Sri Guru Granth Sahib
Displaying Ang 366 of 1430
- 1
- 2
- 3
- 4
ਰਾਗੁ ਆਸਾ ਘਰੁ ੨ ਮਹਲਾ ੪ ॥
Raag Aasaa Ghar 2 Mehalaa 4 ||
Raag Aasaa, Second House, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੬
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
Kis Hee Dhharraa Keeaa Mithr Suth Naal Bhaaee ||
Some form alliances with friends, children and siblings.
ਆਸਾ (ਮਃ ੪) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧
Raag Asa Guru Ram Das
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
Kis Hee Dhharraa Keeaa Kurram Sakae Naal Javaaee ||
Some form alliances with in-laws and relatives.
ਆਸਾ (ਮਃ ੪) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧
Raag Asa Guru Ram Das
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
Kis Hee Dhharraa Keeaa Sikadhaar Choudhharee Naal Aapanai Suaaee ||
Some form alliances with chiefs and leaders for their own selfish motives.
ਆਸਾ (ਮਃ ੪) (੫੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੨
Raag Asa Guru Ram Das
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
Hamaaraa Dhharraa Har Rehiaa Samaaee ||1||
My alliance is with the Lord, who is pervading everywhere. ||1||
ਆਸਾ (ਮਃ ੪) (੫੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੨
Raag Asa Guru Ram Das
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
Ham Har Sio Dhharraa Keeaa Maeree Har Ttaek ||
I have formed my alliance with the Lord; the Lord is my only support.
ਆਸਾ (ਮਃ ੪) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੩
Raag Asa Guru Ram Das
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
Mai Har Bin Pakh Dhharraa Avar N Koee Ho Har Gun Gaavaa Asankh Anaek ||1|| Rehaao ||
Other than the Lord, I have no other faction or alliance; I sing of the countless and endless Glorious Praises of the Lord. ||1||Pause||
ਆਸਾ (ਮਃ ੪) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੩
Raag Asa Guru Ram Das
ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥
Jinh Sio Dhharrae Karehi Sae Jaahi ||
Those with whom you form alliances, shall perish.
ਆਸਾ (ਮਃ ੪) (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੩
Raag Asa Guru Ram Das
ਝੂਠੁ ਧੜੇ ਕਰਿ ਪਛੋਤਾਹਿ ॥
Jhooth Dhharrae Kar Pashhothaahi ||
Making false alliances, the mortals repent and regret in the end.
ਆਸਾ (ਮਃ ੪) (੫੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੪
Raag Asa Guru Ram Das
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
Thhir N Rehehi Man Khott Kamaahi ||
Those who practice falsehood shall not last.
ਆਸਾ (ਮਃ ੪) (੫੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੫
Raag Asa Guru Ram Das
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
Ham Har Sio Dhharraa Keeaa Jis Kaa Koee Samarathh Naahi ||2||
I have formed my alliance with the Lord; there is no one more powerful than Him. ||2||
ਆਸਾ (ਮਃ ੪) (੫੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੫
Raag Asa Guru Ram Das
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
Eaeh Sabh Dhharrae Maaeiaa Moh Pasaaree ||
All these alliances are mere extensions of the love of Maya.
ਆਸਾ (ਮਃ ੪) (੫੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੫
Raag Asa Guru Ram Das
ਮਾਇਆ ਕਉ ਲੂਝਹਿ ਗਾਵਾਰੀ ॥
Maaeiaa Ko Loojhehi Gaavaaree ||
Only fools argue over Maya.
ਆਸਾ (ਮਃ ੪) (੫੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੬
Raag Asa Guru Ram Das
ਜਨਮਿ ਮਰਹਿ ਜੂਐ ਬਾਜੀ ਹਾਰੀ ॥
Janam Marehi Jooai Baajee Haaree ||
They are born, and they die, and they lose the game of life in the gamble.
ਆਸਾ (ਮਃ ੪) (੫੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੬
Raag Asa Guru Ram Das
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
Hamarai Har Dhharraa J Halath Palath Sabh Savaaree ||3||
My alliance is with the Lord, who embellishes all, in this world and the next. ||3||
ਆਸਾ (ਮਃ ੪) (੫੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੭
Raag Asa Guru Ram Das
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
Kalijug Mehi Dhharrae Panch Chor Jhagarraaeae ||
In this Dark Age of Kali Yuga, the five thieves instigate alliances and conflicts.
ਆਸਾ (ਮਃ ੪) (੫੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੭
Raag Asa Guru Ram Das
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
Kaam Krodhh Lobh Mohu Abhimaan Vadhhaaeae ||
Sexual desire, anger, greed, emotional attachment and self-conceit have increased.
ਆਸਾ (ਮਃ ੪) (੫੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੭
Raag Asa Guru Ram Das
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
Jis No Kirapaa Karae This Sathasang Milaaeae ||
One who is blessed by the Lord's Grace, joins the Sat Sangat, the True Congregation.
ਆਸਾ (ਮਃ ੪) (੫੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੮
Raag Asa Guru Ram Das
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
Hamaraa Har Dhharraa Jin Eaeh Dhharrae Sabh Gavaaeae ||4||
My alliance is with the Lord, who has destroyed all these alliances. ||4||
ਆਸਾ (ਮਃ ੪) (੫੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੮
Raag Asa Guru Ram Das
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
Mithhiaa Dhoojaa Bhaao Dhharrae Behi Paavai ||
In the false love of duality, people sit and form alliances.
ਆਸਾ (ਮਃ ੪) (੫੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੯
Raag Asa Guru Ram Das
ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
Paraaeiaa Shhidhra Attakalai Aapanaa Ahankaar Vadhhaavai ||
They complain about other peoples' faults, while their own self-conceit only increases.
ਆਸਾ (ਮਃ ੪) (੫੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੯
Raag Asa Guru Ram Das
ਜੈਸਾ ਬੀਜੈ ਤੈਸਾ ਖਾਵੈ ॥
Jaisaa Beejai Thaisaa Khaavai ||
As they plant, so shall they harvest.
ਆਸਾ (ਮਃ ੪) (੫੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੯
Raag Asa Guru Ram Das
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
Jan Naanak Kaa Har Dhharraa Dhharam Sabh Srisatt Jin Aavai ||5||2||54||
Servant Nanak has joined the Lord's alliance of Dharma, which shall conquer the whole world. ||5||2||54||
ਆਸਾ (ਮਃ ੪) (੫੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੦
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੬
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
Hiradhai Sun Sun Man Anmrith Bhaaeiaa ||
Constantly listening to the Ambrosial Gurbani in the heart, it becomes pleasing to the mind.
ਆਸਾ (ਮਃ ੪) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੧
Raag Asa Guru Ram Das
ਗੁਰਬਾਣੀ ਹਰਿ ਅਲਖੁ ਲਖਾਇਆ ॥੧॥
Gurabaanee Har Alakh Lakhaaeiaa ||1||
Through Gurbani, the Incomprehensible Lord is comprehended. ||1||
ਆਸਾ (ਮਃ ੪) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੧
Raag Asa Guru Ram Das
ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
Guramukh Naam Sunahu Maeree Bhainaa ||
As Gurmukh, listen to the Naam, the Name of the Lord, O my sisters.
ਆਸਾ (ਮਃ ੪) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੨
Raag Asa Guru Ram Das
ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥
Eaeko Rav Rehiaa Ghatt Anthar Mukh Bolahu Gur Anmrith Bainaa ||1|| Rehaao ||
The One Lord is pervading and permeating deep within the heart; with your mouth, recite the Ambrosial Hymns of the Guru. ||1||Pause||
ਆਸਾ (ਮਃ ੪) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੨
Raag Asa Guru Ram Das
ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥
Mai Man Than Praem Mehaa Bairaag ||
My mind and body are filled with divine love, and great sadness.
ਆਸਾ (ਮਃ ੪) (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੨
Raag Asa Guru Ram Das
ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥
Sathigur Purakh Paaeiaa Vaddabhaag ||2||
By great good fortune, I have obtained the True Guru, the Primal Being. ||2||
ਆਸਾ (ਮਃ ੪) (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੩
Raag Asa Guru Ram Das
ਦੂਜੈ ਭਾਇ ਭਵਹਿ ਬਿਖੁ ਮਾਇਆ ॥
Dhoojai Bhaae Bhavehi Bikh Maaeiaa ||
In the love of duality, the mortals wander through poisonous Maya.
ਆਸਾ (ਮਃ ੪) (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੩
Raag Asa Guru Ram Das
ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥
Bhaageheen Nehee Sathigur Paaeiaa ||3||
The unfortunate ones do not meet the True Guru. ||3||
ਆਸਾ (ਮਃ ੪) (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੪
Raag Asa Guru Ram Das
ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥
Anmrith Har Ras Har Aap Peeaaeiaa ||
The Lord Himself inspires us to drink in the Lord's Ambrosial Elixir.
ਆਸਾ (ਮਃ ੪) (੫੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੪
Raag Asa Guru Ram Das
ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥
Gur Poorai Naanak Har Paaeiaa ||4||3||55||
Through the Perfect Guru, O Nanak, the Lord is obtained. ||4||3||55||
ਆਸਾ (ਮਃ ੪) (੫੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੫
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੬
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥
Maerai Man Than Praem Naam Aadhhaar ||
The Love of the Naam, the Name of the Lord, is the Support of my mind and body.
ਆਸਾ (ਮਃ ੪) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੫
Raag Asa Guru Ram Das
ਨਾਮੁ ਜਪੀ ਨਾਮੋ ਸੁਖ ਸਾਰੁ ॥੧॥
Naam Japee Naamo Sukh Saar ||1||
I chant the Naam; the Naam is the essence of peace. ||1||
ਆਸਾ (ਮਃ ੪) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੬
Raag Asa Guru Ram Das
ਨਾਮੁ ਜਪਹੁ ਮੇਰੇ ਸਾਜਨ ਸੈਨਾ ॥
Naam Japahu Maerae Saajan Sainaa ||
So chant the Naam, O my friends and companions.
ਆਸਾ (ਮਃ ੪) (੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੬
Raag Asa Guru Ram Das
ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
Naam Binaa Mai Avar N Koee Vaddai Bhaag Guramukh Har Lainaa ||1|| Rehaao ||
Without the Naam, there is nothing else for me. By great good fortune, as Gurmukh, I have received the Lord's Name. ||1||Pause||
ਆਸਾ (ਮਃ ੪) (੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੬
Raag Asa Guru Ram Das
ਨਾਮ ਬਿਨਾ ਨਹੀ ਜੀਵਿਆ ਜਾਇ ॥
Naam Binaa Nehee Jeeviaa Jaae ||
Without the Naam, I cannot live.
ਆਸਾ (ਮਃ ੪) (੫੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੭
Raag Asa Guru Ram Das
ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥
Vaddai Bhaag Guramukh Har Paae ||2||
By great good fortune, the Gurmukhs obtain the Naam. ||2||
ਆਸਾ (ਮਃ ੪) (੫੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੭
Raag Asa Guru Ram Das
ਨਾਮਹੀਨ ਕਾਲਖ ਮੁਖਿ ਮਾਇਆ ॥
Naameheen Kaalakh Mukh Maaeiaa ||
Those who lack the Naam have their faces rubbed in the dirt of Maya.
ਆਸਾ (ਮਃ ੪) (੫੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੮
Raag Asa Guru Ram Das
ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥
Naam Binaa Dhhrig Dhhrig Jeevaaeiaa ||3||
Without the Naam, cursed, cursed are their lives. ||3||
ਆਸਾ (ਮਃ ੪) (੫੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੬ ਪੰ. ੧੮
Raag Asa Guru Ram Das
ਵਡਾ ਵਡਾ ਹਰਿ ਭਾਗ ਕਰਿ ਪਾਇਆ ॥
Vaddaa Vaddaa Har Bhaag Kar Paaeiaa ||
The Great Lord is obtained by great good destiny.
ਆਸਾ (ਮਃ ੪) (੫੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੮
Raag Asa Guru Ram Das