Sri Guru Granth Sahib
Displaying Ang 357 of 1430
- 1
- 2
- 3
- 4
ਆਗੈ ਸਹ ਭਾਵਾ ਕਿ ਨ ਭਾਵਾ ॥੨॥
Aagai Seh Bhaavaa K N Bhaavaa ||2||
But I do not know whether He will be pleased with me or not. ||2||
ਆਸਾ (ਮਃ ੧) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧
Raag Asa Guru Nanak Dev
ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥
Kiaa Jaanaa Kiaa Hoeigaa Ree Maaee ||
How do I know what will happen to me, O my mother?
ਆਸਾ (ਮਃ ੧) (੨੬) ੨:੧² - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧
Raag Asa Guru Nanak Dev
ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥
Har Dharasan Bin Rehan N Jaaee ||1|| Rehaao ||
Without the Blessed Vision of the Lord's Darshan, I cannot survive. ||1||Pause||
ਆਸਾ (ਮਃ ੧) (੨੬) ੨:੨² - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧
Raag Asa Guru Nanak Dev
ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥
Praem N Chaakhiaa Maeree This N Bujhaanee ||
I have not tasted His Love, and my thirst is not quenched.
ਆਸਾ (ਮਃ ੧) (੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧
Raag Asa Guru Nanak Dev
ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥
Gaeiaa S Joban Dhhan Pashhuthaanee ||3||
My beautiful youth has run away, and now I, the soul-bride, repent and regret. ||3||
ਆਸਾ (ਮਃ ੧) (੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੨
Raag Asa Guru Nanak Dev
ਅਜੈ ਸੁ ਜਾਗਉ ਆਸ ਪਿਆਸੀ ॥
Ajai S Jaago Aas Piaasee ||
Even now, I am held by hope and desire.
ਆਸਾ (ਮਃ ੧) (੨੬) ੩:੧³ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੨
Raag Asa Guru Nanak Dev
ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥
Bheelae Oudhaasee Reho Niraasee ||1|| Rehaao ||
I am depressed; I have no hope at all. ||1||Pause||
ਆਸਾ (ਮਃ ੧) (੨੬) ੩:੨³ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੩
Raag Asa Guru Nanak Dev
ਹਉਮੈ ਖੋਇ ਕਰੇ ਸੀਗਾਰੁ ॥
Houmai Khoe Karae Seegaar ||
She overcomes her egotism, and adorns herself;
ਆਸਾ (ਮਃ ੧) (੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੩
Raag Asa Guru Nanak Dev
ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥
Tho Kaaman Saejai Ravai Bhathaar ||4||
The Husband Lord now ravishes and enjoys the soul-bride on His Bed. ||4||
ਆਸਾ (ਮਃ ੧) (੨੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੪
Raag Asa Guru Nanak Dev
ਤਉ ਨਾਨਕ ਕੰਤੈ ਮਨਿ ਭਾਵੈ ॥
Tho Naanak Kanthai Man Bhaavai ||
Then, O Nanak, the bride becomes pleasing to the Mind of her Husband Lord;
ਆਸਾ (ਮਃ ੧) (੨੬) ੪:੧⁴ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੪
Raag Asa Guru Nanak Dev
ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥
Shhodd Vaddaaee Apanae Khasam Samaavai ||1|| Rehaao ||26||
She sheds her self-conceit, and is absorbed in her Lord and Master. ||1||Pause||26||
ਆਸਾ (ਮਃ ੧) (੨੬) ੪:੨⁴ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੪
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੭
ਪੇਵਕੜੈ ਧਨ ਖਰੀ ਇਆਣੀ ॥
Paevakarrai Dhhan Kharee Eiaanee ||
In this world of my father's house I the soul-bride, have been very childish;
ਆਸਾ (ਮਃ ੧) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੫
Raag Asa Guru Nanak Dev
ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥
This Seh Kee Mai Saar N Jaanee ||1||
I did not realize the value of my Husband Lord. ||1||
ਆਸਾ (ਮਃ ੧) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੫
Raag Asa Guru Nanak Dev
ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥
Sahu Maeraa Eaek Dhoojaa Nehee Koee ||
My Husband is the One; there is no other like Him.
ਆਸਾ (ਮਃ ੧) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੬
Raag Asa Guru Nanak Dev
ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥
Nadhar Karae Maelaavaa Hoee ||1|| Rehaao ||
If He bestows His Glance of Grace, then I shall meet Him. ||1||Pause||
ਆਸਾ (ਮਃ ੧) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੬
Raag Asa Guru Nanak Dev
ਸਾਹੁਰੜੈ ਧਨ ਸਾਚੁ ਪਛਾਣਿਆ ॥
Saahurarrai Dhhan Saach Pashhaaniaa ||
In the next world of my in-law's house, I, the the soul-bride, shall realize Truth;
ਆਸਾ (ਮਃ ੧) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੬
Raag Asa Guru Nanak Dev
ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥
Sehaj Subhaae Apanaa Pir Jaaniaa ||2||
I shall come to know the celestial peace of my Husband Lord. ||2||
ਆਸਾ (ਮਃ ੧) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੭
Raag Asa Guru Nanak Dev
ਗੁਰ ਪਰਸਾਦੀ ਐਸੀ ਮਤਿ ਆਵੈ ॥
Gur Parasaadhee Aisee Math Aavai ||
By Guru's Grace, such wisdom comes to me,
ਆਸਾ (ਮਃ ੧) (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੭
Raag Asa Guru Nanak Dev
ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥
Thaan Kaaman Kanthai Man Bhaavai ||3||
So that the soul-bride becomes pleasing to the Mind of the Husband Lord. ||3||
ਆਸਾ (ਮਃ ੧) (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੮
Raag Asa Guru Nanak Dev
ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥
Kehath Naanak Bhai Bhaav Kaa Karae Seegaar ||
Says Nanak, she who adorns herself with the Love and the Fear of God,
ਆਸਾ (ਮਃ ੧) (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੮
Raag Asa Guru Nanak Dev
ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥
Sadh Hee Saejai Ravai Bhathaar ||4||27||
Enjoys her Husband Lord forever on His Bed. ||4||27||
ਆਸਾ (ਮਃ ੧) (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੮
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੭
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥
N Kis Kaa Pooth N Kis Kee Maaee ||
No one is anyone else's son, and no one is anyone else's mother.
ਆਸਾ (ਮਃ ੧) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੯
Raag Asa Guru Nanak Dev
ਝੂਠੈ ਮੋਹਿ ਭਰਮਿ ਭੁਲਾਈ ॥੧॥
Jhoothai Mohi Bharam Bhulaaee ||1||
Through false attachments, people wander around in doubt. ||1||
ਆਸਾ (ਮਃ ੧) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੯
Raag Asa Guru Nanak Dev
ਮੇਰੇ ਸਾਹਿਬ ਹਉ ਕੀਤਾ ਤੇਰਾ ॥
Maerae Saahib Ho Keethaa Thaeraa ||
O My Lord and Master, I am created by You.
ਆਸਾ (ਮਃ ੧) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੯
Raag Asa Guru Nanak Dev
ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥
Jaan Thoon Dhaehi Japee Naao Thaeraa ||1|| Rehaao ||
If You give it to me, I will chant Your Name. ||1||Pause||
ਆਸਾ (ਮਃ ੧) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੦
Raag Asa Guru Nanak Dev
ਬਹੁਤੇ ਅਉਗਣ ਕੂਕੈ ਕੋਈ ॥
Bahuthae Aougan Kookai Koee ||
That person who is filled with all sorts of sins may pray at the Lord's Door
ਆਸਾ (ਮਃ ੧) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੦
Raag Asa Guru Nanak Dev
ਜਾ ਤਿਸੁ ਭਾਵੈ ਬਖਸੇ ਸੋਈ ॥੨॥
Jaa This Bhaavai Bakhasae Soee ||2||
But he is forgiven only when the Lord so wills. ||2||
ਆਸਾ (ਮਃ ੧) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੦
Raag Asa Guru Nanak Dev
ਗੁਰ ਪਰਸਾਦੀ ਦੁਰਮਤਿ ਖੋਈ ॥
Gur Parasaadhee Dhuramath Khoee ||
By Guru's Grace, evil-mindedness is destroyed.
ਆਸਾ (ਮਃ ੧) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੧
Raag Asa Guru Nanak Dev
ਜਹ ਦੇਖਾ ਤਹ ਏਕੋ ਸੋਈ ॥੩॥
Jeh Dhaekhaa Theh Eaeko Soee ||3||
Wherever I look, there I find the One Lord. ||3||
ਆਸਾ (ਮਃ ੧) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੧
Raag Asa Guru Nanak Dev
ਕਹਤ ਨਾਨਕ ਐਸੀ ਮਤਿ ਆਵੈ ॥
Kehath Naanak Aisee Math Aavai ||
Says Nanak, if one comes to such an understanding,
ਆਸਾ (ਮਃ ੧) (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੧
Raag Asa Guru Nanak Dev
ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥
Thaan Ko Sachae Sach Samaavai ||4||28||
Then he is absorbed into the Truest of the True. ||4||28||
ਆਸਾ (ਮਃ ੧) (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੨
Raag Asa Guru Nanak Dev
ਆਸਾ ਮਹਲਾ ੧ ਦੁਪਦੇ ॥
Aasaa Mehalaa 1 Dhupadhae ||
Aasaa, First Mehl, Du-Padas:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੭
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
Thith Saravararrai Bheelae Nivaasaa Paanee Paavak Thinehi Keeaa ||
In that pool of the world, the people have their homes; there, the Lord has created water and fire.
ਆਸਾ (ਮਃ ੧) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੨
Raag Asa Guru Nanak Dev
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥
Pankaj Moh Pag Nehee Chaalai Ham Dhaekhaa Theh Ddoobeealae ||1||
In the mud of earthly attachment, their feet have become mired, and I have seen them drowning there. ||1||
ਆਸਾ (ਮਃ ੧) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੩
Raag Asa Guru Nanak Dev
ਮਨ ਏਕੁ ਨ ਚੇਤਸਿ ਮੂੜ ਮਨਾ ॥
Man Eaek N Chaethas Moorr Manaa ||
O foolish people, why don't you remember the One Lord?
ਆਸਾ (ਮਃ ੧) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੩
Raag Asa Guru Nanak Dev
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
Har Bisarath Thaerae Gun Galiaa ||1|| Rehaao ||
Forgetting the Lord, your virtues shall wither away. ||1||Pause||
ਆਸਾ (ਮਃ ੧) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੪
Raag Asa Guru Nanak Dev
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
Naa Ho Jathee Sathee Nehee Parriaa Moorakh Mugadhhaa Janam Bhaeiaa ||
I am not a celibate, nor am I truthful, nor a scholar; I was born foolish and ignorant.
ਆਸਾ (ਮਃ ੧) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੪
Raag Asa Guru Nanak Dev
ਪ੍ਰਣਵਤਿ ਨਾਨਕ ਤਿਨ੍ਹ੍ਹ ਕੀ ਸਰਣਾ ਜਿਨ੍ਹ੍ਹ ਤੂੰ ਨਾਹੀ ਵੀਸਰਿਆ ॥੨॥੨੯॥
Pranavath Naanak Thinh Kee Saranaa Jinh Thoon Naahee Veesariaa ||2||29||
Prays Nanak, I seek the Sanctuary of those who do not forget You, Lord. ||2||29||
ਆਸਾ (ਮਃ ੧) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੫
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੭
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
Shhia Ghar Shhia Gur Shhia Oupadhaes ||
There are six systems of philosophy, six teachers, and six doctrines;
ਆਸਾ (ਮਃ ੧) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੬
Raag Asa Guru Nanak Dev
ਗੁਰ ਗੁਰੁ ਏਕੋ ਵੇਸ ਅਨੇਕ ॥੧॥
Gur Gur Eaeko Vaes Anaek ||1||
But the Teacher of teachers is the One Lord, who appears in so many forms. ||1||
ਆਸਾ (ਮਃ ੧) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੬
Raag Asa Guru Nanak Dev
ਜੈ ਘਰਿ ਕਰਤੇ ਕੀਰਤਿ ਹੋਇ ॥
Jai Ghar Karathae Keerath Hoe ||
That system, where the Praises of the Creator are sung
ਆਸਾ (ਮਃ ੧) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੬
Raag Asa Guru Nanak Dev
ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ ॥
So Ghar Raakh Vaddaaee Thohi ||1|| Rehaao ||
- follow that system; in it rests greatness. ||1||Pause||
ਆਸਾ (ਮਃ ੧) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੭
Raag Asa Guru Nanak Dev
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥
Visueae Chasiaa Gharreeaa Peharaa Thhithee Vaaree Maahu Bhaeiaa ||
As the seconds, minutes, hours, days, weekdays months
ਆਸਾ (ਮਃ ੧) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੭
Raag Asa Guru Nanak Dev
ਸੂਰਜੁ ਏਕੋ ਰੁਤਿ ਅਨੇਕ ॥
Sooraj Eaeko Ruth Anaek ||
And seasons all originate from the one sun,
ਆਸਾ (ਮਃ ੧) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੭
Raag Asa Guru Nanak Dev
ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥
Naanak Karathae Kae Kaethae Vaes ||2||30||
O Nanak, so do all forms originate from the One Creator. ||2||30||
ਆਸਾ (ਮਃ ੧) (੩੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫੭ ਪੰ. ੧੮
Raag Asa Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੮