Sri Guru Granth Sahib
Displaying Ang 372 of 1430
- 1
- 2
- 3
- 4
ਪਰਦੇਸੁ ਝਾਗਿ ਸਉਦੇ ਕਉ ਆਇਆ ॥
Paradhaes Jhaag Soudhae Ko Aaeiaa ||
Having wandered through foreign lands, I have come here to do business.
ਆਸਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧
Raag Asa Guru Arjan Dev
ਵਸਤੁ ਅਨੂਪ ਸੁਣੀ ਲਾਭਾਇਆ ॥
Vasath Anoop Sunee Laabhaaeiaa ||
I heard of the incomparable and profitable merchandise.
ਆਸਾ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧
Raag Asa Guru Arjan Dev
ਗੁਣ ਰਾਸਿ ਬੰਨ੍ਹ੍ਹਿ ਪਲੈ ਆਨੀ ॥
Gun Raas Bannih Palai Aanee ||
I have gathered in my pockets my capital of virtue, and I have brought it here with me.
ਆਸਾ (ਮਃ ੫) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧
Raag Asa Guru Arjan Dev
ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥
Dhaekh Rathan Eihu Man Lapattaanee ||1||
Beholding the jewel, this mind is fascinated. ||1||
ਆਸਾ (ਮਃ ੫) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧
Raag Asa Guru Arjan Dev
ਸਾਹ ਵਾਪਾਰੀ ਦੁਆਰੈ ਆਏ ॥
Saah Vaapaaree Dhuaarai Aaeae ||
I have come to the door of the Trader.
ਆਸਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੨
Raag Asa Guru Arjan Dev
ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥
Vakhar Kaadtahu Soudhaa Karaaeae ||1|| Rehaao ||
Please display the merchandise, so that the business may be transacted. ||1||Pause||
ਆਸਾ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੨
Raag Asa Guru Arjan Dev
ਸਾਹਿ ਪਠਾਇਆ ਸਾਹੈ ਪਾਸਿ ॥
Saahi Pathaaeiaa Saahai Paas ||
The Trader has sent me to the Banker.
ਆਸਾ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੨
Raag Asa Guru Arjan Dev
ਅਮੋਲ ਰਤਨ ਅਮੋਲਾ ਰਾਸਿ ॥
Amol Rathan Amolaa Raas ||
The jewel is priceless, and the capital is priceless.
ਆਸਾ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੩
Raag Asa Guru Arjan Dev
ਵਿਸਟੁ ਸੁਭਾਈ ਪਾਇਆ ਮੀਤ ॥
Visatt Subhaaee Paaeiaa Meeth ||
O my gentle brother, mediator and friend
ਆਸਾ (ਮਃ ੫) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੩
Raag Asa Guru Arjan Dev
ਸਉਦਾ ਮਿਲਿਆ ਨਿਹਚਲ ਚੀਤ ॥੨॥
Soudhaa Miliaa Nihachal Cheeth ||2||
- I have obtained the merchandise, and my consciousness is now steady and stable. ||2||
ਆਸਾ (ਮਃ ੫) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੩
Raag Asa Guru Arjan Dev
ਭਉ ਨਹੀ ਤਸਕਰ ਪਉਣ ਨ ਪਾਨੀ ॥
Bho Nehee Thasakar Poun N Paanee ||
I have no fear of thieves, of wind or water.
ਆਸਾ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੪
Raag Asa Guru Arjan Dev
ਸਹਜਿ ਵਿਹਾਝੀ ਸਹਜਿ ਲੈ ਜਾਨੀ ॥
Sehaj Vihaajhee Sehaj Lai Jaanee ||
I have easily made my purchase, and I easily take it away.
ਆਸਾ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੪
Raag Asa Guru Arjan Dev
ਸਤ ਕੈ ਖਟਿਐ ਦੁਖੁ ਨਹੀ ਪਾਇਆ ॥
Sath Kai Khattiai Dhukh Nehee Paaeiaa ||
I have earned Truth, and I shall have no pain.
ਆਸਾ (ਮਃ ੫) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੪
Raag Asa Guru Arjan Dev
ਸਹੀ ਸਲਾਮਤਿ ਘਰਿ ਲੈ ਆਇਆ ॥੩॥
Sehee Salaamath Ghar Lai Aaeiaa ||3||
I have brought this merchandise home, safe and sound. ||3||
ਆਸਾ (ਮਃ ੫) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੫
Raag Asa Guru Arjan Dev
ਮਿਲਿਆ ਲਾਹਾ ਭਏ ਅਨੰਦ ॥
Miliaa Laahaa Bheae Anandh ||
I have earned the profit, and I am happy.
ਆਸਾ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੫
Raag Asa Guru Arjan Dev
ਧੰਨੁ ਸਾਹ ਪੂਰੇ ਬਖਸਿੰਦ ॥
Dhhann Saah Poorae Bakhasindh ||
Blessed is the Banker, the Perfect Bestower.
ਆਸਾ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੫
Raag Asa Guru Arjan Dev
ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥
Eihu Soudhaa Guramukh Kinai Viralai Paaeiaa ||
How rare is the Gurmukh who obtains this merchandise;
ਆਸਾ (ਮਃ ੫) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੬
Raag Asa Guru Arjan Dev
ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥
Sehalee Khaep Naanak Lai Aaeiaa ||4||6||
Nanak has brought this profitable merchandise home. ||4||6||
ਆਸਾ (ਮਃ ੫) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੨
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥
Gun Avagan Maero Kashh N Beechaaro ||
He does not consider my merits or demerits.
ਆਸਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੭
Raag Asa Guru Arjan Dev
ਨਹ ਦੇਖਿਓ ਰੂਪ ਰੰਗ ਸੀਗਾਰੋ ॥
Neh Dhaekhiou Roop Rang Sanaeegaaro ||
He does not look at my beauty, color or decorations.
ਆਸਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੭
Raag Asa Guru Arjan Dev
ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥
Chaj Achaar Kishh Bidhh Nehee Jaanee ||
I do not know the ways of wisdom and good conduct.
ਆਸਾ (ਮਃ ੫) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੭
Raag Asa Guru Arjan Dev
ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥
Baah Pakar Pria Saejai Aanee ||1||
But taking me by the arm, my Husband Lord has led me to His Bed. ||1||
ਆਸਾ (ਮਃ ੫) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੮
Raag Asa Guru Arjan Dev
ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥
Sunibo Sakhee Kanth Hamaaro Keealo Khasamaanaa ||
Hear, O my companions, my Husband, my Lord Master, possesses me.
ਆਸਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੮
Raag Asa Guru Arjan Dev
ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥
Kar Masathak Dhhaar Raakhiou Kar Apunaa Kiaa Jaanai Eihu Lok Ajaanaa ||1|| Rehaao ||
Placing His Hand upon my forehead, He protects me as His Own. What do these ignorant people know? ||1||Pause||
ਆਸਾ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੮
Raag Asa Guru Arjan Dev
ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥
Suhaag Hamaaro Ab Hun Sohiou ||
My married life now appears so beauteous;
ਆਸਾ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੯
Raag Asa Guru Arjan Dev
ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥
Kanth Miliou Maero Sabh Dhukh Johiou ||
My Husband Lord has met me, and He sees all my pains.
ਆਸਾ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੦
Raag Asa Guru Arjan Dev
ਆਂਗਨਿ ਮੇਰੈ ਸੋਭਾ ਚੰਦ ॥
Aaangan Maerai Sobhaa Chandh ||
Within the courtyard of my heart, the glory of the moon shines.
ਆਸਾ (ਮਃ ੫) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੦
Raag Asa Guru Arjan Dev
ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥
Nis Baasur Pria Sang Anandh ||2||
Night and day, I have fun with my Beloved. ||2||
ਆਸਾ (ਮਃ ੫) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੦
Raag Asa Guru Arjan Dev
ਬਸਤ੍ਰ ਹਮਾਰੇ ਰੰਗਿ ਚਲੂਲ ॥
Basathr Hamaarae Rang Chalool ||
My clothes are dyed the deep crimson color of the poppy.
ਆਸਾ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੧
Raag Asa Guru Arjan Dev
ਸਗਲ ਆਭਰਣ ਸੋਭਾ ਕੰਠਿ ਫੂਲ ॥
Sagal Aabharan Sobhaa Kanth Fool ||
All the ornaments and garlands around my neck adorn me.
ਆਸਾ (ਮਃ ੫) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੧
Raag Asa Guru Arjan Dev
ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥
Pria Paekhee Dhrisatt Paaeae Sagal Nidhhaan ||
Gazing upon my Beloved with my eyes, I have obtained all treasures;
ਆਸਾ (ਮਃ ੫) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੧
Raag Asa Guru Arjan Dev
ਦੁਸਟ ਦੂਤ ਕੀ ਚੂਕੀ ਕਾਨਿ ॥੩॥
Dhusatt Dhooth Kee Chookee Kaan ||3||
I have shaken off the power of the evil demons. ||3||
ਆਸਾ (ਮਃ ੫) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੨
Raag Asa Guru Arjan Dev
ਸਦ ਖੁਸੀਆ ਸਦਾ ਰੰਗ ਮਾਣੇ ॥
Sadh Khuseeaa Sadhaa Rang Maanae ||
I have obtained eternal bliss, and I constantly celebrate.
ਆਸਾ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੨
Raag Asa Guru Arjan Dev
ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥
No Nidhh Naam Grih Mehi Thripathaanae ||
With the nine treasures of the Naam, the Name of the Lord, I am satisfied in my own home.
ਆਸਾ (ਮਃ ੫) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੨
Raag Asa Guru Arjan Dev
ਕਹੁ ਨਾਨਕ ਜਉ ਪਿਰਹਿ ਸੀਗਾਰੀ ॥
Kahu Naanak Jo Pirehi Seegaaree ||
Says Nanak, when the happy soul-bride is adorned by her Beloved,
ਆਸਾ (ਮਃ ੫) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੩
Raag Asa Guru Arjan Dev
ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥
Thhir Sohaagan Sang Bhathaaree ||4||7||
She is forever happy with her Husband Lord. ||4||7||
ਆਸਾ (ਮਃ ੫) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੨
ਦਾਨੁ ਦੇਇ ਕਰਿ ਪੂਜਾ ਕਰਨਾ ॥
Dhaan Dhaee Kar Poojaa Karanaa ||
They give you donations and worship you.
ਆਸਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੪
Raag Asa Guru Arjan Dev
ਲੈਤ ਦੇਤ ਉਨ੍ਹ੍ਹ ਮੂਕਰਿ ਪਰਨਾ ॥
Laith Dhaeth Ounh Mookar Paranaa ||
You take from them, and then deny that they have given anything to you.
ਆਸਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੪
Raag Asa Guru Arjan Dev
ਜਿਤੁ ਦਰਿ ਤੁਮ੍ਹ੍ਹ ਹੈ ਬ੍ਰਾਹਮਣ ਜਾਣਾ ॥
Jith Dhar Thumh Hai Braahaman Jaanaa ||
That door, through which you must ultimately go, O Brahmin
ਆਸਾ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੪
Raag Asa Guru Arjan Dev
ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥
Thith Dhar Thoonhee Hai Pashhuthaanaa ||1||
- at that door, you will come to regret and repent. ||1||
ਆਸਾ (ਮਃ ੫) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੪
Raag Asa Guru Arjan Dev
ਐਸੇ ਬ੍ਰਾਹਮਣ ਡੂਬੇ ਭਾਈ ॥
Aisae Braahaman Ddoobae Bhaaee ||
Such Brahmins shall drown, O Siblings of Destiny;
ਆਸਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੫
Raag Asa Guru Arjan Dev
ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥
Niraaparaadhh Chithavehi Buriaaee ||1|| Rehaao ||
They think of doing evil to the innocent. ||1||Pause||
ਆਸਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੫
Raag Asa Guru Arjan Dev
ਅੰਤਰਿ ਲੋਭੁ ਫਿਰਹਿ ਹਲਕਾਏ ॥
Anthar Lobh Firehi Halakaaeae ||
Within them is greed, and they wander around like mad dogs.
ਆਸਾ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੫
Raag Asa Guru Arjan Dev
ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥
Nindhaa Karehi Sir Bhaar Outhaaeae ||
They slander others and carry loads of sin upon their heads.
ਆਸਾ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੬
Raag Asa Guru Arjan Dev
ਮਾਇਆ ਮੂਠਾ ਚੇਤੈ ਨਾਹੀ ॥
Maaeiaa Moothaa Chaethai Naahee ||
Intoxicated by Maya, they do not think of the Lord.
ਆਸਾ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੬
Raag Asa Guru Arjan Dev
ਭਰਮੇ ਭੂਲਾ ਬਹੁਤੀ ਰਾਹੀ ॥੨॥
Bharamae Bhoolaa Bahuthee Raahee ||2||
Deluded by doubt, they wander off on many paths. ||2||
ਆਸਾ (ਮਃ ੫) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੬
Raag Asa Guru Arjan Dev
ਬਾਹਰਿ ਭੇਖ ਕਰਹਿ ਘਨੇਰੇ ॥
Baahar Bhaekh Karehi Ghanaerae ||
Outwardly, they wear various religious robes,
ਆਸਾ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੭
Raag Asa Guru Arjan Dev
ਅੰਤਰਿ ਬਿਖਿਆ ਉਤਰੀ ਘੇਰੇ ॥
Anthar Bikhiaa Outharee Ghaerae ||
But within, they are enveloped by poison.
ਆਸਾ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੭
Raag Asa Guru Arjan Dev
ਅਵਰ ਉਪਦੇਸੈ ਆਪਿ ਨ ਬੂਝੈ ॥
Avar Oupadhaesai Aap N Boojhai ||
They instruct others, but do not understand themselves.
ਆਸਾ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੭
Raag Asa Guru Arjan Dev
ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥
Aisaa Braahaman Kehee N Seejhai ||3||
Such Brahmins will never be emancipated. ||3||
ਆਸਾ (ਮਃ ੫) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੮
Raag Asa Guru Arjan Dev
ਮੂਰਖ ਬਾਮਣ ਪ੍ਰਭੂ ਸਮਾਲਿ ॥
Moorakh Baaman Prabhoo Samaal ||
O foolish Brahmin, reflect upon God.
ਆਸਾ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੮
Raag Asa Guru Arjan Dev
ਦੇਖਤ ਸੁਨਤ ਤੇਰੈ ਹੈ ਨਾਲਿ ॥
Dhaekhath Sunath Thaerai Hai Naal ||
He watches and hears, and is always with you.
ਆਸਾ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੮
Raag Asa Guru Arjan Dev
ਕਹੁ ਨਾਨਕ ਜੇ ਹੋਵੀ ਭਾਗੁ ॥
Kahu Naanak Jae Hovee Bhaag ||
Says Nanak, if this is your destiny,
ਆਸਾ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੮
Raag Asa Guru Arjan Dev
ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥
Maan Shhodd Gur Charanee Laag ||4||8||
Renounce your pride, and grasp the Guru's Feet. ||4||8||
ਆਸਾ (ਮਃ ੫) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੨ ਪੰ. ੧੯
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੩
ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥
Dhookh Rog Bheae Gath Than Thae Man Niramal Har Har Gun Gaae ||
Pain and disease have left my body, and my mind has become pure; I sing the Glorious Praises of the Lord, Har, Har.
ਆਸਾ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੯
Raag Asa Guru Arjan Dev