Sri Guru Granth Sahib
Displaying Ang 381 of 1430
- 1
- 2
- 3
- 4
ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
Nindhak Kee Gath Kathehoon Naahee Khasamai Eaevai Bhaanaa ||
The slanderer shall never attain emancipation; this is the Will of the Lord and Master.
ਆਸਾ (ਮਃ ੫) (੪੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧
Raag Asa Guru Arjan Dev
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥
Jo Jo Nindh Karae Santhan Kee Thio Santhan Sukh Maanaa ||3||
The more the Saints are slandered, the more they dwell in peace. ||3||
ਆਸਾ (ਮਃ ੫) (੪੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੨
Raag Asa Guru Arjan Dev
ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
Santhaa Ttaek Thumaaree Suaamee Thoon Santhan Kaa Sehaaee ||
The Saints have Your Support, O Lord and Master; You are the Saints' Help and Support.
ਆਸਾ (ਮਃ ੫) (੪੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੨
Raag Asa Guru Arjan Dev
ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥
Kahu Naanak Santh Har Raakhae Nindhak Dheeeae Rurraaee ||4||2||41||
Says Nanak, the Saints are saved by the Lord; the slanderers are drowned in the deep. ||4||2||41||
ਆਸਾ (ਮਃ ੫) (੪੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੧
ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥
Baahar Dhhoe Anthar Man Mailaa Dhue Thour Apunae Khoeae ||
He washes outwardly, but within, his mind is filthy; thus he loses his place in both worlds.
ਆਸਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੩
Raag Asa Guru Arjan Dev
ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥੧॥
Eehaa Kaam Krodhh Mohi Viaapiaa Aagai Mus Mus Roeae ||1||
Here, he is engrossed in sexual desire, anger and emotional attachment; hereafter, he shall sigh and weep. ||1||
ਆਸਾ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੪
Raag Asa Guru Arjan Dev
ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥
Govindh Bhajan Kee Math Hai Horaa ||
The way to vibrate and meditate on the Lord of the Universe is different.
ਆਸਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੫
Raag Asa Guru Arjan Dev
ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥੧॥ ਰਹਾਉ ॥
Varamee Maaree Saap N Maree Naam N Sunee Ddoraa ||1|| Rehaao ||
Destroying the snake-hole, the snake is not killed; the deaf person does not hear the Lord's Name. ||1||Pause||
ਆਸਾ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੫
Raag Asa Guru Arjan Dev
ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥
Maaeiaa Kee Kirath Shhodd Gavaaee Bhagathee Saar N Jaanai ||
He renounces the affairs of Maya, but he does not appreciate the value of devotional worship.
ਆਸਾ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੫
Raag Asa Guru Arjan Dev
ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥੨॥
Baedh Saasathr Ko Tharakan Laagaa Thath Jog N Pashhaanai ||2||
He finds fault with the Vedas and the Shaastras, and does not know the essence of Yoga. ||2||
ਆਸਾ (ਮਃ ੫) (੪੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੬
Raag Asa Guru Arjan Dev
ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
Oughar Gaeiaa Jaisaa Khottaa Dtabooaa Nadhar Saraafaa Aaeiaa ||
He stands exposed, like a counterfeit coin, when inspected by the Lord, the Assayer.
ਆਸਾ (ਮਃ ੫) (੪੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੭
Raag Asa Guru Arjan Dev
ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥੩॥
Antharajaamee Sabh Kishh Jaanai Ous Thae Kehaa Shhapaaeiaa ||3||
The Inner-knower, the Searcher of hearts, knows everything; how can we hide anything from Him? ||3||
ਆਸਾ (ਮਃ ੫) (੪੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੭
Raag Asa Guru Arjan Dev
ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥
Koorr Kapatt Banch Ninmuneeaadhaa Binas Gaeiaa Thathakaalae ||
Through falsehood, fraud and deceit, the mortal collapses in an instant - he has no foundation at all.
ਆਸਾ (ਮਃ ੫) (੪੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੮
Raag Asa Guru Arjan Dev
ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥੪॥੩॥੪੨॥
Sath Sath Sath Naanak Kehiaa Apanai Hiradhai Dhaekh Samaalae ||4||3||42||
Truly, truly, truly, Nanak speaks; look within your own heart, and realize this. ||4||3||42||
ਆਸਾ (ਮਃ ੫) (੪੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੧
ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥
Oudham Karath Hovai Man Niramal Naachai Aap Nivaarae ||
Making the effort, the mind becomes pure; in this dance, the self is silenced.
ਆਸਾ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੯
Raag Asa Guru Arjan Dev
ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ ॥੧॥
Panch Janaa Lae Vasagath Raakhai Man Mehi Eaekankaarae ||1||
The five passions are kept under control, and the One Lord dwells in the mind. ||1||
ਆਸਾ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੦
Raag Asa Guru Arjan Dev
ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥
Thaeraa Jan Nirath Karae Gun Gaavai ||
Your humble servant dances and sings Your Glorious Praises.
ਆਸਾ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੦
Raag Asa Guru Arjan Dev
ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥੧॥ ਰਹਾਉ ॥
Rabaab Pakhaavaj Thaal Ghungharoo Anehadh Sabadh Vajaavai ||1|| Rehaao ||
He plays upon the guitar, tambourine and cymbals, and the unstruck sound current of the Shabad resounds. ||1||Pause||
ਆਸਾ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੧
Raag Asa Guru Arjan Dev
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥
Prathhamae Man Parabodhhai Apanaa Paashhai Avar Reejhaavai ||
First, he instructs his own mind, and then, he leads others.
ਆਸਾ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੧
Raag Asa Guru Arjan Dev
ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥
Raam Naam Jap Hiradhai Jaapai Mukh Thae Sagal Sunaavai ||2||
He chants the Lord's Name and meditates on it in his heart; with his mouth, he announces it to all. ||2||
ਆਸਾ (ਮਃ ੫) (੪੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੨
Raag Asa Guru Arjan Dev
ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ ॥
Kar Sang Saadhhoo Charan Pakhaarai Santh Dhhoor Than Laavai ||
He joins the Saadh Sangat, the Company of the Holy, and washes their feet; he applies the dust of the Saints to his body
ਆਸਾ (ਮਃ ੫) (੪੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੨
Raag Asa Guru Arjan Dev
ਮਨੁ ਤਨੁ ਅਰਪਿ ਧਰੇ ਗੁਰ ਆਗੈ ਸਤਿ ਪਦਾਰਥੁ ਪਾਵੈ ॥੩॥
Man Than Arap Dhharae Gur Aagai Sath Padhaarathh Paavai ||3||
He surrenders his mind and body, and places them before the Guru; thus, he obtains the true wealth. ||3||
ਆਸਾ (ਮਃ ੫) (੪੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੩
Raag Asa Guru Arjan Dev
ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੁਖੁ ਭਾਗੈ ॥
Jo Jo Sunai Paekhai Laae Saradhhaa Thaa Kaa Janam Maran Dhukh Bhaagai ||
Whoever listens to, and beholds the Guru with faith, shall see his pains of birth and death taken away.
ਆਸਾ (ਮਃ ੫) (੪੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੩
Raag Asa Guru Arjan Dev
ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ ॥੪॥੪॥੪੩॥
Aisee Nirath Narak Nivaarai Naanak Guramukh Jaagai ||4||4||43||
Such a dance eliminates hell; O Nanak, the Gurmukh remains wakeful. ||4||4||43||
ਆਸਾ (ਮਃ ੫) (੪੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੧
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥
Adhham Chanddaalee Bhee Brehamanee Soodhee Thae Sraesattaaee Rae ||
The lowly outcaste becomes a Brahmin, and the untouchable sweeper becomes pure and sublime.
ਆਸਾ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੫
Raag Asa Guru Arjan Dev
ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥
Paathaalee Aakaasee Sakhanee Lehabar Boojhee Khaaee Rae ||1||
The burning desire of the nether regions and the etheric realms is finally quenched and extinguished. ||1||
ਆਸਾ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੫
Raag Asa Guru Arjan Dev
ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥
Ghar Kee Bilaaee Avar Sikhaaee Moosaa Dhaekh Ddaraaee Rae ||
The house-cat has been taught otherwise, and is terrified upon seeing the mouse.
ਆਸਾ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੬
Raag Asa Guru Arjan Dev
ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥
Aj Kai Vas Gur Keeno Kaehar Kookar Thinehi Lagaaee Rae ||1|| Rehaao ||
The Guru has put the tiger under the control of the sheep, and now, the dog eats grass. ||1||Pause||
ਆਸਾ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੭
Raag Asa Guru Arjan Dev
ਬਾਝੁ ਥੂਨੀਆ ਛਪਰਾ ਥਾਮ੍ਹ੍ਹਿਆ ਨੀਘਰਿਆ ਘਰੁ ਪਾਇਆ ਰੇ ॥
Baajh Thhooneeaa Shhaparaa Thhaamihaaa Neeghariaa Ghar Paaeiaa Rae ||
Without pillars, the roof is supported, and the homeless have found a home.
ਆਸਾ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੭
Raag Asa Guru Arjan Dev
ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥
Bin Jarreeeae Lai Jarriou Jarraavaa Thhaevaa Acharaj Laaeiaa Rae ||2||
Without the jeweller, the jewel has been set, and the wonderful stone shines forth. ||2||
ਆਸਾ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੮
Raag Asa Guru Arjan Dev
ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥
Dhaadhee Dhaadh N Pahuchanehaaraa Choopee Nirano Paaeiaa Rae ||
The claimant does not succeed by placing his claim, but by keeping silent, he obtains justice.
ਆਸਾ (ਮਃ ੫) (੪੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੮
Raag Asa Guru Arjan Dev
ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥
Maal Dhuleechai Baithee Lae Mirathak Nain Dhikhaalan Dhhaaeiaa Rae ||3||
The dead sit on costly carpets, and what is seen with the eyes shall vanish. ||3||
ਆਸਾ (ਮਃ ੫) (੪੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੧ ਪੰ. ੧੯
Raag Asa Guru Arjan Dev