Sri Guru Granth Sahib
Displaying Ang 397 of 1430
- 1
- 2
- 3
- 4
ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥
So Shhoottai Mehaa Jaal Thae Jis Gur Sabadh Niranthar ||2||
They escape from the great noose of death; they are permeated with the Word of the Guru's Shabad. ||2||
ਆਸਾ (ਮਃ ੫) (੧੦੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧
Raag Asa Guru Arjan Dev
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥
Gur Kee Mehimaa Kiaa Kehaa Gur Bibaek Sath Sar ||
How can I chant the Glorious Praises of the Guru? The Guru is the ocean of Truth and clear understanding.
ਆਸਾ (ਮਃ ੫) (੧੦੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧
Raag Asa Guru Arjan Dev
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥
Ouhu Aadh Jugaadhee Jugeh Jug Pooraa Paramaesar ||3||
He is the Perfect Transcendent Lord, from the very beginning, and throughout the ages. ||3||
ਆਸਾ (ਮਃ ੫) (੧੦੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੨
Raag Asa Guru Arjan Dev
ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥
Naam Dhhiaavahu Sadh Sadhaa Har Har Man Rangae ||
Meditating on the Naam, the Name of the Lord, forever and ever, my mind is filled with the Love of the Lord, Har, Har.
ਆਸਾ (ਮਃ ੫) (੧੦੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੨
Raag Asa Guru Arjan Dev
ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥
Jeeo Praan Dhhan Guroo Hai Naanak Kai Sangae ||4||2||104||
The Guru is my soul, my breath of life, and wealth; O Nanak, He is with me forever. ||4||2||104||
ਆਸਾ (ਮਃ ੫) (੧੦੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੭
ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥
Saaee Alakh Apaar Bhoree Man Vasai ||
If the Invisible and Infinite Lord dwells within my mind, even for a moment,
ਆਸਾ (ਮਃ ੫) (੧੦੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੩
Raag Asa Guru Arjan Dev
ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥
Dhookh Dharadh Rog Maae Maiddaa Habh Nasai ||1||
Then all my pains, troubles, and diseases vanish. ||1||
ਆਸਾ (ਮਃ ੫) (੧੦੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੪
Raag Asa Guru Arjan Dev
ਹਉ ਵੰਞਾ ਕੁਰਬਾਣੁ ਸਾਈ ਆਪਣੇ ॥
Ho Vannjaa Kurabaan Saaee Aapanae ||
I am a sacrifice to my Lord Master.
ਆਸਾ (ਮਃ ੫) (੧੦੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੪
Raag Asa Guru Arjan Dev
ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ ਰਹਾਉ ॥
Hovai Anadh Ghanaa Man Than Jaapanae ||1|| Rehaao ||
Meditating on Him, a great joy wells up within my mind and body. ||1||Pause||
ਆਸਾ (ਮਃ ੫) (੧੦੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੪
Raag Asa Guru Arjan Dev
ਬਿੰਦਕ ਗਾਲ੍ਹ੍ਹਿ ਸੁਣੀ ਸਚੇ ਤਿਸੁ ਧਣੀ ॥
Bindhak Gaalih Sunee Sachae This Dhhanee ||
I have heard only a little bit of news about the True Lord Master.
ਆਸਾ (ਮਃ ੫) (੧੦੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੫
Raag Asa Guru Arjan Dev
ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥
Sookhee Hoon Sukh Paae Maae N Keem Ganee ||2||
I have obtained the peace of all peace, O my mother; I cannot estimate its worth. ||2||
ਆਸਾ (ਮਃ ੫) (੧੦੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੫
Raag Asa Guru Arjan Dev
ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥
Nain Pasandho Soe Paekh Musathaak Bhee ||
He is so beautiful to my eyes; beholding Him, I have been bewitched.
ਆਸਾ (ਮਃ ੫) (੧੦੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੬
Raag Asa Guru Arjan Dev
ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥
Mai Niragun Maeree Maae Aap Larr Laae Lee ||3||
I am worthless, O my mother; He Himself has attached me to the hem of His robe. ||3||
ਆਸਾ (ਮਃ ੫) (੧੦੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੬
Raag Asa Guru Arjan Dev
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
Baedh Kathaeb Sansaar Habhaa Hoon Baaharaa ||
He is beyond the world of the Vedas, the Koran and the Bible.
ਆਸਾ (ਮਃ ੫) (੧੦੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੭
Raag Asa Guru Arjan Dev
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥
Naanak Kaa Paathisaahu Dhisai Jaaharaa ||4||3||105||
The Supreme King of Nanak is immanent and manifest. ||4||3||105||
ਆਸਾ (ਮਃ ੫) (੧੦੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੭
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੭
ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥
Laakh Bhagath Aaraadhhehi Japathae Peeo Peeo ||
Tens of thousands of devotees worship and adore You, chanting, ""Beloved, Beloved.""
ਆਸਾ (ਮਃ ੫) (੧੦੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੮
Raag Asa Guru Arjan Dev
ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥
Kavan Jugath Maelaavo Niragun Bikhee Jeeo ||1||
How shall You unite me, the worthless and corrupt soul, with Yourself. ||1||
ਆਸਾ (ਮਃ ੫) (੧੦੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੮
Raag Asa Guru Arjan Dev
ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥
Thaeree Ttaek Govindh Gupaal Dhaeiaal Prabh ||
You are my Support, O Merciful God, Lord of the Universe, Sustainer of the World.
ਆਸਾ (ਮਃ ੫) (੧੦੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੯
Raag Asa Guru Arjan Dev
ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥
Thoon Sabhanaa Kae Naathh Thaeree Srisatt Sabh ||1|| Rehaao ||
You are the Master of all; the entire creation is Yours. ||1||Pause||
ਆਸਾ (ਮਃ ੫) (੧੦੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੯
Raag Asa Guru Arjan Dev
ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥
Sadhaa Sehaaee Santh Paekhehi Sadhaa Hajoor ||
You are the constant help and support of the Saints, who behold You Ever-present.
ਆਸਾ (ਮਃ ੫) (੧੦੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੦
Raag Asa Guru Arjan Dev
ਨਾਮ ਬਿਹੂਨੜਿਆ ਸੇ ਮਰਨ੍ਹ੍ਹਿ ਵਿਸੂਰਿ ਵਿਸੂਰਿ ॥੨॥
Naam Bihoonarriaa Sae Maranih Visoor Visoor ||2||
Those who lack the Naam, the Name of the Lord, shall die, engulfed in sorrow and pain. ||2||
ਆਸਾ (ਮਃ ੫) (੧੦੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੦
Raag Asa Guru Arjan Dev
ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥
Dhaas Dhaasathan Bhaae Mittiaa Thinaa Goun ||
Those servants, who lovingly perform the Lord's service, are freed from the cycle of reincarnation.
ਆਸਾ (ਮਃ ੫) (੧੦੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੦
Raag Asa Guru Arjan Dev
ਵਿਸਰਿਆ ਜਿਨ੍ਹ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥੩॥
Visariaa Jinhaa Naam Thinaarraa Haal Koun ||3||
What shall be the fate of those who forget the Naam? ||3||
ਆਸਾ (ਮਃ ੫) (੧੦੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੧
Raag Asa Guru Arjan Dev
ਜੈਸੇ ਪਸੁ ਹਰ੍ਹ੍ਹਿਆਉ ਤੈਸਾ ਸੰਸਾਰੁ ਸਭ ॥
Jaisae Pas Harihaaao Thaisaa Sansaar Sabh ||
As are the cattle which have strayed, so is the entire world.
ਆਸਾ (ਮਃ ੫) (੧੦੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੧
Raag Asa Guru Arjan Dev
ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥
Naanak Bandhhan Kaatt Milaavahu Aap Prabh ||4||4||106||
O God, please cut away Nanak's bonds, and unite him with Yourself. ||4||4||106||
ਆਸਾ (ਮਃ ੫) (੧੦੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੭
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥
Habhae Thhok Visaar Hiko Khiaal Kar ||
Forget all other things, and dwell upon the Lord alone.
ਆਸਾ (ਮਃ ੫) (੧੦੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੨
Raag Asa Guru Arjan Dev
ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥
Jhoothaa Laahi Gumaan Man Than Arap Dhhar ||1||
Lay aside your false pride, and dedicate your mind and body to Him. ||1||
ਆਸਾ (ਮਃ ੫) (੧੦੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੩
Raag Asa Guru Arjan Dev
ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥
Aath Pehar Saalaahi Sirajanehaar Thoon ||
Twenty-four hours a day, praise the Creator Lord.
ਆਸਾ (ਮਃ ੫) (੧੦੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੩
Raag Asa Guru Arjan Dev
ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥
Jeevaan Thaeree Dhaath Kirapaa Karahu Moon ||1|| Rehaao ||
I live by Your bountiful gifts - please, shower me with Your Mercy! ||1||Pause||
ਆਸਾ (ਮਃ ੫) (੧੦੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੪
Raag Asa Guru Arjan Dev
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
Soee Kanm Kamaae Jith Mukh Oujalaa ||
So, do that work, by which your face shall be made radiant.
ਆਸਾ (ਮਃ ੫) (੧੦੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੪
Raag Asa Guru Arjan Dev
ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥
Soee Lagai Sach Jis Thoon Dhaehi Alaa ||2||
He alone becomes attached to the Truth, O Lord, unto whom You give it. ||2||
ਆਸਾ (ਮਃ ੫) (੧੦੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੫
Raag Asa Guru Arjan Dev
ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥
Jo N Dtehandho Mool So Ghar Raas Kar ||
So build and adorn that house, which shall never be destroyed.
ਆਸਾ (ਮਃ ੫) (੧੦੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੫
Raag Asa Guru Arjan Dev
ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥
Hiko Chith Vasaae Kadhae N Jaae Mar ||3||
Enshrine the One Lord within your consciousness; He shall never die. ||3||
ਆਸਾ (ਮਃ ੫) (੧੦੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੫
Raag Asa Guru Arjan Dev
ਤਿਨ੍ਹ੍ਹਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥
Thinhaa Piaaraa Raam Jo Prabh Bhaaniaa ||
The Lord is dear to those, who are pleasing to the Will of God.
ਆਸਾ (ਮਃ ੫) (੧੦੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੬
Raag Asa Guru Arjan Dev
ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥
Gur Parasaadh Akathh Naanak Vakhaaniaa ||4||5||107||
By Guru's Grace, Nanak describes the indescribable. ||4||5||107||
ਆਸਾ (ਮਃ ੫) (੧੦੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੭
ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥
Jinhaa N Visarai Naam Sae Kinaehiaa ||
What are they like - those who do not forget the Naam, the Name of the Lord?
ਆਸਾ (ਮਃ ੫) (੧੦੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੭
Raag Asa Guru Arjan Dev
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥
Bhaedh N Jaanahu Mool Saanee Jaehiaa ||1||
Know that there is absolutely no difference; they are exactly like the Lord. ||1||
ਆਸਾ (ਮਃ ੫) (੧੦੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੭
Raag Asa Guru Arjan Dev
ਮਨੁ ਤਨੁ ਹੋਇ ਨਿਹਾਲੁ ਤੁਮ੍ਹ੍ਹ ਸੰਗਿ ਭੇਟਿਆ ॥
Man Than Hoe Nihaal Thumh Sang Bhaettiaa ||
The mind and body are enraptured, meeting with You, O Lord.
ਆਸਾ (ਮਃ ੫) (੧੦੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੮
Raag Asa Guru Arjan Dev
ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥
Sukh Paaeiaa Jan Parasaadh Dhukh Sabh Maettiaa ||1|| Rehaao ||
Peace is obtained, by the favor of the Lord's humble servant; all pains are taken away. ||1||Pause||
ਆਸਾ (ਮਃ ੫) (੧੦੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੮
Raag Asa Guru Arjan Dev
ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਹ੍ਹ ਖੇ ॥
Jaethae Khandd Brehamandd Oudhhaarae Thinnh Khae ||
As many as are the continents of the world, so many have been saved.
ਆਸਾ (ਮਃ ੫) (੧੦੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੯
Raag Asa Guru Arjan Dev
ਜਿਨ੍ਹ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥
Jinh Man Vuthaa Aap Poorae Bhagath Sae ||2||
Those, in whose minds You Yourself dwell, O Lord, are the perfect devotees. ||2||
ਆਸਾ (ਮਃ ੫) (੧੦੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੯
Raag Asa Guru Arjan Dev