Sri Guru Granth Sahib
Displaying Ang 378 of 1430
- 1
- 2
- 3
- 4
ਭਈ ਪਰਾਪਤਿ ਮਾਨੁਖ ਦੇਹੁਰੀਆ ॥
Bhee Paraapath Maanukh Dhaehureeaa ||
You have been blessed with this human body.
ਆਸਾ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧
Raag Asa Guru Arjan Dev
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
Gobindh Milan Kee Eih Thaeree Bareeaa ||
This is your chance to meet the Lord of the Universe.
ਆਸਾ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧
Raag Asa Guru Arjan Dev
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
Avar Kaaj Thaerai Kithai N Kaam ||
Other efforts are of no use to you.
ਆਸਾ (ਮਃ ੫) (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੨
Raag Asa Guru Arjan Dev
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
Mil Saadhhasangath Bhaj Kaeval Naam ||1||
Joining the Saadh Sangat, the Company of the Holy, vibrate and meditate on the Naam, the Name of the Lord. ||1||
ਆਸਾ (ਮਃ ੫) (੨੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੨
Raag Asa Guru Arjan Dev
ਸਰੰਜਾਮਿ ਲਾਗੁ ਭਵਜਲ ਤਰਨ ਕੈ ॥
Saranjaam Laag Bhavajal Tharan Kai ||
Make the effort, and cross over the terrifying world ocean.
ਆਸਾ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੨
Raag Asa Guru Arjan Dev
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
Janam Brithhaa Jaath Rang Maaeiaa Kai ||1|| Rehaao ||
This human life is passing away in vain, in the love of Maya. ||1||Pause||
ਆਸਾ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੩
Raag Asa Guru Arjan Dev
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
Jap Thap Sanjam Dhharam N Kamaaeiaa ||
I have not practiced meditation, penance, self-restraint or righteous living;
ਆਸਾ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੩
Raag Asa Guru Arjan Dev
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
Saevaa Saadhh N Jaaniaa Har Raaeiaa ||
I have not served the Holy Saints, and I do not know the Lord, my King.
ਆਸਾ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੪
Raag Asa Guru Arjan Dev
ਕਹੁ ਨਾਨਕ ਹਮ ਨੀਚ ਕਰੰਮਾ ॥
Kahu Naanak Ham Neech Karanmaa ||
Says Nanak, my actions are vile and despicable;
ਆਸਾ (ਮਃ ੫) (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੪
Raag Asa Guru Arjan Dev
ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥
Saran Parae Kee Raakhahu Saramaa ||2||29||
O Lord, I seek Your Sanctuary - please, preserve my honor. ||2||29||
ਆਸਾ (ਮਃ ੫) (੨੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮
ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥
Thujh Bin Avar Naahee Mai Dhoojaa Thoon Maerae Man Maahee ||
Without You, there is no other for me; You alone are in my mind.
ਆਸਾ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੫
Raag Asa Guru Arjan Dev
ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥
Thoon Saajan Sangee Prabh Maeraa Kaahae Jeea Ddaraahee ||1||
You are my Friend and Companion, God; why should my soul be afraid? ||1||
ਆਸਾ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੫
Raag Asa Guru Arjan Dev
ਤੁਮਰੀ ਓਟ ਤੁਮਾਰੀ ਆਸਾ ॥
Thumaree Outt Thumaaree Aasaa ||
You are my support, You are my hope.
ਆਸਾ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੬
Raag Asa Guru Arjan Dev
ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥
Baithath Oothath Sovath Jaagath Visar Naahee Thoon Saas Giraasaa ||1|| Rehaao ||
While sitting down or standing up, while sleeping or waking, with every breath and morsel of food, I never forget You. ||1||Pause||
ਆਸਾ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੬
Raag Asa Guru Arjan Dev
ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥
Raakh Raakh Saran Prabh Apanee Agan Saagar Vikaraalaa ||
Protect me, please protect me, O God; I have come to Your Sanctuary; the ocean of fire is so horrible.
ਆਸਾ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੭
Raag Asa Guru Arjan Dev
ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥
Naanak Kae Sukhadhaathae Sathigur Ham Thumarae Baal Gupaalaa ||2||30||
The True Guru is the Giver of peace to Nanak; I am Your child, O Lord of the World. ||2||30||
ਆਸਾ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੭
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮
ਹਰਿ ਜਨ ਲੀਨੇ ਪ੍ਰਭੂ ਛਡਾਇ ॥
Har Jan Leenae Prabhoo Shhaddaae ||
The Lord God has saved me, His slave.
ਆਸਾ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੮
Raag Asa Guru Arjan Dev
ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥
Preetham Sio Maero Man Maaniaa Thaap Muaa Bikh Khaae ||1|| Rehaao ||
My mind has surrendered to my Beloved; my fever has taken poison and died. ||1||Pause||
ਆਸਾ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੯
Raag Asa Guru Arjan Dev
ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥
Paalaa Thaaoo Kashhoo N Biaapai Raam Naam Gun Gaae ||
Cold and heat do not touch me at all, when I sing the Glorious Praises of the Lord.
ਆਸਾ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੯
Raag Asa Guru Arjan Dev
ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥
Ddaakee Ko Chith Kashhoo N Laagai Charan Kamal Saranaae ||1||
My consciousness is not affected by the witch, Maya; I take to the Sanctuary of the Lord's Lotus Feet. ||1||
ਆਸਾ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੦
Raag Asa Guru Arjan Dev
ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥
Santh Prasaadh Bheae Kirapaalaa Hoeae Aap Sehaae ||
By the Grace of the Saints, the Lord has shown His Mercy to me; He Himself is my Help and Support.
ਆਸਾ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੦
Raag Asa Guru Arjan Dev
ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥
Gun Nidhhaan Nith Gaavai Naanak Sehasaa Dhukh Mittaae ||2||31||
Nanak ever sings the Praises of the Lord, the treasure of excellence; his doubts and pains are eliminated. ||2||31||
ਆਸਾ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮
ਅਉਖਧੁ ਖਾਇਓ ਹਰਿ ਕੋ ਨਾਉ ॥
Aoukhadhh Khaaeiou Har Ko Naao ||
I have taken the medicine of the Name of the Lord.
ਆਸਾ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੨
Raag Asa Guru Arjan Dev
ਸੁਖ ਪਾਏ ਦੁਖ ਬਿਨਸਿਆ ਥਾਉ ॥੧॥
Sukh Paaeae Dhukh Binasiaa Thhaao ||1||
I have found peace, and the seat of pain has been removed. ||1||
ਆਸਾ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੨
Raag Asa Guru Arjan Dev
ਤਾਪੁ ਗਇਆ ਬਚਨਿ ਗੁਰ ਪੂਰੇ ॥
Thaap Gaeiaa Bachan Gur Poorae ||
The fever has been broken, by the Teachings of the Perfect Guru.
ਆਸਾ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੨
Raag Asa Guru Arjan Dev
ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥
Anadh Bhaeiaa Sabh Mittae Visoorae ||1|| Rehaao ||
I am in ecstasy, and all of my sorrows have been dispelled. ||1||Pause||
ਆਸਾ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੩
Raag Asa Guru Arjan Dev
ਜੀਅ ਜੰਤ ਸਗਲ ਸੁਖੁ ਪਾਇਆ ॥
Jeea Janth Sagal Sukh Paaeiaa ||
All beings and creatures obtain peace,
ਆਸਾ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੩
Raag Asa Guru Arjan Dev
ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥
Paarabreham Naanak Man Dhhiaaeiaa ||2||32||
O Nanak, meditating on the Supreme Lord God. ||2||32||
ਆਸਾ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮
ਬਾਂਛਤ ਨਾਹੀ ਸੁ ਬੇਲਾ ਆਈ ॥
Baanshhath Naahee S Baelaa Aaee ||
That time, which the mortal does not wish for, eventually comes.
ਆਸਾ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੪
Raag Asa Guru Arjan Dev
ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥
Bin Hukamai Kio Bujhai Bujhaaee ||1||
Without the Lord's Command, how can understanding be understood? ||1||
ਆਸਾ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੫
Raag Asa Guru Arjan Dev
ਠੰਢੀ ਤਾਤੀ ਮਿਟੀ ਖਾਈ ॥
Thandtee Thaathee Mittee Khaaee ||
The body is consumed by water, fire and earth.
ਆਸਾ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੫
Raag Asa Guru Arjan Dev
ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥
Ouhu N Baalaa Boodtaa Bhaaee ||1|| Rehaao ||
But the soul is neither young nor old, O Siblings of Destiny. ||1||Pause||
ਆਸਾ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੫
Raag Asa Guru Arjan Dev
ਨਾਨਕ ਦਾਸ ਸਾਧ ਸਰਣਾਈ ॥
Naanak Dhaas Saadhh Saranaaee ||
Servant Nanak has entered the Sanctuary of the Holy.
ਆਸਾ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੬
Raag Asa Guru Arjan Dev
ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥
Gur Prasaadh Bho Paar Paraaee ||2||33||
By Guru's Grace, he has shaken off the fear of death. ||2||33||
ਆਸਾ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮
ਸਦਾ ਸਦਾ ਆਤਮ ਪਰਗਾਸੁ ॥
Sadhaa Sadhaa Aatham Paragaas ||
Forever and ever, the soul is illumined;
ਆਸਾ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੬
Raag Asa Guru Arjan Dev
ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥
Saadhhasangath Har Charan Nivaas ||1||
In the Saadh Sangat, the Company of the Holy, it dwells at the Feet of the Lord. ||1||
ਆਸਾ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੭
Raag Asa Guru Arjan Dev
ਰਾਮ ਨਾਮ ਨਿਤਿ ਜਪਿ ਮਨ ਮੇਰੇ ॥
Raam Naam Nith Jap Man Maerae ||
Chant the Lord's Name each and every day, O my mind.
ਆਸਾ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੭
Raag Asa Guru Arjan Dev
ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥
Seethal Saanth Sadhaa Sukh Paavehi Kilavikh Jaahi Sabhae Man Thaerae ||1|| Rehaao ||
You shall find lasting peace, contentment and tranquility, and all your sins shall depart. ||1||Pause||
ਆਸਾ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੭
Raag Asa Guru Arjan Dev
ਕਹੁ ਨਾਨਕ ਜਾ ਕੇ ਪੂਰਨ ਕਰਮ ॥
Kahu Naanak Jaa Kae Pooran Karam ||
Says Nanak, one who is blessed with perfect good karma,
ਆਸਾ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੮
Raag Asa Guru Arjan Dev
ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥
Sathigur Bhaettae Pooran Paarabreham ||2||34||
Meets the True Guru, and obtains the Perfect Supreme Lord God. ||2||34||
ਆਸਾ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੮
Raag Asa Guru Arjan Dev
ਦੂਜੇ ਘਰ ਕੇ ਚਉਤੀਸ ॥
Dhoojae Ghar Kae Chouthees ||
Thirty-four Shabads in Second House. ||
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੭੮
ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥
Jaa Kaa Har Suaamee Prabh Baelee ||
She who has the Lord God as her Friend
ਆਸਾ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭੮ ਪੰ. ੧੯
Raag Asa Guru Arjan Dev