Sri Guru Granth Sahib
Displaying Ang 399 of 1430
- 1
- 2
- 3
- 4
ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥
Seethal Har Har Naam Simarath Thapath Jaae ||3||
The Name of the Lord, Har, Har, is soothing and cool; remembering it in meditation, the inner fire is quenched. ||3||
ਆਸਾ (ਮਃ ੫) (੧੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧
Raag Asa Guru Arjan Dev
ਸੂਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ॥
Sookh Sehaj Aanandh Ghanaa Naanak Jan Dhhooraa ||
Peace, poise, and immense bliss, O Nanak, are obtained, when one becomes the dust of the feet of the humble servants of the Lord.
ਆਸਾ (ਮਃ ੫) (੧੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧
Raag Asa Guru Arjan Dev
ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥
Kaaraj Sagalae Sidhh Bheae Bhaettiaa Gur Pooraa ||4||10||112||
All of one's affairs are perfectly resolved, meeting with the Perfect Guru. ||4||10||112||
ਆਸਾ (ਮਃ ੫) (੧੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯
ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥
Gobindh Gunee Nidhhaan Guramukh Jaaneeai ||
The Lord of the Universe is the treasure of excellence; He is known only to the Gurmukh.
ਆਸਾ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੨
Raag Asa Guru Arjan Dev
ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥
Hoe Kirapaal Dhaeiaal Har Rang Maaneeai ||1||
When He shows His Mercy and Kindness, we revel in the Lord's Love. ||1||
ਆਸਾ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੩
Raag Asa Guru Arjan Dev
ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥
Aavahu Santh Milaah Har Kathhaa Kehaaneeaa ||
Come, O Saints - let us join together and speak the Sermon of the Lord.
ਆਸਾ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੩
Raag Asa Guru Arjan Dev
ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ ॥
Anadhin Simareh Naam Thaj Laaj Lokaaneeaa ||1|| Rehaao ||
Night and day, meditate on the Naam, the Name of the Lord, and ignore the criticism of others. ||1||Pause||
ਆਸਾ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੪
Raag Asa Guru Arjan Dev
ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥
Jap Jap Jeevaa Naam Hovai Anadh Ghanaa ||
I live by chanting and meditating on the Naam, and so I obtain immense bliss.
ਆਸਾ (ਮਃ ੫) (੧੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੪
Raag Asa Guru Arjan Dev
ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥
Mithhiaa Mohu Sansaar Jhoothaa Vinasanaa ||2||
Attachment to the world is useless and vain; it is false, and perishes in the end. ||2||
ਆਸਾ (ਮਃ ੫) (੧੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੫
Raag Asa Guru Arjan Dev
ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥
Charan Kamal Sang Naehu Kinai Viralai Laaeiaa ||
How rare are those who embrace love for the Lord's Lotus Feet.
ਆਸਾ (ਮਃ ੫) (੧੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੫
Raag Asa Guru Arjan Dev
ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥
Dhhann Suhaavaa Mukh Jin Har Dhhiaaeiaa ||3||
Blessed and beautiful is that mouth, which meditates on the Lord. ||3||
ਆਸਾ (ਮਃ ੫) (੧੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੬
Raag Asa Guru Arjan Dev
ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥
Janam Maran Dhukh Kaal Simarath Mitt Jaavee ||
The pains of birth, death and reincarnation are erased by meditating on the Lord.
ਆਸਾ (ਮਃ ੫) (੧੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੬
Raag Asa Guru Arjan Dev
ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥
Naanak Kai Sukh Soe Jo Prabh Bhaavee ||4||11||113||
That alone is Nanak's joy, which is pleasing to God. ||4||11||113||
ਆਸਾ (ਮਃ ੫) (੧੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯
ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥
Aavahu Meeth Eikathr Hoe Ras Kas Sabh Bhuncheh ||
Come, O friends: let us meet together and enjoy all the tastes and flavors.
ਆਸਾ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੭
Raag Asa Guru Arjan Dev
ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥
Anmrith Naam Har Har Japeh Mil Paapaa Muncheh ||1||
Let us join together and chant the Ambrosial Name of the Lord, Har, Har, and so wipe away our sins. ||1||
ਆਸਾ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੮
Raag Asa Guru Arjan Dev
ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥
Thath Veechaarahu Santh Janahu Thaa Thae Bighan N Laagai ||
Reflect upon the essence of reality, O Saintly beings, and no troubles shall afflict you.
ਆਸਾ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੮
Raag Asa Guru Arjan Dev
ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥
Kheen Bheae Sabh Thasakaraa Guramukh Jan Jaagai ||1|| Rehaao ||
All of the thieves shall be destroyed, as the Gurmukhs remain wakeful. ||1||Pause||
ਆਸਾ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੯
Raag Asa Guru Arjan Dev
ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥
Budhh Gareebee Kharach Laihu Houmai Bikh Jaarahu ||
Take wisdom and humility as your supplies, and burn away the poison of pride.
ਆਸਾ (ਮਃ ੫) (੧੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੯
Raag Asa Guru Arjan Dev
ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥
Saachaa Hatt Pooraa Soudhaa Vakhar Naam Vaapaarahu ||2||
True is that shop, and perfect the transaction; deal only in the merchandise of the Naam, the Name of the Lord. ||2||
ਆਸਾ (ਮਃ ੫) (੧੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੦
Raag Asa Guru Arjan Dev
ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥
Jeeo Pindd Dhhan Arapiaa Saeee Pathivanthae ||
They alone are accepted and approved, who dedicate their souls, bodies and wealth.
ਆਸਾ (ਮਃ ੫) (੧੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੦
Raag Asa Guru Arjan Dev
ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥
Aapanarrae Prabh Bhaaniaa Nith Kael Karanthae ||3||
Those who are pleasing to their God, celebrate in happiness. ||3||
ਆਸਾ (ਮਃ ੫) (੧੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੧
Raag Asa Guru Arjan Dev
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
Dhuramath Madh Jo Peevathae Bikhalee Path Kamalee ||
Those fools, who drink in the wine of evil-mindedness, become the husbands of prostitutes.
ਆਸਾ (ਮਃ ੫) (੧੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੧
Raag Asa Guru Arjan Dev
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥
Raam Rasaaein Jo Rathae Naanak Sach Amalee ||4||12||114||
But those who are imbued with the sublime essence of the Lord, O Nanak, are intoxicated with the Truth. ||4||12||114||
ਆਸਾ (ਮਃ ੫) (੧੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯
ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥
Oudham Keeaa Karaaeiaa Aaranbh Rachaaeiaa ||
I made the effort; I did it, and made a beginning.
ਆਸਾ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੨
Raag Asa Guru Arjan Dev
ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥
Naam Japae Jap Jeevanaa Gur Manthra Dhrirraaeiaa ||1||
I live by chanting and meditating on the Naam. The Guru has implanted this Mantra within me. ||1||
ਆਸਾ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੩
Raag Asa Guru Arjan Dev
ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥
Paae Pareh Sathiguroo Kai Jin Bharam Bidhaariaa ||
I fall at the Feet of the True Guru, who has dispelled my doubts.
ਆਸਾ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੩
Raag Asa Guru Arjan Dev
ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥
Kar Kirapaa Prabh Aapanee Sach Saaj Savaariaa ||1|| Rehaao ||
Bestowing His Mercy, God has dressed me, and decorated me with the Truth. ||1||Pause||
ਆਸਾ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੪
Raag Asa Guru Arjan Dev
ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥
Kar Gehi Leenae Aapanae Sach Hukam Rajaaee ||
Taking me by the hand, He made me His own, through the True Order of His Command.
ਆਸਾ (ਮਃ ੫) (੧੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੪
Raag Asa Guru Arjan Dev
ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥
Jo Prabh Dhithee Dhaath Saa Pooran Vaddiaaee ||2||
That gift which God gave to me, is perfect greatness. ||2||
ਆਸਾ (ਮਃ ੫) (੧੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੫
Raag Asa Guru Arjan Dev
ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥
Sadhaa Sadhaa Gun Gaaeeahi Jap Naam Muraaree ||
Forever and ever, sing the Glorious Praises of the Lord, and chant the Name of the Destroyer of ego.
ਆਸਾ (ਮਃ ੫) (੧੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੫
Raag Asa Guru Arjan Dev
ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥
Naem Nibaahiou Sathiguroo Prabh Kirapaa Dhhaaree ||3||
My vows have been honored, by the Grace of God and the True Guru, who has showered His Mercy. ||3||
ਆਸਾ (ਮਃ ੫) (੧੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੬
Raag Asa Guru Arjan Dev
ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥
Naam Dhhan Gun Gaao Laabh Poorai Gur Dhithaa ||
The Perfect Guru has given the wealth of the Naam, and the profit of singing the Lord's Glorious Praises.
ਆਸਾ (ਮਃ ੫) (੧੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੬
Raag Asa Guru Arjan Dev
ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥
Vanajaarae Santh Naanakaa Prabh Saahu Amithaa ||4||13||115||
The Saints are the traders, O Nanak, and the Infinite Lord God is their Banker. ||4||13||115||
ਆਸਾ (ਮਃ ੫) (੧੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੭
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੯
ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥
Jaa Kaa Thaakur Thuhee Prabh Thaa Kae Vaddabhaagaa ||
One who has You as His Master, O God, is blessed with great destiny.
ਆਸਾ (ਮਃ ੫) (੧੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੭
Raag Asa Guru Arjan Dev
ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥
Ouhu Suhaelaa Sadh Sukhee Sabh Bhram Bho Bhaagaa ||1||
He is happy, and forever at peace; his doubts and fears are all dispelled. ||1||
ਆਸਾ (ਮਃ ੫) (੧੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੮
Raag Asa Guru Arjan Dev
ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥
Ham Chaakar Gobindh Kae Thaakur Maeraa Bhaaraa ||
I am the slave of the Lord of the Universe; my Master is the greatest of all.
ਆਸਾ (ਮਃ ੫) (੧੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੮
Raag Asa Guru Arjan Dev
ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥
Karan Karaavan Sagal Bidhh So Sathiguroo Hamaaraa ||1|| Rehaao ||
He is the Creator, the Cause of causes; He is my True Guru. ||1||Pause||
ਆਸਾ (ਮਃ ੫) (੧੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੯
Raag Asa Guru Arjan Dev
ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥
Dhoojaa Naahee Aour Ko Thaa Kaa Bho Kareeai ||
There is no other whom I should fear.
ਆਸਾ (ਮਃ ੫) (੧੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੯ ਪੰ. ੧੯
Raag Asa Guru Arjan Dev