Sri Guru Granth Sahib
Displaying Ang 373 of 1430
- 1
- 2
- 3
- 4
ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥
Bheae Anandh Mil Saadhhoo Sang Ab Maeraa Man Kath Hee N Jaae ||1||
I am in bliss, meeting with the Saadh Sangat, the Company of the Holy, and now, my mind does not go wandering. ||1||
ਆਸਾ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧
Raag Asa Guru Arjan Dev
ਤਪਤਿ ਬੁਝੀ ਗੁਰ ਸਬਦੀ ਮਾਇ ॥
Thapath Bujhee Gur Sabadhee Maae ||
My burning desires are quenched, through the Word of the Guru's Shabad, O mother.
ਆਸਾ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧
Raag Asa Guru Arjan Dev
ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥
Binas Gaeiou Thaap Sabh Sehasaa Gur Seethal Miliou Sehaj Subhaae ||1|| Rehaao ||
The fever of doubt has been totally eliminated; meeting the Guru, I am cooled and soothed, with intuitive ease. ||1||Pause||
ਆਸਾ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੨
Raag Asa Guru Arjan Dev
ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥
Dhhaavath Rehae Eaek Eik Boojhiaa Aae Basae Ab Nihachal Thhaae ||
My wandering has ended, since I have realized the One and Only Lord; now, I have come to dwell in the eternal place.
ਆਸਾ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੨
Raag Asa Guru Arjan Dev
ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥੨॥
Jagath Oudhhaaran Santh Thumaarae Dharasan Paekhath Rehae Aghaae ||2||
Your Saints are the Saving Grace of the world; beholding the Blessed Vision of their Darshan, I remain satisfied. ||2||
ਆਸਾ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੩
Raag Asa Guru Arjan Dev
ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥
Janam Dhokh Parae Maerae Paashhai Ab Pakarae Nihachal Saadhhoo Paae ||
I have left behind the sins of countless incarnations, now that I have grasped the feet of the eternal Holy Guru.
ਆਸਾ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੪
Raag Asa Guru Arjan Dev
ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥
Sehaj Dhhun Gaavai Mangal Manooaa Ab Thaa Ko Fun Kaal N Khaae ||3||
My mind sings the celestial melody of bliss, and death shall no longer consume it. ||3||
ਆਸਾ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੫
Raag Asa Guru Arjan Dev
ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥
Karan Kaaran Samarathh Hamaarae Sukhadhaaee Maerae Har Har Raae ||
My Lord, the Cause of all causes, is All-powerful, the Giver of peace; He is my Lord, my Lord King.
ਆਸਾ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੫
Raag Asa Guru Arjan Dev
ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥
Naam Thaeraa Jap Jeevai Naanak Outh Poth Maerai Sang Sehaae ||4||9||
Nanak lives by chanting Your Name, O Lord; You are my helper, with me, through and through. ||4||9||
ਆਸਾ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੩
ਅਰੜਾਵੈ ਬਿਲਲਾਵੈ ਨਿੰਦਕੁ ॥
Ararraavai Bilalaavai Nindhak ||
The slanderer cries out and bewails.
ਆਸਾ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੭
Raag Asa Guru Arjan Dev
ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥
Paarabreham Paramaesar Bisariaa Apanaa Keethaa Paavai Nindhak ||1|| Rehaao ||
He has forgotten the Supreme Lord, the Transcendent Lord; the slanderer reaps the rewards of his own actions. ||1||Pause||
ਆਸਾ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੭
Raag Asa Guru Arjan Dev
ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥
Jae Koee Ous Kaa Sangee Hovai Naalae Leae Sidhhaavai ||
If someone is his companion, then he shall be taken along with him.
ਆਸਾ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੮
Raag Asa Guru Arjan Dev
ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥
Anehodhaa Ajagar Bhaar Outhaaeae Nindhak Aganee Maahi Jalaavai ||1||
Like the dragon, the slanderer carries his huge, useless loads, and burns in his own fire. ||1||
ਆਸਾ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੮
Raag Asa Guru Arjan Dev
ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥
Paramaesar Kai Dhuaarai J Hoe Bitheethai S Naanak Aakh Sunaavai ||
Nanak proclaims and announces what happens at the Door of the Transcendent Lord.
ਆਸਾ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੯
Raag Asa Guru Arjan Dev
ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥
Bhagath Janaa Ko Sadhaa Anandh Hai Har Keerathan Gaae Bigasaavai ||2||10||
The humble devotees of the Lord are forever in bliss; singing the Kirtan of the Lord's Praises, they blossom forth. ||2||10||
ਆਸਾ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੦
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੩
ਜਉ ਮੈ ਕੀਓ ਸਗਲ ਸੀਗਾਰਾ ॥
Jo Mai Keeou Sagal Seegaaraa ||
Even though I totally decorated myself,
ਆਸਾ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੧
Raag Asa Guru Arjan Dev
ਤਉ ਭੀ ਮੇਰਾ ਮਨੁ ਨ ਪਤੀਆਰਾ ॥
Tho Bhee Maeraa Man N Patheeaaraa ||
Still, my mind was not satisfied.
ਆਸਾ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੧
Raag Asa Guru Arjan Dev
ਅਨਿਕ ਸੁਗੰਧਤ ਤਨ ਮਹਿ ਲਾਵਉ ॥
Anik Sugandhhath Than Mehi Laavo ||
I applied various scented oils to my body,
ਆਸਾ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੧
Raag Asa Guru Arjan Dev
ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥
Ouhu Sukh Thil Samaan Nehee Paavo ||
And yet, I did not obtain even a tiny bit of pleasure from this.
ਆਸਾ (ਮਃ ੫) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੨
Raag Asa Guru Arjan Dev
ਮਨ ਮਹਿ ਚਿਤਵਉ ਐਸੀ ਆਸਾਈ ॥
Man Mehi Chithavo Aisee Aasaaee ||
Within my mind, I hold such a desire,
ਆਸਾ (ਮਃ ੫) (੧੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੨
Raag Asa Guru Arjan Dev
ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥
Pria Dhaekhath Jeevo Maeree Maaee ||1||
That I may live only to behold my Beloved, O my mother. ||1||
ਆਸਾ (ਮਃ ੫) (੧੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੨
Raag Asa Guru Arjan Dev
ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥
Maaee Kehaa Karo Eihu Man N Dhheerai ||
O mother, what should I do? This mind cannot rest.
ਆਸਾ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੩
Raag Asa Guru Arjan Dev
ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥
Pria Preetham Bairaag Hirai ||1|| Rehaao ||
It is bewitched by the tender love of my Beloved. ||1||Pause||
ਆਸਾ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੩
Raag Asa Guru Arjan Dev
ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥
Basathr Bibhookhan Sukh Bahuth Bisaekhai ||
Garments, ornaments, and such exquisite pleasures
ਆਸਾ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੩
Raag Asa Guru Arjan Dev
ਓਇ ਭੀ ਜਾਨਉ ਕਿਤੈ ਨ ਲੇਖੈ ॥
Oue Bhee Jaano Kithai N Laekhai ||
I look upon these as of no account.
ਆਸਾ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੪
Raag Asa Guru Arjan Dev
ਪਤਿ ਸੋਭਾ ਅਰੁ ਮਾਨੁ ਮਹਤੁ ॥
Path Sobhaa Ar Maan Mehath ||
Likewise, honor, fame, dignity and greatness,
ਆਸਾ (ਮਃ ੫) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੪
Raag Asa Guru Arjan Dev
ਆਗਿਆਕਾਰੀ ਸਗਲ ਜਗਤੁ ॥
Aagiaakaaree Sagal Jagath ||
Obedience by the whole world,
ਆਸਾ (ਮਃ ੫) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੪
Raag Asa Guru Arjan Dev
ਗ੍ਰਿਹੁ ਐਸਾ ਹੈ ਸੁੰਦਰ ਲਾਲ ॥
Grihu Aisaa Hai Sundhar Laal ||
And a household as beautiful as a jewel.
ਆਸਾ (ਮਃ ੫) (੧੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੫
Raag Asa Guru Arjan Dev
ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥
Prabh Bhaavaa Thaa Sadhaa Nihaal ||2||
If I am pleasing to God's Will, then I shall be blessed, and forever in bliss. ||2||
ਆਸਾ (ਮਃ ੫) (੧੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੫
Raag Asa Guru Arjan Dev
ਬਿੰਜਨ ਭੋਜਨ ਅਨਿਕ ਪਰਕਾਰ ॥
Binjan Bhojan Anik Parakaar ||
With foods and delicacies of so many different kinds,
ਆਸਾ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੫
Raag Asa Guru Arjan Dev
ਰੰਗ ਤਮਾਸੇ ਬਹੁਤੁ ਬਿਸਥਾਰ ॥
Rang Thamaasae Bahuth Bisathhaar ||
And such abundant pleasures and entertainments,
ਆਸਾ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੫
Raag Asa Guru Arjan Dev
ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥
Raaj Milakh Ar Bahuth Furamaaeis ||
Power and property and absolute command
ਆਸਾ (ਮਃ ੫) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੬
Raag Asa Guru Arjan Dev
ਮਨੁ ਨਹੀ ਧ੍ਰਾਪੈ ਤ੍ਰਿਸਨਾ ਨ ਜਾਇਸਿ ॥
Man Nehee Dhhraapai Thrisanaa Naa Jaaeis ||
With these, the mind is not satisfied, and its thirst is not quenched.
ਆਸਾ (ਮਃ ੫) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੬
Raag Asa Guru Arjan Dev
ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥
Bin Milabae Eihu Dhin N Bihaavai ||
Without meeting Him, this day does not pass.
ਆਸਾ (ਮਃ ੫) (੧੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੭
Raag Asa Guru Arjan Dev
ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥
Milai Prabhoo Thaa Sabh Sukh Paavai ||3||
Meeting God, I find peace. ||3||
ਆਸਾ (ਮਃ ੫) (੧੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੭
Raag Asa Guru Arjan Dev
ਖੋਜਤ ਖੋਜਤ ਸੁਨੀ ਇਹ ਸੋਇ ॥
Khojath Khojath Sunee Eih Soe ||
By searching and seeking, I have heard this news,
ਆਸਾ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੭
Raag Asa Guru Arjan Dev
ਸਾਧਸੰਗਤਿ ਬਿਨੁ ਤਰਿਓ ਨ ਕੋਇ ॥
Saadhhasangath Bin Thariou N Koe ||
That without the Saadh Sangat, the Company of the Holy, no one swims across.
ਆਸਾ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੮
Raag Asa Guru Arjan Dev
ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥
Jis Masathak Bhaag Thin Sathigur Paaeiaa ||
One who has this good destiny written upon his forehead, finds the True Guru.
ਆਸਾ (ਮਃ ੫) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੮
Raag Asa Guru Arjan Dev
ਪੂਰੀ ਆਸਾ ਮਨੁ ਤ੍ਰਿਪਤਾਇਆ ॥
Pooree Aasaa Man Thripathaaeiaa ||
His hopes are fulfilled, and his mind is satisfied.
ਆਸਾ (ਮਃ ੫) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੮
Raag Asa Guru Arjan Dev
ਪ੍ਰਭ ਮਿਲਿਆ ਤਾ ਚੂਕੀ ਡੰਝਾ ॥
Prabh Miliaa Thaa Chookee Ddanjhaa ||
When one meets God, then his thirst is quenched.
ਆਸਾ (ਮਃ ੫) (੧੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੯
Raag Asa Guru Arjan Dev
ਨਾਨਕ ਲਧਾ ਮਨ ਤਨ ਮੰਝਾ ॥੪॥੧੧॥
Naanak Ladhhaa Man Than Manjhaa ||4||11||
Nanak has found the Lord, within his mind and body. ||4||11||
ਆਸਾ (ਮਃ ੫) (੧੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੩੭੩ ਪੰ. ੧੯
Raag Asa Guru Arjan Dev
ਆਸਾ ਮਹਲਾ ੫ ਪੰਚਪਦੇ ॥
Aasaa Mehalaa 5 Panchapadhae ||
Aasaa, Fifth Mehl, Panch-Padas:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੪
ਪ੍ਰਥਮੇ ਤੇਰੀ ਨੀਕੀ ਜਾਤਿ ॥
Prathhamae Thaeree Neekee Jaath ||
First, your social status is high.
ਆਸਾ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੪ ਪੰ. ੧
Raag Asa Guru Arjan Dev