Sri Guru Granth Sahib
Displaying Ang 38 of 1430
- 1
- 2
- 3
- 4
ਮੁੰਧੇ ਕੂੜਿ ਮੁਠੀ ਕੂੜਿਆਰਿ ॥
Mundhhae Koorr Muthee Koorriaar ||
O woman, the false ones are being cheated by falsehood.
ਸਿਰੀਰਾਗੁ (ਮਃ ੩) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧
Sri Raag Guru Amar Das
ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥੧॥ ਰਹਾਉ ॥
Pir Prabh Saachaa Sohanaa Paaeeai Gur Beechaar ||1|| Rehaao ||
God is your Husband; He is Handsome and True. He is obtained by reflecting upon the Guru. ||1||Pause||
ਸਿਰੀਰਾਗੁ (ਮਃ ੩) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧
Sri Raag Guru Amar Das
ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ ॥
Manamukh Kanth N Pashhaanee Thin Kio Rain Vihaae ||
The self-willed manmukhs do not recognize their Husband Lord; how will they spend their life-night?
ਸਿਰੀਰਾਗੁ (ਮਃ ੩) (੬੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੨
Sri Raag Guru Amar Das
ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥
Garab Atteeaa Thrisanaa Jalehi Dhukh Paavehi Dhoojai Bhaae ||
Filled with arrogance, they burn with desire; they suffer in the pain of the love of duality.
ਸਿਰੀਰਾਗੁ (ਮਃ ੩) (੬੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੨
Sri Raag Guru Amar Das
ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥
Sabadh Ratheeaa Sohaaganee Thin Vichahu Houmai Jaae ||
The happy soul-brides are attuned to the Shabad; their egotism is eliminated from within.
ਸਿਰੀਰਾਗੁ (ਮਃ ੩) (੬੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੩
Sri Raag Guru Amar Das
ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ ॥੨॥
Sadhaa Pir Raavehi Aapanaa Thinaa Sukhae Sukh Vihaae ||2||
They enjoy their Husband Lord forever, and their life-night passes in the most blissful peace. ||2||
ਸਿਰੀਰਾਗੁ (ਮਃ ੩) (੬੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੩
Sri Raag Guru Amar Das
ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥
Giaan Vihoonee Pir Mutheeaa Piram N Paaeiaa Jaae ||
She is utterly lacking in spiritual wisdom; she is abandoned by her Husband Lord. She cannot obtain His Love.
ਸਿਰੀਰਾਗੁ (ਮਃ ੩) (੬੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੪
Sri Raag Guru Amar Das
ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥
Agiaan Mathee Andhhaer Hai Bin Pir Dhaekhae Bhukh N Jaae ||
In the darkness of intellectual ignorance, she cannot see her Husband, and her hunger does not depart.
ਸਿਰੀਰਾਗੁ (ਮਃ ੩) (੬੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੫
Sri Raag Guru Amar Das
ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥
Aavahu Milahu Sehaeleeho Mai Pir Dhaehu Milaae ||
Come and meet with me, my sister soul-brides, and unite me with my Husband.
ਸਿਰੀਰਾਗੁ (ਮਃ ੩) (੬੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੫
Sri Raag Guru Amar Das
ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ ॥੩॥
Poorai Bhaag Sathigur Milai Pir Paaeiaa Sach Samaae ||3||
She who meets the True Guru, by perfect good fortune, finds her Husband; she is absorbed in the True One. ||3||
ਸਿਰੀਰਾਗੁ (ਮਃ ੩) (੬੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੬
Sri Raag Guru Amar Das
ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ ॥
Sae Seheeaa Sohaaganee Jin Ko Nadhar Karaee ||
Those upon whom He casts His Glance of Grace become His happy soul-brides.
ਸਿਰੀਰਾਗੁ (ਮਃ ੩) (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੬
Sri Raag Guru Amar Das
ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥
Khasam Pashhaanehi Aapanaa Than Man Aagai Dhaee ||
One who recognizes her Lord and Master places her body and mind in offering before Him.
ਸਿਰੀਰਾਗੁ (ਮਃ ੩) (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੭
Sri Raag Guru Amar Das
ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥
Ghar Var Paaeiaa Aapanaa Houmai Dhoor Karaee ||
Within her own home, she finds her Husband Lord; her egotism is dispelled.
ਸਿਰੀਰਾਗੁ (ਮਃ ੩) (੬੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੭
Sri Raag Guru Amar Das
ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ॥੪॥੨੮॥੬੧॥
Naanak Sobhaavantheeaa Sohaaganee Anadhin Bhagath Karaee ||4||28||61||
O Nanak, the happy soul-brides are embellished and exalted; night and day they are absorbed in devotional worship. ||4||28||61||
ਸਿਰੀਰਾਗੁ (ਮਃ ੩) (੬੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੮
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੮
ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥
Eik Pir Raavehi Aapanaa Ho Kai Dhar Pooshho Jaae ||
Some enjoy their Husband Lord; unto whose door should I go to ask for Him?
ਸਿਰੀਰਾਗੁ (ਮਃ ੩) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੮
Sri Raag Guru Amar Das
ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥
Sathigur Saevee Bhaao Kar Mai Pir Dhaehu Milaae ||
I serve my True Guru with love, that He may lead me to Union with my Husband Lord.
ਸਿਰੀਰਾਗੁ (ਮਃ ੩) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੯
Sri Raag Guru Amar Das
ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥
Sabh Oupaaeae Aapae Vaekhai Kis Naerrai Kis Dhoor ||
He created all, and He Himself watches over us. Some are close to Him, and some are far away.
ਸਿਰੀਰਾਗੁ (ਮਃ ੩) (੬੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੯
Sri Raag Guru Amar Das
ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥
Jin Pir Sangae Jaaniaa Pir Raavae Sadhaa Hadhoor ||1||
She who knows her Husband Lord to be always with her, enjoys His Constant Presence. ||1||
ਸਿਰੀਰਾਗੁ (ਮਃ ੩) (੬੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੦
Sri Raag Guru Amar Das
ਮੁੰਧੇ ਤੂ ਚਲੁ ਗੁਰ ਕੈ ਭਾਇ ॥
Mundhhae Thoo Chal Gur Kai Bhaae ||
O woman, you must walk in harmony with the Guru's Will.
ਸਿਰੀਰਾਗੁ (ਮਃ ੩) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੦
Sri Raag Guru Amar Das
ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥੧॥ ਰਹਾਉ ॥
Anadhin Raavehi Pir Aapanaa Sehajae Sach Samaae ||1|| Rehaao ||
Night and day, you shall enjoy your Husband, and you shall intuitively merge into the True One. ||1||Pause||
ਸਿਰੀਰਾਗੁ (ਮਃ ੩) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੧
Sri Raag Guru Amar Das
ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥
Sabadh Ratheeaa Sohaaganee Sachai Sabadh Seegaar ||
Attuned to the Shabad, the happy soul-brides are adorned with the True Word of the Shabad.
ਸਿਰੀਰਾਗੁ (ਮਃ ੩) (੬੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੧
Sri Raag Guru Amar Das
ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥
Har Var Paaein Ghar Aapanai Gur Kai Haeth Piaar ||
Within their own home, they obtain the Lord as their Husband, with love for the Guru.
ਸਿਰੀਰਾਗੁ (ਮਃ ੩) (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੨
Sri Raag Guru Amar Das
ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥
Saej Suhaavee Har Rang Ravai Bhagath Bharae Bhanddaar ||
Upon her beautiful and cozy bed, she enjoys the Love of her Lord. She is overflowing with the treasure of devotion.
ਸਿਰੀਰਾਗੁ (ਮਃ ੩) (੬੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੨
Sri Raag Guru Amar Das
ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥
So Prabh Preetham Man Vasai J Sabhasai Dhaee Adhhaar ||2||
That Beloved God abides in her mind; He gives His Support to all. ||2||
ਸਿਰੀਰਾਗੁ (ਮਃ ੩) (੬੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੩
Sri Raag Guru Amar Das
ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
Pir Saalaahan Aapanaa Thin Kai Ho Sadh Balihaarai Jaao ||
I am forever a sacrifice to those who praise their Husband Lord.
ਸਿਰੀਰਾਗੁ (ਮਃ ੩) (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੩
Sri Raag Guru Amar Das
ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥
Man Than Arapee Sir Dhaeee Thin Kai Laagaa Paae ||
I dedicate my mind and body to them, and give my head as well; I fall at their feet.
ਸਿਰੀਰਾਗੁ (ਮਃ ੩) (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੪
Sri Raag Guru Amar Das
ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥
Jinee Eik Pashhaaniaa Dhoojaa Bhaao Chukaae ||
Those who recognize the One renounce the love of duality.
ਸਿਰੀਰਾਗੁ (ਮਃ ੩) (੬੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੪
Sri Raag Guru Amar Das
ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥੩॥੨੯॥੬੨॥
Guramukh Naam Pashhaaneeai Naanak Sach Samaae ||3||29||62||
The Gurmukh recognizes the Naam, O Nanak, and is absorbed into the True One. ||3||29||62||
ਸਿਰੀਰਾਗੁ (ਮਃ ੩) (੬੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੫
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੮
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥
Har Jee Sachaa Sach Thoo Sabh Kishh Thaerai Cheerai ||
O Dear Lord, You are the Truest of the True. All things are in Your Power.
ਸਿਰੀਰਾਗੁ (ਮਃ ੩) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੬
Sri Raag Guru Amar Das
ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥
Lakh Chouraaseeh Tharasadhae Firae Bin Gur Bhaettae Peerai ||
The 8.4 million species of beings wander around searching for You, but without the Guru, they do not find You.
ਸਿਰੀਰਾਗੁ (ਮਃ ੩) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੬
Sri Raag Guru Amar Das
ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ ॥
Har Jeeo Bakhasae Bakhas Leae Sookh Sadhaa Sareerai ||
When the Dear Lord grants His Forgiveness, this human body finds lasting peace.
ਸਿਰੀਰਾਗੁ (ਮਃ ੩) (੬੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੭
Sri Raag Guru Amar Das
ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥੧॥
Gur Parasaadhee Saev Karee Sach Gehir Ganbheerai ||1||
By Guru's Grace, I serve the True One, who is Immeasurably Deep and Profound. ||1||
ਸਿਰੀਰਾਗੁ (ਮਃ ੩) (੬੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੭
Sri Raag Guru Amar Das
ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
Man Maerae Naam Rathae Sukh Hoe ||
O my mind, attuned to the Naam, you shall find peace.
ਸਿਰੀਰਾਗੁ (ਮਃ ੩) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੮
Sri Raag Guru Amar Das
ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥੧॥ ਰਹਾਉ ॥
Guramathee Naam Salaaheeai Dhoojaa Avar N Koe ||1|| Rehaao ||
Follow the Guru's Teachings, and praise the Naam; there is no other at all. ||1||Pause||
ਸਿਰੀਰਾਗੁ (ਮਃ ੩) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੮
Sri Raag Guru Amar Das
ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥
Dhharam Raae No Hukam Hai Behi Sachaa Dhharam Beechaar ||
The Righteous Judge of Dharma, by the Hukam of God's Command, sits and administers True Justice.
ਸਿਰੀਰਾਗੁ (ਮਃ ੩) (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੮
Sri Raag Guru Amar Das
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥
Dhoojai Bhaae Dhusatt Aathamaa Ouhu Thaeree Sarakaar ||
Those evil souls, ensnared by the love of duality, are subject to Your Command.
ਸਿਰੀਰਾਗੁ (ਮਃ ੩) (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੯
Sri Raag Guru Amar Das
ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ॥
Adhhiaathamee Har Gun Thaas Man Japehi Eaek Muraar ||
The souls on their spiritual journey chant and meditate within their minds on the One Lord, the Treasure of Excellence.
ਸਿਰੀਰਾਗੁ (ਮਃ ੩) (੬੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧੯
Sri Raag Guru Amar Das