Sri Guru Granth Sahib
Displaying Ang 393 of 1430
- 1
- 2
- 3
- 4
ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥
Jis Bhaettath Laagai Prabh Rang ||1||
Meeting with them, love for God is embraced. ||1||
ਆਸਾ (ਮਃ ੫) (੮੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧
Raag Asa Guru Arjan Dev
ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥
Gur Prasaadh Oue Aanandh Paavai ||
By Guru's Grace, bliss is obtained.
ਆਸਾ (ਮਃ ੫) (੮੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧
Raag Asa Guru Arjan Dev
ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥
Jis Simarath Man Hoe Pragaasaa Thaa Kee Gath Mith Kehan N Jaavai ||1|| Rehaao ||
Meditating upon Him in remembrance, the mind is illumined; his state and condition cannot be described. ||1||Pause||
ਆਸਾ (ਮਃ ੫) (੮੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧
Raag Asa Guru Arjan Dev
ਵਰਤ ਨੇਮ ਮਜਨ ਤਿਸੁ ਪੂਜਾ ॥
Varath Naem Majan This Poojaa ||
Fasts, religious vows, cleansing baths, and worship to Him;
ਆਸਾ (ਮਃ ੫) (੮੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੨
Raag Asa Guru Arjan Dev
ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥
Baedh Puraan Thin Sinmrith Suneejaa ||
Listening to the Vedas, Puraanas, and Shaastras.
ਆਸਾ (ਮਃ ੫) (੮੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੨
Raag Asa Guru Arjan Dev
ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥
Mehaa Puneeth Jaa Kaa Niramal Thhaan ||
Extremely pure is he, and immaculate is his place,
ਆਸਾ (ਮਃ ੫) (੮੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੩
Raag Asa Guru Arjan Dev
ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥
Saadhhasangath Jaa Kai Har Har Naam ||2||
Who meditates upon the Name of the Lord, Har, Har, in the Saadh Sangat. ||2||
ਆਸਾ (ਮਃ ੫) (੮੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੩
Raag Asa Guru Arjan Dev
ਪ੍ਰਗਟਿਓ ਸੋ ਜਨੁ ਸਗਲੇ ਭਵਨ ॥
Pragattiou So Jan Sagalae Bhavan ||
That humble being becomes renowned all over the world.
ਆਸਾ (ਮਃ ੫) (੮੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੪
Raag Asa Guru Arjan Dev
ਪਤਿਤ ਪੁਨੀਤ ਤਾ ਕੀ ਪਗ ਰੇਨ ॥
Pathith Puneeth Thaa Kee Pag Raen ||
Even sinners are purified, by the dust of his feet.
ਆਸਾ (ਮਃ ੫) (੮੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੪
Raag Asa Guru Arjan Dev
ਜਾ ਕਉ ਭੇਟਿਓ ਹਰਿ ਹਰਿ ਰਾਇ ॥
Jaa Ko Bhaettiou Har Har Raae ||
One who has met the Lord, the Lord our King,
ਆਸਾ (ਮਃ ੫) (੮੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੪
Raag Asa Guru Arjan Dev
ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥
Thaa Kee Gath Mith Kathhan N Jaae ||3||
His condition and state cannot be described. ||3||
ਆਸਾ (ਮਃ ੫) (੮੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੪
Raag Asa Guru Arjan Dev
ਆਠ ਪਹਰ ਕਰ ਜੋੜਿ ਧਿਆਵਉ ॥
Aath Pehar Kar Jorr Dhhiaavo ||
Twenty-four hours a day, with palms pressed together, I meditate;
ਆਸਾ (ਮਃ ੫) (੮੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੫
Raag Asa Guru Arjan Dev
ਉਨ ਸਾਧਾ ਕਾ ਦਰਸਨੁ ਪਾਵਉ ॥
Oun Saadhhaa Kaa Dharasan Paavo ||
I yearn to obtain the Blessed Vision of the Darshan of those Holy Saints.
ਆਸਾ (ਮਃ ੫) (੮੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੫
Raag Asa Guru Arjan Dev
ਮੋਹਿ ਗਰੀਬ ਕਉ ਲੇਹੁ ਰਲਾਇ ॥
Mohi Gareeb Ko Laehu Ralaae ||
Merge me, the poor one, with You, O Lord;
ਆਸਾ (ਮਃ ੫) (੮੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੫
Raag Asa Guru Arjan Dev
ਨਾਨਕ ਆਇ ਪਏ ਸਰਣਾਇ ॥੪॥੩੮॥੮੯॥
Naanak Aae Peae Saranaae ||4||38||89||
Nanak has come to Your Sanctuary. ||4||38||89||
ਆਸਾ (ਮਃ ੫) (੮੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੩
ਆਠ ਪਹਰ ਉਦਕ ਇਸਨਾਨੀ ॥
Aath Pehar Oudhak Eisanaanee ||
Twenty-four hours a day, he takes his cleansing bath in water;
ਆਸਾ (ਮਃ ੫) (੯੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੬
Raag Asa Guru Arjan Dev
ਸਦ ਹੀ ਭੋਗੁ ਲਗਾਇ ਸੁਗਿਆਨੀ ॥
Sadh Hee Bhog Lagaae Sugiaanee ||
He makes continual offerings to the Lord; he is a true man of wisdom.
ਆਸਾ (ਮਃ ੫) (੯੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੭
Raag Asa Guru Arjan Dev
ਬਿਰਥਾ ਕਾਹੂ ਛੋਡੈ ਨਾਹੀ ॥
Birathhaa Kaahoo Shhoddai Naahee ||
He never leaves anything uselessly.
ਆਸਾ (ਮਃ ੫) (੯੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੭
Raag Asa Guru Arjan Dev
ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥
Bahur Bahur This Laageh Paaee ||1||
Again and again, he falls at the Lord's Feet. ||1||
ਆਸਾ (ਮਃ ੫) (੯੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੭
Raag Asa Guru Arjan Dev
ਸਾਲਗਿਰਾਮੁ ਹਮਾਰੈ ਸੇਵਾ ॥
Saalagiraam Hamaarai Saevaa ||
Such is the Saalagraam, the stone idol, which I serve;
ਆਸਾ (ਮਃ ੫) (੯੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੮
Raag Asa Guru Arjan Dev
ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥
Poojaa Arachaa Bandhan Dhaevaa ||1|| Rehaao ||
Such is my worship, flower-offerings and divine adoration as well. ||1||Pause||
ਆਸਾ (ਮਃ ੫) (੯੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੮
Raag Asa Guru Arjan Dev
ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥
Ghanttaa Jaa Kaa Suneeai Chahu Kuntt ||
His bell resounds to the four corners of the world.
ਆਸਾ (ਮਃ ੫) (੯੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੮
Raag Asa Guru Arjan Dev
ਆਸਨੁ ਜਾ ਕਾ ਸਦਾ ਬੈਕੁੰਠ ॥
Aasan Jaa Kaa Sadhaa Baikunth ||
His seat is forever in heaven.
ਆਸਾ (ਮਃ ੫) (੯੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੯
Raag Asa Guru Arjan Dev
ਜਾ ਕਾ ਚਵਰੁ ਸਭ ਊਪਰਿ ਝੂਲੈ ॥
Jaa Kaa Chavar Sabh Oopar Jhoolai ||
His chauri, his fly-brush, waves over all.
ਆਸਾ (ਮਃ ੫) (੯੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੯
Raag Asa Guru Arjan Dev
ਤਾ ਕਾ ਧੂਪੁ ਸਦਾ ਪਰਫੁਲੈ ॥੨॥
Thaa Kaa Dhhoop Sadhaa Parafulai ||2||
His incense is ever-fragrant. ||2||
ਆਸਾ (ਮਃ ੫) (੯੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੯
Raag Asa Guru Arjan Dev
ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥
Ghatt Ghatt Sanpatt Hai Rae Jaa Kaa ||
He is treasured in each and every heart.
ਆਸਾ (ਮਃ ੫) (੯੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੦
Raag Asa Guru Arjan Dev
ਅਭਗ ਸਭਾ ਸੰਗਿ ਹੈ ਸਾਧਾ ॥
Abhag Sabhaa Sang Hai Saadhhaa ||
The Saadh Sangat, the Company of the Holy, is His Eternal Court.
ਆਸਾ (ਮਃ ੫) (੯੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੦
Raag Asa Guru Arjan Dev
ਆਰਤੀ ਕੀਰਤਨੁ ਸਦਾ ਅਨੰਦ ॥
Aarathee Keerathan Sadhaa Anandh ||
His Aartee, his lamp-lit worship service, is the Kirtan of His Praises, which brings lasting bliss.
ਆਸਾ (ਮਃ ੫) (੯੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੦
Raag Asa Guru Arjan Dev
ਮਹਿਮਾ ਸੁੰਦਰ ਸਦਾ ਬੇਅੰਤ ॥੩॥
Mehimaa Sundhar Sadhaa Baeanth ||3||
His Greatness is so beautiful, and ever limitless. ||3||
ਆਸਾ (ਮਃ ੫) (੯੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੦
Raag Asa Guru Arjan Dev
ਜਿਸਹਿ ਪਰਾਪਤਿ ਤਿਸ ਹੀ ਲਹਨਾ ॥
Jisehi Paraapath This Hee Lehanaa ||
He alone obtains it, who is so pre-ordained;
ਆਸਾ (ਮਃ ੫) (੯੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੧
Raag Asa Guru Arjan Dev
ਸੰਤ ਚਰਨ ਓਹੁ ਆਇਓ ਸਰਨਾ ॥
Santh Charan Ouhu Aaeiou Saranaa ||
He takes to the Sanctuary of the Saints' Feet.
ਆਸਾ (ਮਃ ੫) (੯੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੧
Raag Asa Guru Arjan Dev
ਹਾਥਿ ਚੜਿਓ ਹਰਿ ਸਾਲਗਿਰਾਮੁ ॥
Haathh Charriou Har Saalagiraam ||
I hold in my hands the Saalagraam of the Lord.
ਆਸਾ (ਮਃ ੫) (੯੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੧
Raag Asa Guru Arjan Dev
ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥
Kahu Naanak Gur Keeno Dhaan ||4||39||90||
Says Nanak, the Guru has given me this Gift. ||4||39||90||
ਆਸਾ (ਮਃ ੫) (੯੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੨
Raag Asa Guru Arjan Dev
ਆਸਾ ਮਹਲਾ ੫ ਪੰਚਪਦਾ ॥
Aasaa Mehalaa 5 Panchapadhaa ||
Aasaa, Fifth Mehl, Panch-Pada:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੩
ਜਿਹ ਪੈਡੈ ਲੂਟੀ ਪਨਿਹਾਰੀ ॥
Jih Paiddai Loottee Panihaaree ||
That highway, upon which the water-carrier is plundered
ਆਸਾ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੨
Raag Asa Guru Arjan Dev
ਸੋ ਮਾਰਗੁ ਸੰਤਨ ਦੂਰਾਰੀ ॥੧॥
So Maarag Santhan Dhooraaree ||1||
- that way is far removed from the Saints. ||1||
ਆਸਾ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੩
Raag Asa Guru Arjan Dev
ਸਤਿਗੁਰ ਪੂਰੈ ਸਾਚੁ ਕਹਿਆ ॥
Sathigur Poorai Saach Kehiaa ||
The True Guru has spoken the Truth.
ਆਸਾ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੩
Raag Asa Guru Arjan Dev
ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥
Naam Thaerae Kee Mukathae Beethhee Jam Kaa Maarag Dhoor Rehiaa ||1|| Rehaao ||
Your Name, O Lord, is the Way to Salvation; the road of the Messenger of Death is far away. ||1||Pause||
ਆਸਾ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੩
Raag Asa Guru Arjan Dev
ਜਹ ਲਾਲਚ ਜਾਗਾਤੀ ਘਾਟ ॥
Jeh Laalach Jaagaathee Ghaatt ||
That place, where the greedy toll-collector dwells
ਆਸਾ (ਮਃ ੫) (੯੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੪
Raag Asa Guru Arjan Dev
ਦੂਰਿ ਰਹੀ ਉਹ ਜਨ ਤੇ ਬਾਟ ॥੨॥
Dhoor Rehee Ouh Jan Thae Baatt ||2||
- that path remains far removed from the Lord's humble servant. ||2||
ਆਸਾ (ਮਃ ੫) (੯੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੪
Raag Asa Guru Arjan Dev
ਜਹ ਆਵਟੇ ਬਹੁਤ ਘਨ ਸਾਥ ॥
Jeh Aavattae Bahuth Ghan Saathh ||
There, where so very many caravans of men are caught,
ਆਸਾ (ਮਃ ੫) (੯੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੫
Raag Asa Guru Arjan Dev
ਪਾਰਬ੍ਰਹਮ ਕੇ ਸੰਗੀ ਸਾਧ ॥੩॥
Paarabreham Kae Sangee Saadhh ||3||
The Holy Saints remain with the Supreme Lord. ||3||
ਆਸਾ (ਮਃ ੫) (੯੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੫
Raag Asa Guru Arjan Dev
ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥
Chithr Gupath Sabh Likhathae Laekhaa ||
Chitra and Gupat, the recording angels of the conscious and the unconscious, write the accounts of all mortal beings,
ਆਸਾ (ਮਃ ੫) (੯੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੫
Raag Asa Guru Arjan Dev
ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥
Bhagath Janaa Ko Dhrisatt N Paekhaa ||4||
But they cannot even see the Lord's humble devotees. ||4||
ਆਸਾ (ਮਃ ੫) (੯੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੬
Raag Asa Guru Arjan Dev
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥
Kahu Naanak Jis Sathigur Pooraa ||
Says Nanak, one whose True Guru is Perfect
ਆਸਾ (ਮਃ ੫) (੯੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੬
Raag Asa Guru Arjan Dev
ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥
Vaajae Thaa Kai Anehadh Thooraa ||5||40||91||
- the unblown bugles of ecstasy vibrate for him. ||5||40||91||
ਆਸਾ (ਮਃ ੫) (੯੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੬
Raag Asa Guru Arjan Dev
ਆਸਾ ਮਹਲਾ ੫ ਦੁਪਦਾ ੧ ॥
Aasaa Mehalaa 5 Dhupadhaa 1 ||
Aasaa, Fifth Mehl, Du-Pada 1:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੩
ਸਾਧੂ ਸੰਗਿ ਸਿਖਾਇਓ ਨਾਮੁ ॥
Saadhhoo Sang Sikhaaeiou Naam ||
In the Saadh Sangat, the Company of the Holy, the Naam is learned;
ਆਸਾ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੭
Raag Asa Guru Arjan Dev
ਸਰਬ ਮਨੋਰਥ ਪੂਰਨ ਕਾਮ ॥
Sarab Manorathh Pooran Kaam ||
All desires and tasks are fulfilled.
ਆਸਾ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੭
Raag Asa Guru Arjan Dev
ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥
Bujh Gee Thrisanaa Har Jasehi Aghaanae ||
My thirst has been quenched, and I am satiated with the Lord's Praise.
ਆਸਾ (ਮਃ ੫) (੯੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੮
Raag Asa Guru Arjan Dev
ਜਪਿ ਜਪਿ ਜੀਵਾ ਸਾਰਿਗਪਾਨੇ ॥੧॥
Jap Jap Jeevaa Saarigapaanae ||1||
I live by chanting and meditating upon the Lord, the Sustainer of the earth. ||1||
ਆਸਾ (ਮਃ ੫) (੯੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੮
Raag Asa Guru Arjan Dev
ਕਰਨ ਕਰਾਵਨ ਸਰਨਿ ਪਰਿਆ ॥
Karan Karaavan Saran Pariaa ||
I have entered the Sanctuary of the Creator, the Cause of all causes.
ਆਸਾ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੮
Raag Asa Guru Arjan Dev
ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥
Gur Parasaadh Sehaj Ghar Paaeiaa Mittiaa Andhhaeraa Chandh Charriaa ||1|| Rehaao ||
By Guru's Grace, I have entered the home of celestial bliss. Darkness is dispelled, and the moon of wisdom has risen. ||1||Pause||
ਆਸਾ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੩ ਪੰ. ੧੯
Raag Asa Guru Arjan Dev