Sri Guru Granth Sahib
Displaying Ang 392 of 1430
- 1
- 2
- 3
- 4
ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥
Sanchath Sanchath Thhailee Keenhee ||
Gathering it and collecting it, he fills his bags.
ਆਸਾ (ਮਃ ੫) (੮੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧
Raag Asa Guru Arjan Dev
ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥
Prabh Ous Thae Ddaar Avar Ko Dheenhee ||1||
But God takes it away from him, and gives it to another. ||1||
ਆਸਾ (ਮਃ ੫) (੮੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧
Raag Asa Guru Arjan Dev
ਕਾਚ ਗਗਰੀਆ ਅੰਭ ਮਝਰੀਆ ॥
Kaach Gagareeaa Anbh Majhareeaa ||
The mortal is like an unbaked clay pot in water;
ਆਸਾ (ਮਃ ੫) (੮੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧
Raag Asa Guru Arjan Dev
ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥
Garab Garab Ouaahoo Mehi Pareeaa ||1|| Rehaao ||
Indulging in pride and egotism, he crumbles down and dissolves. ||1||Pause||
ਆਸਾ (ਮਃ ੫) (੮੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੨
Raag Asa Guru Arjan Dev
ਨਿਰਭਉ ਹੋਇਓ ਭਇਆ ਨਿਹੰਗਾ ॥
Nirabho Hoeiou Bhaeiaa Nihangaa ||
Being fearless, he becomes unrestrained.
ਆਸਾ (ਮਃ ੫) (੮੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੨
Raag Asa Guru Arjan Dev
ਚੀਤਿ ਨ ਆਇਓ ਕਰਤਾ ਸੰਗਾ ॥
Cheeth N Aaeiou Karathaa Sangaa ||
He does not think of the Creator, who is ever with him.
ਆਸਾ (ਮਃ ੫) (੮੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੩
Raag Asa Guru Arjan Dev
ਲਸਕਰ ਜੋੜੇ ਕੀਆ ਸੰਬਾਹਾ ॥
Lasakar Jorrae Keeaa Sanbaahaa ||
He raises armies, and collects arms.
ਆਸਾ (ਮਃ ੫) (੮੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੩
Raag Asa Guru Arjan Dev
ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥
Nikasiaa Fook Th Hoe Gaeiou Suaahaa ||2||
But when the breath leaves him, he turns to ashes. ||2||
ਆਸਾ (ਮਃ ੫) (੮੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੩
Raag Asa Guru Arjan Dev
ਊਚੇ ਮੰਦਰ ਮਹਲ ਅਰੁ ਰਾਨੀ ॥
Oochae Mandhar Mehal Ar Raanee ||
He has lofty palaces, mansions and queens,
ਆਸਾ (ਮਃ ੫) (੮੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੪
Raag Asa Guru Arjan Dev
ਹਸਤਿ ਘੋੜੇ ਜੋੜੇ ਮਨਿ ਭਾਨੀ ॥
Hasath Ghorrae Jorrae Man Bhaanee ||
Elephants and pairs of horses, delighting the mind;
ਆਸਾ (ਮਃ ੫) (੮੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੪
Raag Asa Guru Arjan Dev
ਵਡ ਪਰਵਾਰੁ ਪੂਤ ਅਰੁ ਧੀਆ ॥
Vadd Paravaar Pooth Ar Dhheeaa ||
He is blessed with a great family of sons and daughters.
ਆਸਾ (ਮਃ ੫) (੮੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੪
Raag Asa Guru Arjan Dev
ਮੋਹਿ ਪਚੇ ਪਚਿ ਅੰਧਾ ਮੂਆ ॥੩॥
Mohi Pachae Pach Andhhaa Mooaa ||3||
But, engrossed in attachment, the blind fool wastes away to death. ||3||
ਆਸਾ (ਮਃ ੫) (੮੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੪
Raag Asa Guru Arjan Dev
ਜਿਨਹਿ ਉਪਾਹਾ ਤਿਨਹਿ ਬਿਨਾਹਾ ॥
Jinehi Oupaahaa Thinehi Binaahaa ||
The One who created him destroys him.
ਆਸਾ (ਮਃ ੫) (੮੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੫
Raag Asa Guru Arjan Dev
ਰੰਗ ਰਸਾ ਜੈਸੇ ਸੁਪਨਾਹਾ ॥
Rang Rasaa Jaisae Supanaahaa ||
Enjoyments and pleasures are like just a dream.
ਆਸਾ (ਮਃ ੫) (੮੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੫
Raag Asa Guru Arjan Dev
ਸੋਈ ਮੁਕਤਾ ਤਿਸੁ ਰਾਜੁ ਮਾਲੁ ॥
Soee Mukathaa This Raaj Maal ||
He alone is liberated, and possesses regal power and wealth,
ਆਸਾ (ਮਃ ੫) (੮੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੫
Raag Asa Guru Arjan Dev
ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥
Naanak Dhaas Jis Khasam Dhaeiaal ||4||35||86||
O Nanak, whom the Lord Master blesses with His Mercy. ||4||35||86||
ਆਸਾ (ਮਃ ੫) (੮੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੨
ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥
Einh Sio Preeth Karee Ghanaeree ||
The mortal is in love with this,
ਆਸਾ (ਮਃ ੫) (੮੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੬
Raag Asa Guru Arjan Dev
ਜਉ ਮਿਲੀਐ ਤਉ ਵਧੈ ਵਧੇਰੀ ॥
Jo Mileeai Tho Vadhhai Vadhhaeree ||
But the more he has, the more he longs for more.
ਆਸਾ (ਮਃ ੫) (੮੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੭
Raag Asa Guru Arjan Dev
ਗਲਿ ਚਮੜੀ ਜਉ ਛੋਡੈ ਨਾਹੀ ॥
Gal Chamarree Jo Shhoddai Naahee ||
It hangs around his neck, and does not leave him.
ਆਸਾ (ਮਃ ੫) (੮੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੭
Raag Asa Guru Arjan Dev
ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥
Laag Shhutto Sathigur Kee Paaee ||1||
But falling at the feet of the True Guru, he is saved. ||1||
ਆਸਾ (ਮਃ ੫) (੮੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੭
Raag Asa Guru Arjan Dev
ਜਗ ਮੋਹਨੀ ਹਮ ਤਿਆਗਿ ਗਵਾਈ ॥
Jag Mohanee Ham Thiaag Gavaaee ||
I have renounced and discarded Maya, the Enticer of the world.
ਆਸਾ (ਮਃ ੫) (੮੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੮
Raag Asa Guru Arjan Dev
ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥
Niragun Miliou Vajee Vadhhaaee ||1|| Rehaao ||
I have met the Absolute Lord, and congratulations are pouring in. ||1||Pause||
ਆਸਾ (ਮਃ ੫) (੮੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੮
Raag Asa Guru Arjan Dev
ਐਸੀ ਸੁੰਦਰਿ ਮਨ ਕਉ ਮੋਹੈ ॥
Aisee Sundhar Man Ko Mohai ||
She is so beautiful, she captivates the mind.
ਆਸਾ (ਮਃ ੫) (੮੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੮
Raag Asa Guru Arjan Dev
ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥
Baatt Ghaatt Grihi Ban Ban Johai ||
On the road, and the beach, at home, in the forest and in the wilderness, she touches us.
ਆਸਾ (ਮਃ ੫) (੮੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੯
Raag Asa Guru Arjan Dev
ਮਨਿ ਤਨਿ ਲਾਗੈ ਹੋਇ ਕੈ ਮੀਠੀ ॥
Man Than Laagai Hoe Kai Meethee ||
She seems so sweet to the mind and body.
ਆਸਾ (ਮਃ ੫) (੮੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੯
Raag Asa Guru Arjan Dev
ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥
Gur Prasaadh Mai Khottee Ddeethee ||2||
But by Guru's Grace, I have seen her to be deceptive. ||2||
ਆਸਾ (ਮਃ ੫) (੮੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੯
Raag Asa Guru Arjan Dev
ਅਗਰਕ ਉਸ ਕੇ ਵਡੇ ਠਗਾਊ ॥
Agarak Ous Kae Vaddae Thagaaoo ||
Her courtiers are also great deceivers.
ਆਸਾ (ਮਃ ੫) (੮੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੦
Raag Asa Guru Arjan Dev
ਛੋਡਹਿ ਨਾਹੀ ਬਾਪ ਨ ਮਾਊ ॥
Shhoddehi Naahee Baap N Maaoo ||
They do not spare even their fathers or mothers.
ਆਸਾ (ਮਃ ੫) (੮੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੦
Raag Asa Guru Arjan Dev
ਮੇਲੀ ਅਪਨੇ ਉਨਿ ਲੇ ਬਾਂਧੇ ॥
Maelee Apanae Oun Lae Baandhhae ||
They have enslaved their companions.
ਆਸਾ (ਮਃ ੫) (੮੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੦
Raag Asa Guru Arjan Dev
ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥
Gur Kirapaa Thae Mai Sagalae Saadhhae ||3||
By Guru's Grace, I have subjugated them all. ||3||
ਆਸਾ (ਮਃ ੫) (੮੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੧
Raag Asa Guru Arjan Dev
ਅਬ ਮੋਰੈ ਮਨਿ ਭਇਆ ਅਨੰਦ ॥
Ab Morai Man Bhaeiaa Anandh ||
Now, my mind is filled with bliss;
ਆਸਾ (ਮਃ ੫) (੮੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੧
Raag Asa Guru Arjan Dev
ਭਉ ਚੂਕਾ ਟੂਟੇ ਸਭਿ ਫੰਦ ॥
Bho Chookaa Ttoottae Sabh Fandh ||
My fear is gone, and the noose is cut away.
ਆਸਾ (ਮਃ ੫) (੮੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੧
Raag Asa Guru Arjan Dev
ਕਹੁ ਨਾਨਕ ਜਾ ਸਤਿਗੁਰੁ ਪਾਇਆ ॥
Kahu Naanak Jaa Sathigur Paaeiaa ||
Says Nanak, when I met the True Guru,
ਆਸਾ (ਮਃ ੫) (੮੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੨
Raag Asa Guru Arjan Dev
ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥
Ghar Sagalaa Mai Sukhee Basaaeiaa ||4||36||87||
I came to dwell within my home in absolute peace. ||4||36||87||
ਆਸਾ (ਮਃ ੫) (੮੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੨
ਆਠ ਪਹਰ ਨਿਕਟਿ ਕਰਿ ਜਾਨੈ ॥
Aath Pehar Nikatt Kar Jaanai ||
Twenty-four hours a day, he knows the Lord to be near at hand;
ਆਸਾ (ਮਃ ੫) (੮੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੩
Raag Asa Guru Arjan Dev
ਪ੍ਰਭ ਕਾ ਕੀਆ ਮੀਠਾ ਮਾਨੈ ॥
Prabh Kaa Keeaa Meethaa Maanai ||
He surrenders to the Sweet Will of God.
ਆਸਾ (ਮਃ ੫) (੮੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੩
Raag Asa Guru Arjan Dev
ਏਕੁ ਨਾਮੁ ਸੰਤਨ ਆਧਾਰੁ ॥
Eaek Naam Santhan Aadhhaar ||
The One Name is the Support of the Saints;
ਆਸਾ (ਮਃ ੫) (੮੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੩
Raag Asa Guru Arjan Dev
ਹੋਇ ਰਹੇ ਸਭ ਕੀ ਪਗ ਛਾਰੁ ॥੧॥
Hoe Rehae Sabh Kee Pag Shhaar ||1||
They remain the dust of the feet of all. ||1||
ਆਸਾ (ਮਃ ੫) (੮੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੩
Raag Asa Guru Arjan Dev
ਸੰਤ ਰਹਤ ਸੁਨਹੁ ਮੇਰੇ ਭਾਈ ॥
Santh Rehath Sunahu Maerae Bhaaee ||
Listen, to the way of life of the Saints, O my Siblings of Destiny;
ਆਸਾ (ਮਃ ੫) (੮੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੪
Raag Asa Guru Arjan Dev
ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥
Ouaa Kee Mehimaa Kathhan N Jaaee ||1|| Rehaao ||
Their praises cannot be described. ||1||Pause||
ਆਸਾ (ਮਃ ੫) (੮੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੪
Raag Asa Guru Arjan Dev
ਵਰਤਣਿ ਜਾ ਕੈ ਕੇਵਲ ਨਾਮ ॥
Varathan Jaa Kai Kaeval Naam ||
Their occupation is the Naam, the Name of the Lord.
ਆਸਾ (ਮਃ ੫) (੮੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੫
Raag Asa Guru Arjan Dev
ਅਨਦ ਰੂਪ ਕੀਰਤਨੁ ਬਿਸ੍ਰਾਮ ॥
Anadh Roop Keerathan Bisraam ||
The Kirtan, the Praise of the Lord, the embodiment of bliss, is their rest.
ਆਸਾ (ਮਃ ੫) (੮੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੫
Raag Asa Guru Arjan Dev
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥
Mithr Sathra Jaa Kai Eaek Samaanai ||
Friends and enemies are one and the same to them.
ਆਸਾ (ਮਃ ੫) (੮੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੫
Raag Asa Guru Arjan Dev
ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥
Prabh Apunae Bin Avar N Jaanai ||2||
They know of no other than God. ||2||
ਆਸਾ (ਮਃ ੫) (੮੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੫
Raag Asa Guru Arjan Dev
ਕੋਟਿ ਕੋਟਿ ਅਘ ਕਾਟਨਹਾਰਾ ॥
Kott Kott Agh Kaattanehaaraa ||
They erase millions upon millions of sins.
ਆਸਾ (ਮਃ ੫) (੮੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੬
Raag Asa Guru Arjan Dev
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥
Dhukh Dhoor Karan Jeea Kae Dhaathaaraa ||
They dispel suffering; they are givers of the life of the soul.
ਆਸਾ (ਮਃ ੫) (੮੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੬
Raag Asa Guru Arjan Dev
ਸੂਰਬੀਰ ਬਚਨ ਕੇ ਬਲੀ ॥
Soorabeer Bachan Kae Balee ||
They are so brave; they are men of their word.
ਆਸਾ (ਮਃ ੫) (੮੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੬
Raag Asa Guru Arjan Dev
ਕਉਲਾ ਬਪੁਰੀ ਸੰਤੀ ਛਲੀ ॥੩॥
Koulaa Bapuree Santhee Shhalee ||3||
The Saints have enticed Maya herself. ||3||
ਆਸਾ (ਮਃ ੫) (੮੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੭
Raag Asa Guru Arjan Dev
ਤਾ ਕਾ ਸੰਗੁ ਬਾਛਹਿ ਸੁਰਦੇਵ ॥
Thaa Kaa Sang Baashhehi Suradhaev ||
Their company is cherished even by the gods and the angels.
ਆਸਾ (ਮਃ ੫) (੮੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੭
Raag Asa Guru Arjan Dev
ਅਮੋਘ ਦਰਸੁ ਸਫਲ ਜਾ ਕੀ ਸੇਵ ॥
Amogh Dharas Safal Jaa Kee Saev ||
Blessed is their Darshan, and fruitful is their service.
ਆਸਾ (ਮਃ ੫) (੮੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੭
Raag Asa Guru Arjan Dev
ਕਰ ਜੋੜਿ ਨਾਨਕੁ ਕਰੇ ਅਰਦਾਸਿ ॥
Kar Jorr Naanak Karae Aradhaas ||
With his palms pressed together, Nanak offers his prayer:
ਆਸਾ (ਮਃ ੫) (੮੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੮
Raag Asa Guru Arjan Dev
ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥
Mohi Santheh Ttehal Dheejai Gunathaas ||4||37||88||
O Lord, Treasure of Excellence, please bless me with the service of the Saints. ||4||37||88||
ਆਸਾ (ਮਃ ੫) (੮੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੨
ਸਗਲ ਸੂਖ ਜਪਿ ਏਕੈ ਨਾਮ ॥
Sagal Sookh Jap Eaekai Naam ||
All peace and comforts are in the meditation of the One Name.
ਆਸਾ (ਮਃ ੫) (੮੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੯
Raag Asa Guru Arjan Dev
ਸਗਲ ਧਰਮ ਹਰਿ ਕੇ ਗੁਣ ਗਾਮ ॥
Sagal Dhharam Har Kae Gun Gaam ||
All righteous actions of Dharma are in the singing of the Lord's Glorious Praises.
ਆਸਾ (ਮਃ ੫) (੮੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੯
Raag Asa Guru Arjan Dev
ਮਹਾ ਪਵਿਤ੍ਰ ਸਾਧ ਕਾ ਸੰਗੁ ॥
Mehaa Pavithr Saadhh Kaa Sang ||
The Saadh Sangat, the Company of the Holy, is so very pure and sacred.
ਆਸਾ (ਮਃ ੫) (੮੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੨ ਪੰ. ੧੯
Raag Asa Guru Arjan Dev