆਸਾ ਮਹਲਾ ੧ ਪੰਚਪਦੇ ॥
Aasaa Mehalaa 1 Panchapadhae ||
Aasaa, First Mehl, Panch-Padas:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੪
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥
Dhudhh Bin Dhhaen Pankh Bin Pankhee Jal Bin Outhabhuj Kaam Naahee ||
A cow without milk; a bird without wings; a garden without water - totally useless!
ਆਸਾ (ਮਃ ੧) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੪
Raag Asa Guru Nanak Dev
ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥
Kiaa Sulathaan Salaam Vihoonaa Andhhee Kothee Thaeraa Naam Naahee ||1||
What is an emperor, without respect? The chamber of the soul is so dark, without the Name of the Lord. ||1||
ਆਸਾ (ਮਃ ੧) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੪
Raag Asa Guru Nanak Dev
ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥
Kee Visarehi Dhukh Bahuthaa Laagai ||
How could I ever forget You? It would be so painful!
ਆਸਾ (ਮਃ ੧) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੫
Raag Asa Guru Nanak Dev
ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥
Dhukh Laagai Thoon Visar Naahee ||1|| Rehaao ||
I would suffer such pain - no, I shall not forget You! ||1||Pause||
ਆਸਾ (ਮਃ ੧) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੫
Raag Asa Guru Nanak Dev
ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥
Akhee Andhh Jeebh Ras Naahee Kannee Pavan N Vaajai ||
The eyes grow blind, the tongue does not taste, and the ears do not hear any sound.
ਆਸਾ (ਮਃ ੧) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੬
Raag Asa Guru Nanak Dev
ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥
Charanee Chalai Pajoothaa Aagai Vin Saevaa Fal Laagae ||2||
He walks on his feet only when supported by someone else; without serving the Lord, such are the fruits of life. ||2||
ਆਸਾ (ਮਃ ੧) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੬
Raag Asa Guru Nanak Dev
ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥
Akhar Birakh Baag Bhue Chokhee Sinchith Bhaao Karaehee ||
The Word is the tree; the garden of the heart is the farm; tend it, and irrigate it with the Lord's Love.
ਆਸਾ (ਮਃ ੧) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੭
Raag Asa Guru Nanak Dev
ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥
Sabhanaa Fal Laagai Naam Eaeko Bin Karamaa Kaisae Laehee ||3||
All these trees bear the fruit of the Name of the One Lord; but without the karma of good actions, how can anyone obtain it? ||3||
ਆਸਾ (ਮਃ ੧) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੭
Raag Asa Guru Nanak Dev
ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥
Jaethae Jeea Thaethae Sabh Thaerae Vin Saevaa Fal Kisai Naahee ||
As many living beings are there are, they are all Yours. Without selfless service, no one obtains any reward.
ਆਸਾ (ਮਃ ੧) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੮
Raag Asa Guru Nanak Dev
ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥
Dhukh Sukh Bhaanaa Thaeraa Hovai Vin Naavai Jeeo Rehai Naahee ||4||
Pain and pleasure come by Your Will; without the Name, the soul does not even exist. ||4||
ਆਸਾ (ਮਃ ੧) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੮
Raag Asa Guru Nanak Dev
ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥
Math Vich Maran Jeevan Hor Kaisaa Jaa Jeevaa Thaan Jugath Naahee ||
To die in the Teachings is to live. Otherwise, what is life? That is not the way.
ਆਸਾ (ਮਃ ੧) (੧੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੪ ਪੰ. ੧੯
Raag Asa Guru Nanak Dev
ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥
Kehai Naanak Jeevaalae Jeeaa Jeh Bhaavai Theh Raakh Thuhee ||5||19||
Says Nanak, He grants life to the living beings; O Lord, please keep me according to Your Will. ||5||19||
ਆਸਾ (ਮਃ ੧) (੧੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੯
Raag Asa Guru Nanak Dev