Sri Guru Granth Sahib
Displaying Ang 367 of 1430
- 1
- 2
- 3
- 4
ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥
Naanak Guramukh Naam Dhivaaeiaa ||4||4||56||
O Nanak, the Gurmukh is blessed with the Naam. ||4||4||56||
ਆਸਾ (ਮਃ ੪) (੫੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭
ਗੁਣ ਗਾਵਾ ਗੁਣ ਬੋਲੀ ਬਾਣੀ ॥
Gun Gaavaa Gun Bolee Baanee ||
I sing His Glorious Praises, and through the Word of His Bani, I speak His Glorious Praises.
ਆਸਾ (ਮਃ ੪) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੨
Raag Asa Guru Ram Das
ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥
Guramukh Har Gun Aakh Vakhaanee ||1||
As Gurmukh, I chant and recite the Glorious Praises of the Lord. ||1||
ਆਸਾ (ਮਃ ੪) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੨
Raag Asa Guru Ram Das
ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥
Jap Jap Naam Man Bhaeiaa Anandhaa ||
Chanting and meditating on the Naam, my mind becomes blissful.
ਆਸਾ (ਮਃ ੪) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੨
Raag Asa Guru Ram Das
ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥
Sath Sath Sathigur Naam Dhirraaeiaa Ras Gaaeae Gun Paramaanandhaa ||1|| Rehaao ||
The True Guru has implanted the True Name of the True Lord within me; I sing His Glorious Praises, and taste the supreme ecstasy. ||1||Pause||
ਆਸਾ (ਮਃ ੪) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੩
Raag Asa Guru Ram Das
ਹਰਿ ਗੁਣ ਗਾਵੈ ਹਰਿ ਜਨ ਲੋਗਾ ॥
Har Gun Gaavai Har Jan Logaa ||
The humble servants of the Lord sing the Lord's Glorious Praises.
ਆਸਾ (ਮਃ ੪) (੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੩
Raag Asa Guru Ram Das
ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥
Vaddai Bhaag Paaeae Har Nirajogaa ||2||
By great good fortune, the detached, absolute Lord is obtained. ||2||
ਆਸਾ (ਮਃ ੪) (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੪
Raag Asa Guru Ram Das
ਗੁਣ ਵਿਹੂਣ ਮਾਇਆ ਮਲੁ ਧਾਰੀ ॥
Gun Vihoon Maaeiaa Mal Dhhaaree ||
Those without virtue are stained by Maya's filth.
ਆਸਾ (ਮਃ ੪) (੫੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੪
Raag Asa Guru Ram Das
ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥
Vin Gun Janam Mueae Ahankaaree ||3||
Lacking virtue, the egotistical die, and suffer reincarnation. ||3||
ਆਸਾ (ਮਃ ੪) (੫੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੫
Raag Asa Guru Ram Das
ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥
Sareer Sarovar Gun Paragatt Keeeae ||
The ocean of the body yields pearls of virtue.
ਆਸਾ (ਮਃ ੪) (੫੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੫
Raag Asa Guru Ram Das
ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥
Naanak Guramukh Mathh Thath Kadteeeae ||4||5||57||
O Nanak, the Gurmukh churns this ocean, and discovers this essence. ||4||5||57||
ਆਸਾ (ਮਃ ੪) (੫੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੫
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭
ਨਾਮੁ ਸੁਣੀ ਨਾਮੋ ਮਨਿ ਭਾਵੈ ॥
Naam Sunee Naamo Man Bhaavai ||
I listen to the Naam, the Name of the Lord; the Naam is pleasing to my mind.
ਆਸਾ (ਮਃ ੪) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੬
Raag Asa Guru Ram Das
ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥
Vaddai Bhaag Guramukh Har Paavai ||1||
By great good fortune, the Gurmukh obtains the Lord. ||1||
ਆਸਾ (ਮਃ ੪) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੬
Raag Asa Guru Ram Das
ਨਾਮੁ ਜਪਹੁ ਗੁਰਮੁਖਿ ਪਰਗਾਸਾ ॥
Naam Japahu Guramukh Paragaasaa ||
Chant the Naam, as Gurmukh, and be exalted.
ਆਸਾ (ਮਃ ੪) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੭
Raag Asa Guru Ram Das
ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥
Naam Binaa Mai Dhhar Nehee Kaaee Naam Raviaa Sabh Saas Giraasaa ||1|| Rehaao ||
Without the Naam, I have no other support; the Naam is woven into all my breaths and morsels of food. ||1||Pause||
ਆਸਾ (ਮਃ ੪) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੭
Raag Asa Guru Ram Das
ਨਾਮੈ ਸੁਰਤਿ ਸੁਨੀ ਮਨਿ ਭਾਈ ॥
Naamai Surath Sunee Man Bhaaee ||
The Naam illuminates my mind; listening to it, my mind is pleased.
ਆਸਾ (ਮਃ ੪) (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੭
Raag Asa Guru Ram Das
ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥
Jo Naam Sunaavai So Maeraa Meeth Sakhaaee ||2||
One who speaks the Naam - he alone is my friend and companion. ||2||
ਆਸਾ (ਮਃ ੪) (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੮
Raag Asa Guru Ram Das
ਨਾਮਹੀਣ ਗਏ ਮੂੜ ਨੰਗਾ ॥
Naameheen Geae Moorr Nangaa ||
Without the Naam, the fools depart naked.
ਆਸਾ (ਮਃ ੪) (੫੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੮
Raag Asa Guru Ram Das
ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥
Pach Pach Mueae Bikh Dhaekh Pathangaa ||3||
They burn away to death, chasing the poison of Maya, like the moth chasing the flame. ||3||
ਆਸਾ (ਮਃ ੪) (੫੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੯
Raag Asa Guru Ram Das
ਆਪੇ ਥਾਪੇ ਥਾਪਿ ਉਥਾਪੇ ॥
Aapae Thhaapae Thhaap Outhhaapae ||
He Himself establishes, and, having established, disestablishes.
ਆਸਾ (ਮਃ ੪) (੫੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੯
Raag Asa Guru Ram Das
ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥
Naanak Naam Dhaevai Har Aapae ||4||6||58||
O Nanak, the Lord Himself bestows the Naam. ||4||6||58||
ਆਸਾ (ਮਃ ੪) (੫੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੦
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭
ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥
Guramukh Har Har Vael Vadhhaaee ||
The vine of the Lord's Name Har Har, has taken root in the Gurmukh.
ਆਸਾ (ਮਃ ੪) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੦
Raag Asa Guru Ram Das
ਫਲ ਲਾਗੇ ਹਰਿ ਰਸਕ ਰਸਾਈ ॥੧॥
Fal Laagae Har Rasak Rasaaee ||1||
It bears the fruit of the Lord; its taste is so tasty! ||1||
ਆਸਾ (ਮਃ ੪) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੦
Raag Asa Guru Ram Das
ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥
Har Har Naam Jap Anath Tharangaa ||
Chant the Name of the Lord, Har, Har, in endless waves of joy.
ਆਸਾ (ਮਃ ੪) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੧
Raag Asa Guru Ram Das
ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥
Jap Jap Naam Guramath Saalaahee Maariaa Kaal Jamakankar Bhueiangaa ||1|| Rehaao ||
Chant and repeat the Naam; through the Guru's Teachings praise the Lord, and slay the horrible serpent of the Messenger of Death. ||1||Pause||
ਆਸਾ (ਮਃ ੪) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੧
Raag Asa Guru Ram Das
ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥
Har Har Gur Mehi Bhagath Rakhaaee ||
The Lord has implanted His devotional worship in the Guru.
ਆਸਾ (ਮਃ ੪) (੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੨
Raag Asa Guru Ram Das
ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥
Gur Thuthaa Sikh Dhaevai Maerae Bhaaee ||2||
When the Guru is pleased, He bestows it upon His Sikh, O my siblings of Destiny. ||2||
ਆਸਾ (ਮਃ ੪) (੫੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੨
Raag Asa Guru Ram Das
ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥
Houmai Karam Kishh Bidhh Nehee Jaanai ||
One who acts in ego, knows nothing about the Way.
ਆਸਾ (ਮਃ ੪) (੫੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੩
Raag Asa Guru Ram Das
ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥
Jio Kunchar Naae Khaak Sir Shhaanai ||3||
He acts like an elephant, who takes a bath, and then throws dust on his head. ||3||
ਆਸਾ (ਮਃ ੪) (੫੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੩
Raag Asa Guru Ram Das
ਜੇ ਵਡ ਭਾਗ ਹੋਵਹਿ ਵਡ ਊਚੇ ॥
Jae Vadd Bhaag Hovehi Vadd Oochae ||
If one's destiny is great and exalted,
ਆਸਾ (ਮਃ ੪) (੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੩
Raag Asa Guru Ram Das
ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥
Naanak Naam Japehi Sach Soochae ||4||7||59||
O Nanak, one chants the Naam, the Name of the Immaculate, True Lord. ||4||7||59||
ਆਸਾ (ਮਃ ੪) (੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੪
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭
ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥
Har Har Naam Kee Man Bhookh Lagaaee ||
My mind suffers hunger for the Name of the Lord, Har, Har.
ਆਸਾ (ਮਃ ੪) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੫
Raag Asa Guru Ram Das
ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥
Naam Suniai Man Thripathai Maerae Bhaaee ||1||
Hearing the Naam, my mind is satisfied, O my Siblings of Destiny. ||1||
ਆਸਾ (ਮਃ ੪) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੫
Raag Asa Guru Ram Das
ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥
Naam Japahu Maerae Gurasikh Meethaa ||
Chant the Naam, O my friends, O GurSikhs.
ਆਸਾ (ਮਃ ੪) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੫
Raag Asa Guru Ram Das
ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥
Naam Japahu Naamae Sukh Paavahu Naam Rakhahu Guramath Man Cheethaa ||1|| Rehaao ||
Chant the Naam, and through the Naam, obtain peace; through the Guru's Teachings, enshrine the Naam in your heart and mind. ||1||Pause||
ਆਸਾ (ਮਃ ੪) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੬
Raag Asa Guru Ram Das
ਨਾਮੋ ਨਾਮੁ ਸੁਣੀ ਮਨੁ ਸਰਸਾ ॥
Naamo Naam Sunee Man Sarasaa ||
Hearing the Naam, the Name of the Lord, the mind is in bliss.
ਆਸਾ (ਮਃ ੪) (੬੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੬
Raag Asa Guru Ram Das
ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥
Naam Laahaa Lai Guramath Bigasaa ||2||
Reaping the profit of the Naam, through the Guru's Teachings, my soul has blossomed forth. ||2||
ਆਸਾ (ਮਃ ੪) (੬੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੭
Raag Asa Guru Ram Das
ਨਾਮ ਬਿਨਾ ਕੁਸਟੀ ਮੋਹ ਅੰਧਾ ॥
Naam Binaa Kusattee Moh Andhhaa ||
Without the Naam, the mortal is a leper, blinded by emotional attachment.
ਆਸਾ (ਮਃ ੪) (੬੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੭
Raag Asa Guru Ram Das
ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥
Sabh Nihafal Karam Keeeae Dhukh Dhhandhhaa ||3||
All his actions are fruitless; they lead only to painful entanglements. ||3||
ਆਸਾ (ਮਃ ੪) (੬੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੮
Raag Asa Guru Ram Das
ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥
Har Har Har Jas Japai Vaddabhaagee ||
The very fortunate ones chant the Praises of the Lord, Har, Har, Har.
ਆਸਾ (ਮਃ ੪) (੬੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੮
Raag Asa Guru Ram Das
ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥
Naanak Guramath Naam Liv Laagee ||4||8||60||
O Nanak, through the Guru's Teachings, one embraces love for the Naam. ||4||8||60||
ਆਸਾ (ਮਃ ੪) (੬੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੮
Raag Asa Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੮