Sri Guru Granth Sahib
Displaying Ang 387 of 1430
- 1
- 2
- 3
- 4
ਰਾਮ ਰਾਮਾ ਰਾਮਾ ਗੁਨ ਗਾਵਉ ॥
Raam Raamaa Raamaa Gun Gaavo ||
I sing the Praises of the Lord, Raam, Raam, Raam.
ਆਸਾ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧
Raag Asa Guru Arjan Dev
ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥
Santh Prathaap Saadhh Kai Sangae Har Har Naam Dhhiaavo Rae ||1|| Rehaao ||
By the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||
ਆਸਾ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧
Raag Asa Guru Arjan Dev
ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥
Sagal Samagree Jaa Kai Sooth Paroee ||
Everything is strung on His string.
ਆਸਾ (ਮਃ ੫) (੬੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੨
Raag Asa Guru Arjan Dev
ਘਟ ਘਟ ਅੰਤਰਿ ਰਵਿਆ ਸੋਈ ॥੨॥
Ghatt Ghatt Anthar Raviaa Soee ||2||
He is contained in each and every heart. ||2||
ਆਸਾ (ਮਃ ੫) (੬੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੨
Raag Asa Guru Arjan Dev
ਓਪਤਿ ਪਰਲਉ ਖਿਨ ਮਹਿ ਕਰਤਾ ॥
Oupath Paralo Khin Mehi Karathaa ||
He creates and destroys in an instant.
ਆਸਾ (ਮਃ ੫) (੬੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੨
Raag Asa Guru Arjan Dev
ਆਪਿ ਅਲੇਪਾ ਨਿਰਗੁਨੁ ਰਹਤਾ ॥੩॥
Aap Alaepaa Niragun Rehathaa ||3||
He Himself remains unattached, and without attributes. ||3||
ਆਸਾ (ਮਃ ੫) (੬੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੩
Raag Asa Guru Arjan Dev
ਕਰਨ ਕਰਾਵਨ ਅੰਤਰਜਾਮੀ ॥
Karan Karaavan Antharajaamee ||
He is the Creator, the Cause of causes, the Searcher of hearts.
ਆਸਾ (ਮਃ ੫) (੬੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੩
Raag Asa Guru Arjan Dev
ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥
Anandh Karai Naanak Kaa Suaamee ||4||13||64||
Nanak's Lord and Master celebrates in bliss. ||4||13||64||
ਆਸਾ (ਮਃ ੫) (੬੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭
ਕੋਟਿ ਜਨਮ ਕੇ ਰਹੇ ਭਵਾਰੇ ॥
Kott Janam Kae Rehae Bhavaarae ||
My wandering through millions of births has ended.
ਆਸਾ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੪
Raag Asa Guru Arjan Dev
ਦੁਲਭ ਦੇਹ ਜੀਤੀ ਨਹੀ ਹਾਰੇ ॥੧॥
Dhulabh Dhaeh Jeethee Nehee Haarae ||1||
I have won, and not lost, this human body, so difficult to obtain. ||1||
ਆਸਾ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੪
Raag Asa Guru Arjan Dev
ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥
Kilabikh Binaasae Dhukh Dharadh Dhoor ||
My sins have been erased, and my sufferings and pains are gone.
ਆਸਾ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੫
Raag Asa Guru Arjan Dev
ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥
Bheae Puneeth Santhan Kee Dhhoor ||1|| Rehaao ||
I have been sanctified by the dust of the feet of the Saints. ||1||Pause||
ਆਸਾ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੫
Raag Asa Guru Arjan Dev
ਪ੍ਰਭ ਕੇ ਸੰਤ ਉਧਾਰਨ ਜੋਗ ॥
Prabh Kae Santh Oudhhaaran Jog ||
The Saints of God have the ability to save us;
ਆਸਾ (ਮਃ ੫) (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੬
Raag Asa Guru Arjan Dev
ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥
This Bhaettae Jis Dhhur Sanjog ||2||
They meet with those of us who have such pre-ordained destiny. ||2||
ਆਸਾ (ਮਃ ੫) (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੬
Raag Asa Guru Arjan Dev
ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥
Man Aanandh Manthra Gur Dheeaa ||
My mind is filled with bliss, since the Guru gave me the Mantra of the Lord's Name.
ਆਸਾ (ਮਃ ੫) (੬੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੬
Raag Asa Guru Arjan Dev
ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥
Thrisan Bujhee Man Nihachal Thheeaa ||3||
My thirst has been quenched, and my mind has become steady and stable. ||3||
ਆਸਾ (ਮਃ ੫) (੬੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੬
Raag Asa Guru Arjan Dev
ਨਾਮੁ ਪਦਾਰਥੁ ਨਉ ਨਿਧਿ ਸਿਧਿ ॥
Naam Padhaarathh No Nidhh Sidhh ||
The wealth of the Naam, the Name of the Lord, is for me the nine treasures, and the spiritual powers of the Siddhas.
ਆਸਾ (ਮਃ ੫) (੬੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੭
Raag Asa Guru Arjan Dev
ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥
Naanak Gur Thae Paaee Budhh ||4||14||65||
O Nanak, I have obtained understanding from the Guru. ||4||14||65||
ਆਸਾ (ਮਃ ੫) (੬੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੭
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭
ਮਿਟੀ ਤਿਆਸ ਅਗਿਆਨ ਅੰਧੇਰੇ ॥
Mittee Thiaas Agiaan Andhhaerae ||
My thirst, and the darkness of ignorance have been removed.
ਆਸਾ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੮
Raag Asa Guru Arjan Dev
ਸਾਧ ਸੇਵਾ ਅਘ ਕਟੇ ਘਨੇਰੇ ॥੧॥
Saadhh Saevaa Agh Kattae Ghanaerae ||1||
Serving the Holy Saints, countless sins are obliterated. ||1||
ਆਸਾ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੮
Raag Asa Guru Arjan Dev
ਸੂਖ ਸਹਜ ਆਨੰਦੁ ਘਨਾ ॥
Sookh Sehaj Aanandh Ghanaa ||
I have obtained celestial peace and immense joy.
ਆਸਾ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੮
Raag Asa Guru Arjan Dev
ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥
Gur Saevaa Thae Bheae Man Niramal Har Har Har Har Naam Sunaa ||1|| Rehaao ||
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
ਆਸਾ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੯
Raag Asa Guru Arjan Dev
ਬਿਨਸਿਓ ਮਨ ਕਾ ਮੂਰਖੁ ਢੀਠਾ ॥
Binasiou Man Kaa Moorakh Dteethaa ||
The stubborn foolishness of my mind is gone;
ਆਸਾ (ਮਃ ੫) (੬੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੦
Raag Asa Guru Arjan Dev
ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥
Prabh Kaa Bhaanaa Laagaa Meethaa ||2||
God's Will has become sweet to me. ||2||
ਆਸਾ (ਮਃ ੫) (੬੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੦
Raag Asa Guru Arjan Dev
ਗੁਰ ਪੂਰੇ ਕੇ ਚਰਣ ਗਹੇ ॥
Gur Poorae Kae Charan Gehae ||
I have grasped the Feet of the Perfect Guru,
ਆਸਾ (ਮਃ ੫) (੬੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੦
Raag Asa Guru Arjan Dev
ਕੋਟਿ ਜਨਮ ਕੇ ਪਾਪ ਲਹੇ ॥੩॥
Kott Janam Kae Paap Lehae ||3||
And the sins of countless incarnations have been washed away. ||3||
ਆਸਾ (ਮਃ ੫) (੬੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੦
Raag Asa Guru Arjan Dev
ਰਤਨ ਜਨਮੁ ਇਹੁ ਸਫਲ ਭਇਆ ॥
Rathan Janam Eihu Safal Bhaeiaa ||
The jewel of this life has become fruitful.
ਆਸਾ (ਮਃ ੫) (੬੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੧
Raag Asa Guru Arjan Dev
ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥
Kahu Naanak Prabh Karee Maeiaa ||4||15||66||
Says Nanak, God has shown mercy to me. ||4||15||66||
ਆਸਾ (ਮਃ ੫) (੬੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭
ਸਤਿਗੁਰੁ ਅਪਨਾ ਸਦ ਸਦਾ ਸਮ੍ਹ੍ਹਾਰੇ ॥
Sathigur Apanaa Sadh Sadhaa Samhaarae ||
I contemplate, forever and ever, the True Guru;
ਆਸਾ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੨
Raag Asa Guru Arjan Dev
ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥
Gur Kae Charan Kaes Sang Jhaarae ||1||
With my hair, I dust the feet of the Guru. ||1||
ਆਸਾ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੨
Raag Asa Guru Arjan Dev
ਜਾਗੁ ਰੇ ਮਨ ਜਾਗਨਹਾਰੇ ॥
Jaag Rae Man Jaaganehaarae ||
Be wakeful, O my awakening mind!
ਆਸਾ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੨
Raag Asa Guru Arjan Dev
ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥
Bin Har Avar N Aavas Kaamaa Jhoothaa Mohu Mithhiaa Pasaarae ||1|| Rehaao ||
Without the Lord, nothing else shall be of use to you; false is emotional attachment, and useless are worldly entanglements. ||1||Pause||
ਆਸਾ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੩
Raag Asa Guru Arjan Dev
ਗੁਰ ਕੀ ਬਾਣੀ ਸਿਉ ਰੰਗੁ ਲਾਇ ॥
Gur Kee Baanee Sio Rang Laae ||
Embrace love for the Word of the Guru's Bani.
ਆਸਾ (ਮਃ ੫) (੬੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੩
Raag Asa Guru Arjan Dev
ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥
Gur Kirapaal Hoe Dhukh Jaae ||2||
When the Guru shows His Mercy, pain is destroyed. ||2||
ਆਸਾ (ਮਃ ੫) (੬੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੪
Raag Asa Guru Arjan Dev
ਗੁਰ ਬਿਨੁ ਦੂਜਾ ਨਾਹੀ ਥਾਉ ॥
Gur Bin Dhoojaa Naahee Thhaao ||
Without the Guru, there is no other place of rest.
ਆਸਾ (ਮਃ ੫) (੬੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੪
Raag Asa Guru Arjan Dev
ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥
Gur Dhaathaa Gur Dhaevai Naao ||3||
The Guru is the Giver, the Guru gives the Name. ||3||
ਆਸਾ (ਮਃ ੫) (੬੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੪
Raag Asa Guru Arjan Dev
ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥
Gur Paarabreham Paramaesar Aap ||
The Guru is the Supreme Lord God; He Himself is the Transcendent Lord.
ਆਸਾ (ਮਃ ੫) (੬੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੫
Raag Asa Guru Arjan Dev
ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥
Aath Pehar Naanak Gur Jaap ||4||16||67||
Twenty-four hours a day, O Nanak, meditate on the Guru. ||4||16||67||
ਆਸਾ (ਮਃ ੫) (੬੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੫
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭
ਆਪੇ ਪੇਡੁ ਬਿਸਥਾਰੀ ਸਾਖ ॥
Aapae Paedd Bisathhaaree Saakh ||
He Himself is the tree, and the branches extending out.
ਆਸਾ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੬
Raag Asa Guru Arjan Dev
ਅਪਨੀ ਖੇਤੀ ਆਪੇ ਰਾਖ ॥੧॥
Apanee Khaethee Aapae Raakh ||1||
He Himself preserves His own crop. ||1||
ਆਸਾ (ਮਃ ੫) (੬੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੬
Raag Asa Guru Arjan Dev
ਜਤ ਕਤ ਪੇਖਉ ਏਕੈ ਓਹੀ ॥
Jath Kath Paekho Eaekai Ouhee ||
Wherever I look, I see that One Lord alone.
ਆਸਾ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੬
Raag Asa Guru Arjan Dev
ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥
Ghatt Ghatt Anthar Aapae Soee ||1|| Rehaao ||
Deep within each and every heart, He Himself is contained. ||1||Pause||
ਆਸਾ (ਮਃ ੫) (੬੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੭
Raag Asa Guru Arjan Dev
ਆਪੇ ਸੂਰੁ ਕਿਰਣਿ ਬਿਸਥਾਰੁ ॥
Aapae Soor Kiran Bisathhaar ||
He Himself is the sun, and the rays emanating from it.
ਆਸਾ (ਮਃ ੫) (੬੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੭
Raag Asa Guru Arjan Dev
ਸੋਈ ਗੁਪਤੁ ਸੋਈ ਆਕਾਰੁ ॥੨॥
Soee Gupath Soee Aakaar ||2||
He is concealed, and He is revealed. ||2||
ਆਸਾ (ਮਃ ੫) (੬੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੭
Raag Asa Guru Arjan Dev
ਸਰਗੁਣ ਨਿਰਗੁਣ ਥਾਪੈ ਨਾਉ ॥
Saragun Niragun Thhaapai Naao ||
He is said to be of the highest attributes, and without attributes.
ਆਸਾ (ਮਃ ੫) (੬੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੮
Raag Asa Guru Arjan Dev
ਦੁਹ ਮਿਲਿ ਏਕੈ ਕੀਨੋ ਠਾਉ ॥੩॥
Dhuh Mil Eaekai Keeno Thaao ||3||
Both converge onto His single point. ||3||
ਆਸਾ (ਮਃ ੫) (੬੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੮
Raag Asa Guru Arjan Dev
ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥
Kahu Naanak Gur Bhram Bho Khoeiaa ||
Says Nanak, the Guru has dispelled my doubt and fear.
ਆਸਾ (ਮਃ ੫) (੬੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੮
Raag Asa Guru Arjan Dev
ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥
Anadh Roop Sabh Nain Aloeiaa ||4||17||68||
With my eyes, I perceive the Lord, the embodiment of bliss, to be everywhere. ||4||17||68||
ਆਸਾ (ਮਃ ੫) (੬੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੯
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭
ਉਕਤਿ ਸਿਆਨਪ ਕਿਛੂ ਨ ਜਾਨਾ ॥
Oukath Siaanap Kishhoo N Jaanaa ||
I know nothing of arguments or cleverness.
ਆਸਾ (ਮਃ ੫) (੬੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੭ ਪੰ. ੧੯
Raag Asa Guru Arjan Dev