Sri Guru Granth Sahib
Displaying Ang 376 of 1430
- 1
- 2
- 3
- 4
ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥
Mukh Oojal Hoe Niramal Cheeth ||4||19||
Your face shall be radiant, and your consciousness shall be immaculately pure. ||4||19||
ਆਸਾ (ਮਃ ੫) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੬
ਨਉ ਨਿਧਿ ਤੇਰੈ ਸਗਲ ਨਿਧਾਨ ॥
No Nidhh Thaerai Sagal Nidhhaan ||
The nine treasures are Yours - all treasures are Yours.
ਆਸਾ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੨
Raag Asa Guru Arjan Dev
ਇਛਾ ਪੂਰਕੁ ਰਖੈ ਨਿਦਾਨ ॥੧॥
Eishhaa Poorak Rakhai Nidhaan ||1||
The Fulfiller of desires saves mortals in the end. ||1||
ਆਸਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੨
Raag Asa Guru Arjan Dev
ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥
Thoon Maero Piaaro Thaa Kaisee Bhookhaa ||
You are my Beloved, so what hunger can I have?
ਆਸਾ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੨
Raag Asa Guru Arjan Dev
ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥
Thoon Man Vasiaa Lagai N Dhookhaa ||1|| Rehaao ||
When You dwell within my mind, pain does not touch me. ||1||Pause||
ਆਸਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੨
Raag Asa Guru Arjan Dev
ਜੋ ਤੂੰ ਕਰਹਿ ਸੋਈ ਪਰਵਾਣੁ ॥
Jo Thoon Karehi Soee Paravaan ||
Whatever You do, is acceptable to me.
ਆਸਾ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੩
Raag Asa Guru Arjan Dev
ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥
Saachae Saahib Thaeraa Sach Furamaan ||2||
O True Lord and Master, True is Your Order. ||2||
ਆਸਾ (ਮਃ ੫) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੩
Raag Asa Guru Arjan Dev
ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥
Jaa Thudhh Bhaavai Thaa Har Gun Gaao ||
When it is pleasing to Your Will, I sing the Glorious Praises of the Lord.
ਆਸਾ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੩
Raag Asa Guru Arjan Dev
ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥
Thaerai Ghar Sadhaa Sadhaa Hai Niaao ||3||
Within Your Home, there is justice, forever and ever. ||3||
ਆਸਾ (ਮਃ ੫) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੪
Raag Asa Guru Arjan Dev
ਸਾਚੇ ਸਾਹਿਬ ਅਲਖ ਅਭੇਵ ॥
Saachae Saahib Alakh Abhaev ||
O True Lord and Master, You are unknowable and mysterious.
ਆਸਾ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੪
Raag Asa Guru Arjan Dev
ਨਾਨਕ ਲਾਇਆ ਲਾਗਾ ਸੇਵ ॥੪॥੨੦॥
Naanak Laaeiaa Laagaa Saev ||4||20||
Nanak is committed to Your service. ||4||20||
ਆਸਾ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੬
ਨਿਕਟਿ ਜੀਅ ਕੈ ਸਦ ਹੀ ਸੰਗਾ ॥
Nikatt Jeea Kai Sadh Hee Sangaa ||
He is near at hand; He is the eternal Companion of the soul.
ਆਸਾ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੫
Raag Asa Guru Arjan Dev
ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥
Kudharath Varathai Roop Ar Rangaa ||1||
His Creative Power is all-pervading, in form and color. ||1||
ਆਸਾ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੫
Raag Asa Guru Arjan Dev
ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥
Karhai N Jhurai Naa Man Rovanehaaraa ||
My mind does not worry; it does not grieve, or cry out.
ਆਸਾ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੬
Raag Asa Guru Arjan Dev
ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥
Avinaasee Avigath Agochar Sadhaa Salaamath Khasam Hamaaraa ||1|| Rehaao ||
Imperishable, Unshakable, Unapproachable and forever safe and sound is my Husband Lord. ||1||Pause||
ਆਸਾ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੬
Raag Asa Guru Arjan Dev
ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
Thaerae Dhaasarae Ko Kis Kee Kaan ||
Unto whom does Your servant pay homage?
ਆਸਾ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੭
Raag Asa Guru Arjan Dev
ਜਿਸ ਕੀ ਮੀਰਾ ਰਾਖੈ ਆਣਿ ॥੨॥
Jis Kee Meeraa Raakhai Aan ||2||
His King preserves his honor. ||2||
ਆਸਾ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੭
Raag Asa Guru Arjan Dev
ਜੋ ਲਉਡਾ ਪ੍ਰਭਿ ਕੀਆ ਅਜਾਤਿ ॥
Jo Louddaa Prabh Keeaa Ajaath ||
That slave, whom God has released from the restrictions of social status
ਆਸਾ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੭
Raag Asa Guru Arjan Dev
ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥
This Louddae Ko Kis Kee Thaath ||3||
- who can now hold him in bondage? ||3||
ਆਸਾ (ਮਃ ੫) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੮
Raag Asa Guru Arjan Dev
ਵੇਮੁਹਤਾਜਾ ਵੇਪਰਵਾਹੁ ॥
Vaemuhathaajaa Vaeparavaahu ||
The Lord is absolutely independent, and totally care-free;
ਆਸਾ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੮
Raag Asa Guru Arjan Dev
ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥
Naanak Dhaas Kehahu Gur Vaahu ||4||21||
O servant Nanak, chant His Glorious Praises. ||4||21||
ਆਸਾ (ਮਃ ੫) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੬
ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥
Har Ras Shhodd Hoshhai Ras Maathaa ||
Forsaking the Lord's sublime essence, the mortal is intoxicated with false essences.
ਆਸਾ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੯
Raag Asa Guru Arjan Dev
ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥
Ghar Mehi Vasath Baahar Outh Jaathaa ||1||
The substance is within the home of the self, but the mortal goes out to find it. ||1||
ਆਸਾ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੯
Raag Asa Guru Arjan Dev
ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥
Sunee N Jaaee Sach Anmrith Kaathhaa ||
He cannot hear the true ambrosial discourse.
ਆਸਾ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੦
Raag Asa Guru Arjan Dev
ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥
Raar Karath Jhoothee Lag Gaathhaa ||1|| Rehaao ||
Attached to false scriptures, he is engaged in argument. ||1||Pause||
ਆਸਾ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੦
Raag Asa Guru Arjan Dev
ਵਜਹੁ ਸਾਹਿਬ ਕਾ ਸੇਵ ਬਿਰਾਨੀ ॥
Vajahu Saahib Kaa Saev Biraanee ||
He takes his wages from his Lord and Master, but he serves another.
ਆਸਾ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੦
Raag Asa Guru Arjan Dev
ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥
Aisae Guneh Ashhaadhiou Praanee ||2||
With such sins, the mortal is engrossed. ||2||
ਆਸਾ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੧
Raag Asa Guru Arjan Dev
ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥
This Sio Look Jo Sadh Hee Sangee ||
He tries to hide from the One who is always with him.
ਆਸਾ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੧
Raag Asa Guru Arjan Dev
ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥
Kaam N Aavai So Fir Fir Mangee ||3||
He begs from Him, again and again. ||3||
ਆਸਾ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੧
Raag Asa Guru Arjan Dev
ਕਹੁ ਨਾਨਕ ਪ੍ਰਭ ਦੀਨ ਦਇਆਲਾ ॥
Kahu Naanak Prabh Dheen Dhaeiaalaa ||
Says Nanak, God is merciful to the meek.
ਆਸਾ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੨
Raag Asa Guru Arjan Dev
ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥
Jio Bhaavai Thio Kar Prathipaalaa ||4||22||
As it pleases Him, He cherishes us. ||4||22||
ਆਸਾ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੬
ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥
Jeea Praan Dhhan Har Ko Naam ||
The Naam, the Name of the Lord, is my soul, my life, my wealth.
ਆਸਾ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੩
Raag Asa Guru Arjan Dev
ਈਹਾ ਊਹਾਂ ਉਨ ਸੰਗਿ ਕਾਮੁ ॥੧॥
Eehaa Oohaan Oun Sang Kaam ||1||
Here and hereafter, it is with me, to help me. ||1||
ਆਸਾ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੩
Raag Asa Guru Arjan Dev
ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥
Bin Har Naam Avar Sabh Thhoraa ||
Without the Lord's Name, everything else is useless.
ਆਸਾ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੩
Raag Asa Guru Arjan Dev
ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥
Thripath Aghaavai Har Dharasan Man Moraa ||1|| Rehaao ||
My mind is satisfied and satiated by the Blessed Vision of the Lord's Darshan. ||1||Pause||
ਆਸਾ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੪
Raag Asa Guru Arjan Dev
ਭਗਤਿ ਭੰਡਾਰ ਗੁਰਬਾਣੀ ਲਾਲ ॥
Bhagath Bhanddaar Gurabaanee Laal ||
Gurbani is the jewel, the treasure of devotion.
ਆਸਾ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੪
Raag Asa Guru Arjan Dev
ਗਾਵਤ ਸੁਨਤ ਕਮਾਵਤ ਨਿਹਾਲ ॥੨॥
Gaavath Sunath Kamaavath Nihaal ||2||
Singing, hearing and acting upon it, one is enraptured. ||2||
ਆਸਾ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੫
Raag Asa Guru Arjan Dev
ਚਰਣ ਕਮਲ ਸਿਉ ਲਾਗੋ ਮਾਨੁ ॥
Charan Kamal Sio Laago Maan ||
My mind is attached to the Lord's Lotus Feet.
ਆਸਾ (ਮਃ ੫) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੫
Raag Asa Guru Arjan Dev
ਸਤਿਗੁਰਿ ਤੂਠੈ ਕੀਨੋ ਦਾਨੁ ॥੩॥
Sathigur Thoothai Keeno Dhaan ||3||
The True Guru, in His Pleasure, has given this gift. ||3||
ਆਸਾ (ਮਃ ੫) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੫
Raag Asa Guru Arjan Dev
ਨਾਨਕ ਕਉ ਗੁਰਿ ਦੀਖਿਆ ਦੀਨ੍ਹ੍ਹ ॥
Naanak Ko Gur Dheekhiaa Dheenh ||
Unto Nanak, the Guru has revealed these instructions:
ਆਸਾ (ਮਃ ੫) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੬
Raag Asa Guru Arjan Dev
ਪ੍ਰਭ ਅਬਿਨਾਸੀ ਘਟਿ ਘਟਿ ਚੀਨ੍ਹ੍ਹ ॥੪॥੨੩॥
Prabh Abinaasee Ghatt Ghatt Cheenh ||4||23||
Recognize the Imperishable Lord God in each and every heart. ||4||23||
ਆਸਾ (ਮਃ ੫) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੬
ਅਨਦ ਬਿਨੋਦ ਭਰੇਪੁਰਿ ਧਾਰਿਆ ॥
Anadh Binodh Bharaepur Dhhaariaa ||
The All-pervading Lord has established joys and celebrations.
ਆਸਾ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੭
Raag Asa Guru Arjan Dev
ਅਪੁਨਾ ਕਾਰਜੁ ਆਪਿ ਸਵਾਰਿਆ ॥੧॥
Apunaa Kaaraj Aap Savaariaa ||1||
He Himself embellishes His own works. ||1||
ਆਸਾ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੭
Raag Asa Guru Arjan Dev
ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥
Poor Samagree Poorae Thaakur Kee ||
Perfect is the Creation of the Perfect Lord Master.
ਆਸਾ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੭
Raag Asa Guru Arjan Dev
ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥
Bharipur Dhhaar Rehee Sobh Jaa Kee ||1|| Rehaao ||
His magnificent greatness is totally all-pervading. ||1||Pause||
ਆਸਾ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੮
Raag Asa Guru Arjan Dev
ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥
Naam Nidhhaan Jaa Kee Niramal Soe ||
His Name is the treasure; His reputation is immaculate.
ਆਸਾ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੮
Raag Asa Guru Arjan Dev
ਆਪੇ ਕਰਤਾ ਅਵਰੁ ਨ ਕੋਇ ॥੨॥
Aapae Karathaa Avar N Koe ||2||
He Himself is the Creator; there is no other. ||2||
ਆਸਾ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੮
Raag Asa Guru Arjan Dev
ਜੀਅ ਜੰਤ ਸਭਿ ਤਾ ਕੈ ਹਾਥਿ ॥
Jeea Janth Sabh Thaa Kai Haathh ||
All beings and creatures are in His Hands.
ਆਸਾ (ਮਃ ੫) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੯
Raag Asa Guru Arjan Dev
ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥
Rav Rehiaa Prabh Sabh Kai Saathh ||3||
God is pervading in all, and is always with them. ||3||
ਆਸਾ (ਮਃ ੫) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੬ ਪੰ. ੧੯
Raag Asa Guru Arjan Dev
ਪੂਰਾ ਗੁਰੁ ਪੂਰੀ ਬਣਤ ਬਣਾਈ ॥
Pooraa Gur Pooree Banath Banaaee ||
The Perfect Guru has fashioned His perfect fashion.
ਆਸਾ (ਮਃ ੫) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੭ ਪੰ. ੧
Raag Asa Guru Arjan Dev