Sri Guru Granth Sahib
Displaying Ang 382 of 1430
- 1
- 2
- 3
- 4
ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥
Soee Ajaan Kehai Mai Jaanaa Jaananehaar N Shhaanaa Rae ||
One who claims to know, is ignorant; he does not know the Knower of all.
ਆਸਾ (ਮਃ ੫) (੪੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧
Raag Asa Guru Arjan Dev
ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥
Kahu Naanak Gur Amio Peeaaeiaa Rasak Rasak Bigasaanaa Rae ||4||5||44||
Says Nanak, the Guru has given me the Ambrosial Nectar to drink in; savoring it and relishing it, I blossom forth in bliss. ||4||5||44||
ਆਸਾ (ਮਃ ੫) (੪੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੨
ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਹ੍ਹਾਰਿਆ ॥
Bandhhan Kaatt Bisaarae Aougan Apanaa Biradh Samhaariaa ||
He has cut away my bonds, and overlooked my shortcomings, and so He has confirmed His nature.
ਆਸਾ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੨
Raag Asa Guru Arjan Dev
ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥
Hoeae Kirapaal Maath Pith Niaaee Baarik Jio Prathipaariaa ||1||
Becoming merciful to me, like a mother or a father, he has come to cherish me as His own child. ||1||
ਆਸਾ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੩
Raag Asa Guru Arjan Dev
ਗੁਰਸਿਖ ਰਾਖੇ ਗੁਰ ਗੋਪਾਲਿ ॥
Gurasikh Raakhae Gur Gopaal ||
The GurSikhs are preserved by the Guru, by the Lord of the Universe.
ਆਸਾ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੩
Raag Asa Guru Arjan Dev
ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥
Kaadt Leeeae Mehaa Bhavajal Thae Apanee Nadhar Nihaal ||1|| Rehaao ||
He rescues them from the terrible world ocean, casting His Glance of Grace upon them. ||1||Pause||
ਆਸਾ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੪
Raag Asa Guru Arjan Dev
ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥
Jaa Kai Simaran Jam Thae Shhutteeai Halath Palath Sukh Paaeeai ||
Meditating in remembrance on Him, we escape from the Messenger of Death; here and hereafter, we obtain peace.
ਆਸਾ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੪
Raag Asa Guru Arjan Dev
ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥
Saas Giraas Japahu Jap Rasanaa Neeth Neeth Gun Gaaeeai ||2||
With every breath and morsel of food, meditate, and chant with your tongue, continually, each and every day; sing the Glorious Praises of the Lord. ||2||
ਆਸਾ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੫
Raag Asa Guru Arjan Dev
ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥
Bhagath Praem Param Padh Paaeiaa Saadhhasang Dhukh Naathae ||
Through loving devotional worship, the supreme status is obtained, and in the Saadh Sangat, the Company of the Holy, sorrows are dispelled.
ਆਸਾ (ਮਃ ੫) (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੬
Raag Asa Guru Arjan Dev
ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥
Shhijai N Jaae Kishh Bho N Biaapae Har Dhhan Niramal Gaathae ||3||
I am not worn down, I do not die, and nothing strikes fear in me, since I have the wealth of the Lord's Immaculate Name in my purse. ||3||
ਆਸਾ (ਮਃ ੫) (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੬
Raag Asa Guru Arjan Dev
ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥
Anth Kaal Prabh Bheae Sehaaee Eith Outh Raakhanehaarae ||
At the very last moment, God becomes the mortal's Help and Support; here and hereafter, He is the Savior Lord.
ਆਸਾ (ਮਃ ੫) (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੭
Raag Asa Guru Arjan Dev
ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥
Praan Meeth Heeth Dhhan Maerai Naanak Sadh Balihaarae ||4||6||45||
He is my breath of life, my friend, support and wealth; O Nanak, I am forever a sacrifice to Him. ||4||6||45||
ਆਸਾ (ਮਃ ੫) (੪੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੭
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੨
ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥
Jaa Thoon Saahib Thaa Bho Kaehaa Ho Thudhh Bin Kis Saalaahee ||
Since You are my Lord and Master, what is there for me to fear? Other than You, who else should I praise?
ਆਸਾ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੮
Raag Asa Guru Arjan Dev
ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥
Eaek Thoon Thaa Sabh Kishh Hai Mai Thudhh Bin Dhoojaa Naahee ||1||
You are the One and only, and so do all things exist; without You, there is nothing at all for me. ||1||
ਆਸਾ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੯
Raag Asa Guru Arjan Dev
ਬਾਬਾ ਬਿਖੁ ਦੇਖਿਆ ਸੰਸਾਰੁ ॥
Baabaa Bikh Dhaekhiaa Sansaar ||
O Father, I have seen that the world is poison.
ਆਸਾ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੯
Raag Asa Guru Arjan Dev
ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥
Rakhiaa Karahu Gusaaee Maerae Mai Naam Thaeraa Aadhhaar ||1|| Rehaao ||
Save me, O Lord of the Universe! Your Name is my only Support. ||1||Pause||
ਆਸਾ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੯
Raag Asa Guru Arjan Dev
ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥
Jaanehi Birathhaa Sabhaa Man Kee Hor Kis Pehi Aakh Sunaaeeai ||
You know completely the condition of my mind; who else could I go to tell of it?
ਆਸਾ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੦
Raag Asa Guru Arjan Dev
ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥
Vin Naavai Sabh Jag Bouraaeiaa Naam Milai Sukh Paaeeai ||2||
Without the Naam, the Name of the Lord, the whole world has gone crazy; obtaining the Naam, it finds peace. ||2||
ਆਸਾ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੧
Raag Asa Guru Arjan Dev
ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥
Kiaa Keheeai Kis Aakh Sunaaeeai J Kehanaa S Prabh Jee Paas ||
What shall I say? Unto whom shall I speak? What I have to say, I say to God.
ਆਸਾ (ਮਃ ੫) (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੧
Raag Asa Guru Arjan Dev
ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥
Sabh Kishh Keethaa Thaeraa Varathai Sadhaa Sadhaa Thaeree Aas ||3||
Everything which exists was created by You. You are my hope, forever and ever. ||3||
ਆਸਾ (ਮਃ ੫) (੪੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੨
Raag Asa Guru Arjan Dev
ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥
Jae Dhaehi Vaddiaaee Thaa Thaeree Vaddiaaee Eith Outh Thujhehi Dhhiaao ||
If you bestow greatness, then it is Your greatness; here and hereafter, I meditate on You.
ਆਸਾ (ਮਃ ੫) (੪੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੨
Raag Asa Guru Arjan Dev
ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥
Naanak Kae Prabh Sadhaa Sukhadhaathae Mai Thaan Thaeraa Eik Naao ||4||7||46||
The Lord God of Nanak is forever the Giver of peace; Your Name is my only strength. ||4||7||46||
ਆਸਾ (ਮਃ ੫) (੪੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੨
ਅੰਮ੍ਰਿਤੁ ਨਾਮੁ ਤੁਮ੍ਹ੍ਹਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥
Anmrith Naam Thumhaaraa Thaakur Eaehu Mehaa Ras Janehi Peeou ||
Your Name is Ambrosial Nectar, O Lord Master; Your humble servant drinks in this supreme elixir.
ਆਸਾ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੪
Raag Asa Guru Arjan Dev
ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥
Janam Janam Chookae Bhai Bhaarae Dhurath Binaasiou Bharam Beeou ||1||
The fearful load of sins from countless incarnations has vanished; doubt and duality are also dispelled. ||1||
ਆਸਾ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੫
Raag Asa Guru Arjan Dev
ਦਰਸਨੁ ਪੇਖਤ ਮੈ ਜੀਓ ॥
Dharasan Paekhath Mai Jeeou ||
I live by beholding the Blessed Vision of Your Darshan.
ਆਸਾ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੫
Raag Asa Guru Arjan Dev
ਸੁਨਿ ਕਰਿ ਬਚਨ ਤੁਮ੍ਹ੍ਹਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥
Sun Kar Bachan Thumhaarae Sathigur Man Than Maeraa Thaar Thheeou ||1|| Rehaao ||
Listening to Your Words, O True Guru, my mind and body are cooled and soothed. ||1||Pause||
ਆਸਾ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੫
Raag Asa Guru Arjan Dev
ਤੁਮ੍ਹ੍ਹਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ਹ੍ਹ ਆਪਿ ਕੀਓ ॥
Thumharee Kirapaa Thae Bhaeiou Saadhhasang Eaehu Kaaj Thumh Aap Keeou ||
By Your Grace, I have joined the Saadh Sangat, the Company of the Holy; You Yourself have caused this to happen.
ਆਸਾ (ਮਃ ੫) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੬
Raag Asa Guru Arjan Dev
ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਹ੍ਹਰੇ ਸਹਜੇ ਬਿਖਿਆ ਭਈ ਖੀਓ ॥੨॥
Dhirr Kar Charan Gehae Prabh Thumharae Sehajae Bikhiaa Bhee Kheeou ||2||
Holding fast to Your Feet, O God, the poison is easily neutralized. ||2||
ਆਸਾ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੭
Raag Asa Guru Arjan Dev
ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥
Sukh Nidhhaan Naam Prabh Thumaraa Eaehu Abinaasee Manthra Leeou ||
Your Name, O God, is the treasure of peace; I have received this everlasting Mantra.
ਆਸਾ (ਮਃ ੫) (੪੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੭
Raag Asa Guru Arjan Dev
ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥
Kar Kirapaa Mohi Sathigur Dheenaa Thaap Santhaap Maeraa Bair Geeou ||3||
Showing His Mercy, the True Guru has given it to me, and my fever and pain and hatred are annulled. ||3||
ਆਸਾ (ਮਃ ੫) (੪੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੮
Raag Asa Guru Arjan Dev
ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥
Dhhann S Maanas Dhaehee Paaee Jith Prabh Apanai Mael Leeou ||
Blessed is the attainment of this human body, by which God blends Himself with me.
ਆਸਾ (ਮਃ ੫) (੪੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੯
Raag Asa Guru Arjan Dev
ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥
Dhhann S Kalijug Saadhhasang Keerathan Gaaeeai Naanak Naam Adhhaar Heeou ||4||8||47||
Blessed, in this Dark Age of Kali Yuga, is the Saadh Sangat, the Company of the Holy, where the Kirtan of the Lord's Praises are sung.O Nanak, the Naam is my only Support. ||4||8||47||
ਆਸਾ (ਮਃ ੫) (੪੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੨ ਪੰ. ੧੯
Raag Asa Guru Arjan Dev