Sri Guru Granth Sahib
Displaying Ang 365 of 1430
- 1
- 2
- 3
- 4
ਗੁਰ ਪਰਸਾਦੀ ਭਵਜਲੁ ਤਰੈ ॥
Gur Parasaadhee Bhavajal Tharai ||
By Guru's Grace, one crosses over the terrible world-ocean.
ਆਸਾ (ਮਃ ੩) (੫੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧
Raag Asa Guru Amar Das
ਗੁਰ ਕੈ ਬਚਨਿ ਭਗਤਿ ਥਾਇ ਪਾਇ ॥
Gur Kai Bachan Bhagath Thhaae Paae ||
Through the Guru's Teachings, one's devotion is accepted,
ਆਸਾ (ਮਃ ੩) (੫੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧
Raag Asa Guru Amar Das
ਹਰਿ ਜੀਉ ਆਪਿ ਵਸੈ ਮਨਿ ਆਇ ॥੪॥
Har Jeeo Aap Vasai Man Aae ||4||
And then, the Dear Lord Himself comes to dwell in the mind. ||4||
ਆਸਾ (ਮਃ ੩) (੫੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧
Raag Asa Guru Amar Das
ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
Har Kirapaa Karae Sathiguroo Milaaeae ||
When the Lord bestows His Mercy, He leads us to meet the True Guru.
ਆਸਾ (ਮਃ ੩) (੫੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੨
Raag Asa Guru Amar Das
ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥
Nihachal Bhagath Har Sio Chith Laaeae ||
Then, one's devotion becomes steady, and the consciousness is centered upon the Lord.
ਆਸਾ (ਮਃ ੩) (੫੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੨
Raag Asa Guru Amar Das
ਭਗਤਿ ਰਤੇ ਤਿਨ੍ਹ੍ਹ ਸਚੀ ਸੋਇ ॥
Bhagath Rathae Thinh Sachee Soe ||
Those who are imbued with Devotion have truthful reputations.
ਆਸਾ (ਮਃ ੩) (੫੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੨
Raag Asa Guru Amar Das
ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥
Naanak Naam Rathae Sukh Hoe ||5||12||51||
O Nanak, imbued with the Naam, the Name of the Lord, peace is obtained. ||5||12||51||
ਆਸਾ (ਮਃ ੩) (੫੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੩
Raag Asa Guru Amar Das
ਆਸਾ ਘਰੁ ੮ ਕਾਫੀ ਮਹਲਾ ੩
Aasaa Ghar 8 Kaafee Mehalaa 3
Aasaa, Eighth House, Kaafee, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੫
ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥
Har Kai Bhaanai Sathigur Milai Sach Sojhee Hoee ||
By the Pleasure of the Lord's Will one meets the True Guru and true understanding is obtained.
ਆਸਾ (ਮਃ ੩) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੪
Raag Thitee Gauri Guru Amar Das
ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥
Gur Parasaadhee Man Vasai Har Boojhai Soee ||1||
By Guru's Grace, the Lord abides in the mind, and one comes to understand the Lord. ||1||
ਆਸਾ (ਮਃ ੩) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੫
Raag Thitee Gauri Guru Amar Das
ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥
Mai Sahu Dhaathaa Eaek Hai Avar Naahee Koee ||
My Husband Lord, the Great Giver, is One. There is no other at all.
ਆਸਾ (ਮਃ ੩) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੫
Raag Thitee Gauri Guru Amar Das
ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥
Gur Kirapaa Thae Man Vasai Thaa Sadhaa Sukh Hoee ||1|| Rehaao ||
By Guru's merciful favor, He abides in the mind, and then, a lasting peace ensues. ||1||Pause||
ਆਸਾ (ਮਃ ੩) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੫
Raag Thitee Gauri Guru Amar Das
ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥
Eis Jug Mehi Nirabho Har Naam Hai Paaeeai Gur Veechaar ||
In this age, the Lord's Name is fearless; it is obtained by meditative reflection upon the Guru.
ਆਸਾ (ਮਃ ੩) (੫੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੬
Raag Thitee Gauri Guru Amar Das
ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥
Bin Naavai Jam Kai Vas Hai Manamukh Andhh Gavaar ||2||
Without the Name, the blind, foolish, self-willed manmukh is under Death's power. ||2||
ਆਸਾ (ਮਃ ੩) (੫੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੬
Raag Thitee Gauri Guru Amar Das
ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥
Har Kai Bhaanai Jan Saevaa Karai Boojhai Sach Soee ||
By the Pleasure of the Lord's Will, the humble being performs His service, and understands the True Lord.
ਆਸਾ (ਮਃ ੩) (੫੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੭
Raag Thitee Gauri Guru Amar Das
ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥
Har Kai Bhaanai Saalaaheeai Bhaanai Manniai Sukh Hoee ||3||
By the Pleasure of the Lord's Will, He is to be praised; surrendering to His Will, peace ensues. ||3||
ਆਸਾ (ਮਃ ੩) (੫੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੮
Raag Thitee Gauri Guru Amar Das
ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥
Har Kai Bhaanai Janam Padhaarathh Paaeiaa Math Ootham Hoee ||
By the Pleasure of the Lord's Will, the prize of this human birth is obtained, and the intellect is exalted.
ਆਸਾ (ਮਃ ੩) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੮
Raag Thitee Gauri Guru Amar Das
ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥
Naanak Naam Salaahi Thoon Guramukh Gath Hoee ||4||39||13||52||
O Nanak, praise the Naam, the Name of the Lord; as Gurmukh, you shall be emancipated. ||4||39||13||52||
ਆਸਾ (ਮਃ ੩) (੫੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੯
Raag Thitee Gauri Guru Amar Das
ਆਸਾ ਮਹਲਾ ੪ ਘਰੁ ੨
Aasaa Mehalaa 4 Ghar 2
Aasaa, Fourth Mehl, Second House:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੫
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
Thoon Karathaa Sachiaar Maiddaa Saanee ||
You are the True Creator, my Lord Master.
ਆਸਾ (ਮਃ ੪) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੧
Raag Asa Guru Ram Das
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥
Jo Tho Bhaavai Soee Thheesee Jo Thoon Dhaehi Soee Ho Paaee ||1|| Rehaao ||
That which is pleasing to Your Will, comes to pass. Whatever You give, that is what I receive. ||1||Pause||
ਆਸਾ (ਮਃ ੪) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੨
Raag Asa Guru Ram Das
ਸਭ ਤੇਰੀ ਤੂੰ ਸਭਨੀ ਧਿਆਇਆ ॥
Sabh Thaeree Thoon Sabhanee Dhhiaaeiaa ||
All are Yours; all meditate on You.
ਆਸਾ (ਮਃ ੪) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੨
Raag Asa Guru Ram Das
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
Jis No Kirapaa Karehi Thin Naam Rathan Paaeiaa ||
He alone, whom You bless with Your Mercy, obtains the jewel of the Naam.
ਆਸਾ (ਮਃ ੪) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੨
Raag Asa Guru Ram Das
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
Guramukh Laadhhaa Manamukh Gavaaeiaa ||
The Gurmukhs obtain it, and the self-willed manmukhs lose it.
ਆਸਾ (ਮਃ ੪) (੫੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੩
Raag Asa Guru Ram Das
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
Thudhh Aap Vishhorriaa Aap Milaaeiaa ||1||
You Yourself separate the mortals, and You Yourself unite them. ||1||
ਆਸਾ (ਮਃ ੪) (੫੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੩
Raag Asa Guru Ram Das
ਤੂੰ ਦਰੀਆਉ ਸਭ ਤੁਝ ਹੀ ਮਾਹਿ ॥
Thoon Dhareeaao Sabh Thujh Hee Maahi ||
You are the River - all are within You.
ਆਸਾ (ਮਃ ੪) (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੪
Raag Asa Guru Ram Das
ਤੁਝ ਬਿਨੁ ਦੂਜਾ ਕੋਈ ਨਾਹਿ ॥
Thujh Bin Dhoojaa Koee Naahi ||
Other than You, there is no one at all.
ਆਸਾ (ਮਃ ੪) (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੪
Raag Asa Guru Ram Das
ਜੀਅ ਜੰਤ ਸਭਿ ਤੇਰਾ ਖੇਲੁ ॥
Jeea Janth Sabh Thaeraa Khael ||
All beings and creatures are your play-things.
ਆਸਾ (ਮਃ ੪) (੫੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੪
Raag Asa Guru Ram Das
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
Vijog Mil Vishhurriaa Sanjogee Mael ||2||
The united ones are separated, and the separated ones are re-united. ||2||
ਆਸਾ (ਮਃ ੪) (੫੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੫
Raag Asa Guru Ram Das
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
Jis No Thoo Jaanaaeihi Soee Jan Jaanai ||
That humble being, whom You inspire to understand, understands;
ਆਸਾ (ਮਃ ੪) (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੫
Raag Asa Guru Ram Das
ਹਰਿ ਗੁਣ ਸਦ ਹੀ ਆਖਿ ਵਖਾਣੈ ॥
Har Gun Sadh Hee Aakh Vakhaanai ||
He continually speaks and chants the Glorious Praises of the Lord.
ਆਸਾ (ਮਃ ੪) (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੫
Raag Asa Guru Ram Das
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
Jin Har Saeviaa Thin Sukh Paaeiaa ||
One who serves the Lord, obtains peace.
ਆਸਾ (ਮਃ ੪) (੫੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੬
Raag Asa Guru Ram Das
ਸਹਜੇ ਹੀ ਹਰਿ ਨਾਮਿ ਸਮਾਇਆ ॥੩॥
Sehajae Hee Har Naam Samaaeiaa ||3||
He is easily absorbed in the Lord's Name. ||3||
ਆਸਾ (ਮਃ ੪) (੫੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੬
Raag Asa Guru Ram Das
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
Thoo Aapae Karathaa Thaeraa Keeaa Sabh Hoe ||
You Yourself are the Creator; by Your doing, all things come to be.
ਆਸਾ (ਮਃ ੪) (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੭
Raag Asa Guru Ram Das
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
Thudhh Bin Dhoojaa Avar N Koe ||
Without You, there is no other at all.
ਆਸਾ (ਮਃ ੪) (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੭
Raag Asa Guru Ram Das
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
Thoo Kar Kar Vaekhehi Jaanehi Soe ||
You watch over the creation, and understand it.
ਆਸਾ (ਮਃ ੪) (੫੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੭
Raag Asa Guru Ram Das
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥
Jan Naanak Guramukh Paragatt Hoe ||4||1||53||
O servant Nanak, the Lord is revealed to the Gurmukh. ||4||1||53||
ਆਸਾ (ਮਃ ੪) (੫੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੫ ਪੰ. ੧੮
Raag Asa Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੬