Sri Guru Granth Sahib
Displaying Ang 375 of 1430
- 1
- 2
- 3
- 4
ਚਾਰਿ ਪਹਰ ਚਹੁ ਜੁਗਹ ਸਮਾਨੇ ॥
Chaar Pehar Chahu Jugeh Samaanae ||
The four watches of the day are like the four ages.
ਆਸਾ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧
Raag Asa Guru Arjan Dev
ਰੈਣਿ ਭਈ ਤਬ ਅੰਤੁ ਨ ਜਾਨੇ ॥੨॥
Rain Bhee Thab Anth N Jaanae ||2||
And when night comes, I think that it shall never end. ||2||
ਆਸਾ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੨
Raag Asa Guru Arjan Dev
ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥
Panch Dhooth Mil Pirahu Vishhorree ||
The five demons have joined together, to separate me from my Husband Lord.
ਆਸਾ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੨
Raag Asa Guru Arjan Dev
ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥
Bhram Bhram Rovai Haathh Pashhorree ||3||
Wandering and rambling, I cry out and wring my hands. ||3||
ਆਸਾ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੨
Raag Asa Guru Arjan Dev
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥
Jan Naanak Ko Har Dharas Dhikhaaeiaa ||
The Lord has revealed the Blessed Vision of His Darshan to servant Nanak;
ਆਸਾ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੩
Raag Asa Guru Arjan Dev
ਆਤਮੁ ਚੀਨ੍ਹ੍ਹਿ ਪਰਮ ਸੁਖੁ ਪਾਇਆ ॥੪॥੧੫॥
Aatham Cheenih Param Sukh Paaeiaa ||4||15||
Realizing his own self, he has obtained supreme peace. ||4||15||
ਆਸਾ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੫
ਹਰਿ ਸੇਵਾ ਮਹਿ ਪਰਮ ਨਿਧਾਨੁ ॥
Har Saevaa Mehi Param Nidhhaan ||
In the Lord's service, are the greatest treasures.
ਆਸਾ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੪
Raag Asa Guru Arjan Dev
ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥
Har Saevaa Mukh Anmrith Naam ||1||
Serving the Lord, the Ambrosial Naam comes into one's mouth. ||1||
ਆਸਾ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੪
Raag Asa Guru Arjan Dev
ਹਰਿ ਮੇਰਾ ਸਾਥੀ ਸੰਗਿ ਸਖਾਈ ॥
Har Maeraa Saathhee Sang Sakhaaee ||
The Lord is my Companion; He is with me, as my Help and Support.
ਆਸਾ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੪
Raag Asa Guru Arjan Dev
ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥
Dhukh Sukh Simaree Theh Moujoodh Jam Bapuraa Mo Ko Kehaa Ddaraaee ||1|| Rehaao ||
In pain and pleasure, whenever I remember Him, He is present. How can the poor Messenger of Death frighten me now? ||1||Pause||
ਆਸਾ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੫
Raag Asa Guru Arjan Dev
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥
Har Maeree Outt Mai Har Kaa Thaan ||
The Lord is my Support; the Lord is my Power.
ਆਸਾ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੫
Raag Asa Guru Arjan Dev
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥
Har Maeraa Sakhaa Man Maahi Dheebaan ||2||
The Lord is my Friend; He is my mind's advisor. ||2||
ਆਸਾ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੬
Raag Asa Guru Arjan Dev
ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥
Har Maeree Poonjee Maeraa Har Vaesaahu ||
The Lord is my capital; the Lord is my credit.
ਆਸਾ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੬
Raag Asa Guru Arjan Dev
ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥
Guramukh Dhhan Khattee Har Maeraa Saahu ||3||
As Gurmukh, I earn the wealth, with the Lord as my Banker. ||3||
ਆਸਾ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੭
Raag Asa Guru Arjan Dev
ਗੁਰ ਕਿਰਪਾ ਤੇ ਇਹ ਮਤਿ ਆਵੈ ॥
Gur Kirapaa Thae Eih Math Aavai ||
By Guru's Grace, this wisdom has come.
ਆਸਾ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੭
Raag Asa Guru Arjan Dev
ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥
Jan Naanak Har Kai Ank Samaavai ||4||16||
Servant Nanak has merged into the Being of the Lord. ||4||16||
ਆਸਾ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੭
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੫
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥
Prabh Hoe Kirapaal Th Eihu Man Laaee ||
When God shows His Mercy, then this mind is focused on Him.
ਆਸਾ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੮
Raag Asa Guru Arjan Dev
ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥
Sathigur Saev Sabhai Fal Paaee ||1||
Serving the True Guru, all rewards are obtained. ||1||
ਆਸਾ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੮
Raag Asa Guru Arjan Dev
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥
Man Kio Bairaag Karehigaa Sathigur Maeraa Pooraa ||
O my mind, why are you so sad? My True Guru is Perfect.
ਆਸਾ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੯
Raag Asa Guru Arjan Dev
ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥
Manasaa Kaa Dhaathaa Sabh Sukh Nidhhaan Anmrith Sar Sadh Hee Bharapooraa ||1|| Rehaao ||
He is the Giver of blessings, the treasure of all comforts; His Ambrosial Pool of Nectar is always overflowing. ||1||Pause||
ਆਸਾ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੯
Raag Asa Guru Arjan Dev
ਚਰਣ ਕਮਲ ਰਿਦ ਅੰਤਰਿ ਧਾਰੇ ॥
Charan Kamal Ridh Anthar Dhhaarae ||
One who enshrines His Lotus Feet within the heart,
ਆਸਾ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੦
Raag Asa Guru Arjan Dev
ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥
Pragattee Joth Milae Raam Piaarae ||2||
Meets the Beloved Lord; the Divine Light is revealed to him. ||2||
ਆਸਾ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੦
Raag Asa Guru Arjan Dev
ਪੰਚ ਸਖੀ ਮਿਲਿ ਮੰਗਲੁ ਗਾਇਆ ॥
Panch Sakhee Mil Mangal Gaaeiaa ||
The five companions have met together to sing the songs of joy.
ਆਸਾ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੧
Raag Asa Guru Arjan Dev
ਅਨਹਦ ਬਾਣੀ ਨਾਦੁ ਵਜਾਇਆ ॥੩॥
Anehadh Baanee Naadh Vajaaeiaa ||3||
The unstruck melody, the sound current of the Naad, vibrates and resounds. ||3||
ਆਸਾ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੧
Raag Asa Guru Arjan Dev
ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥
Gur Naanak Thuthaa Miliaa Har Raae ||
O Nanak, when the Guru is totally pleased, one meets the Lord, the King.
ਆਸਾ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੧
Raag Asa Guru Arjan Dev
ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥
Sukh Rain Vihaanee Sehaj Subhaae ||4||17||
Then, the night of one's life passes in peace and natural ease. ||4||17||
ਆਸਾ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੫
ਕਰਿ ਕਿਰਪਾ ਹਰਿ ਪਰਗਟੀ ਆਇਆ ॥
Kar Kirapaa Har Paragattee Aaeiaa ||
Showing His Mercy, the Lord has revealed Himself to me.
ਆਸਾ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੨
Raag Asa Guru Arjan Dev
ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥
Mil Sathigur Dhhan Pooraa Paaeiaa ||1||
Meeting the True Guru, I have received the perfect wealth. ||1||
ਆਸਾ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੩
Raag Asa Guru Arjan Dev
ਐਸਾ ਹਰਿ ਧਨੁ ਸੰਚੀਐ ਭਾਈ ॥
Aisaa Har Dhhan Sancheeai Bhaaee ||
Gather such a wealth of the Lord, O Siblings of Destiny.
ਆਸਾ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੩
Raag Asa Guru Arjan Dev
ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥
Bhaahi N Jaalai Jal Nehee Ddoobai Sang Shhodd Kar Kathahu N Jaaee ||1|| Rehaao ||
It cannot be burned by fire, and water cannot drown it; it does not forsake society, or go anywhere else. ||1||Pause||
ਆਸਾ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੩
Raag Asa Guru Arjan Dev
ਤੋਟਿ ਨ ਆਵੈ ਨਿਖੁਟਿ ਨ ਜਾਇ ॥
Thott N Aavai Nikhutt N Jaae ||
It does not run short, and it does not run out.
ਆਸਾ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੪
Raag Asa Guru Arjan Dev
ਖਾਇ ਖਰਚਿ ਮਨੁ ਰਹਿਆ ਅਘਾਇ ॥੨॥
Khaae Kharach Man Rehiaa Aghaae ||2||
Eating and consuming it, the mind remains satisfied. ||2||
ਆਸਾ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੫
Raag Asa Guru Arjan Dev
ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥
So Sach Saahu Jis Ghar Har Dhhan Sanchaanaa ||
He is the true banker, who gathers the wealth of the Lord within his own home.
ਆਸਾ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੫
Raag Asa Guru Arjan Dev
ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥
Eis Dhhan Thae Sabh Jag Varasaanaa ||3||
With this wealth, the whole world profits. ||3||
ਆਸਾ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੫
Raag Asa Guru Arjan Dev
ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥
Thin Har Dhhan Paaeiaa Jis Purab Likhae Kaa Lehanaa ||
He alone receives the Lord's wealth, who is pre-ordained to receive it.
ਆਸਾ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੬
Raag Asa Guru Arjan Dev
ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥
Jan Naanak Anth Vaar Naam Gehanaa ||4||18||
O servant Nanak, at that very last moment, the Naam shall be your only decoration. ||4||18||
ਆਸਾ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੫
ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥
Jaisae Kirasaan Bovai Kirasaanee ||
Just like the farmer, He plants His crop,
ਆਸਾ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੭
Raag Asa Guru Arjan Dev
ਕਾਚੀ ਪਾਕੀ ਬਾਢਿ ਪਰਾਨੀ ॥੧॥
Kaachee Paakee Baadt Paraanee ||1||
And, whether it is ripe or unripe, He cuts it down. ||1||
ਆਸਾ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੭
Raag Asa Guru Arjan Dev
ਜੋ ਜਨਮੈ ਸੋ ਜਾਨਹੁ ਮੂਆ ॥
Jo Janamai So Jaanahu Mooaa ||
Just so, you must know this well, that whoever is born, shall die.
ਆਸਾ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੭
Raag Asa Guru Arjan Dev
ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥
Govindh Bhagath Asathhir Hai Thheeaa ||1|| Rehaao ||
Only the devotee of the Lord of the Universe becomes stable and permanent. ||1||Pause||
ਆਸਾ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੮
Raag Asa Guru Arjan Dev
ਦਿਨ ਤੇ ਸਰਪਰ ਪਉਸੀ ਰਾਤਿ ॥
Dhin Thae Sarapar Pousee Raath ||
The day shall certainly be followed by the night.
ਆਸਾ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੮
Raag Asa Guru Arjan Dev
ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥
Rain Gee Fir Hoe Parabhaath ||2||
And when the night passes, the morning shall again dawn. ||2||
ਆਸਾ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੯
Raag Asa Guru Arjan Dev
ਮਾਇਆ ਮੋਹਿ ਸੋਇ ਰਹੇ ਅਭਾਗੇ ॥
Maaeiaa Mohi Soe Rehae Abhaagae ||
In the love of Maya, the unfortunate ones remain in sleep.
ਆਸਾ (ਮਃ ੫) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੯
Raag Asa Guru Arjan Dev
ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥
Gur Prasaadh Ko Viralaa Jaagae ||3||
By Guru's Grace, a rare few remain awake and aware. ||3||
ਆਸਾ (ਮਃ ੫) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੫ ਪੰ. ੧੯
Raag Asa Guru Arjan Dev
ਕਹੁ ਨਾਨਕ ਗੁਣ ਗਾਈਅਹਿ ਨੀਤ ॥
Kahu Naanak Gun Gaaeeahi Neeth ||
Says Nanak, sing continually the Glorious Praises of the Lord.
ਆਸਾ (ਮਃ ੫) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧
Raag Asa Guru Arjan Dev