Sri Guru Granth Sahib
Displaying Ang 407 of 1430
- 1
- 2
- 3
- 4
ਕਿਛੁ ਕਿਛੁ ਨ ਚਾਹੀ ॥੨॥
Kishh Kishh N Chaahee ||2||
- I have no desire for these. ||2||
ਆਸਾ (ਮਃ ੫) (੧੪੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧
Raag Asa Guru Arjan Dev
ਚਰਨਨ ਸਰਨਨ ਸੰਤਨ ਬੰਦਨ ॥
Charanan Saranan Santhan Bandhan ||
The Sanctuary of the Lord's Feet, and dedication to the Saints
ਆਸਾ (ਮਃ ੫) (੧੪੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧
Raag Asa Guru Arjan Dev
ਸੁਖੋ ਸੁਖੁ ਪਾਹੀ ॥
Sukho Sukh Paahee ||
These bring me peace and pleasure.
ਆਸਾ (ਮਃ ੫) (੧੪੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧
Raag Asa Guru Arjan Dev
ਨਾਨਕ ਤਪਤਿ ਹਰੀ ॥
Naanak Thapath Haree ||
O Nanak, my burning fire has been put out,
ਆਸਾ (ਮਃ ੫) (੧੪੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧
Raag Asa Guru Arjan Dev
ਮਿਲੇ ਪ੍ਰੇਮ ਪਿਰੀ ॥੩॥੩॥੧੪੩॥
Milae Praem Piree ||3||3||143||
Obtaining the Love of the Beloved. ||3||3||143||
ਆਸਾ (ਮਃ ੫) (੧੪੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥
Gurehi Dhikhaaeiou Loeinaa ||1|| Rehaao ||
The Guru has revealed Him to my eyes. ||1||Pause||
ਆਸਾ (ਮਃ ੫) (੧੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੨
Raag Asa Guru Arjan Dev
ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥
Eethehi Oothehi Ghatt Ghatt Ghatt Ghatt Thoonhee Thoonhee Mohinaa ||1||
Here and there, in each and every heart, and each and every being, You, O Fascinating Lord, You exist. ||1||
ਆਸਾ (ਮਃ ੫) (੧੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੩
Raag Asa Guru Arjan Dev
ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥
Kaaran Karanaa Dhhaaran Dhharanaa Eaekai Eaekai Sohinaa ||2||
You are the Creator, the Cause of causes, the Support of the earth; You are the One and only, Beauteous Lord. ||2||
ਆਸਾ (ਮਃ ੫) (੧੪੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੩
Raag Asa Guru Arjan Dev
ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥
Santhan Parasan Balihaaree Dharasan Naanak Sukh Sukh Soeinaa ||3||4||144||
Meeting the Saints, and beholding the Blessed Vision of their Darshan, Nanak is a sacrifice to them; he sleeps in absolute peace. ||3||4||144||
ਆਸਾ (ਮਃ ੫) (੧੪੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ਹਰਿ ਹਰਿ ਨਾਮੁ ਅਮੋਲਾ ॥
Har Har Naam Amolaa ||
The Name of the Lord, Har, Har, is priceless.
ਆਸਾ (ਮਃ ੫) (੧੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੫
Raag Asa Guru Arjan Dev
ਓਹੁ ਸਹਜਿ ਸੁਹੇਲਾ ॥੧॥ ਰਹਾਉ ॥
Ouhu Sehaj Suhaelaa ||1|| Rehaao ||
It brings peace and poise. ||1||Pause||
ਆਸਾ (ਮਃ ੫) (੧੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੫
Raag Asa Guru Arjan Dev
ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥
Sang Sehaaee Shhodd N Jaaee Ouhu Ageh Atholaa ||1||
The Lord is my Companion and Helper; He shall not forsake me or leave me. He is unfathomable and unequalled. ||1||
ਆਸਾ (ਮਃ ੫) (੧੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੫
Raag Asa Guru Arjan Dev
ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹ੍ਹਾ ॥੨॥
Preetham Bhaaee Baap Moro Maaee Bhagathan Kaa Oulhaa ||2||
He is my Beloved, my brother, father and mother; He is the Support of His devotees. ||2||
ਆਸਾ (ਮਃ ੫) (੧੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੬
Raag Asa Guru Arjan Dev
ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹ੍ਹਾ ॥੩॥੫॥੧੪੫॥
Alakh Lakhaaeiaa Gur Thae Paaeiaa Naanak Eihu Har Kaa Cholhaa ||3||5||145||
The Invisible Lord is seen through the Guru; O Nanak, this is the wondrous play of the Lord. ||3||5||145||
ਆਸਾ (ਮਃ ੫) (੧੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ਆਪੁਨੀ ਭਗਤਿ ਨਿਬਾਹਿ ॥
Aapunee Bhagath Nibaahi ||
Please help me sustain my devotion.
ਆਸਾ (ਮਃ ੫) (੧੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੭
Raag Asa Guru Arjan Dev
ਠਾਕੁਰ ਆਇਓ ਆਹਿ ॥੧॥ ਰਹਾਉ ॥
Thaakur Aaeiou Aahi ||1|| Rehaao ||
O Lord Master, I have come to You. ||1||Pause||
ਆਸਾ (ਮਃ ੫) (੧੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੮
Raag Asa Guru Arjan Dev
ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥
Naam Padhaarathh Hoe Sakaarathh Hiradhai Charan Basaahi ||1||
With the wealth of the Naam, the Name of the Lord, life becomes fruitful. Lord, please place Your Feet within my heart. ||1||
ਆਸਾ (ਮਃ ੫) (੧੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੮
Raag Asa Guru Arjan Dev
ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥
Eaeh Mukathaa Eaeh Jugathaa Raakhahu Santh Sangaahi ||2||
This is liberation, and this is the best way of life; please, keep me in the Society of the Saints. ||2||
ਆਸਾ (ਮਃ ੫) (੧੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੮
Raag Asa Guru Arjan Dev
ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥
Naam Dhhiaavo Sehaj Samaavo Naanak Har Gun Gaahi ||3||6||146||
Meditating on the Naam, I am absorbed in celestial peace; O Nanak, I sing the Glorious Praises of the Lord. ||3||6||146||
ਆਸਾ (ਮਃ ੫) (੧੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੯
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ਠਾਕੁਰ ਚਰਣ ਸੁਹਾਵੇ ॥
Thaakur Charan Suhaavae ||
The Feet of my Lord and Master are so Beautiful!
ਆਸਾ (ਮਃ ੫) (੧੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੦
Raag Asa Guru Arjan Dev
ਹਰਿ ਸੰਤਨ ਪਾਵੇ ॥੧॥ ਰਹਾਉ ॥
Har Santhan Paavae ||1|| Rehaao ||
The Lord's Saints obtain them. ||1||Pause||
ਆਸਾ (ਮਃ ੫) (੧੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੦
Raag Asa Guru Arjan Dev
ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥
Aap Gavaaeiaa Saev Kamaaeiaa Gun Ras Ras Gaavae ||1||
They eradicate their self-conceit and serve the Lord; drenched in His Love, they sing His Glorious Praises. ||1||
ਆਸਾ (ਮਃ ੫) (੧੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੦
Raag Asa Guru Arjan Dev
ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥
Eaekehi Aasaa Dharas Piaasaa Aan N Bhaavae ||2||
They place their hopes in Him, and they thirst for the Blessed Vision of His Darshan. Nothing else is pleasing to them. ||2||
ਆਸਾ (ਮਃ ੫) (੧੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੧
Raag Asa Guru Arjan Dev
ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥
Dhaeiaa Thuhaaree Kiaa Janth Vichaaree Naanak Bal Bal Jaavae ||3||7||147||
This is Your Mercy, Lord; what can Your poor creatures do? Nanak is devoted, a sacrifice to You. ||3||7||147||
ਆਸਾ (ਮਃ ੫) (੧੪੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥
Eaek Simar Man Maahee ||1|| Rehaao ||
Remember the One Lord in meditation within your mind. ||1||Pause||
ਆਸਾ (ਮਃ ੫) (੧੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੩
Raag Asa Guru Arjan Dev
ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥
Naam Dhhiaavahu Ridhai Basaavahu This Bin Ko Naahee ||1||
Meditate on the Naam, the Name of the Lord, and enshrine Him within your heart. Without Him there is no other. ||1||
ਆਸਾ (ਮਃ ੫) (੧੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੩
Raag Asa Guru Arjan Dev
ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥
Prabh Saranee Aaeeai Sarab Fal Paaeeai Sagalae Dhukh Jaahee ||2||
Entering God's Sanctuary, all rewards are obtained, and all pains are taken away. ||2||
ਆਸਾ (ਮਃ ੫) (੧੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੩
Raag Asa Guru Arjan Dev
ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥੮॥੧੪੮॥
Jeean Ko Dhaathaa Purakh Bidhhaathaa Naanak Ghatt Ghatt Aahee ||3||8||148||
He is the Giver of all beings, the Architect of Destiny; O Nanak, He is contained in each and every heart. ||3||8||148||
ਆਸਾ (ਮਃ ੫) (੧੪੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥
Har Bisarath So Mooaa ||1|| Rehaao ||
One who forgets the Lord is dead. ||1||Pause||
ਆਸਾ (ਮਃ ੫) (੧੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੫
Raag Asa Guru Arjan Dev
ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥
Naam Dhhiaavai Sarab Fal Paavai So Jan Sukheeaa Hooaa ||1||
One who meditates on the Naam, the Name of the Lord, obtains all rewards. That person becomes happy. ||1||
ਆਸਾ (ਮਃ ੫) (੧੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੫
Raag Asa Guru Arjan Dev
ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥
Raaj Kehaavai Ho Karam Kamaavai Baadhhiou Nalinee Bhram Sooaa ||2||
One who calls himself a king, and acts in ego and pride, is caught by his doubts, like a parrot in a trap. ||2||
ਆਸਾ (ਮਃ ੫) (੧੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੬
Raag Asa Guru Arjan Dev
ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥
Kahu Naanak Jis Sathigur Bhaettiaa So Jan Nihachal Thheeaa ||3||9||149||
Says Nanak, one who meets the True Guru, becomes permanent and immortal. ||3||9||149||
ਆਸਾ (ਮਃ ੫) (੧੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੭
Raag Asa Guru Arjan Dev
ਆਸਾ ਮਹਲਾ ੫ ਘਰੁ ੧੪
Aasaa Mehalaa 5 Ghar 14
Aasaa, Fifth Mehl, Fourteenth House:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੭
ਓਹੁ ਨੇਹੁ ਨਵੇਲਾ ॥
Ouhu Naehu Navaelaa ||
That love is forever fresh and new,
ਆਸਾ (ਮਃ ੫) (੧੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੯
Raag Asa Guru Arjan Dev
ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥
Apunae Preetham Sio Laag Rehai ||1|| Rehaao ||
Which is for the Beloved Lord. ||1||Pause||
ਆਸਾ (ਮਃ ੫) (੧੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੯
Raag Asa Guru Arjan Dev
ਜੋ ਪ੍ਰਭ ਭਾਵੈ ਜਨਮਿ ਨ ਆਵੈ ॥
Jo Prabh Bhaavai Janam N Aavai ||
One who is pleasing to God shall not be reincarnated again.
ਆਸਾ (ਮਃ ੫) (੧੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੯
Raag Asa Guru Arjan Dev
ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥
Har Praem Bhagath Har Preeth Rachai ||1||
He remains absorbed in the loving devotional worship of the Lord, in the Love of the Lord. ||1||
ਆਸਾ (ਮਃ ੫) (੧੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੭ ਪੰ. ੧੯
Raag Asa Guru Arjan Dev