Sri Guru Granth Sahib
Displaying Ang 356 of 1430
- 1
- 2
- 3
- 4
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥
Jio Thoon Raakhehi Thiv Hee Rehanaa Dhukh Sukh Dhaevehi Karehi Soee ||3||
As You keep me, so do I live. You are the Giver of peace and pleasure. Whatever You do, comes to pass. ||3||
ਆਸਾ (ਮਃ ੧) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧
Raag Asa Guru Nanak Dev
ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥
Aasaa Manasaa Dhooo Binaasath Thrihu Gun Aas Niraas Bhee ||
Hope and desire have both been dispelled; I have renounced my longing for the three qualities.
ਆਸਾ (ਮਃ ੧) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੨
Raag Asa Guru Nanak Dev
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥
Thureeaavasathhaa Guramukh Paaeeai Santh Sabhaa Kee Outt Lehee ||4||
The Gurmukh obtains the state of ecstasy, taking to the Shelter of the Saints' Congregation. ||4||
ਆਸਾ (ਮਃ ੧) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੨
Raag Asa Guru Nanak Dev
ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥
Giaan Dhhiaan Sagalae Sabh Jap Thap Jis Har Hiradhai Alakh Abhaevaa ||
All wisdom and meditation, all chanting and penance, come to one whose heart is filled with the Invisible, Inscrutable Lord.
ਆਸਾ (ਮਃ ੧) (੨੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੩
Raag Asa Guru Nanak Dev
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥
Naanak Raam Naam Man Raathaa Guramath Paaeae Sehaj Saevaa ||5||22||
O Nanak, one whose mind is imbued with the Lord's Name, finds the Guru's Teachings, and intuitively serves. ||5||22||
ਆਸਾ (ਮਃ ੧) (੨੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੪
Raag Asa Guru Nanak Dev
ਆਸਾ ਮਹਲਾ ੧ ਪੰਚਪਦੇ ॥
Aasaa Mehalaa 1 Panchapadhae ||
Aasaa, First Mehl, Panch-Padas:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੬
ਮੋਹੁ ਕੁਟੰਬੁ ਮੋਹੁ ਸਭ ਕਾਰ ॥
Mohu Kuttanb Mohu Sabh Kaar ||
Your attachment to your family, your attachment to all your affairs
ਆਸਾ (ਮਃ ੧) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੫
Raag Asa Guru Nanak Dev
ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥
Mohu Thum Thajahu Sagal Vaekaar ||1||
- renounce all your attachments, for they are all corrupt. ||1||
ਆਸਾ (ਮਃ ੧) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੫
Raag Asa Guru Nanak Dev
ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ ॥
Mohu Ar Bharam Thajahu Thumh Beer ||
Renounce your attachments and doubts, O brother,
ਆਸਾ (ਮਃ ੧) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੫
Raag Asa Guru Nanak Dev
ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥
Saach Naam Ridhae Ravai Sareer ||1|| Rehaao ||
And dwell upon the True Name within your heart and body. ||1||Pause||
ਆਸਾ (ਮਃ ੧) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੬
Raag Asa Guru Nanak Dev
ਸਚੁ ਨਾਮੁ ਜਾ ਨਵ ਨਿਧਿ ਪਾਈ ॥
Sach Naam Jaa Nav Nidhh Paaee ||
When one receives the nine treasures of the True Name,
ਆਸਾ (ਮਃ ੧) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੬
Raag Asa Guru Nanak Dev
ਰੋਵੈ ਪੂਤੁ ਨ ਕਲਪੈ ਮਾਈ ॥੨॥
Rovai Pooth N Kalapai Maaee ||2||
His children do not weep, and his mother does not grieve. ||2||
ਆਸਾ (ਮਃ ੧) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੭
Raag Asa Guru Nanak Dev
ਏਤੁ ਮੋਹਿ ਡੂਬਾ ਸੰਸਾਰੁ ॥
Eaeth Mohi Ddoobaa Sansaar ||
In this attachment, the world is drowning.
ਆਸਾ (ਮਃ ੧) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੭
Raag Asa Guru Nanak Dev
ਗੁਰਮੁਖਿ ਕੋਈ ਉਤਰੈ ਪਾਰਿ ॥੩॥
Guramukh Koee Outharai Paar ||3||
Few are the Gurmukhs who swim across. ||3||
ਆਸਾ (ਮਃ ੧) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੭
Raag Asa Guru Nanak Dev
ਏਤੁ ਮੋਹਿ ਫਿਰਿ ਜੂਨੀ ਪਾਹਿ ॥
Eaeth Mohi Fir Joonee Paahi ||
In this attachment, people are reincarnated over and over again.
ਆਸਾ (ਮਃ ੧) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੭
Raag Asa Guru Nanak Dev
ਮੋਹੇ ਲਾਗਾ ਜਮ ਪੁਰਿ ਜਾਹਿ ॥੪॥
Mohae Laagaa Jam Pur Jaahi ||4||
Attached to emotional attachment, they go to the city of Death. ||4||
ਆਸਾ (ਮਃ ੧) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੮
Raag Asa Guru Nanak Dev
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥
Gur Dheekhiaa Lae Jap Thap Kamaahi ||
You have received the Guru's Teachings - now practice meditation and penance.
ਆਸਾ (ਮਃ ੧) (੨੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੮
Raag Asa Guru Nanak Dev
ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥
Naa Mohu Thoottai Naa Thhaae Paahi ||5||
If attachment is not broken, no one is approved. ||5||
ਆਸਾ (ਮਃ ੧) (੨੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੮
Raag Asa Guru Nanak Dev
ਨਦਰਿ ਕਰੇ ਤਾ ਏਹੁ ਮੋਹੁ ਜਾਇ ॥
Nadhar Karae Thaa Eaehu Mohu Jaae ||
But if He bestows His Glance of Grace, then this attachment departs.
ਆਸਾ (ਮਃ ੧) (੨੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੯
Raag Asa Guru Nanak Dev
ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥
Naanak Har Sio Rehai Samaae ||6||23||
O Nanak, then one remains merged in the Lord. ||6||23||
ਆਸਾ (ਮਃ ੧) (੨੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੯
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੬
ਆਪਿ ਕਰੇ ਸਚੁ ਅਲਖ ਅਪਾਰੁ ॥
Aap Karae Sach Alakh Apaar ||
He Himself does everything, the True, Invisible, Infinite Lord.
ਆਸਾ (ਮਃ ੧) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੦
Raag Asa Guru Nanak Dev
ਹਉ ਪਾਪੀ ਤੂੰ ਬਖਸਣਹਾਰੁ ॥੧॥
Ho Paapee Thoon Bakhasanehaar ||1||
I am a sinner, You are the Forgiver. ||1||
ਆਸਾ (ਮਃ ੧) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੦
Raag Asa Guru Nanak Dev
ਤੇਰਾ ਭਾਣਾ ਸਭੁ ਕਿਛੁ ਹੋਵੈ ॥
Thaeraa Bhaanaa Sabh Kishh Hovai ||
By Your Will, everything come to pass.
ਆਸਾ (ਮਃ ੧) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੦
Raag Asa Guru Nanak Dev
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥
Manehath Keechai Anth Vigovai ||1|| Rehaao ||
One who acts in stubborn-mindedness is ruined in the end. ||1||Pause||
ਆਸਾ (ਮਃ ੧) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੧
Raag Asa Guru Nanak Dev
ਮਨਮੁਖ ਕੀ ਮਤਿ ਕੂੜਿ ਵਿਆਪੀ ॥
Manamukh Kee Math Koorr Viaapee ||
The intellect of the self-willed manmukh is engrossed in falsehood.
ਆਸਾ (ਮਃ ੧) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੧
Raag Asa Guru Nanak Dev
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥
Bin Har Simaran Paap Santhaapee ||2||
Without the meditative remembrance of the Lord, it suffers in sin. ||2||
ਆਸਾ (ਮਃ ੧) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੧
Raag Asa Guru Nanak Dev
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥
Dhuramath Thiaag Laahaa Kishh Laevahu ||
Renounce evil-mindedness, and you shall reap the rewards.
ਆਸਾ (ਮਃ ੧) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੨
Raag Asa Guru Nanak Dev
ਜੋ ਉਪਜੈ ਸੋ ਅਲਖ ਅਭੇਵਹੁ ॥੩॥
Jo Oupajai So Alakh Abhaevahu ||3||
Whoever is born, comes through the Unknowable and Mysterious Lord. ||3||
ਆਸਾ (ਮਃ ੧) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੨
Raag Asa Guru Nanak Dev
ਐਸਾ ਹਮਰਾ ਸਖਾ ਸਹਾਈ ॥
Aisaa Hamaraa Sakhaa Sehaaee ||
Such is my Friend and Companion;
ਆਸਾ (ਮਃ ੧) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੨
Raag Asa Guru Nanak Dev
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥
Gur Har Miliaa Bhagath Dhrirraaee ||4||
Meeting with the Guru, the Lord, devotion was implanted within me. ||4||
ਆਸਾ (ਮਃ ੧) (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੩
Raag Asa Guru Nanak Dev
ਸਗਲੀ ਸਉਦੀ ਤੋਟਾ ਆਵੈ ॥
Sagalanaee Soudhanaee Thottaa Aavai ||
In all other transactions, one suffers loss.
ਆਸਾ (ਮਃ ੧) (੨੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੩
Raag Asa Guru Nanak Dev
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥
Naanak Raam Naam Man Bhaavai ||5||24||
The Name of the Lord is pleasing to Nanak's mind. ||5||24||
ਆਸਾ (ਮਃ ੧) (੨੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੩
Raag Asa Guru Nanak Dev
ਆਸਾ ਮਹਲਾ ੧ ਚਉਪਦੇ ॥
Aasaa Mehalaa 1 Choupadhae ||
Aasaa, First Mehl, Chau-Padas:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੬
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
Vidhiaa Veechaaree Thaan Paroupakaaree ||
Contemplate and reflect upon knowledge, and you will become a benefactor to others.
ਆਸਾ (ਮਃ ੧) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੪
Raag Asa Guru Nanak Dev
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥
Jaan Panch Raasee Thaan Theerathh Vaasee ||1||
When you conquer the five passions, then you shall come to dwell at the sacred shrine of pilgrimage. ||1||
ਆਸਾ (ਮਃ ੧) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੪
Raag Asa Guru Nanak Dev
ਘੁੰਘਰੂ ਵਾਜੈ ਜੇ ਮਨੁ ਲਾਗੈ ॥
Ghungharoo Vaajai Jae Man Laagai ||
You shall hear the vibrations of the tinkling bells, when your mind is held steady.
ਆਸਾ (ਮਃ ੧) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੫
Raag Asa Guru Nanak Dev
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥
Tho Jam Kehaa Karae Mo Sio Aagai ||1|| Rehaao ||
So what can the Messenger of Death do to me hereafter? ||1||Pause||
ਆਸਾ (ਮਃ ੧) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੫
Raag Asa Guru Nanak Dev
ਆਸ ਨਿਰਾਸੀ ਤਉ ਸੰਨਿਆਸੀ ॥
Aas Niraasee Tho Sanniaasee ||
When you abandon hope and desire, then you become a true Sannyaasi.
ਆਸਾ (ਮਃ ੧) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੫
Raag Asa Guru Nanak Dev
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥
Jaan Jath Jogee Thaan Kaaeiaa Bhogee ||2||
When the Yogi practices abstinence, then he enjoys his body. ||2||
ਆਸਾ (ਮਃ ੧) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੬
Raag Asa Guru Nanak Dev
ਦਇਆ ਦਿਗੰਬਰੁ ਦੇਹ ਬੀਚਾਰੀ ॥
Dhaeiaa Dhiganbar Dhaeh Beechaaree ||
Through compassion, the naked hermit reflects upon his inner self.
ਆਸਾ (ਮਃ ੧) (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੬
Raag Asa Guru Nanak Dev
ਆਪਿ ਮਰੈ ਅਵਰਾ ਨਹ ਮਾਰੀ ॥੩॥
Aap Marai Avaraa Neh Maaree ||3||
He slays his own self, instead of slaying others. ||3||
ਆਸਾ (ਮਃ ੧) (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੬
Raag Asa Guru Nanak Dev
ਏਕੁ ਤੂ ਹੋਰਿ ਵੇਸ ਬਹੁਤੇਰੇ ॥
Eaek Thoo Hor Vaes Bahuthaerae ||
You, O Lord, are the One, but You have so many Forms.
ਆਸਾ (ਮਃ ੧) (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੭
Raag Asa Guru Nanak Dev
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥
Naanak Jaanai Choj N Thaerae ||4||25||
Nanak does not know Your wondrous plays. ||4||25||
ਆਸਾ (ਮਃ ੧) (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੭
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੬
ਏਕ ਨ ਭਰੀਆ ਗੁਣ ਕਰਿ ਧੋਵਾ ॥
Eaek N Bhareeaa Gun Kar Dhhovaa ||
I am not stained by only one sin, that could be washed clean by virtue.
ਆਸਾ (ਮਃ ੧) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੮
Raag Asa Guru Nanak Dev
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥
Maeraa Sahu Jaagai Ho Nis Bhar Sovaa ||1||
My Husband Lord is awake, while I sleep through the entire night of my life. ||1||
ਆਸਾ (ਮਃ ੧) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੮
Raag Asa Guru Nanak Dev
ਇਉ ਕਿਉ ਕੰਤ ਪਿਆਰੀ ਹੋਵਾ ॥
Eio Kio Kanth Piaaree Hovaa ||
In this way, how can I become dear to my Husband Lord?
ਆਸਾ (ਮਃ ੧) (੨੬) ੧:੧¹ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੮
Raag Asa Guru Nanak Dev
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥
Sahu Jaagai Ho Nis Bhar Sovaa ||1|| Rehaao ||
My Husband Lord remains awake, while I sleep through the entire night of my life. ||1||Pause||
ਆਸਾ (ਮਃ ੧) (੨੬) ੧:੨¹ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੯
Raag Asa Guru Nanak Dev
ਆਸ ਪਿਆਸੀ ਸੇਜੈ ਆਵਾ ॥
Aas Piaasee Saejai Aavaa ||
With hope and desire, I approach His Bed,
ਆਸਾ (ਮਃ ੧) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੯
Raag Asa Guru Nanak Dev