Sri Guru Granth Sahib
Displaying Ang 363 of 1430
- 1
- 2
- 3
- 4
ਹਿਰਦੈ ਨਾਮੁ ਵਡੀ ਵਡਿਆਈ ॥
Hiradhai Naam Vaddee Vaddiaaee ||
His greatest greatness is that the Naam, the Name of the Lord, is in his heart.
ਆਸਾ (ਮਃ ੩) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧
Raag Asa Guru Amar Das
ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥
Sadhaa Preetham Prabh Hoe Sakhaaee ||1||
The Beloved Lord God is his constant companion. ||1||
ਆਸਾ (ਮਃ ੩) (੪੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧
Raag Asa Guru Amar Das
ਸੋ ਲਾਲਾ ਜੀਵਤੁ ਮਰੈ ॥
So Laalaa Jeevath Marai ||
He alone is the Lord's slave, who remains dead while yet alive.
ਆਸਾ (ਮਃ ੩) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧
Raag Asa Guru Amar Das
ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥
Sog Harakh Dhue Sam Kar Jaanai Gur Parasaadhee Sabadh Oudhharai ||1|| Rehaao ||
He looks upon pleasure and pain alike; by Guru's Grace, he is saved through the Word of the Shabad. ||1||Pause||
ਆਸਾ (ਮਃ ੩) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੨
Raag Asa Guru Amar Das
ਕਰਣੀ ਕਾਰ ਧੁਰਹੁ ਫੁਰਮਾਈ ॥
Karanee Kaar Dhhurahu Furamaaee ||
He does his deeds according to the Lord's Primal Command.
ਆਸਾ (ਮਃ ੩) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੨
Raag Asa Guru Amar Das
ਬਿਨੁ ਸਬਦੈ ਕੋ ਥਾਇ ਨ ਪਾਈ ॥
Bin Sabadhai Ko Thhaae N Paaee ||
Without the Shabad, no one is approved.
ਆਸਾ (ਮਃ ੩) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੩
Raag Asa Guru Amar Das
ਕਰਣੀ ਕੀਰਤਿ ਨਾਮੁ ਵਸਾਈ ॥
Karanee Keerath Naam Vasaaee ||
Singing the Kirtan of the Lord's Praises, the Naam abides within the mind.
ਆਸਾ (ਮਃ ੩) (੪੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੩
Raag Asa Guru Amar Das
ਆਪੇ ਦੇਵੈ ਢਿਲ ਨ ਪਾਈ ॥੨॥
Aapae Dhaevai Dtil N Paaee ||2||
He Himself gives His gifts, without hesitation. ||2||
ਆਸਾ (ਮਃ ੩) (੪੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੩
Raag Asa Guru Amar Das
ਮਨਮੁਖਿ ਭਰਮਿ ਭੁਲੈ ਸੰਸਾਰੁ ॥
Manamukh Bharam Bhulai Sansaar ||
The self-willed manmukh wanders around the world in doubt.
ਆਸਾ (ਮਃ ੩) (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪
Raag Asa Guru Amar Das
ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥
Bin Raasee Koorraa Karae Vaapaar ||
Without any capital, he makes false transactions.
ਆਸਾ (ਮਃ ੩) (੪੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪
Raag Asa Guru Amar Das
ਵਿਣੁ ਰਾਸੀ ਵਖਰੁ ਪਲੈ ਨ ਪਾਇ ॥
Vin Raasee Vakhar Palai N Paae ||
Without any capital, he does not obtain any merchandise.
ਆਸਾ (ਮਃ ੩) (੪੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪
Raag Asa Guru Amar Das
ਮਨਮੁਖਿ ਭੁਲਾ ਜਨਮੁ ਗਵਾਇ ॥੩॥
Manamukh Bhulaa Janam Gavaae ||3||
The mistaken manmukh wastes away his life. ||3||
ਆਸਾ (ਮਃ ੩) (੪੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੪
Raag Asa Guru Amar Das
ਸਤਿਗੁਰੁ ਸੇਵੇ ਸੁ ਲਾਲਾ ਹੋਇ ॥
Sathigur Saevae S Laalaa Hoe ||
One who serves the True Guru is the Lord's slave.
ਆਸਾ (ਮਃ ੩) (੪੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੫
Raag Asa Guru Amar Das
ਊਤਮ ਜਾਤੀ ਊਤਮੁ ਸੋਇ ॥
Ootham Jaathee Ootham Soe ||
His social status is exalted, and his reputation is exalted.
ਆਸਾ (ਮਃ ੩) (੪੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੫
Raag Asa Guru Amar Das
ਗੁਰ ਪਉੜੀ ਸਭ ਦੂ ਊਚਾ ਹੋਇ ॥
Gur Pourree Sabh Dhoo Oochaa Hoe ||
Climbing the Guru's Ladder, he becomes the most exalted of all.
ਆਸਾ (ਮਃ ੩) (੪੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੫
Raag Asa Guru Amar Das
ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥
Naanak Naam Vaddaaee Hoe ||4||7||46||
O Nanak, through the Naam, the Name of the Lord, greatness is obtained. ||4||7||46||
ਆਸਾ (ਮਃ ੩) (੪੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੬
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੩
ਮਨਮੁਖਿ ਝੂਠੋ ਝੂਠੁ ਕਮਾਵੈ ॥
Manamukh Jhootho Jhooth Kamaavai ||
The self-willed manmukh practices falsehood, only falsehood.
ਆਸਾ (ਮਃ ੩) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੬
Raag Asa Guru Amar Das
ਖਸਮੈ ਕਾ ਮਹਲੁ ਕਦੇ ਨ ਪਾਵੈ ॥
Khasamai Kaa Mehal Kadhae N Paavai ||
He never attains the Mansion of the Lord Presence.
ਆਸਾ (ਮਃ ੩) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੭
Raag Asa Guru Amar Das
ਦੂਜੈ ਲਗੀ ਭਰਮਿ ਭੁਲਾਵੈ ॥
Dhoojai Lagee Bharam Bhulaavai ||
Attached to duality, he wanders, deluded by doubt.
ਆਸਾ (ਮਃ ੩) (੪੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੭
Raag Asa Guru Amar Das
ਮਮਤਾ ਬਾਧਾ ਆਵੈ ਜਾਵੈ ॥੧॥
Mamathaa Baadhhaa Aavai Jaavai ||1||
Entangled in worldly attachments, he comes and goes. ||1||
ਆਸਾ (ਮਃ ੩) (੪੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੭
Raag Asa Guru Amar Das
ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥
Dhohaaganee Kaa Man Dhaekh Seegaar ||
Behold, the decorations of the discarded bride!
ਆਸਾ (ਮਃ ੩) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੭
Raag Asa Guru Amar Das
ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥
Puthr Kalath Dhhan Maaeiaa Chith Laaeae Jhooth Mohu Paakhandd Vikaar || Rehaao ||1||
Her consciousness is attached to children, spouse, wealth, and Maya, falsehood, emotional attachment, hypocrisy and corruption. ||1||Pause||
ਆਸਾ (ਮਃ ੩) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੮
Raag Asa Guru Amar Das
ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥
Sadhaa Sohaagan Jo Prabh Bhaavai ||
She who is pleasing to God is forever a happy soul-bride.
ਆਸਾ (ਮਃ ੩) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੮
Raag Asa Guru Amar Das
ਗੁਰ ਸਬਦੀ ਸੀਗਾਰੁ ਬਣਾਵੈ ॥
Gur Sabadhee Seegaar Banaavai ||
She makes the Word of the Guru's Shabad her decoration.
ਆਸਾ (ਮਃ ੩) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੯
Raag Asa Guru Amar Das
ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥
Saej Sukhaalee Anadhin Har Raavai ||
Her bed is so comfortable; she enjoys her Lord, night and day.
ਆਸਾ (ਮਃ ੩) (੪੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੯
Raag Asa Guru Amar Das
ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥
Mil Preetham Sadhaa Sukh Paavai ||2||
Meeting her Beloved, the obtains eternal peace. ||2||
ਆਸਾ (ਮਃ ੩) (੪੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੯
Raag Asa Guru Amar Das
ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥
Saa Sohaagan Saachee Jis Saach Piaar ||
She is a true, virtuous soul-bride, who enshrines love for the True Lord.
ਆਸਾ (ਮਃ ੩) (੪੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੦
Raag Asa Guru Amar Das
ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥
Apanaa Pir Raakhai Sadhaa Our Dhhaar ||
She keeps her Husband Lord always clasped to her heart.
ਆਸਾ (ਮਃ ੩) (੪੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੦
Raag Asa Guru Amar Das
ਨੇੜੈ ਵੇਖੈ ਸਦਾ ਹਦੂਰਿ ॥
Naerrai Vaekhai Sadhaa Hadhoor ||
She sees Him near at hand, ever-present.
ਆਸਾ (ਮਃ ੩) (੪੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੧
Raag Asa Guru Amar Das
ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥
Maeraa Prabh Sarab Rehiaa Bharapoor ||3||
My God is all-pervading everywhere. ||3||
ਆਸਾ (ਮਃ ੩) (੪੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੧
Raag Asa Guru Amar Das
ਆਗੈ ਜਾਤਿ ਰੂਪੁ ਨ ਜਾਇ ॥
Aagai Jaath Roop N Jaae ||
Social status and beauty will not go with you hereafter.
ਆਸਾ (ਮਃ ੩) (੪੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੧
Raag Asa Guru Amar Das
ਤੇਹਾ ਹੋਵੈ ਜੇਹੇ ਕਰਮ ਕਮਾਇ ॥
Thaehaa Hovai Jaehae Karam Kamaae ||
As are the deeds done here, so does one become.
ਆਸਾ (ਮਃ ੩) (੪੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੧
Raag Asa Guru Amar Das
ਸਬਦੇ ਊਚੋ ਊਚਾ ਹੋਇ ॥
Sabadhae Oocho Oochaa Hoe ||
Through the Word of the Shabad, one becomes the highest of the high.
ਆਸਾ (ਮਃ ੩) (੪੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੨
Raag Asa Guru Amar Das
ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥
Naanak Saach Samaavai Soe ||4||8||47||
O Nanak, he is absorbed in the True Lord. ||4||8||47||
ਆਸਾ (ਮਃ ੩) (੪੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੨
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੩
ਭਗਤਿ ਰਤਾ ਜਨੁ ਸਹਜਿ ਸੁਭਾਇ ॥
Bhagath Rathaa Jan Sehaj Subhaae ||
The Lord's humble servant is imbued with devotional love, effortlessly and spontaneously.
ਆਸਾ (ਮਃ ੩) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੩
Raag Asa Guru Amar Das
ਗੁਰ ਕੈ ਭੈ ਸਾਚੈ ਸਾਚਿ ਸਮਾਇ ॥
Gur Kai Bhai Saachai Saach Samaae ||
Through awe and fear of the Guru, he is truly absorbed in the True One.
ਆਸਾ (ਮਃ ੩) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੩
Raag Asa Guru Amar Das
ਬਿਨੁ ਗੁਰ ਪੂਰੇ ਭਗਤਿ ਨ ਹੋਇ ॥
Bin Gur Poorae Bhagath N Hoe ||
Without the Perfect Guru, devotional love is not obtained.
ਆਸਾ (ਮਃ ੩) (੪੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੩
Raag Asa Guru Amar Das
ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥
Manamukh Runnae Apanee Path Khoe ||1||
The self-willed manmukhs lose their honor, and cry out in pain. ||1||
ਆਸਾ (ਮਃ ੩) (੪੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੩
Raag Asa Guru Amar Das
ਮੇਰੇ ਮਨ ਹਰਿ ਜਪਿ ਸਦਾ ਧਿਆਇ ॥
Maerae Man Har Jap Sadhaa Dhhiaae ||
O my mind, chant the Lord's Name, and meditate on Him forever.
ਆਸਾ (ਮਃ ੩) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੪
Raag Asa Guru Amar Das
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥
Sadhaa Anandh Hovai Dhin Raathee Jo Eishhai Soee Fal Paae ||1|| Rehaao ||
You shall always be in ecstasy, day and night, and you shall obtain the fruits of your desires. ||1||Pause||
ਆਸਾ (ਮਃ ੩) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੪
Raag Asa Guru Amar Das
ਗੁਰ ਪੂਰੇ ਤੇ ਪੂਰਾ ਪਾਏ ॥
Gur Poorae Thae Pooraa Paaeae ||
Through the Perfect Guru, the Perfect Lord is obtained,
ਆਸਾ (ਮਃ ੩) (੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੪
Raag Asa Guru Amar Das
ਹਿਰਦੈ ਸਬਦੁ ਸਚੁ ਨਾਮੁ ਵਸਾਏ ॥
Hiradhai Sabadh Sach Naam Vasaaeae ||
And the Shabad, the True Name, is enshrined in the mind.
ਆਸਾ (ਮਃ ੩) (੪੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੫
Raag Asa Guru Amar Das
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥
Anthar Niramal Anmrith Sar Naaeae ||
One who bathes in the Pool of Ambrosial Nectar becomes immaculately pure within.
ਆਸਾ (ਮਃ ੩) (੪੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੫
Raag Asa Guru Amar Das
ਸਦਾ ਸੂਚੇ ਸਾਚਿ ਸਮਾਏ ॥੨॥
Sadhaa Soochae Saach Samaaeae ||2||
He becomes forever sanctified, and is absorbed in the True Lord. ||2||
ਆਸਾ (ਮਃ ੩) (੪੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੬
Raag Asa Guru Amar Das
ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥
Har Prabh Vaekhai Sadhaa Hajoor ||
He sees the Lord God ever-present.
ਆਸਾ (ਮਃ ੩) (੪੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੬
Raag Asa Guru Amar Das
ਗੁਰ ਪਰਸਾਦਿ ਰਹਿਆ ਭਰਪੂਰਿ ॥
Gur Parasaadh Rehiaa Bharapoor ||
By Guru's Grace, he sees the Lord permeating and pervading everywhere.
ਆਸਾ (ਮਃ ੩) (੪੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੬
Raag Asa Guru Amar Das
ਜਹਾ ਜਾਉ ਤਹ ਵੇਖਾ ਸੋਇ ॥
Jehaa Jaao Theh Vaekhaa Soe ||
Wherever I go, there I see Him.
ਆਸਾ (ਮਃ ੩) (੪੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੭
Raag Asa Guru Amar Das
ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥
Gur Bin Dhaathaa Avar N Koe ||3||
Without the Guru, there is no other Giver. ||3||
ਆਸਾ (ਮਃ ੩) (੪੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੭
Raag Asa Guru Amar Das
ਗੁਰੁ ਸਾਗਰੁ ਪੂਰਾ ਭੰਡਾਰ ॥
Gur Saagar Pooraa Bhanddaar ||
The Guru is the ocean, the perfect treasure,
ਆਸਾ (ਮਃ ੩) (੪੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੭
Raag Asa Guru Amar Das
ਊਤਮ ਰਤਨ ਜਵਾਹਰ ਅਪਾਰ ॥
Ootham Rathan Javaahar Apaar ||
The most precious jewel and priceless ruby.
ਆਸਾ (ਮਃ ੩) (੪੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੮
Raag Asa Guru Amar Das
ਗੁਰ ਪਰਸਾਦੀ ਦੇਵਣਹਾਰੁ ॥
Gur Parasaadhee Dhaevanehaar ||
By Guru's Grace, the Great Giver blesses us;
ਆਸਾ (ਮਃ ੩) (੪੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੮
Raag Asa Guru Amar Das
ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥
Naanak Bakhasae Bakhasanehaar ||4||9||48||
O Nanak, the Forgiving Lord forgives us. ||4||9||48||
ਆਸਾ (ਮਃ ੩) (੪੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੮
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੩
ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥
Gur Saaeir Sathigur Sach Soe ||
The Guru is the Ocean; the True Guru is the Embodiment of Truth.
ਆਸਾ (ਮਃ ੩) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੯
Raag Asa Guru Amar Das
ਪੂਰੈ ਭਾਗਿ ਗੁਰ ਸੇਵਾ ਹੋਇ ॥
Poorai Bhaag Gur Saevaa Hoe ||
Through perfect good destiny, one serves the Guru.
ਆਸਾ (ਮਃ ੩) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੯
Raag Asa Guru Amar Das
ਸੋ ਬੂਝੈ ਜਿਸੁ ਆਪਿ ਬੁਝਾਏ ॥
So Boojhai Jis Aap Bujhaaeae ||
He alone understands, whom the Lord Himself inspires to understand.
ਆਸਾ (ਮਃ ੩) (੪੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੯
Raag Asa Guru Amar Das