Sri Guru Granth Sahib
Displaying Ang 386 of 1430
- 1
- 2
- 3
- 4
ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥
So Naam Japai Jo Jan Thudhh Bhaavai ||1|| Rehaao ||
He alone is pleasing to Your Will, who chants the Naam. ||1||Pause||
ਆਸਾ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧
Raag Asa Guru Arjan Dev
ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥
Than Man Seethal Jap Naam Thaeraa ||
My body and mind are cooled and soothed, chanting the Name of the Lord.
ਆਸਾ (ਮਃ ੫) (੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧
Raag Asa Guru Arjan Dev
ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥
Har Har Japath Dtehai Dhukh Ddaeraa ||2||
Meditating on the Lord, Har, Har, the house of pain is demolished. ||2||
ਆਸਾ (ਮਃ ੫) (੫੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧
Raag Asa Guru Arjan Dev
ਹੁਕਮੁ ਬੂਝੈ ਸੋਈ ਪਰਵਾਨੁ ॥
Hukam Boojhai Soee Paravaan ||
He alone, who understands the Command of the Lord's Will, is approved.
ਆਸਾ (ਮਃ ੫) (੫੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੨
Raag Asa Guru Arjan Dev
ਸਾਚੁ ਸਬਦੁ ਜਾ ਕਾ ਨੀਸਾਨੁ ॥੩॥
Saach Sabadh Jaa Kaa Neesaan ||3||
The True Shabad of the Word of God is his trademark and insignia. ||3||
ਆਸਾ (ਮਃ ੫) (੫੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੨
Raag Asa Guru Arjan Dev
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥
Gur Poorai Har Naam Dhrirraaeiaa ||
The Perfect Guru has implanted the Lord's Name within me.
ਆਸਾ (ਮਃ ੫) (੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੨
Raag Asa Guru Arjan Dev
ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥
Bhanath Naanak Maerai Man Sukh Paaeiaa ||4||8||59||
Prays Nanak, my mind has found peace. ||4||8||59||
ਆਸਾ (ਮਃ ੫) (੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੬
ਜਹਾ ਪਠਾਵਹੁ ਤਹ ਤਹ ਜਾਈ ॥
Jehaa Pathaavahu Theh Theh Jaaeanaee ||
Wherever You send me, there I go.
ਆਸਾ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੩
Raag Asa Guru Arjan Dev
ਜੋ ਤੁਮ ਦੇਹੁ ਸੋਈ ਸੁਖੁ ਪਾਈ ॥੧॥
Jo Thum Dhaehu Soee Sukh Paaeanaee ||1||
Whatever You give me, brings me peace. ||1||
ਆਸਾ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੪
Raag Asa Guru Arjan Dev
ਸਦਾ ਚੇਰੇ ਗੋਵਿੰਦ ਗੋਸਾਈ ॥
Sadhaa Chaerae Govindh Gosaaee ||
I am forever the chaylaa, the humble disciple, of the Lord of the Universe, the Sustainer of the World.
ਆਸਾ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੪
Raag Asa Guru Arjan Dev
ਤੁਮ੍ਹ੍ਹਰੀ ਕ੍ਰਿਪਾ ਤੇ ਤ੍ਰਿਪਤਿ ਅਘਾਈ ॥੧॥ ਰਹਾਉ ॥
Thumharee Kirapaa Thae Thripath Aghaaeanaee ||1|| Rehaao ||
By Your Grace, I am satisfied and satiated. ||1||Pause||
ਆਸਾ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੪
Raag Asa Guru Arjan Dev
ਤੁਮਰਾ ਦੀਆ ਪੈਨ੍ਹ੍ਹਉ ਖਾਈ ॥
Thumaraa Dheeaa Painho Khaaeanaee ||
Whatever You give me, I wear and eat.
ਆਸਾ (ਮਃ ੫) (੬੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੫
Raag Asa Guru Arjan Dev
ਤਉ ਪ੍ਰਸਾਦਿ ਪ੍ਰਭ ਸੁਖੀ ਵਲਾਈ ॥੨॥
Tho Prasaadh Prabh Sukhee Valaaeanaee ||2||
By Your Grace, O God, my life passes peacefully. ||2||
ਆਸਾ (ਮਃ ੫) (੬੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੫
Raag Asa Guru Arjan Dev
ਮਨ ਤਨ ਅੰਤਰਿ ਤੁਝੈ ਧਿਆਈ ॥
Man Than Anthar Thujhai Dhhiaaeanaee ||
Deep within my mind and body, I meditate on You.
ਆਸਾ (ਮਃ ੫) (੬੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੫
Raag Asa Guru Arjan Dev
ਤੁਮ੍ਹ੍ਹਰੈ ਲਵੈ ਨ ਕੋਊ ਲਾਈ ॥੩॥
Thumharai Lavai N Kooo Laaeanaee ||3||
I recognize none as equal to You. ||3||
ਆਸਾ (ਮਃ ੫) (੬੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੬
Raag Asa Guru Arjan Dev
ਕਹੁ ਨਾਨਕ ਨਿਤ ਇਵੈ ਧਿਆਈ ॥
Kahu Naanak Nith Eivai Dhhiaaeanaee ||
Says Nanak, this is my continual meditation:
ਆਸਾ (ਮਃ ੫) (੬੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੬
Raag Asa Guru Arjan Dev
ਗਤਿ ਹੋਵੈ ਸੰਤਹ ਲਗਿ ਪਾਈ ॥੪॥੯॥੬੦॥
Gath Hovai Santheh Lag Paaeanaee ||4||9||60||
That I may be emancipated, clinging to the Feet of the Saints. ||4||9||60||
ਆਸਾ (ਮਃ ੫) (੬੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੬
ਊਠਤ ਬੈਠਤ ਸੋਵਤ ਧਿਆਈਐ ॥
Oothath Baithath Sovath Dhhiaaeeai ||
While standing up, and sitting down, and even while asleep, meditate on the Lord.
ਆਸਾ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੭
Raag Asa Guru Arjan Dev
ਮਾਰਗਿ ਚਲਤ ਹਰੇ ਹਰਿ ਗਾਈਐ ॥੧॥
Maarag Chalath Harae Har Gaaeeai ||1||
Walking on the Way, sing the Praises of the Lord. ||1||
ਆਸਾ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੭
Raag Asa Guru Arjan Dev
ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥
Sravan Suneejai Anmrith Kathhaa ||
With your ears, listen to the Ambrosial Sermon.
ਆਸਾ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੮
Raag Asa Guru Arjan Dev
ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥
Jaas Sunee Man Hoe Anandhaa Dhookh Rog Man Sagalae Lathhaa ||1|| Rehaao ||
Listening to it, your mind shall be filled with bliss, and the troubles and diseases of your mind shall all depart. ||1||Pause||
ਆਸਾ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੮
Raag Asa Guru Arjan Dev
ਕਾਰਜਿ ਕਾਮਿ ਬਾਟ ਘਾਟ ਜਪੀਜੈ ॥
Kaaraj Kaam Baatt Ghaatt Japeejai ||
While you work at your job, on the road and at the beach, meditate and chant.
ਆਸਾ (ਮਃ ੫) (੬੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੯
Raag Asa Guru Arjan Dev
ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥
Gur Prasaadh Har Anmrith Peejai ||2||
By Guru's Grace, drink in the Ambrosial Essence of the Lord. ||2||
ਆਸਾ (ਮਃ ੫) (੬੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੯
Raag Asa Guru Arjan Dev
ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥
Dhinas Rain Har Keerathan Gaaeeai ||
The humble being who sings the Kirtan of the Lord's Praises, day and night
ਆਸਾ (ਮਃ ੫) (੬੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੯
Raag Asa Guru Arjan Dev
ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥
So Jan Jam Kee Vaatt N Paaeeai ||3||
Does not have to go with the Messenger of Death. ||3||
ਆਸਾ (ਮਃ ੫) (੬੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੦
Raag Asa Guru Arjan Dev
ਆਠ ਪਹਰ ਜਿਸੁ ਵਿਸਰਹਿ ਨਾਹੀ ॥
Aath Pehar Jis Visarehi Naahee ||
One who does not forget the Lord, twenty-four hours a day, is emancipated;
ਆਸਾ (ਮਃ ੫) (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੦
Raag Asa Guru Arjan Dev
ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥
Gath Hovai Naanak This Lag Paaee ||4||10||61||
O Nanak, I fall at his feet. ||4||10||61||
ਆਸਾ (ਮਃ ੫) (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੬
ਜਾ ਕੈ ਸਿਮਰਨਿ ਸੂਖ ਨਿਵਾਸੁ ॥
Jaa Kai Simaran Sookh Nivaas ||
Remembering Him in meditation, one abides in peace;
ਆਸਾ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੧
Raag Asa Guru Arjan Dev
ਭਈ ਕਲਿਆਣ ਦੁਖ ਹੋਵਤ ਨਾਸੁ ॥੧॥
Bhee Kaliaan Dhukh Hovath Naas ||1||
One becomes happy, and suffering is ended. ||1||
ਆਸਾ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੨
Raag Asa Guru Arjan Dev
ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥
Anadh Karahu Prabh Kae Gun Gaavahu ||
Celebrate, make merry, and sing God's Glories.
ਆਸਾ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੨
Raag Asa Guru Arjan Dev
ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥
Sathigur Apanaa Sadh Sadhaa Manaavahu ||1|| Rehaao ||
Forever and ever, surrender to the True Guru. ||1||Pause||
ਆਸਾ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੨
Raag Asa Guru Arjan Dev
ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥
Sathigur Kaa Sach Sabadh Kamaavahu ||
Act in accordance with the Shabad, the True Word of the True Guru.
ਆਸਾ (ਮਃ ੫) (੬੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੩
Raag Asa Guru Arjan Dev
ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥
Thhir Ghar Baithae Prabh Apanaa Paavahu ||2||
Remain steady and stable within the home of your own self, and find God. ||2||
ਆਸਾ (ਮਃ ੫) (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੩
Raag Asa Guru Arjan Dev
ਪਰ ਕਾ ਬੁਰਾ ਨ ਰਾਖਹੁ ਚੀਤ ॥
Par Kaa Buraa N Raakhahu Cheeth ||
Do not harbor evil intentions against others in your mind,
ਆਸਾ (ਮਃ ੫) (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੪
Raag Asa Guru Arjan Dev
ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥
Thum Ko Dhukh Nehee Bhaaee Meeth ||3||
And you shall not be troubled, O Siblings of Destiny, O friends. ||3||
ਆਸਾ (ਮਃ ੫) (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੪
Raag Asa Guru Arjan Dev
ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹ੍ਹਾ ॥
Har Har Thanth Manth Gur Dheenhaa ||
The Name of the Lord, Har, Har, is the Tantric exercise, and the Mantra, given by the Guru.
ਆਸਾ (ਮਃ ੫) (੬੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੪
Raag Asa Guru Arjan Dev
ਇਹੁ ਸੁਖੁ ਨਾਨਕ ਅਨਦਿਨੁ ਚੀਨ੍ਹ੍ਹਾ ॥੪॥੧੧॥੬੨॥
Eihu Sukh Naanak Anadhin Cheenhaa ||4||11||62||
Nanak knows this peace alone, night and day. ||4||11||62||
ਆਸਾ (ਮਃ ੫) (੬੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੬
ਜਿਸੁ ਨੀਚ ਕਉ ਕੋਈ ਨ ਜਾਨੈ ॥
Jis Neech Ko Koee N Jaanai ||
That wretched being, whom no one knows
ਆਸਾ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੫
Raag Asa Guru Arjan Dev
ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥
Naam Japath Ouhu Chahu Kuntt Maanai ||1||
- chanting the Naam, the Name of the Lord, he is honored in the four directions. ||1||
ਆਸਾ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੫
Raag Asa Guru Arjan Dev
ਦਰਸਨੁ ਮਾਗਉ ਦੇਹਿ ਪਿਆਰੇ ॥
Dharasan Maago Dhaehi Piaarae ||
I beg for the Blessed Vision of Your Darshan; please, give it to me, O Beloved!
ਆਸਾ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੬
Raag Asa Guru Arjan Dev
ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥
Thumaree Saevaa Koun Koun N Thaarae ||1|| Rehaao ||
Serving You, who, who has not been saved? ||1||Pause||
ਆਸਾ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੬
Raag Asa Guru Arjan Dev
ਜਾ ਕੈ ਨਿਕਟਿ ਨ ਆਵੈ ਕੋਈ ॥
Jaa Kai Nikatt N Aavai Koee ||
That person, whom no one wants to be near
ਆਸਾ (ਮਃ ੫) (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੭
Raag Asa Guru Arjan Dev
ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥
Sagal Srisatt Ouaa Kae Charan Mal Dhhoee ||2||
- the whole world comes to wash the dirt of his feet. ||2||
ਆਸਾ (ਮਃ ੫) (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੭
Raag Asa Guru Arjan Dev
ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥
Jo Praanee Kaahoo N Aavath Kaam ||
That mortal, who is of no use to anyone at all
ਆਸਾ (ਮਃ ੫) (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੭
Raag Asa Guru Arjan Dev
ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥
Santh Prasaadh Thaa Ko Japeeai Naam ||3||
- by the Grace of the Saints, he meditates on the Naam. ||3||
ਆਸਾ (ਮਃ ੫) (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੮
Raag Asa Guru Arjan Dev
ਸਾਧਸੰਗਿ ਮਨ ਸੋਵਤ ਜਾਗੇ ॥
Saadhhasang Man Sovath Jaagae ||
In the Saadh Sangat, the Company of the Holy, the sleeping mind awakens.
ਆਸਾ (ਮਃ ੫) (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੮
Raag Asa Guru Arjan Dev
ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥
Thab Prabh Naanak Meethae Laagae ||4||12||63||
Then, O Nanak, God seems sweet. ||4||12||63||
ਆਸਾ (ਮਃ ੫) (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੬
ਏਕੋ ਏਕੀ ਨੈਨ ਨਿਹਾਰਉ ॥
Eaeko Eaekee Nain Nihaaro ||
With my eyes, I behold the One and Only Lord.
ਆਸਾ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੯
Raag Asa Guru Arjan Dev
ਸਦਾ ਸਦਾ ਹਰਿ ਨਾਮੁ ਸਮ੍ਹ੍ਹਾਰਉ ॥੧॥
Sadhaa Sadhaa Har Naam Samhaaro ||1||
Forever and ever, I contemplate the Naam, the Name of the Lord. ||1||
ਆਸਾ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੬ ਪੰ. ੧੯
Raag Asa Guru Arjan Dev