Sri Guru Granth Sahib
Displaying Ang 383 of 1430
- 1
- 2
- 3
- 4
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੩
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥
Aagai Hee Thae Sabh Kishh Hooaa Avar K Jaanai Giaanaa ||
Everything is pre-ordained; what else can be known through study?
ਆਸਾ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧
Raag Asa Guru Arjan Dev
ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥
Bhool Chook Apanaa Baarik Bakhasiaa Paarabreham Bhagavaanaa ||1||
The errant child has been forgiven by the Supreme Lord God. ||1||
ਆਸਾ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੨
Raag Asa Guru Arjan Dev
ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥
Sathigur Maeraa Sadhaa Dhaeiaalaa Mohi Dheen Ko Raakh Leeaa ||
My True Guru is always merciful; He has saved me, the meek one.
ਆਸਾ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੨
Raag Asa Guru Arjan Dev
ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥
Kaattiaa Rog Mehaa Sukh Paaeiaa Har Anmrith Mukh Naam Dheeaa ||1|| Rehaao ||
He has cured me of my disease, and I have obtained the greatest peace; He has placed the Ambrosial Name of the Lord in my mouth. ||1||Pause||
ਆਸਾ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੩
Raag Asa Guru Arjan Dev
ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥
Anik Paap Maerae Parehariaa Bandhhan Kaattae Mukath Bheae ||
He has washed away my countless sins; He has cut away my bonds, and I am liberated.
ਆਸਾ (ਮਃ ੫) (੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੪
Raag Asa Guru Arjan Dev
ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥
Andhh Koop Mehaa Ghor Thae Baah Pakar Gur Kaadt Leeeae ||2||
He has taken me by the arm, and pulled me out of the terrible, deep dark pit. ||2||
ਆਸਾ (ਮਃ ੫) (੪੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੪
Raag Asa Guru Arjan Dev
ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥
Nirabho Bheae Sagal Bho Mittiaa Raakhae Raakhanehaarae ||
I have become fearless, and all my fears have been erased. The Savior Lord has saved me.
ਆਸਾ (ਮਃ ੫) (੪੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੫
Raag Asa Guru Arjan Dev
ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥
Aisee Dhaath Thaeree Prabh Maerae Kaaraj Sagal Savaarae ||3||
Such is Your generosity, O my God, that You have resolved all my affairs. ||3||
ਆਸਾ (ਮਃ ੫) (੪੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੫
Raag Asa Guru Arjan Dev
ਗੁਣ ਨਿਧਾਨ ਸਾਹਿਬ ਮਨਿ ਮੇਲਾ ॥
Gun Nidhhaan Saahib Man Maelaa ||
My mind has met with my Lord and Master, the treasure of excellence.
ਆਸਾ (ਮਃ ੫) (੪੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੬
Raag Asa Guru Arjan Dev
ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥
Saran Paeiaa Naanak Suohaelaa ||4||9||48||
Taking to His Sanctuary, Nanak has become blissful. ||4||9||48||
ਆਸਾ (ਮਃ ੫) (੪੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੩
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥
Thoon Visarehi Thaan Sabh Ko Laagoo Cheeth Aavehi Thaan Saevaa ||
If I forget You, then everyone becomes my enemy. When You come to mind, then they serve me.
ਆਸਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੭
Raag Asa Guru Arjan Dev
ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥
Avar N Kooo Dhoojaa Soojhai Saachae Alakh Abhaevaa ||1||
I do not know any other at all, O True, Invisible, Inscrutable Lord. ||1||
ਆਸਾ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੭
Raag Asa Guru Arjan Dev
ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥
Cheeth Aavai Thaan Sadhaa Dhaeiaalaa Logan Kiaa Vaechaarae ||
When You come to mind, You are always merciful to me; what can the poor people do to me?
ਆਸਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੮
Raag Asa Guru Arjan Dev
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥
Buraa Bhalaa Kahu Kis No Keheeai Sagalae Jeea Thumhaarae ||1|| Rehaao ||
Tell me, who should I call good or bad, since all beings are Yours? ||1||Pause||
ਆਸਾ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੮
Raag Asa Guru Arjan Dev
ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥
Thaeree Ttaek Thaeraa Aadhhaaraa Haathh Dhaee Thoon Raakhehi ||
You are my Shelter, You are my Support; giving me Your hand, You protect me.
ਆਸਾ (ਮਃ ੫) (੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੯
Raag Asa Guru Arjan Dev
ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥
Jis Jan Oopar Thaeree Kirapaa This Ko Bip N Kooo Bhaakhai ||2||
That humble being, upon whom You bestow Your Grace, is not touched by slander or suffering. ||2||
ਆਸਾ (ਮਃ ੫) (੪੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੯
Raag Asa Guru Arjan Dev
ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥
Ouho Sukh Ouhaa Vaddiaaee Jo Prabh Jee Man Bhaanee ||
That is peace, and that is greatness, which is pleasing to the mind of the Dear Lord God.
ਆਸਾ (ਮਃ ੫) (੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੦
Raag Asa Guru Arjan Dev
ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥
Thoon Dhaanaa Thoon Sadh Miharavaanaa Naam Milai Rang Maanee ||3||
You are all-knowing, You are forever compassionate; obtaining Your Name, I revel in it and make merry. ||3||
ਆਸਾ (ਮਃ ੫) (੪੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੧
Raag Asa Guru Arjan Dev
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
Thudhh Aagai Aradhaas Hamaaree Jeeo Pindd Sabh Thaeraa ||
I offer my prayer to You; my body and soul are all Yours.
ਆਸਾ (ਮਃ ੫) (੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੧
Raag Asa Guru Arjan Dev
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥
Kahu Naanak Sabh Thaeree Vaddiaaee Koee Naao N Jaanai Maeraa ||4||10||49||
Says Nanak, this is all Your greatness; no one even knows my name. ||4||10||49||
ਆਸਾ (ਮਃ ੫) (੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੩
ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥
Kar Kirapaa Prabh Antharajaamee Saadhhasang Har Paaeeai ||
Show Your Mercy, O God, O Searcher of hearts, that in the Saadh Sangat, the Company of the Holy, I might obtain You, Lord.
ਆਸਾ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੨
Raag Asa Guru Arjan Dev
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥
Khol Kivaar Dhikhaalae Dharasan Punarap Janam N Aaeeai ||1||
When You open Your Door, and reveal the Blessed Vision of Your Darshan, the mortal is not relegated to reincarnation again. ||1||
ਆਸਾ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੩
Raag Asa Guru Arjan Dev
ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥
Milo Pareetham Suaamee Apunae Sagalae Dhookh Haro Rae ||
Meeting with my Beloved Lord aand Master, all my pains are taken away.
ਆਸਾ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੪
Raag Asa Guru Arjan Dev
ਪਾਰਬ੍ਰਹਮੁ ਜਿਨ੍ਹ੍ਹਿ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥
Paarabreham Jinih Ridhai Araadhhiaa Thaa Kai Sang Tharo Rae ||1|| Rehaao ||
I am saved and carried across, in the company of those who remember the Supreme Lord God in their hearts. ||1||Pause||
ਆਸਾ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੪
Raag Asa Guru Arjan Dev
ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥
Mehaa Oudhiaan Paavak Saagar Bheae Harakh Sog Mehi Basanaa ||
This world is a great wilderness, an ocean of fire, in which mortals abide, in pleasure and pain.
ਆਸਾ (ਮਃ ੫) (੫੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੫
Raag Asa Guru Arjan Dev
ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥
Sathigur Bhaett Bhaeiaa Man Niramal Jap Anmrith Har Rasanaa ||2||
Meeting with the True Guru, the mortal becomes immaculately pure; with his tongue, he chants the Ambrosial Name of the Lord. ||2||
ਆਸਾ (ਮਃ ੫) (੫੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੬
Raag Asa Guru Arjan Dev
ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥
Than Dhhan Thhaap Keeou Sabh Apanaa Komal Bandhhan Baandhhiaa ||
He preserves his body and wealth, and takes everything as his own; such are the subtle bonds which bind him.
ਆਸਾ (ਮਃ ੫) (੫੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੬
Raag Asa Guru Arjan Dev
ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥
Gur Parasaadh Bheae Jan Mukathae Har Har Naam Araadhhiaa ||3||
By Guru's Grace, the mortal becomes liberated, meditating on the Name of the Lord, Har, Har. ||3||
ਆਸਾ (ਮਃ ੫) (੫੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੭
Raag Asa Guru Arjan Dev
ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥
Raakh Leeeae Prabh Raakhanehaarai Jo Prabh Apunae Bhaanae ||
God, the Savior, has saved those, who are pleasing to the Will of God.
ਆਸਾ (ਮਃ ੫) (੫੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੭
Raag Asa Guru Arjan Dev
ਜੀਉ ਪਿੰਡੁ ਸਭੁ ਤੁਮ੍ਹ੍ਹਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥
Jeeo Pindd Sabh Thumharaa Dhaathae Naanak Sadh Kurabaanae ||4||11||50||
The soul and body are all Yours, O Great Giver; O Nanak, I am forever a sacrifice. ||4||11||50||
ਆਸਾ (ਮਃ ੫) (੫੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੩
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥
Moh Malan Needh Thae Shhuttakee Koun Anugrahu Bhaeiou Ree ||
You have avoided the slumber of attachment and impurity - by whose favor has this happened?
ਆਸਾ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੯
Raag Asa Guru Arjan Dev
ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥
Mehaa Mohanee Thudhh N Viaapai Thaeraa Aalas Kehaa Gaeiou Ree ||1|| Rehaao ||
The great enticer does not affect you. Where has your laziness gone? ||1||Pause||
ਆਸਾ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੯
Raag Asa Guru Arjan Dev