Sri Guru Granth Sahib
Displaying Ang 371 of 1430
- 1
- 2
- 3
- 4
ਜਿਚਰੁ ਵਸੀ ਪਿਤਾ ਕੈ ਸਾਥਿ ॥
Jichar Vasee Pithaa Kai Saathh ||
As long as she lived with her father,
ਆਸਾ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧
Raag Asa Guru Arjan Dev
ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
Thichar Kanth Bahu Firai Oudhaas ||
Her Husband wandered around in sadness.
ਆਸਾ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧
Raag Asa Guru Arjan Dev
ਕਰਿ ਸੇਵਾ ਸਤ ਪੁਰਖੁ ਮਨਾਇਆ ॥
Kar Saevaa Sath Purakh Manaaeiaa ||
I served and surrendered to the Lord, the True Being;
ਆਸਾ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧
Raag Asa Guru Arjan Dev
ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥
Gur Aanee Ghar Mehi Thaa Sarab Sukh Paaeiaa ||2||
The Guru brought my bride to my home, and I obtained total happiness. ||2||
ਆਸਾ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੨
Raag Asa Guru Arjan Dev
ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥
Batheeh Sulakhanee Sach Santhath Pooth ||
She is blessed with all sublime attributes,
ਆਸਾ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੨
Raag Asa Guru Arjan Dev
ਆਗਿਆਕਾਰੀ ਸੁਘੜ ਸਰੂਪ ॥
Aagiaakaaree Sugharr Saroop ||
And her generations are unblemished.
ਆਸਾ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੩
Raag Asa Guru Arjan Dev
ਇਛ ਪੂਰੇ ਮਨ ਕੰਤ ਸੁਆਮੀ ॥
Eishh Poorae Man Kanth Suaamee ||
Her Husband, her Lord and Master, fulfills her heart's desires.
ਆਸਾ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੩
Raag Asa Guru Arjan Dev
ਸਗਲ ਸੰਤੋਖੀ ਦੇਰ ਜੇਠਾਨੀ ॥੩॥
Sagal Santhokhee Dhaer Jaethaanee ||3||
Hope and desire (my younger brother-in-law and sister-in-law) are now totally content. ||3||
ਆਸਾ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੩
Raag Asa Guru Arjan Dev
ਸਭ ਪਰਵਾਰੈ ਮਾਹਿ ਸਰੇਸਟ ॥
Sabh Paravaarai Maahi Saraesatt ||
She is the most noble of all the family.
ਆਸਾ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੪
Raag Asa Guru Arjan Dev
ਮਤੀ ਦੇਵੀ ਦੇਵਰ ਜੇਸਟ ॥
Mathee Dhaevee Dhaevar Jaesatt ||
She counsels and advises her hope and desire.
ਆਸਾ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੪
Raag Asa Guru Arjan Dev
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
Dhhann S Grihu Jith Pragattee Aae ||
How blessed is that household, in which she has appeared.
ਆਸਾ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੪
Raag Asa Guru Arjan Dev
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
Jan Naanak Sukhae Sukh Vihaae ||4||3||
O servant Nanak, she passes her time in perfect peace and comfort. ||4||3||
ਆਸਾ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੧
ਮਤਾ ਕਰਉ ਸੋ ਪਕਨਿ ਨ ਦੇਈ ॥
Mathaa Karo So Pakan N Dhaeee ||
Whatever I resolve, she does not allow it to come to pass.
ਆਸਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੫
Raag Asa Guru Arjan Dev
ਸੀਲ ਸੰਜਮ ਕੈ ਨਿਕਟਿ ਖਲੋਈ ॥
Seel Sanjam Kai Nikatt Khaloee ||
She stands blocking the way of goodness and self-discipline.
ਆਸਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੫
Raag Asa Guru Arjan Dev
ਵੇਸ ਕਰੇ ਬਹੁ ਰੂਪ ਦਿਖਾਵੈ ॥
Vaes Karae Bahu Roop Dhikhaavai ||
She wears many disguises, and assumes many forms,
ਆਸਾ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੬
Raag Asa Guru Arjan Dev
ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥
Grihi Basan N Dhaeee Vakh Vakh Bharamaavai ||1||
And she does not allow me to dwell in my own home. She forces me to wander around in different directions. ||1||
ਆਸਾ (ਮਃ ੫) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੬
Raag Asa Guru Arjan Dev
ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥
Ghar Kee Naaeik Ghar Vaas N Dhaevai ||
She has become the mistress of my home, and she does not allow me to live in it.
ਆਸਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੬
Raag Asa Guru Arjan Dev
ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥
Jathan Karo Ourajhaae Paraevai ||1|| Rehaao ||
If I try, she fights with me. ||1||Pause||
ਆਸਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੭
Raag Asa Guru Arjan Dev
ਧੁਰ ਕੀ ਭੇਜੀ ਆਈ ਆਮਰਿ ॥
Dhhur Kee Bhaejee Aaee Aamar ||
In the beginning, she was sent as a helper,
ਆਸਾ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੭
Raag Asa Guru Arjan Dev
ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥
No Khandd Jeethae Sabh Thhaan Thhananthar ||
But she has overwhelmed the nine continents, all places and interspaces.
ਆਸਾ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੭
Raag Asa Guru Arjan Dev
ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥
Thatt Theerathh N Shhoddai Jog Sanniaas ||
She has not spared even the river banks, the sacred shrines of pilgrimage, the Yogis and Sannyaasees,
ਆਸਾ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੮
Raag Asa Guru Arjan Dev
ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥
Parr Thhaakae Sinmrith Baedh Abhiaas ||2||
Or those who tirelessly read the Simritees and study the Vedas. ||2||
ਆਸਾ (ਮਃ ੫) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੮
Raag Asa Guru Arjan Dev
ਜਹ ਬੈਸਉ ਤਹ ਨਾਲੇ ਬੈਸੈ ॥
Jeh Baiso Theh Naalae Baisai ||
Wherever I sit, she sits there with me.
ਆਸਾ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੮
Raag Asa Guru Arjan Dev
ਸਗਲ ਭਵਨ ਮਹਿ ਸਬਲ ਪ੍ਰਵੇਸੈ ॥
Sagal Bhavan Mehi Sabal Pravaesai ||
She has imposed her power upon the whole world.
ਆਸਾ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੯
Raag Asa Guru Arjan Dev
ਹੋਛੀ ਸਰਣਿ ਪਇਆ ਰਹਣੁ ਨ ਪਾਈ ॥
Hoshhee Saran Paeiaa Rehan N Paaee ||
Seeking meager protection, I am not protected from her.
ਆਸਾ (ਮਃ ੫) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੯
Raag Asa Guru Arjan Dev
ਕਹੁ ਮੀਤਾ ਹਉ ਕੈ ਪਹਿ ਜਾਈ ॥੩॥
Kahu Meethaa Ho Kai Pehi Jaaee ||3||
Tell me, O my friend: unto whom should I turn for protection? ||3||
ਆਸਾ (ਮਃ ੫) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੯
Raag Asa Guru Arjan Dev
ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥
Sun Oupadhaes Sathigur Pehi Aaeiaa ||
I heard of His Teachings, and so I have come to the True Guru.
ਆਸਾ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੦
Raag Asa Guru Arjan Dev
ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥
Gur Har Har Naam Mohi Manthra Dhrirraaeiaa ||
The Guru has implanted the Mantra of the Lord's Name, Har, Har, within me.
ਆਸਾ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੦
Raag Asa Guru Arjan Dev
ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥
Nij Ghar Vasiaa Gun Gaae Ananthaa ||
And now, I dwell in the home of my own inner self; I sing the Glorious Praises of the Infinite Lord.
ਆਸਾ (ਮਃ ੫) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੧
Raag Asa Guru Arjan Dev
ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥
Prabh Miliou Naanak Bheae Achinthaa ||4||
I have met God, O Nanak, and I have become care-free. ||4||
ਆਸਾ (ਮਃ ੫) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੧
Raag Asa Guru Arjan Dev
ਘਰੁ ਮੇਰਾ ਇਹ ਨਾਇਕਿ ਹਮਾਰੀ ॥
Ghar Maeraa Eih Naaeik Hamaaree ||
My home is now my own, and she is now my mistress.
ਆਸਾ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੧
Raag Asa Guru Arjan Dev
ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥
Eih Aamar Ham Gur Keeeae Dharabaaree ||1|| Rehaao Dhoojaa ||4||4||
She is now my servant, and the Guru has made me intimate with the Lord. ||1||Second Pause||4||4||
ਆਸਾ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੧
ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥
Prathhamae Mathaa J Pathree Chalaavo ||
First, they advised me to send a letter.
ਆਸਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੩
Raag Asa Guru Arjan Dev
ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥
Dhutheeeae Mathaa Dhue Maanukh Pahuchaavo ||
Second, they advised me to send two men.
ਆਸਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੩
Raag Asa Guru Arjan Dev
ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥
Thritheeeae Mathaa Kishh Karo Oupaaeiaa ||
Third, they advised me to make the effort and do something.
ਆਸਾ (ਮਃ ੫) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੩
Raag Asa Guru Arjan Dev
ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥
Mai Sabh Kishh Shhodd Prabh Thuhee Dhhiaaeiaa ||1||
But I have renounced everything, and I meditate only on You, God. ||1||
ਆਸਾ (ਮਃ ੫) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੪
Raag Asa Guru Arjan Dev
ਮਹਾ ਅਨੰਦ ਅਚਿੰਤ ਸਹਜਾਇਆ ॥
Mehaa Anandh Achinth Sehajaaeiaa ||
Now, I am totally blissful, carefree and at ease.
ਆਸਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੪
Raag Asa Guru Arjan Dev
ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥
Dhusaman Dhooth Mueae Sukh Paaeiaa ||1|| Rehaao ||
The enemies and evil-doers have perished, and I have obtained peace. ||1||Pause||
ਆਸਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੫
Raag Asa Guru Arjan Dev
ਸਤਿਗੁਰਿ ਮੋ ਕਉ ਦੀਆ ਉਪਦੇਸੁ ॥
Sathigur Mo Ko Dheeaa Oupadhaes ||
The True Guru has imparted the Teachings to me.
ਆਸਾ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੫
Raag Asa Guru Arjan Dev
ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥
Jeeo Pindd Sabh Har Kaa Dhaes ||
My soul, body and everything belong to the Lord.
ਆਸਾ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੬
Raag Asa Guru Arjan Dev
ਜੋ ਕਿਛੁ ਕਰੀ ਸੁ ਤੇਰਾ ਤਾਣੁ ॥
Jo Kishh Karee S Thaeraa Thaan ||
Whatever I do, is by Your Almighty Power.
ਆਸਾ (ਮਃ ੫) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੬
Raag Asa Guru Arjan Dev
ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥
Thoon Maeree Outt Thoonhai Dheebaan ||2||
You are my only Support, You are my only Court. ||2||
ਆਸਾ (ਮਃ ੫) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੬
Raag Asa Guru Arjan Dev
ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥
Thudhhano Shhodd Jaaeeai Prabh Kain Dhhar ||
If I were to renounce You, God, unto whom could I turn?
ਆਸਾ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੬
Raag Asa Guru Arjan Dev
ਆਨ ਨ ਬੀਆ ਤੇਰੀ ਸਮਸਰਿ ॥
Aan N Beeaa Thaeree Samasar ||
There is no other, comparable to You.
ਆਸਾ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੭
Raag Asa Guru Arjan Dev
ਤੇਰੇ ਸੇਵਕ ਕਉ ਕਿਸ ਕੀ ਕਾਣਿ ॥
Thaerae Saevak Ko Kis Kee Kaan ||
Who else is Your servant to serve?
ਆਸਾ (ਮਃ ੫) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੭
Raag Asa Guru Arjan Dev
ਸਾਕਤੁ ਭੂਲਾ ਫਿਰੈ ਬੇਬਾਣਿ ॥੩॥
Saakath Bhoolaa Firai Baebaan ||3||
The faithless cynics are deluded; they wander around in the wilderness. ||3||
ਆਸਾ (ਮਃ ੫) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੭
Raag Asa Guru Arjan Dev
ਤੇਰੀ ਵਡਿਆਈ ਕਹੀ ਨ ਜਾਇ ॥
Thaeree Vaddiaaee Kehee N Jaae ||
Your Glorious Greatness cannot be described.
ਆਸਾ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੮
Raag Asa Guru Arjan Dev
ਜਹ ਕਹ ਰਾਖਿ ਲੈਹਿ ਗਲਿ ਲਾਇ ॥
Jeh Keh Raakh Laihi Gal Laae ||
Wherever I am, you save me, hugging me close in Your embrace.
ਆਸਾ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੮
Raag Asa Guru Arjan Dev
ਨਾਨਕ ਦਾਸ ਤੇਰੀ ਸਰਣਾਈ ॥
Naanak Dhaas Thaeree Saranaaee ||
Nanak, Your slave, has entered Your Sanctuary.
ਆਸਾ (ਮਃ ੫) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੮
Raag Asa Guru Arjan Dev
ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥
Prabh Raakhee Paij Vajee Vaadhhaaee ||4||5||
God has preserved his honor, and congratulations are pouring in. ||4||5||
ਆਸਾ (ਮਃ ੫) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੧ ਪੰ. ੧੯
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੨