Sri Guru Granth Sahib
Displaying Ang 355 of 1430
- 1
- 2
- 3
- 4
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੫
ਕਾਇਆ ਬ੍ਰਹਮਾ ਮਨੁ ਹੈ ਧੋਤੀ ॥
Kaaeiaa Brehamaa Man Hai Dhhothee ||
Let the body be the Brahmin, and let the mind be the loin-cloth;
ਆਸਾ (ਮਃ ੧) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੨
Raag Asa Guru Nanak Dev
ਗਿਆਨੁ ਜਨੇਊ ਧਿਆਨੁ ਕੁਸਪਾਤੀ ॥
Giaan Janaeoo Dhhiaan Kusapaathee ||
Let spiritual wisdom be the sacred thread, and meditation the ceremonial ring.
ਆਸਾ (ਮਃ ੧) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੨
Raag Asa Guru Nanak Dev
ਹਰਿ ਨਾਮਾ ਜਸੁ ਜਾਚਉ ਨਾਉ ॥
Har Naamaa Jas Jaacho Naao ||
I seek the Name of the Lord and His Praise as my cleansing bath.
ਆਸਾ (ਮਃ ੧) (੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੨
Raag Asa Guru Nanak Dev
ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥
Gur Parasaadhee Breham Samaao ||1||
By Guru's Grace, I am absorbed into God. ||1||
ਆਸਾ (ਮਃ ੧) (੨੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੨
Raag Asa Guru Nanak Dev
ਪਾਂਡੇ ਐਸਾ ਬ੍ਰਹਮ ਬੀਚਾਰੁ ॥
Paanddae Aisaa Breham Beechaar ||
O Pandit, O religious scholar, contemplate God in such a way
ਆਸਾ (ਮਃ ੧) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੩
Raag Asa Guru Nanak Dev
ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥
Naamae Such Naamo Parro Naamae Chaj Aachaar ||1|| Rehaao ||
That His Name may sanctify you, that His Name may be your study, and His Name your wisdom and way of life. ||1||Pause||
ਆਸਾ (ਮਃ ੧) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੩
Raag Asa Guru Nanak Dev
ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥
Baahar Janaeoo Jichar Joth Hai Naal ||
The outer sacred thread is worthwhile only as long as the Divine Light is within.
ਆਸਾ (ਮਃ ੧) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੩
Raag Asa Guru Nanak Dev
ਧੋਤੀ ਟਿਕਾ ਨਾਮੁ ਸਮਾਲਿ ॥
Dhhothee Ttikaa Naam Samaal ||
So make the remembrance of the Naam, the Name of the Lord, your loin-cloth and the ceremonial mark on your forehead.
ਆਸਾ (ਮਃ ੧) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੪
Raag Asa Guru Nanak Dev
ਐਥੈ ਓਥੈ ਨਿਬਹੀ ਨਾਲਿ ॥
Aithhai Outhhai Nibehee Naal ||
Here and hereafter, the Name alone shall stand by you.
ਆਸਾ (ਮਃ ੧) (੨੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੪
Raag Asa Guru Nanak Dev
ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥
Vin Naavai Hor Karam N Bhaal ||2||
Do not seek any other actions, except the Name. ||2||
ਆਸਾ (ਮਃ ੧) (੨੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੪
Raag Asa Guru Nanak Dev
ਪੂਜਾ ਪ੍ਰੇਮ ਮਾਇਆ ਪਰਜਾਲਿ ॥
Poojaa Praem Maaeiaa Parajaal ||
Worship the Lord in loving adoration, and burn your desire for Maya.
ਆਸਾ (ਮਃ ੧) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੫
Raag Asa Guru Nanak Dev
ਏਕੋ ਵੇਖਹੁ ਅਵਰੁ ਨ ਭਾਲਿ ॥
Eaeko Vaekhahu Avar N Bhaal ||
Behold only the One Lord, and do not seek out any other.
ਆਸਾ (ਮਃ ੧) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੫
Raag Asa Guru Nanak Dev
ਚੀਨ੍ਹ੍ਹੈ ਤਤੁ ਗਗਨ ਦਸ ਦੁਆਰ ॥
Cheenhai Thath Gagan Dhas Dhuaar ||
Become aware of reality, in the Sky of the Tenth Gate;
ਆਸਾ (ਮਃ ੧) (੨੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੫
Raag Asa Guru Nanak Dev
ਹਰਿ ਮੁਖਿ ਪਾਠ ਪੜੈ ਬੀਚਾਰ ॥੩॥
Har Mukh Paath Parrai Beechaar ||3||
Read aloud the Lord's Word, and contemplate it. ||3||
ਆਸਾ (ਮਃ ੧) (੨੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੬
Raag Asa Guru Nanak Dev
ਭੋਜਨੁ ਭਾਉ ਭਰਮੁ ਭਉ ਭਾਗੈ ॥
Bhojan Bhaao Bharam Bho Bhaagai ||
With the diet of His Love, doubt and fear depart.
ਆਸਾ (ਮਃ ੧) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੬
Raag Asa Guru Nanak Dev
ਪਾਹਰੂਅਰਾ ਛਬਿ ਚੋਰੁ ਨ ਲਾਗੈ ॥
Paaharooaraa Shhab Chor N Laagai ||
With the Lord as your night watchman, no thief will dare to break in.
ਆਸਾ (ਮਃ ੧) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੬
Raag Asa Guru Nanak Dev
ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥
Thilak Lilaatt Jaanai Prabh Eaek ||
Let the knowledge of the One God be the ceremonial mark on your forehead.
ਆਸਾ (ਮਃ ੧) (੨੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੭
Raag Asa Guru Nanak Dev
ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥
Boojhai Breham Anthar Bibaek ||4||
Let the realization that God is within you be your discrimination. ||4||
ਆਸਾ (ਮਃ ੧) (੨੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੭
Raag Asa Guru Nanak Dev
ਆਚਾਰੀ ਨਹੀ ਜੀਤਿਆ ਜਾਇ ॥
Aachaaree Nehee Jeethiaa Jaae ||
Through ritual actions, God cannot be won over;
ਆਸਾ (ਮਃ ੧) (੨੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੭
Raag Asa Guru Nanak Dev
ਪਾਠ ਪੜੈ ਨਹੀ ਕੀਮਤਿ ਪਾਇ ॥
Paath Parrai Nehee Keemath Paae ||
By reciting sacred scriptures, His value cannot be estimated.
ਆਸਾ (ਮਃ ੧) (੨੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੮
Raag Asa Guru Nanak Dev
ਅਸਟ ਦਸੀ ਚਹੁ ਭੇਦੁ ਨ ਪਾਇਆ ॥
Asatt Dhasee Chahu Bhaedh N Paaeiaa ||
The eighteen Puraanas and the four Vedas do not know His mystery.
ਆਸਾ (ਮਃ ੧) (੨੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੮
Raag Asa Guru Nanak Dev
ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥
Naanak Sathigur Breham Dhikhaaeiaa ||5||20||
O Nanak, the True Guru has shown me the Lord God. ||5||20||
ਆਸਾ (ਮਃ ੧) (੨੦) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੮
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੫
ਸੇਵਕੁ ਦਾਸੁ ਭਗਤੁ ਜਨੁ ਸੋਈ ॥
Saevak Dhaas Bhagath Jan Soee ||
He alone is the selfless servant, slave and humble devotee,
ਆਸਾ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੯
Raag Asa Guru Nanak Dev
ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥
Thaakur Kaa Dhaas Guramukh Hoee ||
Who as Gurmukh, becomes the slave of his Lord and Master.
ਆਸਾ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੯
Raag Asa Guru Nanak Dev
ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥
Jin Sir Saajee Thin Fun Goee ||
He, who created the Universe, shall ultimately destroy it.
ਆਸਾ (ਮਃ ੧) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੯
Raag Asa Guru Nanak Dev
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥
This Bin Dhoojaa Avar N Koee ||1||
Without Him, there is no other at all. ||1||
ਆਸਾ (ਮਃ ੧) (੨੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੦
Raag Asa Guru Nanak Dev
ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥
Saach Naam Gur Sabadh Veechaar ||
Through the Word of the Guru's Shabad, the Gurmukh reflects upon the True Name;
ਆਸਾ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੦
Raag Asa Guru Nanak Dev
ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥
Guramukh Saachae Saachai Dharabaar ||1|| Rehaao ||
In the True Court, he is found to be true. ||1||Pause||
ਆਸਾ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੧
Raag Asa Guru Nanak Dev
ਸਚਾ ਅਰਜੁ ਸਚੀ ਅਰਦਾਸਿ ॥
Sachaa Araj Sachee Aradhaas ||
The true supplication, the true prayer
ਆਸਾ (ਮਃ ੧) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੧
Raag Asa Guru Nanak Dev
ਮਹਲੀ ਖਸਮੁ ਸੁਣੇ ਸਾਬਾਸਿ ॥
Mehalee Khasam Sunae Saabaas ||
- within the Mansion of His Sublime Presence, the True Lord Master hears and applauds these.
ਆਸਾ (ਮਃ ੧) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੧
Raag Asa Guru Nanak Dev
ਸਚੈ ਤਖਤਿ ਬੁਲਾਵੈ ਸੋਇ ॥
Sachai Thakhath Bulaavai Soe ||
He summons the truthful to His Heavenly Throne
ਆਸਾ (ਮਃ ੧) (੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਦੇ ਵਡਿਆਈ ਕਰੇ ਸੁ ਹੋਇ ॥੨॥
Dhae Vaddiaaee Karae S Hoe ||2||
And bestows glorious greatness upon them; that which He wills, comes to pass. ||2||
ਆਸਾ (ਮਃ ੧) (੨੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਤੇਰਾ ਤਾਣੁ ਤੂਹੈ ਦੀਬਾਣੁ ॥
Thaeraa Thaan Thoohai Dheebaan ||
The Power is Yours; You are my only Support.
ਆਸਾ (ਮਃ ੧) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਗੁਰ ਕਾ ਸਬਦੁ ਸਚੁ ਨੀਸਾਣੁ ॥
Gur Kaa Sabadh Sach Neesaan ||
The Word of the Guru's Shabad is my true password.
ਆਸਾ (ਮਃ ੧) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੨
Raag Asa Guru Nanak Dev
ਮੰਨੇ ਹੁਕਮੁ ਸੁ ਪਰਗਟੁ ਜਾਇ ॥
Mannae Hukam S Paragatt Jaae ||
One who obeys the Hukam of the Lord's Command, goes to Him openly.
ਆਸਾ (ਮਃ ੧) (੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੩
Raag Asa Guru Nanak Dev
ਸਚੁ ਨੀਸਾਣੈ ਠਾਕ ਨ ਪਾਇ ॥੩॥
Sach Neesaanai Thaak N Paae ||3||
With the password of truth, his way is not blocked. ||3||
ਆਸਾ (ਮਃ ੧) (੨੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੩
Raag Asa Guru Nanak Dev
ਪੰਡਿਤ ਪੜਹਿ ਵਖਾਣਹਿ ਵੇਦੁ ॥
Panddith Parrehi Vakhaanehi Vaedh ||
The Pandit reads and expounds on the Vedas,
ਆਸਾ (ਮਃ ੧) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੩
Raag Asa Guru Nanak Dev
ਅੰਤਰਿ ਵਸਤੁ ਨ ਜਾਣਹਿ ਭੇਦੁ ॥
Anthar Vasath N Jaanehi Bhaedh ||
But he does not know the secret of the thing within himself.
ਆਸਾ (ਮਃ ੧) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਗੁਰ ਬਿਨੁ ਸੋਝੀ ਬੂਝ ਨ ਹੋਇ ॥
Gur Bin Sojhee Boojh N Hoe ||
Without the Guru, understanding and realization are not obtained;
ਆਸਾ (ਮਃ ੧) (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥
Saachaa Rav Rehiaa Prabh Soe ||4||
But still God is True, pervading everywhere. ||4||
ਆਸਾ (ਮਃ ੧) (੨੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਕਿਆ ਹਉ ਆਖਾ ਆਖਿ ਵਖਾਣੀ ॥
Kiaa Ho Aakhaa Aakh Vakhaanee ||
What should I say, or speak or describe?
ਆਸਾ (ਮਃ ੧) (੨੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੪
Raag Asa Guru Nanak Dev
ਤੂੰ ਆਪੇ ਜਾਣਹਿ ਸਰਬ ਵਿਡਾਣੀ ॥
Thoon Aapae Jaanehi Sarab Viddaanee ||
Only You Yourself know, O Lord of total wonder.
ਆਸਾ (ਮਃ ੧) (੨੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੫
Raag Asa Guru Nanak Dev
ਨਾਨਕ ਏਕੋ ਦਰੁ ਦੀਬਾਣੁ ॥
Naanak Eaeko Dhar Dheebaan ||
Nanak takes the Support of the Door of the One God.
ਆਸਾ (ਮਃ ੧) (੨੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੫
Raag Asa Guru Nanak Dev
ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥
Guramukh Saach Thehaa Gudharaan ||5||21||
There, at the True Door, the Gurmukhs sustain themselves. ||5||21||
ਆਸਾ (ਮਃ ੧) (੨੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੫
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੫
ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥
Kaachee Gaagar Dhaeh Dhuhaelee Oupajai Binasai Dhukh Paaee ||
The clay pitcher of the body is miserable; it suffers in pain through birth and death.
ਆਸਾ (ਮਃ ੧) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੬
Raag Asa Guru Nanak Dev
ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥
Eihu Jag Saagar Dhuthar Kio Thareeai Bin Har Gur Paar N Paaee ||1||
How can this terrifying world-ocean be crossed over? Without the Lord - Guru, it cannot be crossed. ||1||
ਆਸਾ (ਮਃ ੧) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੬
Raag Asa Guru Nanak Dev
ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥
Thujh Bin Avar N Koee Maerae Piaarae Thujh Bin Avar N Koe Harae ||
Without You, there is no other at all, O my Beloved; without you, there is no other at all.
ਆਸਾ (ਮਃ ੧) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੭
Raag Asa Guru Nanak Dev
ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥
Sarabee Rangee Roopee Thoonhai This Bakhasae Jis Nadhar Karae ||1|| Rehaao ||
You are in all colors and forms; he alone is forgiven, upon whom You bestow Your Glance of Grace. ||1||Pause||
ਆਸਾ (ਮਃ ੧) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੭
Raag Asa Guru Nanak Dev
ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥
Saas Buree Ghar Vaas N Dhaevai Pir Sio Milan N Dhaee Buree ||
Maya, my mother-in-law, is evil; she does not let me live in my own home. The vicious one does not let me meet with my Husband Lord.
ਆਸਾ (ਮਃ ੧) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੮
Raag Asa Guru Nanak Dev
ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥
Sakhee Saajanee Kae Ho Charan Saraevo Har Gur Kirapaa Thae Nadhar Dhharee ||2||
I serve at the feet of my companions and friends; the Lord has showered me with His Mercy, through Guru's Grace. ||2||
ਆਸਾ (ਮਃ ੧) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੯
Raag Asa Guru Nanak Dev
ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥
Aap Beechaar Maar Man Dhaekhiaa Thum Saa Meeth N Avar Koee ||
Reflecting upon my self, and conquering my mind, I have seen that there is no other friend like You.
ਆਸਾ (ਮਃ ੧) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੯
Raag Asa Guru Nanak Dev