Sri Guru Granth Sahib
Displaying Ang 390 of 1430
- 1
- 2
- 3
- 4
ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥
Naanak Paaeiaa Naam Khajaanaa ||4||27||78||
Nanak has obtained the treasure of the Naam, the Name of the Lord. ||4||27||78||
ਆਸਾ (ਮਃ ੫) (੭੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੦
ਠਾਕੁਰ ਸਿਉ ਜਾ ਕੀ ਬਨਿ ਆਈ ॥
Thaakur Sio Jaa Kee Ban Aaee ||
Those who are attuned to their Lord and Master
ਆਸਾ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧
Raag Asa Guru Arjan Dev
ਭੋਜਨ ਪੂਰਨ ਰਹੇ ਅਘਾਈ ॥੧॥
Bhojan Pooran Rehae Aghaaee ||1||
Are satisfied and fulfilled with the perfect food. ||1||
ਆਸਾ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੨
Raag Asa Guru Arjan Dev
ਕਛੂ ਨ ਥੋਰਾ ਹਰਿ ਭਗਤਨ ਕਉ ॥
Kashhoo N Thhoraa Har Bhagathan Ko ||
The Lord's devotees never run short of anything.
ਆਸਾ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੨
Raag Asa Guru Arjan Dev
ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥
Khaath Kharachath Bilashhath Dhaevan Ko ||1|| Rehaao ||
They have plenty to eat, spend, enjoy and give. ||1||Pause||
ਆਸਾ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੨
Raag Asa Guru Arjan Dev
ਜਾ ਕਾ ਧਨੀ ਅਗਮ ਗੁਸਾਈ ॥
Jaa Kaa Dhhanee Agam Gusaaee ||
One who has the Unfathomable Lord of the Universe as his Master
ਆਸਾ (ਮਃ ੫) (੭੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੩
Raag Asa Guru Arjan Dev
ਮਾਨੁਖ ਕੀ ਕਹੁ ਕੇਤ ਚਲਾਈ ॥੨॥
Maanukh Kee Kahu Kaeth Chalaaee ||2||
- how can any mere mortal stand up to him? ||2||
ਆਸਾ (ਮਃ ੫) (੭੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੩
Raag Asa Guru Arjan Dev
ਜਾ ਕੀ ਸੇਵਾ ਦਸ ਅਸਟ ਸਿਧਾਈ ॥
Jaa Kee Saevaa Dhas Asatt Sidhhaaee ||
One who is served by the eighteen supernatural powers of the Siddhas
ਆਸਾ (ਮਃ ੫) (੭੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੩
Raag Asa Guru Arjan Dev
ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥
Palak Dhisatt Thaa Kee Laagahu Paaee ||3||
- grasp his feet, even for an instant. ||3||
ਆਸਾ (ਮਃ ੫) (੭੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੪
Raag Asa Guru Arjan Dev
ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥
Jaa Ko Dhaeiaa Karahu Maerae Suaamee ||
That one, upon whom You have showered Your Mercy, O my Lord Master
ਆਸਾ (ਮਃ ੫) (੭੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੪
Raag Asa Guru Arjan Dev
ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥
Kahu Naanak Naahee Thin Kaamee ||4||28||79||
- says Nanak, he does not lack anything. ||4||28||79||
ਆਸਾ (ਮਃ ੫) (੭੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੫
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੦
ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥
Jo Mai Apunaa Sathigur Dhhiaaeiaa ||
When I meditate on my True Guru,
ਆਸਾ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੫
Raag Asa Guru Arjan Dev
ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥
Thab Maerai Man Mehaa Sukh Paaeiaa ||1||
My mind becomes supremely peaceful. ||1||
ਆਸਾ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੬
Raag Asa Guru Arjan Dev
ਮਿਟਿ ਗਈ ਗਣਤ ਬਿਨਾਸਿਉ ਸੰਸਾ ॥
Mitt Gee Ganath Binaasio Sansaa ||
The record of my account is erased, and my doubts are dispelled.
ਆਸਾ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੬
Raag Asa Guru Arjan Dev
ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥
Naam Rathae Jan Bheae Bhagavanthaa ||1|| Rehaao ||
Imbued with the Naam, the Name of the Lord, His humble servant is blessed with good fortune. ||1||Pause||
ਆਸਾ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੬
Raag Asa Guru Arjan Dev
ਜਉ ਮੈ ਅਪੁਨਾ ਸਾਹਿਬੁ ਚੀਤਿ ॥
Jo Mai Apunaa Saahib Cheeth ||
When I remember my Lord and Master,
ਆਸਾ (ਮਃ ੫) (੮੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੭
Raag Asa Guru Arjan Dev
ਤਉ ਭਉ ਮਿਟਿਓ ਮੇਰੇ ਮੀਤ ॥੨॥
Tho Bho Mittiou Maerae Meeth ||2||
My fears are dispelled, O my friend. ||2||
ਆਸਾ (ਮਃ ੫) (੮੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੭
Raag Asa Guru Arjan Dev
ਜਉ ਮੈ ਓਟ ਗਹੀ ਪ੍ਰਭ ਤੇਰੀ ॥
Jo Mai Outt Gehee Prabh Thaeree ||
When I took to Your Protection, O God,
ਆਸਾ (ਮਃ ੫) (੮੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੭
Raag Asa Guru Arjan Dev
ਤਾਂ ਪੂਰਨ ਹੋਈ ਮਨਸਾ ਮੇਰੀ ॥੩॥
Thaan Pooran Hoee Manasaa Maeree ||3||
My desires were fulfilled. ||3||
ਆਸਾ (ਮਃ ੫) (੮੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੮
Raag Asa Guru Arjan Dev
ਦੇਖਿ ਚਲਿਤ ਮਨਿ ਭਏ ਦਿਲਾਸਾ ॥
Dhaekh Chalith Man Bheae Dhilaasaa ||
Gazing upon the wonder of Your play, my mind has become encouraged.
ਆਸਾ (ਮਃ ੫) (੮੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੮
Raag Asa Guru Arjan Dev
ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥
Naanak Dhaas Thaeraa Bharavaasaa ||4||29||80||
Servant Nanak relies on You alone. ||4||29||80||
ਆਸਾ (ਮਃ ੫) (੮੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੦
ਅਨਦਿਨੁ ਮੂਸਾ ਲਾਜੁ ਟੁਕਾਈ ॥
Anadhin Moosaa Laaj Ttukaaee ||
Night and day, the mouse of time gnaws away at the rope of life.
ਆਸਾ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੯
Raag Asa Guru Arjan Dev
ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥
Girath Koop Mehi Khaahi Mithaaee ||1||
Falling into the well, the mortal eats the sweet treats of Maya. ||1||
ਆਸਾ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੯
Raag Asa Guru Arjan Dev
ਸੋਚਤ ਸਾਚਤ ਰੈਨਿ ਬਿਹਾਨੀ ॥
Sochath Saachath Rain Bihaanee ||
Thinking and planning, the night of the life is passing away.
ਆਸਾ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੦
Raag Asa Guru Arjan Dev
ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥
Anik Rang Maaeiaa Kae Chithavath Kabehoo N Simarai Saaringapaanee ||1|| Rehaao ||
Thinking of the many pleasures of Maya, the mortal never remembers the Lord, the Sustainer of the earth. ||1||Pause||
ਆਸਾ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੦
Raag Asa Guru Arjan Dev
ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥
Dhraam Kee Shhaaeiaa Nihachal Grihu Baandhhiaa ||
Believing the shade of the tree to be permanent, he builds his house beneath it.
ਆਸਾ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੧
Raag Asa Guru Arjan Dev
ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥
Kaal Kai Faans Sakath Sar Saandhhiaa ||2||
But the noose of death is around his neck, and Shakti, the power of Maya, has aimed her arrows at him. ||2||
ਆਸਾ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੧
Raag Asa Guru Arjan Dev
ਬਾਲੂ ਕਨਾਰਾ ਤਰੰਗ ਮੁਖਿ ਆਇਆ ॥
Baaloo Kanaaraa Tharang Mukh Aaeiaa ||
The sandy shore is being washed away by the waves,
ਆਸਾ (ਮਃ ੫) (੮੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੨
Raag Asa Guru Arjan Dev
ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥
So Thhaan Moorr Nihachal Kar Paaeiaa ||3||
But the fool still believes that place to be permanent. ||3||
ਆਸਾ (ਮਃ ੫) (੮੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੨
Raag Asa Guru Arjan Dev
ਸਾਧਸੰਗਿ ਜਪਿਓ ਹਰਿ ਰਾਇ ॥
Saadhhasang Japiou Har Raae ||
In the Saadh Sangat, the Company of the Holy, chant the Name of the Lord, the King.
ਆਸਾ (ਮਃ ੫) (੮੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੨
Raag Asa Guru Arjan Dev
ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥
Naanak Jeevai Har Gun Gaae ||4||30||81||
Nanak lives by singing the Glorious Praises of the Lord. ||4||30||81||
ਆਸਾ (ਮਃ ੫) (੮੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੩
Raag Asa Guru Arjan Dev
ਆਸਾ ਮਹਲਾ ੫ ਦੁਤੁਕੇ ੯ ॥
Aasaa Mehalaa 5 Dhuthukae 9 ||
Aasaa, Fifth Mehl, Du-Tukas 9:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੦
ਉਨ ਕੈ ਸੰਗਿ ਤੂ ਕਰਤੀ ਕੇਲ ॥
Oun Kai Sang Thoo Karathee Kael ||
With that, you are engaged in playful sport;
ਆਸਾ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੩
Raag Asa Guru Arjan Dev
ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥
Oun Kai Sang Ham Thum Sang Mael ||
With that, I am joined to you.
ਆਸਾ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੪
Raag Asa Guru Arjan Dev
ਉਨ੍ਹ੍ਹ ਕੈ ਸੰਗਿ ਤੁਮ ਸਭੁ ਕੋਊ ਲੋਰੈ ॥
Ounh Kai Sang Thum Sabh Kooo Lorai ||
With that, everyone longs for you;
ਆਸਾ (ਮਃ ੫) (੮੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੪
Raag Asa Guru Arjan Dev
ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥
Ous Binaa Kooo Mukh Nehee Jorai ||1||
Without it, no one would even look at your face. ||1||
ਆਸਾ (ਮਃ ੫) (੮੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੪
Raag Asa Guru Arjan Dev
ਤੇ ਬੈਰਾਗੀ ਕਹਾ ਸਮਾਏ ॥
Thae Bairaagee Kehaa Samaaeae ||
Where is that detached soul now contained?
ਆਸਾ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੫
Raag Asa Guru Arjan Dev
ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥
This Bin Thuhee Dhuhaeree Ree ||1|| Rehaao ||
Without it, you are miserable. ||1||Pause||
ਆਸਾ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੫
Raag Asa Guru Arjan Dev
ਉਨ੍ਹ੍ਹ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥
Ounh Kai Sang Thoo Grih Mehi Maahar ||
With that, you are the woman of the house;
ਆਸਾ (ਮਃ ੫) (੮੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੫
Raag Asa Guru Arjan Dev
ਉਨ੍ਹ੍ਹ ਕੈ ਸੰਗਿ ਤੂ ਹੋਈ ਹੈ ਜਾਹਰਿ ॥
Ounh Kai Sang Thoo Hoee Hai Jaahar ||
With that, you are respected.
ਆਸਾ (ਮਃ ੫) (੮੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੬
Raag Asa Guru Arjan Dev
ਉਨ੍ਹ੍ਹ ਕੈ ਸੰਗਿ ਤੂ ਰਖੀ ਪਪੋਲਿ ॥
Ounh Kai Sang Thoo Rakhee Papol ||
With that, you are caressed;
ਆਸਾ (ਮਃ ੫) (੮੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੬
Raag Asa Guru Arjan Dev
ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥
Ous Binaa Thoon Shhuttakee Rol ||2||
Without it, you are reduced to dust. ||2||
ਆਸਾ (ਮਃ ੫) (੮੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੬
Raag Asa Guru Arjan Dev
ਉਨ੍ਹ੍ਹ ਕੈ ਸੰਗਿ ਤੇਰਾ ਮਾਨੁ ਮਹਤੁ ॥
Ounh Kai Sang Thaeraa Maan Mehath ||
With that, you have honor and respect;
ਆਸਾ (ਮਃ ੫) (੮੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੭
Raag Asa Guru Arjan Dev
ਉਨ੍ਹ੍ਹ ਕੈ ਸੰਗਿ ਤੁਮ ਸਾਕੁ ਜਗਤੁ ॥
Ounh Kai Sang Thum Saak Jagath ||
With that, you have relatives in the world.
ਆਸਾ (ਮਃ ੫) (੮੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੭
Raag Asa Guru Arjan Dev
ਉਨ੍ਹ੍ਹ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥
Ounh Kai Sang Thaeree Sabh Bidhh Thhaattee ||
With that, you are adorned in every way;
ਆਸਾ (ਮਃ ੫) (੮੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੭
Raag Asa Guru Arjan Dev
ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥
Ous Binaa Thoon Hoee Hai Maattee ||3||
Without it, you are reduced to dust. ||3||
ਆਸਾ (ਮਃ ੫) (੮੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੮
Raag Asa Guru Arjan Dev
ਓਹੁ ਬੈਰਾਗੀ ਮਰੈ ਨ ਜਾਇ ॥
Ouhu Bairaagee Marai N Jaae ||
That detached soul is neither born, nor dies.
ਆਸਾ (ਮਃ ੫) (੮੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੮
Raag Asa Guru Arjan Dev
ਹੁਕਮੇ ਬਾਧਾ ਕਾਰ ਕਮਾਇ ॥
Hukamae Baadhhaa Kaar Kamaae ||
It acts according to the Command of the Lord's Will.
ਆਸਾ (ਮਃ ੫) (੮੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੮
Raag Asa Guru Arjan Dev
ਜੋੜਿ ਵਿਛੋੜੇ ਨਾਨਕ ਥਾਪਿ ॥
Jorr Vishhorrae Naanak Thhaap ||
O Nanak, having fashioned the body, the Lord unites the soul with it, and separates them again;
ਆਸਾ (ਮਃ ੫) (੮੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੯
Raag Asa Guru Arjan Dev
ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥
Apanee Kudharath Jaanai Aap ||4||31||82||
He alone knows His All-powerful creative nature. ||4||31||82||
ਆਸਾ (ਮਃ ੫) (੮੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੯
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੧