Sri Guru Granth Sahib
Displaying Ang 362 of 1430
- 1
- 2
- 3
- 4
ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥
Thin Kaa Janam Maran Dhukh Laathhaa Thae Har Dharageh Milae Subhaae ||1|| Rehaao ||
- their pains of birth and death are taken away. They are automatically ushered into the Court of the Lord. ||1||Pause||
ਆਸਾ (ਮਃ ੩) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧
Raag Asa Guru Amar Das
ਸਬਦੁ ਚਾਖੈ ਸਾਚਾ ਸਾਦੁ ਪਾਏ ॥
Sabadh Chaakhai Saachaa Saadh Paaeae ||
One who has tasted the Shabad, obtains the true flavor.
ਆਸਾ (ਮਃ ੩) (੪੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧
Raag Asa Guru Amar Das
ਹਰਿ ਕਾ ਨਾਮੁ ਮੰਨਿ ਵਸਾਏ ॥
Har Kaa Naam Mann Vasaaeae ||
The Name of the Lord abides within his mind.
ਆਸਾ (ਮਃ ੩) (੪੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੨
Raag Asa Guru Amar Das
ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥
Har Prabh Sadhaa Rehiaa Bharapoor ||
The Lord God is Eternal and All-pervading.
ਆਸਾ (ਮਃ ੩) (੪੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੨
Raag Asa Guru Amar Das
ਆਪੇ ਨੇੜੈ ਆਪੇ ਦੂਰਿ ॥੨॥
Aapae Naerrai Aapae Dhoor ||2||
He Himself is near, and He Himself is far away. ||2||
ਆਸਾ (ਮਃ ੩) (੪੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੨
Raag Asa Guru Amar Das
ਆਖਣਿ ਆਖੈ ਬਕੈ ਸਭੁ ਕੋਇ ॥
Aakhan Aakhai Bakai Sabh Koe ||
Everyone talks and speaks through speech;
ਆਸਾ (ਮਃ ੩) (੪੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੩
Raag Asa Guru Amar Das
ਆਪੇ ਬਖਸਿ ਮਿਲਾਏ ਸੋਇ ॥
Aapae Bakhas Milaaeae Soe ||
The Lord Himself forgives, and unites us with Himself.
ਆਸਾ (ਮਃ ੩) (੪੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੩
Raag Asa Guru Amar Das
ਕਹਣੈ ਕਥਨਿ ਨ ਪਾਇਆ ਜਾਇ ॥
Kehanai Kathhan N Paaeiaa Jaae ||
By merely speaking and talking, He is not obtained.
ਆਸਾ (ਮਃ ੩) (੪੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੩
Raag Asa Guru Amar Das
ਗੁਰ ਪਰਸਾਦਿ ਵਸੈ ਮਨਿ ਆਇ ॥੩॥
Gur Parasaadh Vasai Man Aae ||3||
By Guru's Grace, He comes to abide in the mind. ||3||
ਆਸਾ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੪
Raag Asa Guru Amar Das
ਗੁਰਮੁਖਿ ਵਿਚਹੁ ਆਪੁ ਗਵਾਇ ॥
Guramukh Vichahu Aap Gavaae ||
The Gurmukh eradicates his self-conceit from within.
ਆਸਾ (ਮਃ ੩) (੪੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੪
Raag Asa Guru Amar Das
ਹਰਿ ਰੰਗਿ ਰਾਤੇ ਮੋਹੁ ਚੁਕਾਇ ॥
Har Rang Raathae Mohu Chukaae ||
He is imbued with the Lord's Love, having discarded worldly attachment.
ਆਸਾ (ਮਃ ੩) (੪੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੪
Raag Asa Guru Amar Das
ਅਤਿ ਨਿਰਮਲੁ ਗੁਰ ਸਬਦ ਵੀਚਾਰ ॥
Ath Niramal Gur Sabadh Veechaar ||
He contemplates the utterly Immaculate Word of the Guru's Shabad.
ਆਸਾ (ਮਃ ੩) (੪੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੫
Raag Asa Guru Amar Das
ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥
Naanak Naam Savaaranehaar ||4||4||43||
O Nanak, the Naam, the Name of the Lord, is our Salvation. ||4||4||43||
ਆਸਾ (ਮਃ ੩) (੪੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੫
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੨
ਦੂਜੈ ਭਾਇ ਲਗੇ ਦੁਖੁ ਪਾਇਆ ॥
Dhoojai Bhaae Lagae Dhukh Paaeiaa ||
Attached to the love of duality, one only incurs pain.
ਆਸਾ (ਮਃ ੩) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੬
Raag Asa Guru Amar Das
ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥
Bin Sabadhai Birathhaa Janam Gavaaeiaa ||
Without the Word of the Shabad, one's life is wasted away in vain.
ਆਸਾ (ਮਃ ੩) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੬
Raag Asa Guru Amar Das
ਸਤਿਗੁਰੁ ਸੇਵੈ ਸੋਝੀ ਹੋਇ ॥
Sathigur Saevai Sojhee Hoe ||
Serving the True Guru, understanding is obtained,
ਆਸਾ (ਮਃ ੩) (੪੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੬
Raag Asa Guru Amar Das
ਦੂਜੈ ਭਾਇ ਨ ਲਾਗੈ ਕੋਇ ॥੧॥
Dhoojai Bhaae N Laagai Koe ||1||
And then, one is not attached to the love of duality. ||1||
ਆਸਾ (ਮਃ ੩) (੪੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੭
Raag Asa Guru Amar Das
ਮੂਲਿ ਲਾਗੇ ਸੇ ਜਨ ਪਰਵਾਣੁ ॥
Mool Laagae Sae Jan Paravaan ||
Those who hold fast to their roots, become acceptable.
ਆਸਾ (ਮਃ ੩) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੭
Raag Asa Guru Amar Das
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥
Anadhin Raam Naam Jap Hiradhai Gur Sabadhee Har Eaeko Jaan ||1|| Rehaao ||
Night and day, they meditate within their hearts on the Lord's Name; through the Word of the Guru's Shabad, they know the One Lord. ||1||Pause||
ਆਸਾ (ਮਃ ੩) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੭
Raag Asa Guru Amar Das
ਡਾਲੀ ਲਾਗੈ ਨਿਹਫਲੁ ਜਾਇ ॥
Ddaalee Laagai Nihafal Jaae ||
One who is attached to the branch, does not receive the fruits.
ਆਸਾ (ਮਃ ੩) (੪੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੭
Raag Asa Guru Amar Das
ਅੰਧੀ ਕੰਮੀ ਅੰਧ ਸਜਾਇ ॥
Andhhanaee Kanmee Andhh Sajaae ||
For blind actions, blind punishment is received.
ਆਸਾ (ਮਃ ੩) (੪੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੮
Raag Asa Guru Amar Das
ਮਨਮੁਖੁ ਅੰਧਾ ਠਉਰ ਨ ਪਾਇ ॥
Manamukh Andhhaa Thour N Paae ||
The blind, self-willed manmukh finds no place of rest.
ਆਸਾ (ਮਃ ੩) (੪੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੮
Raag Asa Guru Amar Das
ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥
Bisattaa Kaa Keerraa Bisattaa Maahi Pachaae ||2||
He is a maggot in manure, and in manure he shall rot away. ||2||
ਆਸਾ (ਮਃ ੩) (੪੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੯
Raag Asa Guru Amar Das
ਗੁਰ ਕੀ ਸੇਵਾ ਸਦਾ ਸੁਖੁ ਪਾਏ ॥
Gur Kee Saevaa Sadhaa Sukh Paaeae ||
Serving the Guru, everlasting peace is obtained.
ਆਸਾ (ਮਃ ੩) (੪੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੯
Raag Asa Guru Amar Das
ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥
Santhasangath Mil Har Gun Gaaeae ||
Joining the True Congregation, the Sat Sangat, the Glorious Praises of the Lord are sung.
ਆਸਾ (ਮਃ ੩) (੪੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੯
Raag Asa Guru Amar Das
ਨਾਮੇ ਨਾਮਿ ਕਰੇ ਵੀਚਾਰੁ ॥
Naamae Naam Karae Veechaar ||
One who contemplates the Naam, the Name of the Lord,
ਆਸਾ (ਮਃ ੩) (੪੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੦
Raag Asa Guru Amar Das
ਆਪਿ ਤਰੈ ਕੁਲ ਉਧਰਣਹਾਰੁ ॥੩॥
Aap Tharai Kul Oudhharanehaar ||3||
Saves himself, and his family as well. ||3||
ਆਸਾ (ਮਃ ੩) (੪੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੦
Raag Asa Guru Amar Das
ਗੁਰ ਕੀ ਬਾਣੀ ਨਾਮਿ ਵਜਾਏ ॥
Gur Kee Baanee Naam Vajaaeae ||
Through the Word of the Guru's Bani, the Naam resounds;
ਆਸਾ (ਮਃ ੩) (੪੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੦
Raag Asa Guru Amar Das
ਨਾਨਕ ਮਹਲੁ ਸਬਦਿ ਘਰੁ ਪਾਏ ॥
Naanak Mehal Sabadh Ghar Paaeae ||
O Nanak, through the Word of the Shabad, one finds the Mansion of the Lord's Presence within the home of the heart.
ਆਸਾ (ਮਃ ੩) (੪੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੧
Raag Asa Guru Amar Das
ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥
Guramath Sath Sar Har Jal Naaeiaa ||
Under Guru's Instruction, bathe in the Pool of Truth, in the Water of the Lord;
ਆਸਾ (ਮਃ ੩) (੪੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੧
Raag Asa Guru Amar Das
ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥
Dhuramath Mail Sabh Dhurath Gavaaeiaa ||4||5||44||
Thus the filth of evil-mindedness and sin shall all be washed away. ||4||5||44||
ਆਸਾ (ਮਃ ੩) (੪੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੧
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੨
ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥
Manamukh Marehi Mar Maran Vigaarrehi ||
The self-willed manmukhs are dying; they are wasting away in death.
ਆਸਾ (ਮਃ ੩) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੨
Raag Asa Guru Amar Das
ਦੂਜੈ ਭਾਇ ਆਤਮ ਸੰਘਾਰਹਿ ॥
Dhoojai Bhaae Aatham Sanghaarehi ||
In the love of duality, they murder their own souls.
ਆਸਾ (ਮਃ ੩) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੩
Raag Asa Guru Amar Das
ਮੇਰਾ ਮੇਰਾ ਕਰਿ ਕਰਿ ਵਿਗੂਤਾ ॥
Maeraa Maeraa Kar Kar Vigoothaa ||
Crying out, ""Mine, mine!"", they are ruined.
ਆਸਾ (ਮਃ ੩) (੪੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੩
Raag Asa Guru Amar Das
ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥੧॥
Aatham N Cheenhai Bharamai Vich Soothaa ||1||
They do not remember their souls; they are asleep in superstition. ||1||
ਆਸਾ (ਮਃ ੩) (੪੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੩
Raag Asa Guru Amar Das
ਮਰੁ ਮੁਇਆ ਸਬਦੇ ਮਰਿ ਜਾਇ ॥
Mar Mueiaa Sabadhae Mar Jaae ||
He alone dies a real death, who dies in the Word of the Shabad.
ਆਸਾ (ਮਃ ੩) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੪
Raag Asa Guru Amar Das
ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥
Ousathath Nindhaa Gur Sam Jaanaaee Eis Jug Mehi Laahaa Har Jap Lai Jaae ||1|| Rehaao ||
The Guru has inspired me to realize, that praise and slander are one and the same; in this world, the profit is obtained by chanting the Name of the Lord. ||1||Pause||
ਆਸਾ (ਮਃ ੩) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੪
Raag Asa Guru Amar Das
ਨਾਮ ਵਿਹੂਣ ਗਰਭ ਗਲਿ ਜਾਇ ॥
Naam Vihoon Garabh Gal Jaae ||
Those who lack the Naam, the Name of the Lord, are dissolved within the womb.
ਆਸਾ (ਮਃ ੩) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੪
Raag Asa Guru Amar Das
ਬਿਰਥਾ ਜਨਮੁ ਦੂਜੈ ਲੋਭਾਇ ॥
Birathhaa Janam Dhoojai Lobhaae ||
Useless is the birth of those who are lured by duality.
ਆਸਾ (ਮਃ ੩) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੫
Raag Asa Guru Amar Das
ਨਾਮ ਬਿਹੂਣੀ ਦੁਖਿ ਜਲੈ ਸਬਾਈ ॥
Naam Bihoonee Dhukh Jalai Sabaaee ||
Without the Naam, all are burning in pain.
ਆਸਾ (ਮਃ ੩) (੪੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੫
Raag Asa Guru Amar Das
ਸਤਿਗੁਰਿ ਪੂਰੈ ਬੂਝ ਬੁਝਾਈ ॥੨॥
Sathigur Poorai Boojh Bujhaaee ||2||
The Perfect True Guru has given me this understanding. ||2||
ਆਸਾ (ਮਃ ੩) (੪੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੬
Raag Asa Guru Amar Das
ਮਨੁ ਚੰਚਲੁ ਬਹੁ ਚੋਟਾ ਖਾਇ ॥
Man Chanchal Bahu Chottaa Khaae ||
The fickle mind is struck down so many times.
ਆਸਾ (ਮਃ ੩) (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੬
Raag Asa Guru Amar Das
ਏਥਹੁ ਛੁੜਕਿਆ ਠਉਰ ਨ ਪਾਇ ॥
Eaethhahu Shhurrakiaa Thour N Paae ||
Having lost this opportunity, no place of rest shall be found.
ਆਸਾ (ਮਃ ੩) (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੬
Raag Asa Guru Amar Das
ਗਰਭ ਜੋਨਿ ਵਿਸਟਾ ਕਾ ਵਾਸੁ ॥
Garabh Jon Visattaa Kaa Vaas ||
Cast into the womb of reincarnation, the mortal lives in manure;
ਆਸਾ (ਮਃ ੩) (੪੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੭
Raag Asa Guru Amar Das
ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥
Thith Ghar Manamukh Karae Nivaas ||3||
In such a home, the self-willed manmukh takes up residence. ||3||
ਆਸਾ (ਮਃ ੩) (੪੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੭
Raag Asa Guru Amar Das
ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥
Apunae Sathigur Ko Sadhaa Bal Jaaee ||
I am forever a sacrifice to my True Guru;
ਆਸਾ (ਮਃ ੩) (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੭
Raag Asa Guru Amar Das
ਗੁਰਮੁਖਿ ਜੋਤੀ ਜੋਤਿ ਮਿਲਾਈ ॥
Guramukh Jothee Joth Milaaee ||
The light of the Gurmukh blends with the Divine Light of the Lord.
ਆਸਾ (ਮਃ ੩) (੪੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੮
Raag Asa Guru Amar Das
ਨਿਰਮਲ ਬਾਣੀ ਨਿਜ ਘਰਿ ਵਾਸਾ ॥
Niramal Baanee Nij Ghar Vaasaa ||
Through the Immaculate Bani of the Word, the mortal dwells within the home of his own inner self.
ਆਸਾ (ਮਃ ੩) (੪੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੮
Raag Asa Guru Amar Das
ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥
Naanak Houmai Maarae Sadhaa Oudhaasaa ||4||6||45||
O Nanak, he conquers his ego, and remains forever detached. ||4||6||45||
ਆਸਾ (ਮਃ ੩) (੪੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੮
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੨
ਲਾਲੈ ਆਪਣੀ ਜਾਤਿ ਗਵਾਈ ॥
Laalai Aapanee Jaath Gavaaee ||
The Lord's slave sets aside his own social status.
ਆਸਾ (ਮਃ ੩) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੯
Raag Asa Guru Amar Das
ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥
Than Man Arapae Sathigur Saranaaee ||
He dedicates his mind and body to the True Guru, and seeks His Sanctuary.
ਆਸਾ (ਮਃ ੩) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੯
Raag Asa Guru Amar Das