Sri Guru Granth Sahib
Displaying Ang 409 of 1430
- 1
- 2
- 3
- 4
ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥
Thaj Maan Moh Vikaar Mithhiaa Jap Raam Raam Raam ||
Renounce pride, attachment, corruption and falsehood, and chant the Name of the Lord, Raam, Raam, Raam.
ਆਸਾ (ਮਃ ੫) (੧੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧
Raag Asa Guru Arjan Dev
ਮਨ ਸੰਤਨਾ ਕੈ ਚਰਨਿ ਲਾਗੁ ॥੧॥
Man Santhanaa Kai Charan Laag ||1||
O mortal, attach yourself to the Feet of the Saints. ||1||
ਆਸਾ (ਮਃ ੫) (੧੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧
Raag Asa Guru Arjan Dev
ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥
Prabh Gopaal Dheen Dhaeiaal Pathith Paavan Paarabreham Har Charan Simar Jaag ||
God is the Sustainer of the world, Merciful to the meek, the Purifier of sinners, the Transcendent Lord God. Awaken, and meditate on His Feet.
ਆਸਾ (ਮਃ ੫) (੧੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੨
Raag Asa Guru Arjan Dev
ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥
Kar Bhagath Naanak Pooran Bhaag ||2||4||155||
Perform His devotional worship, O Nanak, and your destiny shall be fulfilled. ||2||4||155||
ਆਸਾ (ਮਃ ੫) (੧੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੨
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੯
ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥
Harakh Sog Bairaag Anandhee Khael Ree Dhikhaaeiou ||1|| Rehaao ||
Pleasure and pain, detachment and ecstasy - the Lord has revealed His Play. ||1||Pause||
ਆਸਾ (ਮਃ ੫) (੧੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੩
Raag Asa Guru Arjan Dev
ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥
Khinehoon Bhai Nirabhai Khinehoon Khinehoon Outh Dhhaaeiou ||
One moment, the mortal is in fear, and the next moment he is fearless; in a moment, he gets up and departs.
ਆਸਾ (ਮਃ ੫) (੧੫੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੪
Raag Asa Guru Arjan Dev
ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥
Khinehoon Ras Bhogan Khinehoon Khinehoo Thaj Jaaeiou ||1||
One moment, he enjoys pleasures, and the next moment, he leaves and goes away. ||1||
ਆਸਾ (ਮਃ ੫) (੧੫੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੪
Raag Asa Guru Arjan Dev
ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥
Khinehoon Jog Thaap Bahu Poojaa Khinehoon Bharamaaeiou ||
One moment, he practices Yoga and intense meditation, and all sorts of worship; the next moment, he wanders in doubt.
ਆਸਾ (ਮਃ ੫) (੧੫੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੫
Raag Asa Guru Arjan Dev
ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥
Khinehoon Kirapaa Saadhhoo Sang Naanak Har Rang Laaeiou ||2||5||156||
One moment, O Nanak, the Lord bestows His Mercy and blesses him with His Love, in the Saadh Sangat, the Company of the Holy. ||2||5||156||
ਆਸਾ (ਮਃ ੫) (੧੫੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੫
Raag Asa Guru Arjan Dev
ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ
Raag Aasaa Mehalaa 5 Ghar 17 Aasaavaree
Raag Aasaa, Fifth Mehl, Seventeenth House, Aasaavaree:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੯
ਗੋਬਿੰਦ ਗੋਬਿੰਦ ਕਰਿ ਹਾਂ ॥
Gobindh Gobindh Kar Haan ||
Meditate on the Lord, the Lord of the Universe.
ਆਸਾ (ਮਃ ੫) (੧੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੮
Raag Asa Aasavaree Guru Arjan Dev
ਹਰਿ ਹਰਿ ਮਨਿ ਪਿਆਰਿ ਹਾਂ ॥
Har Har Man Piaar Haan ||
Cherish the Beloved Lord, Har, Har, in your mind.
ਆਸਾ (ਮਃ ੫) (੧੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੮
Raag Asa Aasavaree Guru Arjan Dev
ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥
Gur Kehiaa S Chith Dhhar Haan ||
The Guru says to install it in your consciousness.
ਆਸਾ (ਮਃ ੫) (੧੫੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੮
Raag Asa Aasavaree Guru Arjan Dev
ਅਨ ਸਿਉ ਤੋਰਿ ਫੇਰਿ ਹਾਂ ॥
An Sio Thor Faer Haan ||
Turn away from others, and turn to Him.
ਆਸਾ (ਮਃ ੫) (੧੫੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੮
Raag Asa Aasavaree Guru Arjan Dev
ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥
Aisae Laalan Paaeiou Ree Sakhee ||1|| Rehaao ||
Thus you shall obtain your Beloved, O my companion. ||1||Pause||
ਆਸਾ (ਮਃ ੫) (੧੫੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੯
Raag Asa Aasavaree Guru Arjan Dev
ਪੰਕਜ ਮੋਹ ਸਰਿ ਹਾਂ ॥
Pankaj Moh Sar Haan ||
In the pool of the world is the mud of attachment.
ਆਸਾ (ਮਃ ੫) (੧੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੯
Raag Asa Aasavaree Guru Arjan Dev
ਪਗੁ ਨਹੀ ਚਲੈ ਹਰਿ ਹਾਂ ॥
Pag Nehee Chalai Har Haan ||
Stuck in it, his feet cannot walk towards the Lord.
ਆਸਾ (ਮਃ ੫) (੧੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੯
Raag Asa Aasavaree Guru Arjan Dev
ਗਹਡਿਓ ਮੂੜ ਨਰਿ ਹਾਂ ॥
Gehaddiou Moorr Nar Haan ||
The fool is stuck;
ਆਸਾ (ਮਃ ੫) (੧੫੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੯
Raag Asa Aasavaree Guru Arjan Dev
ਅਨਿਨ ਉਪਾਵ ਕਰਿ ਹਾਂ ॥
Anin Oupaav Kar Haan ||
He cannot do anything else.
ਆਸਾ (ਮਃ ੫) (੧੫੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੦
Raag Asa Aasavaree Guru Arjan Dev
ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥
Tho Nikasai Saran Pai Ree Sakhee ||1||
Only by entering the Lord's Sanctuary, O my companion, will you be released. ||1||
ਆਸਾ (ਮਃ ੫) (੧੫੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੦
Raag Asa Aasavaree Guru Arjan Dev
ਥਿਰ ਥਿਰ ਚਿਤ ਥਿਰ ਹਾਂ ॥
Thhir Thhir Chith Thhir Haan ||
Thus your consciousness shall be stable and steady and firm.
ਆਸਾ (ਮਃ ੫) (੧੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੦
Raag Asa Aasavaree Guru Arjan Dev
ਬਨੁ ਗ੍ਰਿਹੁ ਸਮਸਰਿ ਹਾਂ ॥
Ban Grihu Samasar Haan ||
Wilderness and household are the same.
ਆਸਾ (ਮਃ ੫) (੧੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੧
Raag Asa Aasavaree Guru Arjan Dev
ਅੰਤਰਿ ਏਕ ਪਿਰ ਹਾਂ ॥
Anthar Eaek Pir Haan ||
Deep within dwells the One Husband Lord;
ਆਸਾ (ਮਃ ੫) (੧੫੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੧
Raag Asa Aasavaree Guru Arjan Dev
ਬਾਹਰਿ ਅਨੇਕ ਧਰਿ ਹਾਂ ॥
Baahar Anaek Dhhar Haan ||
Outwardly, there are many distractions.
ਆਸਾ (ਮਃ ੫) (੧੫੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੧
Raag Asa Aasavaree Guru Arjan Dev
ਰਾਜਨ ਜੋਗੁ ਕਰਿ ਹਾਂ ॥
Raajan Jog Kar Haan ||
Practice Raja Yoga, the Yoga of meditation and success.
ਆਸਾ (ਮਃ ੫) (੧੫੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੧
Raag Asa Aasavaree Guru Arjan Dev
ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥
Kahu Naanak Log Alogee Ree Sakhee ||2||1||157||
Says Nanak, this is the way to dwell with the people, and yet remain apart from them. ||2||1||157||
ਆਸਾ (ਮਃ ੫) (੧੫੭) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੧
Raag Asa Aasavaree Guru Arjan Dev
ਆਸਾਵਰੀ ਮਹਲਾ ੫ ॥
Aasaavaree Mehalaa 5 ||
Aasaavaree, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੯
ਮਨਸਾ ਏਕ ਮਾਨਿ ਹਾਂ ॥
Manasaa Eaek Maan Haan ||
Cherish one desire only:
ਆਸਾ (ਮਃ ੫) (੧੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੨
Raag Asa Aasavaree Guru Arjan Dev
ਗੁਰ ਸਿਉ ਨੇਤ ਧਿਆਨਿ ਹਾਂ ॥
Gur Sio Naeth Dhhiaan Haan ||
Meditate continually on the Guru.
ਆਸਾ (ਮਃ ੫) (੧੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੨
Raag Asa Aasavaree Guru Arjan Dev
ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥
Dhrirr Santh Manth Giaan Haan ||
Install the wisdom of the Saints' Mantra.
ਆਸਾ (ਮਃ ੫) (੧੫੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੩
Raag Asa Aasavaree Guru Arjan Dev
ਸੇਵਾ ਗੁਰ ਚਰਾਨਿ ਹਾਂ ॥
Saevaa Gur Charaan Haan ||
Serve the Feet of the Guru,
ਆਸਾ (ਮਃ ੫) (੧੫੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੩
Raag Asa Aasavaree Guru Arjan Dev
ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥
Tho Mileeai Gur Kirapaan Maerae Manaa ||1|| Rehaao ||
And you shall meet Him, by Guru's Grace, O my mind. ||1||Pause||
ਆਸਾ (ਮਃ ੫) (੧੫੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੩
Raag Asa Aasavaree Guru Arjan Dev
ਟੂਟੇ ਅਨ ਭਰਾਨਿ ਹਾਂ ॥
Ttoottae An Bharaan Haan ||
All doubts are dispelled,
ਆਸਾ (ਮਃ ੫) (੧੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੪
Raag Asa Aasavaree Guru Arjan Dev
ਰਵਿਓ ਸਰਬ ਥਾਨਿ ਹਾਂ ॥
Raviou Sarab Thhaan Haan ||
And the Lord is seen to be pervading all places.
ਆਸਾ (ਮਃ ੫) (੧੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੪
Raag Asa Aasavaree Guru Arjan Dev
ਲਹਿਓ ਜਮ ਭਇਆਨਿ ਹਾਂ ॥
Lehiou Jam Bhaeiaan Haan ||
The fear of death is dispelled,
ਆਸਾ (ਮਃ ੫) (੧੫੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੪
Raag Asa Aasavaree Guru Arjan Dev
ਪਾਇਓ ਪੇਡ ਥਾਨਿ ਹਾਂ ॥
Paaeiou Paedd Thhaan Haan ||
And the primal place is obtained.
ਆਸਾ (ਮਃ ੫) (੧੫੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੪
Raag Asa Aasavaree Guru Arjan Dev
ਤਉ ਚੂਕੀ ਸਗਲ ਕਾਨਿ ॥੧॥
Tho Chookee Sagal Kaan ||1||
Then, all subservience is removed. ||1||
ਆਸਾ (ਮਃ ੫) (੧੫੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੫
Raag Asa Aasavaree Guru Arjan Dev
ਲਹਨੋ ਜਿਸੁ ਮਥਾਨਿ ਹਾਂ ॥
Lehano Jis Mathhaan Haan ||
One who has such destiny recorded upon his forehead, obtains it;
ਆਸਾ (ਮਃ ੫) (੧੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੫
Raag Asa Aasavaree Guru Arjan Dev
ਭੈ ਪਾਵਕ ਪਾਰਿ ਪਰਾਨਿ ਹਾਂ ॥
Bhai Paavak Paar Paraan Haan ||
He crosses over the terrifying ocean of fire.
ਆਸਾ (ਮਃ ੫) (੧੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੫
Raag Asa Aasavaree Guru Arjan Dev
ਨਿਜ ਘਰਿ ਤਿਸਹਿ ਥਾਨਿ ਹਾਂ ॥
Nij Ghar Thisehi Thhaan Haan ||
He obtains a place in the home of his own self,
ਆਸਾ (ਮਃ ੫) (੧੫੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੫
Raag Asa Aasavaree Guru Arjan Dev
ਹਰਿ ਰਸ ਰਸਹਿ ਮਾਨਿ ਹਾਂ ॥
Har Ras Rasehi Maan Haan ||
And enjoys the most sublime essence of the Lord's essence.
ਆਸਾ (ਮਃ ੫) (੧੫੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੬
Raag Asa Aasavaree Guru Arjan Dev
ਲਾਥੀ ਤਿਸ ਭੁਖਾਨਿ ਹਾਂ ॥
Laathhee This Bhukhaan Haan ||
His hunger is appeased;
ਆਸਾ (ਮਃ ੫) (੧੫੮) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੬
Raag Asa Aasavaree Guru Arjan Dev
ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥
Naanak Sehaj Samaaeiou Rae Manaa ||2||2||158||
Nanak, he is absorbed in celestial peace, O my mind. ||2||2||158||
ਆਸਾ (ਮਃ ੫) (੧੫੮) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੬
Raag Asa Aasavaree Guru Arjan Dev
ਆਸਾਵਰੀ ਮਹਲਾ ੫ ॥
Aasaavaree Mehalaa 5 ||
Aasaavaree, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੯
ਹਰਿ ਹਰਿ ਹਰਿ ਗੁਨੀ ਹਾਂ ॥
Har Har Har Gunee Haan ||
Sing the Praises of the Lord, Har, Har, Har.
ਆਸਾ (ਮਃ ੫) (੧੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੭
Raag Asa Aasavaree Guru Arjan Dev
ਜਪੀਐ ਸਹਜ ਧੁਨੀ ਹਾਂ ॥
Japeeai Sehaj Dhhunee Haan ||
Meditate on the celestial music.
ਆਸਾ (ਮਃ ੫) (੧੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੭
Raag Asa Aasavaree Guru Arjan Dev
ਸਾਧੂ ਰਸਨ ਭਨੀ ਹਾਂ ॥
Saadhhoo Rasan Bhanee Haan ||
The tongues of the holy Saints repeat it.
ਆਸਾ (ਮਃ ੫) (੧੫੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੭
Raag Asa Aasavaree Guru Arjan Dev
ਛੂਟਨ ਬਿਧਿ ਸੁਨੀ ਹਾਂ ॥
Shhoottan Bidhh Sunee Haan ||
I have heard that this is the way to emancipation.
ਆਸਾ (ਮਃ ੫) (੧੫੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੭
Raag Asa Aasavaree Guru Arjan Dev
ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥
Paaeeai Vadd Punee Maerae Manaa ||1|| Rehaao ||
This is found by the greatest merit, O my mind. ||1||Pause||
ਆਸਾ (ਮਃ ੫) (੧੫੯) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੮
Raag Asa Aasavaree Guru Arjan Dev
ਖੋਜਹਿ ਜਨ ਮੁਨੀ ਹਾਂ ॥
Khojehi Jan Munee Haan ||
The silent sages search for Him.
ਆਸਾ (ਮਃ ੫) (੧੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੮
Raag Asa Aasavaree Guru Arjan Dev
ਸ੍ਰਬ ਕਾ ਪ੍ਰਭ ਧਨੀ ਹਾਂ ॥
Srab Kaa Prabh Dhhanee Haan ||
God is the Master of all.
ਆਸਾ (ਮਃ ੫) (੧੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੮
Raag Asa Aasavaree Guru Arjan Dev
ਦੁਲਭ ਕਲਿ ਦੁਨੀ ਹਾਂ ॥
Dhulabh Kal Dhunee Haan ||
It is so difficult to find Him in this world, in this Dark Age of Kali Yuga.
ਆਸਾ (ਮਃ ੫) (੧੫੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੯
Raag Asa Aasavaree Guru Arjan Dev
ਦੂਖ ਬਿਨਾਸਨੀ ਹਾਂ ॥
Dhookh Binaasanee Haan ||
He is the Dispeller of distress.
ਆਸਾ (ਮਃ ੫) (੧੫੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੯
Raag Asa Aasavaree Guru Arjan Dev
ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥
Prabh Pooran Aasanee Maerae Manaa ||1||
God is the Fulfiller of desires, O my mind. ||1||
ਆਸਾ (ਮਃ ੫) (੧੫੯) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੯
Raag Asa Aasavaree Guru Arjan Dev
ਮਨ ਸੋ ਸੇਵੀਐ ਹਾਂ ॥
Man So Saeveeai Haan ||
O my mind, serve Him.
ਆਸਾ (ਮਃ ੫) (੧੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧੯
Raag Asa Aasavaree Guru Arjan Dev